dharna
-
Farmer Protest : ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਕਿਸਾਨਾਂ ਨੇ ਫਗਵਾੜਾ ਪੁਲ਼ ਤੋਂ ਇਕ ਦਿਨ ਲਈ ਹਟਾਇਆ ਧਰਨਾ, 12 ਤੋਂ ਦੋਵੇਂ ਪਾਸਿਓਂ ਬੰਦ ਹੋਵੇਗਾ ਰਾਜ ਮਾਰਗਬੀਤੇ ਤਿੰਨ ਦਿਨਾਂ ਤੋਂ ਕੌਮੀ ਰਾਜ ਮਾਰਗ ਸਤਨਾਮਪੁਰਾ ਫਗਵਾੜਾ ਪੁਲ਼ 'ਤੇ ਕਿਸਾਨਾਂ ਵੱਲੋਂ ਸ਼ੂਗਰ ਮਿੱਲ ਮਾਲਕਾਂ ਖਿਲਾਫ ਲਗਾਇਆ ਧਰਨਾ 11 ਅਗਸਤ ਰੱਖੜੀਆਂ ਦੇ ਮੱਦੇਨਜ਼ਰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ।Punjab20 hours ago
-
ਸਿਵਲ ਹਸਪਤਾਲ ਵੱਲੋਂ ਲਾਸ਼ ਨਾ ਦੇਣ ਦੇ ਦੋਸ਼ਾਂ ਨੂੰ ਲੈ ਕੇ ਪਰਿਵਾਰ ਨੇ ਹਸਪਤਾਲ ਦੇ ਬਾਹਰ ਧਰਨਾ ਦਿੱਤਾਸਿਵਲ ਹਸਪਤਾਲ ਗੁਰਦਾਸਪੁਰ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਇਕ ਪਰਿਵਾਰ ਵੱਲੋਂ ਐੱਸਐੱਮਓ ਦੇ ਦਸਤਖਤਾਂ ਦੇ ਬਾਵਜੂਦ ਵੀ ਬਜ਼ੁਰਗ ਦੀ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਨੇ ਕਿਸਾਨਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਦੇ ਬਾਹਰ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਇਕ ਝਗੜੇ ਤੋਂ ਬਾਅਦ ਜ਼ਖਮੀ ਹੋਏ ਉਨਾਂ੍ਹ ਦੇ ਬਜ਼ੁਰਗ ਦਲੀਪ ਸਿੰਘ ਪੁੱਤਰ ਭਗਤ ਸਿੰਘ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਇਲਾਜ ਦੌਰਾਨ ਸੋਮਵਾਰ ਰਾਤ ਮੌਤ ਹੋ ਗਈ।Punjab1 day ago
-
ਮੰਜਾ ਮਾਰਕੀਟ ਬੰਦ ਹੋਣ 'ਤੇ ਦੁਕਾਨਦਾਰਾਂ ਦਿੱਤਾ ਧਰਨਾਖੰਨਾ ਦੀ ਮੰਜਾ ਮਾਰਕੀਟ ਪ੍ਰਸਾਸ਼ਨ ਲਈ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ। ਸ਼ਹਿਰ ਵਾਸੀਆਂ ਵੱਲੋਂ ਲੰਮੇਂ ਸਮੇਂ ਤੋਂ ਮੰਜਾ ਮਾਰਕੀਟ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰਸਾਸ਼ਨ ਵੱਲੋਂ ਸਖ਼ਤ ਕਾਰਵਾਈ ਕਰਨ ਤੋਂ ਬਾਅਦ ਮੰਜਾ ਮਾਰਕੀਟ ਬੰਦ ਕਰਵਾ ਦਿੱਤੀ ਗਈ ਹੈ। ਜਿਸ ਕਾਰਨ ਵਿਹਲੇ ਹੋਏ ਮੰਜਾ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਅੱਜ ਪ੍ਰਸਾਸ਼ਨ ਖ਼ਿਲਾਫ਼ ਧਰਨਾ ਦਿੱਤਾ ਗਿਆ।Punjab1 day ago
-
Protest Case: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜ਼ੀਰਾ ਦੀ ਅਦਾਲਤ 'ਚ ਭੁਗਤੀ ਪੇਸ਼ੀਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੋਮਵਾਰ ਨੂੰ ਜ਼ੀਰਾ ਅਦਾਲਤ ਵਿਚ ਪੇਸ਼ ਹੋਏ। ਉਹ ਸਾਲ 2017 ਵਿਚ ਵਿਧਾਨ ਸਭਾ ਹਲਕਾ ਜ਼ੀਰਾ ਦੇ ਬੰਗਾਲੀ ਵਾਲਾ ਪੁਲ ਉੱਪਰ ਲਗਾਏ ਧਰਨੇ ਦੇ ਸਬੰਧੀ ਤਰੀਕ ਭੁਗਤਣ ਆਏ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੰਮ ਕਰਨ ਦੀ ਥਾਂ ਡਰਾਮੇ ਕਰ ਰਹੇ ਹਨ।Punjab2 days ago
-
ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਦੇ ਸੱਦੇ ਤਹਿਤ ਅੱਜ ਮਜ਼ਦੂਰ ਜਥੇਬੰਦੀਆਂ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ । ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਰਾਹੀਂ ਏ.ਡੀ.ਸੀ. ਜਰਨਲ ਅਜੇ ਅਰੋੜਾ ਨੂੰ ਸੋਂਪਿਆ।Punjab3 days ago
-
ਮੁਰਦਾ ਪਸ਼ੂ ਚੁਕਵਾਉਣ ਲਈ ਕਿਸਾਨਾਂ ਨੇ ਧਰਨਾ ਲਾਇਆ, ਲੰਪੀ ਸਕਿੰਨ ਨਾਲ ਮਰ ਰਹੇ ਨੇ ਪਸ਼ੂਪਸ਼ੂਆਂ ਨੂੰ ਪਈ ਲੰਪੀ ਸਕਿੰਨ ਦੀ ਬਿਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ, ਜਿਸ ਕਾਰਨ ਪਿੰਡਾਂ ਵਿਚ ਵੱਡੀ ਪੱਧਰ 'ਤੇ ਪਸ਼ੂਆਂ ਦੀ ਮੌਤ ਹੋ ਰਹੀ ਹੈ ਅਤੇ ਸੂਬਾ ਸਰਕਾਰ ਵਲੋਂ ਹਾਲੇ ਤਕ ਮੁਰਦਾ ਪਸ਼ੂਆਂ ਨੂੰ ਚੁਕਵਾਉਣ ਲਈ ਸਰਕਾਰੀ ਤੌਰ 'ਤੇ ਕੋਈ ਵੀ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਪਿੰਡਾਂ ਦੇ ਲੋਕਾਂ ਵਿਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਅੱਜ ਭਾਰਤੀ ਕਿਸਾਨPunjab3 days ago
-
ਪ੍ਰਰਾਪਟੀ ਡੀਲਰਾਂ, ਕਾਲੋਨਾਈਜ਼ਰਾਂ ਅਤੇ ਵਸੀਕਾ ਨਵੀਸਾਂ ਦਾ ਤਹਿਸੀਲ ਦਫ਼ਤਰ ਦੇ ਬਾਹਰ ਧਰਨਾਪੰਜਾਬ ਸਰਕਾਰ ਦੇ ਫੈਸਲਿਆਂ ਨਾਲ ਪ੍ਰਰਾਪਰਟੀ ਕਾਰੋਬਾਰ ਨੂੰ ਲੱਗੀਆਂ ਬੇ੍ਕਾਂ ਤੋਂ ਦੁਖੀ ਪ੍ਰਰਾਪਰਟੀ ਡੀਲਰਾਂ, ਕਾਲੋਨਾਈਜ਼ਰਾਂ ਅਤੇ ਵਸੀਕਾ ਨਵੀਸਾਂ ਨੇ ਅੱਜ ਤਹਿਸੀਲ ਦਫਤਰ ਦੀਨਾਨਗਰ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਅਤੇ ਨਾਇਬ ਤਹਿਸੀਲਦਾਰ ਦੀਨਾਨਗਰ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ।Punjab3 days ago
-
ਫ਼ੌਜੀ ਲਾਪਤਾ, ਪਿੰਡ ਵਾਸੀਆਂ ਘੇਰਿਆ ਐੱਸਐੱਸਪੀ ਦਫ਼ਤਰਬੀਤੇ ਦਿਨੀ ਮਾਛੀਵਾੜਾ ਪੁਲਿਸ ਵੱਲੋਂ ਫ਼ੌਜ 'ਚੋਂ ਛੁੱਟੀ ਆਏ ਫ਼ੌਜੀ ਦੇ ਲਾਪਤਾ ਹੋਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਹੁਣ ਪਰਿਵਾਰਕ ਮੈਂਬਰਾਂ ਨੇ ਪਤਨੀ ਸਮੇਤ ਹੋਰਨਾਂ ਵਿਅਕਤੀਆਂ ਵੱਲੋਂ ਸਾਜਿਸ਼ ਕਰਾਰਦਿਆਂ ਫ਼ੌਜੀ ਦੇ ਕਤਲ ਦਾ ਸ਼ੱਕ ਜਤਾਇਆ ਹੈ। ਪਿੰਡ ਵਾਸੀਆਂ ਤੇ ਪਰਿਵਾਰ ਦੇ ਲੋਕਾਂ ਨੇ ਐੱਸਐੱਸਪੀ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਵੀ ਦਿੱਤਾ। ਹਰਪ੍ਰਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹਰਪ੍ਰਰੀਤ ਸਿੰਘ ਆਪਣੀ ਪਤਨੀ ਮਨਦੀਪ ਕੌਰ ਦੇ ਨਾਲ ਸਹੁਰੇ ਪਰਿਵਾਰ ਵਿਆਹ ਸਮਾਗਮ 'ਚ ਗਿਆ ਸੀ ਤਾਂ ਅਗਲੇ ਦਿਨ ਥਾਣੇ 'ਚੋਂ ਫੋਨ ਰਾਹੀਂ ਪਤਾ ਲੱਗਾ ਕਿ ਹਰਪ੍ਰਰੀਤ ਦਾ ਸਾਮਾਨ ਨਹਿਰ ਕੋਲੋਂ ਬਰਾਮਦ ਹੋਇਆ ਹੈ। ਇਸ ਮਗਰੋਂ ਹਰਪ੍ਰਰੀਤ ਦੀ ਪਤਨੀ ਨੇ ਹਰਪ੍ਰਰੀਤ ਨੂੰ ਕਿਸੇ ਵੱਲੋਂ ਬੰਦੀ ਬਣਾਉਣ ਦਾ ਮੁਕੱਦਮਾ ਦਰਜ ਕਰਵਾਉਂਦੇ ਹੋਏ ਜਾਂਚ ਦੀ ਮੰਗ ਕੀਤੀ। ਉਥੇ ਹੀ ਦੂਜੇ ਪਾਸੇ ਹਰਪ੍ਰਰੀਤ ਸਿੰਘ ਦੀ ਪਤਨੀ ਮਨਦੀਪ ਕੌਰ ਨੇ ਕਿਹਾ ਉਨ੍ਹਾਂ ਉਸਦੇ ਪਤੀ ਦੇ ਸਹੁਰੇ ਘਰ ਤੋਂ ਪੈਦਲ ਜਾਂਦੇ ਸਮੇਂ ਦੀਆਂ ਸੀਸੀਟੀਵੀ ਫੁੁਟੇਜ ਵੀ ਪੁਲਿਸ ਨੂੰ ਦੇ ਦਿੱਤੀਆਂ ਹਨ। ਖੰਨਾ ਦੇ ਐੱਸਐੱਸਪੀ ਰਵੀ ਕੁਮਾਰ ਨੇ ਕਿਹਾ ਜਾਂਚ ਸਬੰਧੀ ਐੱਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ। ਪਰਿਵਾਰ ਵਾਲਿਆਂ ਨੂੰ ਜੋ ਵੀ ਸ਼ੱਕ ਹੈ ਉਹ ਤਿੰਨ ਮੈਂਬਰੀ ਐੱਸਆਈਟੀ ਦੂਰ ਕਰੇਗੀ।Punjab4 days ago
-
ਪਾਣੀ ਦੀ ਨਿਕਾਸੀ ਲਈ ਕਿਸਾਨਾਂ ਨੇ ਪੰਨੀਵਾਲਾ ਫੱਤਾ ਚੌਕ 'ਚ ਲਾਇਆ ਧਰਨਾਕ੍ਰਿਸ਼ਨ ਮਿੱਡਾ, ਮਲੋਟ ਮਲੋਟ ਹਲਕੇ ਨਾਲ ਸਬੰਧਿਤ ਪਿੰਡ ਤਰਖਾਣ ਵਾਲਾ, ਲਖਮੀਰੇਆਣਾ, ਲੱਕੜ ਵਾਲਾ, ਸ਼ੇਰਗੜ੍ਹ, ਖੁੰਡੇ ਹਲਾਲ ਅਤੇPunjab5 days ago
-
ਨਵੀਂ ਸਰਕਾਰ ਰਾਜ 'ਚ ਵੀ ਝੂਠੇ ਪਰਚਿਆਂ ਦਾ ਦੌਰ ਜਾਰੀ : ਮਹਿਮਾਗੌਰਵ ਗੌੜ ਜੌਲੀ, ਜ਼ੀਰਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜ਼ੀਰਾ ਦੀ ਮੀਟਿੰਗ ਬਲਾਕ ਪ੍ਰਧਾਨ ਨਛੱਤਰ ਸਿੰਘ ਮਲਸੀਆਂ ਦੀ ਅPunjab5 days ago
-
ਧਰਨੇ ਦਾ ਅਸਰ, ਏਜੰਸੀ ਨੇ ਕਿਸਾਨ ਨੂੰ ਦਿੱਤਾ ਨਵਾਂ ਟਰੈਕਟਰਸਥਾਨਕ ਧਨੌਲਾ ਰੋਡ 'ਤੇ ਸਥਿਤ ਮਹਿੰਦਰ ਏਜੰਸੀ ਵਲੋਂ ਕਿਸਾਨ ਨੂੰ ਦਿੱਤੇ ਟਰੈਕਟਰ ਦੇ ਮਾਮਲੇ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਲੱਖੋਵਾਲ ਵਲੋਂ 2 ਦਿਨ 'ਚ ਮਹਿੰਦਰਾਂ ਏਜੰਸੀ ਅੱਗੇ ਧਰਨਾ ਲਗਾਇਆ ਗਿਆ ਸੀ, ਜਿਸ ਤਹਿਤ ਕਿਸਾਨ ਆਗੂਆਂ ਵਲੋਂ ਏਜੰਸੀ ਮਾਲਕਾਂ ਤੇ ਟਰੈਕਟਰ ਮਾਲਕ ਨਾਲ ਸਮਝੌਤਾ ਕਰਵਾਉਂਦਿਆਂ ਉਸਨੂੰ ਨਵਾਂ ਟਰੈਕਟਰ ਦਵਾਇਆ ਗਿਆ। ਜਾਣਕਾਰੀ ਦਿੰਦਿਆਂ ਭਾਕਿਯੂ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਕਲਾਂ ਤੇ ਭਾਕਿਯੂ ਲੱਖੋਵਾਲ ਦੇ ਲੀਗਲ ਸੈੱਲ ਪੰਜਾਬ ਦੇ ਚPunjab5 days ago
-
ਯੂਨੀਅਨ ਆਗੂਆਂ ਵੱਲੋਂ ਵਾਈਸ ਚਾਂਸਲਰ ਖ਼ਿਲਾਫ਼ ਧਰਨਾ ਜਾਰੀਹਰਪ੍ਰਰੀਤ ਸਿੰਘ ਚਾਨਾ, ਫ਼ਰੀਦਕੋਟ : ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਜੋ ਸਰਕਾ ਹਰਪ੍ਰਰੀਤ ਸਿੰਘ ਚਾਨਾ, ਫ਼ਰੀਦਕੋਟ : ਬਾਬਾ ਫ਼ਰੀਦ ਯੂਨੀਵਰਿਸਟੀ ਆਫ਼ ਹੈਲਥ ਸਾਇੰਸਜ਼ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਜੋ ਸਰਕਾPunjab5 days ago
-
ਡੀਸੀ ਦਫ਼ਤਰ ਅੱਗੇ 8 ਦੇ ਧਰਨੇ ਸਬੰਧੀ ਪਿੰਡਾਂ 'ਚ ਲਾਮਬੰਦੀਦਵਿੰਦਰ ਬਾਘਲਾ, ਦੋਦਾ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 8 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇPunjab8 days ago
-
ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਸੜਕਾਂ 'ਤੇ ਧਰਨਾ ਦੇਣ ਦਾ ਪੋ੍ਗਰਾਮ ਕੀਤਾ ਰੱਦਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਦਿੱਤਾ ਜਾ ਰਿਹਾ ਧਰਨਾ 7 ਸਤੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ।ਇਸ ਸਬੰਧੀ ਅੱਜ ਗੱਲਬਾਤ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਕਿਸਾਨ ਆਗੂਆਂ ਨੇ ਦੱਸਿਆ ਕਿ 2 ਅਗਸਤ ਨੂੰ ਪੰਜਾਬ ਸਰਕਾਰ ਸੀਐੱਮ ਭਗਵੰਤ ਸਿੰਘ ਮਾਨ ਨਾਲ ਹੋਈ ਮੀਟਿੰਗ 'ਚ ਜਿਹੜੀਆਂ ਮੰਗਾਂ 'ਤੇ ਸਹਿਮਤੀ ਬਣੀ 1 ਗੰਨੇ ਦੀ ਪੇਮੈਂਟPunjab8 days ago
-
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦਾ ਐੱਸਐੱਸਪੀ ਦਫ਼ਤਰ ਅੱਗੇ ਧਰਨਾ 12 ਨੂੰਅੰਗਰੇਜ਼ ਭੁੱਲਰ, ਫਿਰੋਜ਼ਪੁਰ : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ ਦੀ ਅਗਵPunjab8 days ago
-
ਕਿਸਾਨਾਂ ਨੇ 3 ਅਗਸਤ ਨੂੰ ਅੰਦੋਲਨ ਦਾ ਫ਼ੈਸਲਾ ਲਿਆ ਵਾਪਸ, ਮੁੱਖ ਮੰਤਰੀ ਨਾਲ ਮੀਟਿੰਗ ‘ਚ ਮੰਗਾਂ ‘ਤੇ ਬਣੀ ਸਹਿਮਤੀਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਕਿਸਾਨ ਯੂਨੀਅਨਾਂ ਦੀਆਂ ਜ਼ਿਆਦਾਤਰ ਮੰਗਾਂ ਮੰਨ ਲਈਆਂ ਹਨ ਜਿਸ ਤੋਂ ਬਾਅਦ ਕਿਸਾਨ ਆਗੂ 3 ਅਗਸਤ ਨੂੰ ਆਪਣਾ ਪ੍ਰਸਤਾਵਿਤ ਅੰਦੋਲਨ ਖਤਮ ਕਰਨ ਲਈ ਰਾਜ਼ੀ ਹੋ ਗਏ ਹਨ।Punjab8 days ago
-
11 ਅਗਸਤ ਨੂੰ ਐੱਸਡੀਐੱਮ ਦਫ਼ਤਰ 'ਚ ਦਿੱਤਾ ਜਾਵੇਗਾ ਧਰਨਾ : ਕਿਸਾਨਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪੱਟੀ ਜ਼ੋਨ ਪ੍ਰਧਾਨ ਗੁਰਭੇਜ ਸਿੰਘ ਧਾਰੀਵਾਲ ਦੀ ਅਗਵਾਈ ਹੇਠ ਐੱਸਡੀਐੱਮ ਪੱਟੀ ਰਾਜੇਸ਼ ਸ਼ਰਮਾ ਨਾਲ ਅਹਿਮ ਮੁੱਦਿਆਂ 'ਤੇ ਮੀਟਿੰਗ ਹੋਈ ਅਤੇ ਸਾਰੇ ਮਸਲਿਆਂ 'ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿਚ ਕਿਸਾਨ ਆਗੂ ਗੁਰਭੇਜ ਸਿੰਘ ਧਾਰੀਵਾਲ, ਤਰਸੇਮ ਸਿੰਘ ਧਾਰੀਵਾਲ, ਗੁਰਜੰਟ ਸਿੰਘ ਭੱਗੂਪੁਰ, ਨਿਸ਼ਾਨ ਸਿੰਘ ਪੱਟੀ, ਰੂਪ ਸਿੰਘ ਸPunjab9 days ago
-
ਮੁਲਾਜ਼ਮਾਂ ਨੇ ਮੰਗਾਂ ਨੂੰ ਲੈ ਕੇ ਐਕਸੀਅਨ ਦਫ਼ਤਰ ਘੇਰਿਆਤੇਜਿੰਦਰ ਸਿੰਘ ਖਾਲਸਾ, ਅਬੋਹਰ ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਯੂਨੀਅਨ ਬ੍ਾਂਚ ਅਬੋਹਰ ਵੱਲੋਂ ਮੁਲਾਜ਼ਮਾਂ ਦੀਆਂ ਕਾਫੀ ਸਮPunjab9 days ago
-
ਜੀਦਾ ਤੋਂ ਗੁਰਦੁਆਰਾ ਪੰਪਾਸਰ ਸਾਹਿਬ ਤੱਕ ਪੱਥਰ ਪਾਕੇ ਭੁੱਲਿਆ ਠੇਕੇਦਾਰਦੋ ਸਾਲ ਪਹਿਲਾਂ ਬਠਿੰਡਾ ਦੇ ਪਿੰਡ ਜੀਦਾ ਤੋਂ ਗੁਰਦੁਆਰਾ ਪੰਪਾਸਰ ਸਾਹਿਬ ਤੱਕ 4 ਕਿਲੋਮੀਟਰ ਕੱਚੇ ਰਸਤੇ ਨੂੰ ਪਾਸ ਕਰਵਾਕੇ 6 ਮਹੀਨੇ ਪਹਿਲਾਂ ਪਾਇਆ ਮੋਟਾ ਪੱਥਰ ਠੇਕੇਦਾਰ ਪਾਕੇ ਜਾਪਦਾ ਭੁੱਲ ਹੀ ਗਿਆ। ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ, ਬਲਾਕ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਇਸ ਕੱਚੇ ਰਸਤੇ ਉੱਪਰ ਠੇਕੇਦਾਰ ਵਲੋਂ ਮੋਟਾ ਪੱਥਰ ਪਾ ਦਿੱਤਾ ਗਿਆ ਸੀ, ਪਰ ਇਸ ਤੋਂ ਬਾਅਦ ਠੇਕੇਦਾਰ ਨੇ ਇਸ ਰਸਤੇ ਦੀ ਸਾਰ ਨਹੀਂ ਲਈ। ਉਨਾਂ੍ਹ ਕਿਹਾ ਕਿ ਮੋਟਾ ਪੱਥਰ ਪPunjab9 days ago
-
ਕਾਦੀਆਂ ਯੂਨੀਅਨ ਖੰਨਾ ਦੇ ਆਗੂਆਂ ਨੇ ਲਵਾਈ ਧਰਨੇ 'ਚ ਹਾਜ਼ਰੀਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਐਤਵਾਰ ਰੇਲ ਰੋਕੋ ਮਾਰਗ 'ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਖੰਨਾ ਦੇ ਆਗੂਆਂ ਤੇ ਮੈਂਬਰਾਂ ਨੇ ਭਰਵੀਂ ਹਾਜ਼ਰੀ ਲਗਵਾਈ। ਧਰਨੇ 'ਚ ਸ਼ਾਮਲ ਹੋਣ ਲਈ ਰਵਾਨਾ ਹੋਣ ਸਮੇਂ ਬਲਾਕ ਪ੍ਰਧਾਨ ਗੁਰਮਨਜੋਤ ਸਿੰਘ ਰੋਹਣੋ ਤੇ ਮੀਤ ਪ੍ਰਧਾਨ ਗੁਰਪ੍ਰਰੀਤ ਸਿੰਘ ਹੋਲ ਨੇ ਕਿਹਾ ਇਹ ਰੇਲ ਰੋਕੋ ਧਰਨਾ ਕੇਂਦਰ ਸਰਕਾਰ ਨੂੰ ਚਿਤਾਵਨੀ ਹੈ। ਇਸ ਮੌਕੇ ਜਨਰਲ ਸਕੱਤਰ ਸੁਖਦੀਪ ਸਿੰਘ, ਸਕੱਤਰ ਸੰਦੀਪ ਸਿੰਘ, ਗੁਰਪ੍ਰਰੀਤ ਗੁਰਾ, ਗਿਆਨੀ ਗੁਰਪਿੰਦਰ ਸਿੰਘ, ਪਰਵਿੰਦਰ ਸਿੰਘ ਸੋਨੀ, ਹਰਮਨਜੋਤ ਹੋਲ, ਅਵਤਾਰ ਪੰਜਰੁੱਖਾ, ਗੁਰਮੰਤਰ ਸਿੰਘ ਗੋਗੀ, ਗੋਗਾ ਸਿੰਘ ਹੋਲ, ਪਾਲਾ ਸਿੰਘ ਹੋਲ ਆਦਿ ਹਾਜ਼ਰ ਸਨ।Punjab10 days ago