die
-
ਜਲੰਧਰ 'ਚ ਕੋਰੋਨਾ ਵਾਇਰਸ ਕਾਰਨ ਦੋ ਮਰੀਜ਼ਾਂ ਦੀ ਮੌਤ, 27 ਜਣਿਆਂ ਦੀ ਰਿਪੋਰਟ ਆਈ ਪਾਜ਼ੇਟਿਵਕੋਰੋਨਾ ਨਾਲ ਅੱਜ ਦੋ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 20427 ਤਕ ਪੁੱਜ ਗਈ ਹੈ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 664 ਹੋ ਗਈ। ਓਧਰ ਅੱਜ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਵਿਚੋਂ 22 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ।Punjab3 hours ago
-
Positive India : ਤਾਰੇ ਕਿਸ ਤਰ੍ਹਾਂ ਮਰਦੇ ਤੇ ਲੈਂਦੇ ਹਨ ਜਨਮ, ਵਿਗਿਆਨੀਆਂ ਨੇ ਸੁਲਝਾਈ ਗੱੁਥੀਆਈਆਈਟੀ ਦੇ ਖੋਜਕਰਤਾਵਾਂ ਨੇ ਬ੍ਰਹਿਮੰਡ ਨਾਲ ਜੁੜੀ ਇਕ ਗੱੁਥੀ ਸੁਲਝਾਈ ਹੈ। ਇਸ ਦੀ ਮਦਦ ਨਾਲ ਤਾਰਿਆਂ ਤੇ ਉਨ੍ਹਾਂ ਦੇ ਮਰਨ ਦੀ ਗੱੁਥੀ ਨੂੰ ਸੁਲਝਾਉਣ ’ਚ ਮਦਦ ਮਿਲੇਗੀ। ਆਈਆਈਟੀ ਗੁਹਾਟੀ ਦੇ ਖੋਜਕਰਤਾਵਾਂ ਨੇ ਇਹ ਖੋਜ ਮੈਕਸ ਪਲਾਂਕ ਇੰਸਟੀਚਿਊਟ ਆਫ ਫਿਜ਼ੀਕਸ, ਜਰਮਨੀ ਤੇ ਨਾਰਥ ਵੈਸਟਰਨ ਯੂਨੀਵਰਸਿਟੀ, ਅਮਰੀਕਾ ਦੇ ਸਹਿਯੋਗ ਨਾਲ ਕੀਤੀ ਹੈ।National2 days ago
-
ਕੋਰੋਨਾ ਨਾਲ ਦੋ ਦੀ ਮੌਤ, ਨੌ ਨਵੇਂ ਕੇਸ ਆਏ ਸਾਹਮਣੇ* ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 200 ਤਕ ਪੁੱਜਾ * ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 200 ਤਕ ਪੁੱਜਾ ਜੇਐੱਨਐੱਨ, ਕਪੂਰਥਲਾ : ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਕੋਰੋਨਾ ਜੇਐੱਨਐੱਨ, ਕਪੂਰਥਲਾ : ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਕੋਰੋਨਾPunjab5 days ago
-
Road Accident In Karnataka: ਕਰਨਾਟਕ ਸੜਕ ਹਾਦਸੇ ’ਚ 11 ਲੋਕਾਂ ਦੀ ਮੌਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਤਾਇਆ ਪ੍ਰਗਟਾਇਆਕਰਨਾਟਕ ’ਚ ਸਵੇਰੇ-ਸਵੇਰੇ ਇਕ ਦਰਦਨਾਕ ਸੜਕ ਹਾਦਸੇ ’ਚ 11 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਧਾਰਵਾੜ ’ਚ Itigatti ਕੋਲ ਇਕ...National6 days ago
-
ਹੁਸ਼ਿਆਰਪੁਰ 'ਚ ਲੋਹੜੀ ਤੇ ਮਾਘੀ ਵਾਲੇ ਦਿਨ ਬੁਝੇ ਚਾਰ ਘਰਾਂ ਦੇ ਚਿਰਾਗਹੁਸ਼ਿਆਰਪੁਰ ਜ਼ਿਲ੍ਹੇ ਵਿਚ ਲੋਹੜੀ ਤੇ ਮਾਘੀ ਵਾਲੇ ਦਿਨ ਵਾਪਰੇ ਵੱਖ-ਵੱਖ ਸੜਕ ਹਾਦਸਿਆਂ 'ਚ ਚਾਰ ਘਰਾਂ ਦੇ ਚਿਰਾਗ ਬੁਝ ਗਏ ਤੇ ਦੋ ਜਾਣੇ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।Punjab7 days ago
-
68 ਸਾਲਾ ਬਜ਼ੁਰਗ ਦੀ ਕੋਰੋਨਾ ਨਾਲ ਮੌਤ, 37 ਨਵੇਂ ਕੇਸਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਲਾਗ ਕਾਰਨ ਬੁੱਧਵਾਰ ਨੂੰ ਇਕ ਬਜ਼ੁਰਗ ਦੀ ਮੌਤ ਹੋ ਗਈ। ਮਨੀਮਾਜਰਾ ਵਾਸੀ 68 ਸਾਲਾ ਬਜ਼ੁਰਗ ਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਲਾਗ ਕਾਰਨ ਬੁੱਧਵਾਰ ਨੂੰ ਇਕ ਬਜ਼ੁਰਗ ਦੀ ਮੌਤ ਹੋ ਗਈ। ਮਨੀਮਾਜਰਾ ਵਾਸੀ 68 ਸਾਲਾ ਬਜ਼ੁਰਗPunjab8 days ago
-
Bird Flu Alert Delhi: ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ 17 ਬੱਤਖਾਂ ਸਮੇਤ 55 ਪੰਛੀ ਮਰੇ ਮਿਲੇ, 5 ਪਾਰਕਾਂ ਸੀਲBird Flu Alert Delhi: ਦਿੱਲੀ ’ਚ ਪੰਛੀਆਂ ਦੇ ਮਰਨ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਨੂੰ 17 ਬੱਤਖਾਂ ਸਮੇਤ 55 ਪੰਛੀ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਮਰੇ ਹੋਏ ਮਿਲੇ ਹਨ।National11 days ago
-
ਪੌਂਗ ਡੈਮ ਝੀਲ 'ਚ ਬਰਡ ਫਲੂ ਨਾਲ 387 ਪਰਵਾਸੀ ਪੰਛੀ ਹੋਰ ਮਰੇਜਾਗਰਣ ਟੀਮ, ਤਲਵਾੜਾ : ਪਿਛਲੇ 24 ਘੰਟਿਆਂ 'ਚ ਵੈੱਟਲੈਂਡ ਪੌਂਗ ਡੈਮ 'ਚ ਬਰਡ ਫਲੂ ਨਾਲ 387 ਪਰਵਾਸੀ ਪੰਛੀ ਹੋਰ ਮਰ ਗਏ। ਵੀਰਵਾਰ ਨੂੰ ਧਮੇਟਾ ਰੇਂਜ 'ਚ 24 ਤੇ ਨਗਰੋਟਾ ਸੂਰੀਆਂ ਰੇਂਜ 'ਚ 357 ਪਰਵਾਸੀ ਪੰਛੀ ਮਿ੍ਤਕ ਮਿਲੇ। ਹੁਣ ਤਕ 3416 ਪਰਵਾਸੀ ਪੰਛੀ ਮਰ ਚੁੱਕੇ ਹਨ। ਇਸ ਨਾਲ ਵਣ ਵਿਭਾਗ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਉਕਰ ਆਈਆਂ ਹਨ।Punjab13 days ago
-
ਸੜਕ ਹਾਦਸੇ 'ਚ ਇਕ ਦੀ ਮੌਤ, ਕਾਰ ਚਾਲਕ 'ਤੇ ਕੇਸ ਦਰਜ* ਪੋਸਟਮਾਰਟਮ ਉਪਰੰਤ ਪੁਲਿਸ ਨੇ ਲਾਸ਼ ਕੀਤੀ ਵਾਰਸਾਂ ਹਵਾਲੇ * ਦਿੱਲੀ ਤੋਂ ਆਏ ਮਿ੍ਤਕ ਦੇ ਪਿਤਾ ਨੇ ਲੱਛਮੀ ਨਗਰ ਦੇ ਸ਼ਮਸ਼ * ਪੋਸਟਮਾਰਟਮ ਉਪਰੰਤ ਪੁਲਿਸ ਨੇ ਲਾਸ਼ ਕੀਤੀ ਵਾਰਸਾਂ ਹਵਾਲੇ * ਦਿੱਲੀ ਤੋਂ ਆਏ ਮਿ੍ਤਕ ਦੇ ਪਿਤਾ ਨੇ ਲੱਛਮੀ ਨਗਰ ਦੇ ਸ਼ਮਸ਼Punjab18 days ago
-
ਅੰਤਰਰਾਸ਼ਟਰੀ ਰਾਮਸਰ ਵੈੱਟਲੈਂਡ ਪੌਂਗ ਡੈਮ 'ਚ ਮ੍ਰਿਤਕ ਮਿਲੀ 939 ਵਿਦੇਸ਼ੀ ਪੰਛੀਆਂ, ਜਾਂਚ ਜੁਟੀ ਟੀਮਤਲਵਾੜਾ ਦੇ ਪੌਂਗ ਡੈਮ ਦੇ ਵੈੱਟਲੈਂਡ 'ਚ ਹੋਰ 89 ਪਰਵਾਸੀ ਪੰਛੀਆਂ ਦੀ ਮੌਤ ਹੋ ਗਈ ਹੈ, ਇਸ ਤੋਂ ਪਹਿਲਾਂ ਬੀਤੇ ਦਿਨ 850 ਪਰਵਾਸੀ ਪੰਛੀਆਂ ਦੀ ਮੌਤ ਹੋ ਗਈ ਸੀ। ਪੰਛੀਆਂ ਦੀ ਹੋ ਰਹੀਆਂ ਮੌਤਾਂ ਕਾਰਨ ਜੰਗਲਾਤ ਵਿਭਾਗ ਸਰਗਰਮ ਹੋ ਗਈ ਹੈ।Punjab20 days ago
-
ਸੀਵਰੇਜ ਪਾਉਂਦੇ ਸਮੇਂ ਮਿੱਟੀ ਹੇਠ ਦੱਬੇ ਗਏ ਦੋ ਮਜ਼ਦੂਰਾਂ ਦੀ ਮੌਤਜਾਖਲ ਸ਼ਹਿਰ 'ਚ ਚੱਲ ਰਹੇ ਸੀਵਰੇਜ ਲਾਈਨ ਪਾਉਣ ਦੇ ਕੰਮ ਦੌਰਾਨ ਸ਼ੁੱਕਰਵਾਰ ਨੂੰ ਖੁਦਾਈ ਕਰਦੇ ਸਮੇਂ ਮਿੱਟੀ ਦਾ ਤੌਂਦਾ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ...Punjab26 days ago
-
ਕੋਰੋਨਾ ਕਾਰਨ ਦੋ ਅੌਰਤਾਂ ਦੀ ਮੌਤ, 17 ਜਣੇ ਪਾਜ਼ੇਟਿਵਜੇਐੱਨਐੱਨ, ਕਪੂਰਥਲਾ : ਵੀਰਵਾਰ ਨੂੰ ਕੋਰੋਨਾ ਨਾਲ ਦੋ ਅੌਰਤਾਂ 68 ਸਾਲਾ ਅੌਰਤ ਵਾਸੀ ਸ਼ੇਖੂਪੁਰ ਕਪੂਰਥਲਾ ਤੇ 55 ਸਾਲਾ ਅੌਰਤ ਜੇਐੱਨਐੱਨ, ਕਪੂਰਥਲਾ : ਵੀਰਵਾਰ ਨੂੰ ਕੋਰੋਨਾ ਨਾਲ ਦੋ ਅੌਰਤਾਂ 68 ਸਾਲਾ ਅੌਰਤ ਵਾਸੀ ਸ਼ੇਖੂਪੁਰ ਕਪੂਰਥਲਾ ਤੇ 55 ਸਾਲਾ ਅੌਰਤPunjab27 days ago
-
ਅੌਰਤ ਦੀ ਕੋਰੋਨਾ ਨਾਲ ਮੌਤਵੀਰਵਾਰ ਨੂੰ ਜ਼ਿਲ੍ਹੇ ਦੇ ਪਿੰਡ ਘੜੈਲੀ ਰਾਮਪੁਰਾ ਦੀ 60 ਸਾਲਾ ਮਹਿਲਾ ਦੀ ਕੋਰੋਨਾ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਬਾਅਦ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ।Punjab28 days ago
-
ਸੜਕ ਹਾਦਸੇ 'ਚ ਇਕ ਹਲਾਕ, ਦੂਜਾ ਫੱਟੜਕੈਪਸ਼ਨ : 10ਕੇਪੀਟੀ1ਪੀ ਸੜਕ ਹਾਦਸੇ 'ਚ ਨੁਕਸਾਨੇ ਗਏ ਮੋਟਰਸਾਈਕਲ ਦਾ ਦਿ੍ਸ਼। ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ ਕੈਪਸ਼ਨ : 10ਕੇਪੀਟੀ1ਪੀ ਸੜਕ ਹਾਦਸੇ 'ਚ ਨੁਕਸਾਨੇ ਗਏ ਮੋਟਰਸਾਈਕਲ ਦਾ ਦਿ੍ਸ਼। ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀPunjab1 month ago
-
ਕੋਰੋਨਾ ਨਾਲ ਇਕ ਦੀ ਮੌਤ, ਚਾਰ ਅੌਰਤਾਂ ਸਣੇ 14 ਪਾਜ਼ੇਟਿਵਅਮਨਜੋਤ ਸਿੰਘ ਵਾਲੀਆ, ਕਪੂਰਥਲਾ ਸ਼ਨਿਚਰਵਾਰ ਨੂੰ ਕਪੂਰਥਲਾ 'ਚ ਕੋਰੋਨਾ ਨਾਲ 54 ਸਾਲਾ ਵਿਅਕਤੀ ਵਾਸੀ ਫਗਵਾੜਾ ਦੀ ਜਲੰਧਰ ਦੇ ਅਮਨਜੋਤ ਸਿੰਘ ਵਾਲੀਆ, ਕਪੂਰਥਲਾ ਸ਼ਨਿਚਰਵਾਰ ਨੂੰ ਕਪੂਰਥਲਾ 'ਚ ਕੋਰੋਨਾ ਨਾਲ 54 ਸਾਲਾ ਵਿਅਕਤੀ ਵਾਸੀ ਫਗਵਾੜਾ ਦੀ ਜਲੰਧਰ ਦੇPunjab1 month ago
-
ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ, ਤਿੰਨ ਫੱਟੜਬੀਤੀ ਰਾਤ ਲਗਪਗ ਸਾਢੇ ਦਸ ਵਜੇ ਨੌਜਵਾਨਾਂ ਦੀ ਲੜਾਈ ਦੌਰਾਨ ਗੋਲੀ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਤੇ ਤਿੰਨ ਜਣੇ ਫੱਟੜ ਹੋ ਗਏ। ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਪਿੰਡ ਭੰਗੇਵਾਲਾ ( ਸ੍ਰੀ ਮੁਕਤਸਰ ਸਾਹਿਬ) ਨੂੰ ਉਸ ਦੇ ਜੀਜੇ ਕੁਲਦੀਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਡੋਡ ਦਾ ਫੋਨ ਆਇਆ ਕਿ ਉਹ ਸਾਦਿਕ ਆਇਆ ਹੈ ਤੇ ਹਰਬਿਲਾਸ ਸਿੰਘ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈPunjab1 month ago
-
ਕੋਰੋਨਾ ਨਾਲ ਇਕ ਦੀ ਮੌਤ, ਅੱਠ ਪਾਜ਼ੇਟਿਵਅਮਨਜੋਤ ਸਿੰਘ ਵਾਲੀਆ, ਕਪੂਰਥਲਾ ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ 60 ਸਾਲਾ ਵਿਅਕਤੀ ਵਾਸੀ ਕਪੂਰਥਲਾ ਦੀ ਜਲੰਧਰ ਅਮਨਜੋਤ ਸਿੰਘ ਵਾਲੀਆ, ਕਪੂਰਥਲਾ ਸ਼ੁੱਕਰਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਨਾਲ ਇਕ 60 ਸਾਲਾ ਵਿਅਕਤੀ ਵਾਸੀ ਕਪੂਰਥਲਾ ਦੀ ਜਲੰਧਰPunjab1 month ago
-
ਕੋਰੋਨਾ ਨਾਲ ਦੋ ਦੀ ਮੌਤ, ਤਿੰਨ ਪਾਜ਼ੇਟਿਵਅਮਨਜੋਤ ਸਿੰਘ ਵਾਲੀਆ, ਕਪੂਰਥਲਾ ਵੀਰਵਾਰ ਨੂੰ ਕਪੂਰਥਲਾ 'ਚ ਕੋਰੋਨਾ ਨਾਲ ਇਕ ਅੌਰਤ ਤੇ ਇਕ ਪੁਰਸ਼ ਦੀ ਮੌਤ ਹੋ ਗਈ ਤੇ ਦੋ ਅਮਨਜੋਤ ਸਿੰਘ ਵਾਲੀਆ, ਕਪੂਰਥਲਾ ਵੀਰਵਾਰ ਨੂੰ ਕਪੂਰਥਲਾ 'ਚ ਕੋਰੋਨਾ ਨਾਲ ਇਕ ਅੌਰਤ ਤੇ ਇਕ ਪੁਰਸ਼ ਦੀ ਮੌਤ ਹੋ ਗਈ ਤੇ ਦੋPunjab1 month ago
-
ਤੇਜ਼ ਰਫ਼ਤਾਰ ਟਰੱਕ ਨੇ ਰੇਹੜੀ ਚਾਲਕ ਨੂੰ ਦਰੜਿਆ, ਮੌਤਅਮਰ ਪਾਸੀ, ਫਗਵਾੜਾ ਸਥਾਨਕ ਹੁਸ਼ਿਆਰਪੁਰ ਰੋਡ 'ਤੇ ਸਥਿਤ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਪਰਤ ਰਹੇ ਸਬਜ਼ੀ ਵਿਕਰੇਤਾ ਨੂੰ ਵੀਰਵ ਅਮਰ ਪਾਸੀ, ਫਗਵਾੜਾ ਸਥਾਨਕ ਹੁਸ਼ਿਆਰਪੁਰ ਰੋਡ 'ਤੇ ਸਥਿਤ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਪਰਤ ਰਹੇ ਸਬਜ਼ੀ ਵਿਕਰੇਤਾ ਨੂੰ ਵੀਰਵPunjab1 month ago
-
ਖੇਤੀ ਕਾਨੂੰਨਾਂ ਦੇ ਸੰਘਰਸ਼ ਵਿੱਚ ਮਾਨਸਾ ਦੇ 6 ਕਿਸਾਨਾਂ ਨੇ ਗਵਾਈ ਜਾਨੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਦੇ ਰਾਹ ਪਏ ਮਾਨਸਾ ਜ਼ਿਲ੍ਹੇ ਦੇ 6 ਕਿਸਾਨ ਧਰਨਿਆਂ ਤੇ ਮੁਜਾਹਰਿਆਂ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਹਨ, ਹਾਲਾਂਕਿ ਕੁਝ ਕਿਸਾਨਾਂ ਨੂੰ ਸਰਕਾਰ ਵੱਲੋਂ ਮੁਆਵਜ਼ੇ ਦੀ ਘੋਸ਼ਣਾ ਕੀਤੀ ਗਈ, ਪਰ ਕਿਸਾਨਾਂ ਦਾPunjab1 month ago