ਮੋਬਾਈਲ ਕਾਲਿੰਗ ਦੀ ਦੁਨੀਆ 'ਚ 15 ਜਨਵਰੀ ਨੂੰ ਹੋਣ ਜਾ ਰਿਹਾ ਵੱਡਾ ਬਦਲਾਅ, ਜਾਣੋ ਕਿਵੇਂ ਤੁਹਾਡੇ 'ਤੇ ਪਵੇਗਾ ਸਿੱਧਾ ਅਸਰ
ਭਾਰਤ 'ਚ ਮੋਬਾਈਲ ਕਾਲਿੰਗ ਦੀ ਦੁਨੀਆ 'ਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਸਾਲ 2021 ਦੀ 15 ਜਨਵਰੀ ਤੋਂ ਲੈਂਡਲਾਈਨ ਨਾਲ ਮੋਬਾਈਲ ਤੇ ਕਾਲਿੰਗ ਤੋਂ ਪਹਿਲਾਂ ਹਰ ਇਕ ਯੂਜ਼ਰ ਨੂੰ ਜੀਰੋ (0) ਡਾਇਲ ਕਰਨਾ ਜ਼ਰੂਰੀ ਹੋ ਜਾਵੇਗਾ। ਇਸ ਮਾਮਲੇ 'ਚ ਕਮਿਊਨਿਕੇਸ਼ਨ ਮਿਸਟ੍ਰੀ ਵੱਲੋਂ ਇਕ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ।
Technology3 months ago