dharam
-
ਅੱਜ ਜਨਮ ਦਿਨ ’ਤੇ ਵਿਸ਼ੇਸ਼ : ਮਹਾਨ ਪੰਥਕ ਵਿਦਵਾਨ ਪ੍ਰੋ. ਸਾਹਿਬ ਸਿੰਘਹਿਮਾਂ-ਭਰਮਾਂ ਤੋਂ ਨਿਜਾਤ ਪ੍ਰਾਪਤ, ਸਾਦਗੀ, ਗੰਭੀਰ ਸੁਭਾਅ ਦੇ ਮਾਲਕ, ਸ਼੍ਰੋਮਣੀ ਟੀਕਾਕਾਰ, ਵਿਆਕਰਣਵੇਤਾ, ਇਤਿਹਾਸਕਾਰ, ਵਾਰਤਾਕਾਰ ਪ੍ਰੋ. ਸਾਹਿਬ ਸਿੰਘ ਦਾ ਜਨਮ 16 ਫਰਵਰੀ 1892 ਨੂੰ ਪਿਤਾ ਹੀਰਾ ਨੰਦ ਦੇ ਘਰ ਪਿੰਡ ਫੱਤੇਵਾਲੀ ਜ਼ਿਲ੍ਹਾ ਸਿਆਲਕੋਟ ਵਿਖੇ ਹੋਇਆ। ਅਜੇ ਉਹ ਕੁਝ ਦਿਨਾਂ ਦਾ ਹੀ ਸੀ ਕਿ ਪਿਤਾ ਨੇ ਥਰਪਾਲ ਪਿੰਡ ਜਾ ਹੱਟੀ ਪਾਈ, ਜੋ ਕਵੀ ਹਾਸ਼ਮ ਦਾ ਪਿੰਡ ਸੀ।Religion9 days ago
-
ਮਰਦਾਨਿਆ ਰਬਾਬੁ ਵਜਾਇ...ਭਾਈ ਮਰਦਾਨਾ ਜੀ ਤਲਵੰਡੀ ਰਾਇ ਭੋਇ (ਨਨਕਾਣਾ ਸਾਹਿਬ) ਦੇ ਮੀਰ ਆਲਮਾਂ ਦਾ ਫਰਜ਼ੰਦ ਸੀ। ‘ਮਰਜਾਣਾ’ ਨਾਂ ਵਾਲੇ ਇਸ ਮੀਰ (ਡੂੰਮ) ਨੂੰ ਗੁਰੂ ਸਾਹਿਬ ਦੀ ਸੰਗਤ ਨੇ ਭਾਈ ਮਰਦਾਨਾ ਬਣਾ ਦਿੱਤਾ। ਭਾਈ ਮਰਦਾਨਾ ਜੀ ਸੁਰ-ਸੰਗੀਤ ਦੀ ਤਾਂ ਸਮਝ ਰਖਦੇ ਸਨ ਪਰ ਰੱਬੀ ਰਮਜ਼ਾਂ ਤੋਂ ਕੋਰੇ ਸਨ। ਗੁਰੂ ਸਾਹਿਬ ਨਾਲ ਜੁੜ ਕੇ ਉਨ੍ਹਾਂ ਆਪਣਾ ਜੀਵਨ ਗੁਰੂ ਜੀ ਨੂੰ ਸਮਰਪਿਤ ਕਰ ਦਿੱਤਾ।Religion16 days ago
-
ਸ਼ਹੀਦੀ ਸਾਕੇ ’ਤੇ ਵਿਸ਼ੇਸ਼ : ਸਿੱਖੀ ਸਿਦਕ ਦਾ ਵੱਡਾ ਇਮਤਿਹਾਨ ਵੱਡਾ ਘੱਲੂਘਾਰਾਵਿਸਾਖਾ ਸਿੰਘ ਦੀ ਪੁਸਤਕ ‘ਮਾਲਵਾ ਇਤਿਹਾਸ’ ’ਚ ਦਰਜ ਹੈ ਕਿ ਪਿੰਡ ਕੁਠਾਲਾ ਵਿਚ ਗੁਰਦੁਆਰਾ ਜਾਗਾਂ ਵਾਲਾ ਬਣਿਆ ਹੈ, ਜਿਸ ਬਾਰੇ ਕਿਹਾ ਜਾਦਾ ਹੈ ਕਿ ਇਕ ਜਥਾ ਇੱਥੋਂ ਗੁਜ਼ਰਿਆ ਸੀ ਤੇ ਘੱਲੂਘਾਰੇ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਇਸ ਪਿੰਡ ਵਿਚ ਬਿਰਾਜਮਾਨ ਕਰ ਗਿਆ। ਇਸੇ ਪਿੰਡ ਘੱਲੂਘਾਰੇ ਵੇਲੇ 19 ਸ਼ਹੀਦ ਸਿੰਘਾਂ ਦਾ ਸਸਕਾਰ ਵੀ ਕੀਤਾ ਗਿਆ ।Religion20 days ago
-
Sri Nankana Sahib : ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬਰਾਇ ਭੋਇ ਦੀ ਤਲਵੰਡੀ ਸਹਿਜੇ-ਸਹਿਜੇ ਨਨਕਾਣਾ ਸਾਹਿਬ ਬਣ ਗਈ। ਕੁਦਰਤ ਦਾ ਨਿਯਮ ਹੈ ਕਿ ਨਿਰਮਲ ਪਾਣੀਆਂ ਦੇ ਚਸ਼ਮੇ ਸਮੇਂ ਨਾਲ ਮਲੀਨਤਾ ਦੀ ਜ਼ਦ ਹੇਠ ਆ ਜਾਂਦੇ ਹਨ, ਇਵੇਂ ਹੀ ਨਨਕਾਣੇ ਦੀ ਪਾਵਨ ਧਰਤੀ ਨਾਲ ਹੋਇਆ। ਚਾਨਣ ਦੀ ਸਥਾਪਤੀ ਲਈ ਗੁਰੂ ਨਾਨਕ ਪਾਤਸ਼ਾਹ ਨੇ ਘਰ-ਘਰ ਅੰਦਰ ਧਰਮਸ਼ਾਲਾਵਾਂ ਬਣਾਉਣੀਆਂ ਆਰੰਭੀਆਂ।Religion23 days ago
-
ਆਤਮਾ ਤਕ ਪੁੱਜਣ ਦੀ ਸਫਲਤਾ ਵਿਚ ਕਰਮ-ਧਰਮ ਹੀ ਸਾਧਨਜੀਵਨ ਦੇ ਉਦੇਸ਼ ਅਤੇ ਟੀਚੇ ਨੂੰ ਧਾਰਨ ਕਰਨ ਵਾਲਾ ਮਨੁੱਖ ਹੀ ਇਸ ਸਰੀਰ ਨੂੰ ਧੰਨ ਕਰ ਸਕਦਾ ਹੈ। ਖਾਣਾ-ਪੀਣਾ, ਸੌਣਾ-ਜਾਗਣਾ, ਤੁਰਨਾ-ਫਿਰਨਾ-ਇਹ ਕੰਮ ਤਾਂ ਸਾਰੇ ਜੀਵ-ਜੰਤੂ ਕਰਦੇ ਹਨ। ਪੇਟ ਦੀ ਚਿੰਤਾ ਕਰਦੇ-ਕਰਦੇ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਦੇ ਚਿੰਤਨ ਵਿਚ ਲਿਪਤ ਹੋਣਾ ਜੀਵਨ ਨਹੀਂ ਹੈ।Religion1 month ago
-
ਸੂਰਜ ਦੀ ਸੋਚ ਤੇ ਸਰਘੀ ਦਾ ਸੁਪਨਾ ਗੁਰੂ ਗੋਬਿੰਦ ਸਿੰਘ ਜੀਗੁਰੂ ਗੋਬਿੰਦ ਸਿੰਘ ਜੀ ਸੂਰਜ ਦੀ ਸੋਚ, ਸਰਘੀ ਦਾ ਸੁਪਨਾ ਤੇ ਅਰਸ਼ ਜੇਡਾ ਬਲੀਆਂ ਦਾ ਦਾਨੀ - ਸ਼ਾਸਤਰ ਤੇ ਸ਼ਸਤਰ ਦੇ ਸੁਮੇਲ ਹਨ। ਉਹ ਤਲਵਾਰ ਤੇ ਵਾਰ ਦੇ ਧਨੀ, ਪਿਤਾ ਨੂੰ ਕੁਰਬਾਨੀ ਦਾ ਰਾਹ ਦੱਸਦੇ ਹੋਏ ਆਪਣੇ ਲਾਡਲਿਆਂ ਨੂੰ ਵੀ ਕੌਮ ਦੇ ਲੇਖੇ ਲਾ ਗਏ। ਨਿੱਕੀ ਜਿਹੀ ਉਮਰੇ ਅਰਸ਼ਾਂ ਵਰਗੇ ਉੱਚੇ ਕਰਤੱਵ ਸ਼ਾਇਦ ਇਸ ਮਹਾਨ ਸੂਰਮੇ ਗੁਰੂ ਦੇ ਹੀ ਹਿੱਸੇ ਆਏ ਸਨ।Religion1 month ago
-
ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀਗੁਰੂ ਗੋਬਿੰਦ ਸਿੰਘ ਜੀ ਨੇ ਭਰਮ, ਭੇਖ, ਪਾਖੰਡ ਦਾ ਖੰਡਨ ਕੀਤਾ। ਜਿਸ ਦੇਸ਼ ’ਚ ਮੰਦਰ ਢਾਹੇ ਜਾ ਰਹੇ ਸਨ ਤੇ ਮਸਜਿਦਾਂ ਉਸਾਰੀਆਂ ਜਾ ਰਹੀਆਂ ਸਨ, ਮੂਰਤੀਆਂ ਦੇ ਵੱਟੇ ਬਣਾ ਕੇ ਮਾਸ ਤੋਲਣ ਲਈ ਵਰਤੀਆਂ ਜਾ ਰਹੀਆਂ ਸਨ, ਘੋੜ ਸਵਾਰੀ, ਦਸਤਾਰ ਦੀ ਮਨਾਹੀ ਸੀ, ਉਸ ਸਮੇਂ ਮੰਦਰ-ਮਸੀਤ ਨੂੰ ਇਕ ਕਹਿਣਾ, ਪੂਜਾ ਤੇ ਨਿਮਾਜ਼ ਨੂੰ ਇਕ ਮੰਨਣਾ ਕਰਾਮਾਤ ਤੋਂ ਘੱਟ ਨਹੀਂ।Religion1 month ago
-
ਅੱਜ ਮਾਘੀ ’ਤੇ ਵਿਸ਼ੇਸ਼ : ਖਿਦਰਾਣੇ ਦੀ ਢਾਬ ਤੋਂ ਮੁਕਤਸਰ ਸਾਹਿਬਜ਼ਿਲ੍ਹਾ ਮੁਕਤਸਰ ਵਿਚ ਪ੍ਰਸਿੱਧ ਇਤਿਹਾਸਕ ਨਗਰ ਹੈ ਮੁਕਤਸਰ ਸਾਹਿਬ। ਇਸ ਦਾ ਪਹਿਲਾ ਨਾਂ ‘ਖਿਦਰਾਣੇ ਦੀ ਢਾਬ’ ਜਾਂ ‘ਤਾਲ ਖਿਦਰਾਣਾ’ ਸੀ। ਇਥੇ ਵਰਖਾ ਦਾ ਪਾਣੀ ਚਾਰਾਂ-ਪਾਸਿਆਂ ਤੋਂ ਆ ਕੇ ਇਕੱਤਰ ਹੋ ਜਾਂਦਾ, ਜੋ ਸਾਲ ਭਰ ਲੋਕਾਂ ਦੀ ਪਾਣੀ ਦੀ ਮੰਗ ਨੂੰ ਪੂਰਿਆਂ ਕਰਦਾ। ਇਲਾਕਾ ਰੇਤਲਾ ਸੀ ਤੇ ਹੋਰ ਨੇੜੇ-ਨੇੜੇ ਪਾਣੀ ਦੇ ਭੰਡਾਰ ਨਹੀਂ ਸਨ।Religion1 month ago
-
ਅੱਜ ਜੋਤੀ ਜੋਤਿ ਦਿਵਸ ’ਤੇ : ਨਾਮਦੇਇ ਸਿਮਰਨੁ ਕਰਿ ਜਾਨਾਂਭਗਤ ਨਾਮਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਪਗ 200 ਸਾਲ ਪਹਿਲਾਂ ਹੋਏ ਹਨ। ਉਸ ਸਮੇਂ ਹਿੰਦੂ ਤੇ ਇਸਲਾਮ ਧਰਮ ਪ੍ਰਚਲਿਤ ਸਨ। ਜਾਤ-ਪਾਤ ਦਾ ਬੋਲਬਾਲਾ ਸੀ। ਆਪਣੇ ਆਪ ਨੂੰ ਉੱਚੀ ਕੁਲ ਦਾ ਸਮਝਣ ਵਾਲਾ ਵਰਗ ਨੀਵੀਂ ਜਾਤ ਸਦਾਉਣ ਵਾਲਿਆਂ ਨੂੰ ਤਿ੍ਰਸਕਾਰ ਦੀ ਨਜ਼ਰ ਨਾਲ ਵੇਖਦਾ ਸੀ ਤੇ ਉਨ੍ਹਾਂ ਨਾਲ ਅਤਿ ਘਿਨਾਉਣਾ ਵਿਵਹਾਰ ਕੀਤਾ ਜਾਂਦਾ ਸੀ।Religion1 month ago
-
ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਸਥਾਪਨਾ ਦਿਵਸ ’ਤੇ : ਅੰਮਿ੍ਰਤਸਰੁ ਸਿਫਤੀ ਦਾ ਘਰੁਗੁਰੂ ਅਰਜਨ ਦੇਵ ਜੀ ਨੇ ਅੰਮਿ੍ਰਤਸਰ ਸਹਿਰ ਨੂੰ ਵਸਾਉਣ, ਵਧਾਉਣ, ਫੈਲਾਉਣ ਤੇ ਸੁੰਦਰ ਬਣਾਉਣ ਵੱਲ ਧਿਆਨ ਦਿੱਤਾ। ਅੰਮਿ੍ਰਤ ਸਰੋਵਰ ਅਤੇ ਸੰਤੋਖਸਰ ਸਰੋਵਰਾਂ ਦੀਆਂ ਪਰਿਕਰਮਾ ਤੇ ਪੌੜੀਆਂ ਪੱਕੀਆਂ ਬਣਵਾਈਆਂ। ਰਾਮਸਰ ਸਰੋਵਰ ਵੀ ਪੰਜਵੇਂ ਪਾਤਸਾਹ ਨੇ ਤਿਆਰ ਕਰਵਾਇਆ।Religion1 month ago
-
ਗੁਰੂ-ਘਰ ਦਾ ਅੰਨਿਨ ਸਿੱਖ ਦੀਵਾਨ ਟੋਡਰ ਮੱਲਪਰਮਾਤਮਾ ਦੇ ਭੈਅ ਵਿਚ ਰਹਿਣ ਵਾਲੇ ਦੀਵਾਨ ਟੋਡਰ ਮੱਲ ਬਾਰੇ ਇਤਿਹਾਸ ਬਹੁਤ ਘੱਟ ਮਿਲਦਾ ਹੈ, ਜੋ ਮਿਲਦਾ ਹੈ ਉਸ ਨਾਲ ਵਿਦਵਾਨ ਇਕਮੱਤ ਨਹੀ। ਕਈ ਇਤਿਹਾਸਕਾਰ ਦੀਵਾਨ ਟੋਡਰ ਮੱਲ ਨੂੰ ਅਕਬਰ ਬਾਦਸ਼ਾਹ ਦੇ ਸਮੇਂ ਦਾ ਦੱਸਦੇ ਹਨ ਤੇ ਕਈ ਬਾਅਦ ਵਿਚ ਦੂਜਾ ਟੋਡਰ ਮੱਲ ਮੰਨਦੇ ਹਨ।Religion1 month ago
-
ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਤਸਵੀਰਕਸ਼ੀਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕਈ ਮੁਸੱਵਰਾਂ ਨੇ ਸਾਕਾਰ ਕੀਤਾ ਹੈ। ਹਰੇਕ ਚਿਤੇਰੇ ਨੇ ਆਪਣੇ ਅੰਦਾਜ਼ ’ਚ ਉਸ ਧਾਰਮਿਕ ਘਟਨਾ ਨੂੰ ਰੂਪਮਾਨ ਕੀਤਾ ਹੈ। ਇਨ੍ਹਾਂ ਵਿੱਚੋਂ ਇਕ ਚਿਤੇਰਾ ਕਿਰਪਾਲ ਸਿੰਘ ਹੈ, ਜਿਸ ਨੇ ਇਸ ਘਟਨਾ ਨੂੰ ਚਿਤਰਿਆ ਹੈ। ਦੋਵਾਂ ਸਾਹਿਬਜ਼ਾਦਿਆਂ ਨੂੰ ਵੇਲੇ ਦੇ ਹੁਕਮਰਾਨਾਂ ਨੇ ਨੀਹਾਂ ’ਚ ਚਿਣ ਕੇ ਆਪਣੇ ਆਪ ਨੂੰ ਸੁਰਖਰੂ ਕਰ ਲਿਆ।Religion1 month ago
-
ਮਹਾਕਾਵਿ ਅਦੁੱਤੀ ਜਰਨੈਲ ਭਾਈ ਜੈਤਾ ਜੀ : ਇਕ ਅਧਿਐਨਬਲਦੇਵ ਸਿੰਘ ਸੜਕਨਾਮਾ ਨੇ ਭਾਈ ਜੈਤਾ ਜੀ ਦੀ ਕਹਾਣੀ ਨੂੰ 410 ਪੰਨਿਆਂ ’ਚ ਸੰਪੰਨ ਕੀਤਾ ਹੈ ਜਦਕਿ ਮਹਾਕਾਵਿ ’ਚ ਇਹ ਬਿਰਤਾਂਤ 711 ਪੰਨਿਆਂ ਵਿਚ ਸੰਪੂਰਨ ਹੋਇਆ ਹੈ। ਇਸ ਕਾਰਜ ਲਈ ਚਾਰ ਸਾਲ ਦਾ ਸਮਾਂ ਲੱਗਾ। ਕਵੀ ਲਿਖਦਾ ਹੈ, ‘ਚਾਰ ਸਾਲ ਦਾ ਸਮਾਂ ਜੀ, ਹੋਇਆ ਕੁੱਲ ਬਤੀਤ। ਕਾਵਿ ਸੰਪੂਰਨ ਹੋ ਗਿਆ, ਭਈ ਮੰਡੇਰਾ ਜੀਤ।’Religion2 months ago
-
ਸਬਰ, ਸਿਦਕ, ਸੰਤੋਖ ਤੇ ਸਿਰੜ ਵਾਲੀ ਰੂਹਾਨੀ ਸ਼ਖ਼ਸੀਅਤ ਮਾਤਾ ਗੁਜਰੀ ਜੀਔਰੰਗਜੇਬ ਦੀ ਮਨਸ਼ਾ ਨੂੰ ਭਾਂਪਦਿਆਂ ਦਸਮੇਸ ਪਿਤਾ ਨੇ 6 ਤੇ 7 ਪੋਹ ਦੀ ਕਕਰੀਲੀ ਰਾਤ ਨੂੰ ਮਾਤਾ ਗੁਜਰੀ ਜੀ ਦੀ ਆਗਿਆ ਨਾਲ ਅਨੰਦਪੁਰ ਸਾਹਿਬ ਨੂੰ ਅਲਵਿਦਾ ਕਹਿ ਦਿੱਤੀ। ਅੰਮਿ੍ਰਤ ਵੇਲੇ ਤਕ ਸਿੰਘਾਂ ਦਾ ਕਾਫ਼ਲਾ ਸਰਸਾ ਨਦੀ ਕਿਨਾਰੇ ਪੁੱਜਾ, ਜਿਸ ਵਿਚ ਭਾਰੀ ਹੜ੍ਹ ਆਇਆ ਹੋਇਆ ਸੀ। ਗੁਰੂ ਪਰਿਵਾਰ ਜੀਅ-ਭਿਆਣੇ ਵੰਡਿਆ ਗਿਆ।Religion2 months ago
-
Sri Guru Granth Sahib : ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮਿਥਕ ਦੇਵਤੇਦੇਵਤਿਆਂ ਦੀ ਸਮਾਜ ਵਿਚ ਪ੍ਰਚਲਿਤ ਮਾਨਤਾ ਨੂੰ ਘਟਾਉਣ ਲਈ ਪਰਮਾਤਮਾ ਦੀ ਦੇਵਤਿਆਂ ਨਾਲ ਤੁਲਨਾ ਕਰਦਿਆਂ ਭਗਤ ਨਾਮਦੇਵ ਜੀ ਲਿਖਦੇ ਹਨ ਕਿ ਮੈਂ ਇਕ ਰਮਈਆ ਦੇ ਨਾਮ ਬਦਲੇ ਬਾਕੀ ਸਾਰੇ ਦੇਵਤਿਆਂ ਦੇ ਨਾਮ ਤਿਆਗ ਦੇਵਾਂਗਾ। ਬਾਣੀ ਦੇਵਤਿਆਂ ਨੂੰ ਪਰਮਾਤਮਾ ਦੇ ਭਗਤ ਦੇ ਤੌਰ 'ਤੇ ਪੇਸ਼ ਕਰਦਿਆਂ ਉਨ੍ਹਾਂ ਨੂੰ ਵੀ ਪਰਮਾਤਮਾ ਦੀ ਉਸਤਤ ਕਰਦੇ ਦਰਸਾਉਂਦੀ ਹੈ।Religion2 months ago
-
Gurpurav Of Guru Nanak Dev ji : ਚੜ੍ਹਿਆ ਸੋਧਣਿ ਧਰਤਿ ਲੁਕਾਈਸੁਲਤਾਨਪੁਰ ਲੋਧੀ ਵਿਖੇ ਮੋਦੀਖ਼ਾਨੇ ਦੀ ਨੌਕਰੀ ਕਰਦਿਆਂ ਗੁਰੂ ਨਾਨਕ ਦੇਵ ਜੀ ਕੰਮਕਾਜ ਦੇ ਨਾਲ-ਨਾਲ ਹਰ ਵੇਲੇ ਪ੍ਰਭੂ ਭਗਤੀ 'ਚ ਲੀਨ ਰਹਿੰਦੇ। ਰੋਜ਼ ਸਵੇਰੇ-ਸ਼ਾਮ ਵੇਈਂ ਕਿਨਾਰੇ ਦੇ ਇਕਾਂਤ ਤੇ ਰਮਣੀਕ ਵਾਤਾਵਰਨ 'ਚ ਇਸ਼ਨਾਨ ਕਰਨ ਗਿਆਂ ਉਹ ਇਕ ਦਿਨ ਅਕਾਲ ਪੁਰਖ ਦੇ ਧਿਆਨ 'ਚ ਇਸ ਕਦਰ ਲੀਨ ਹੋਏ ਕਿ ਤਿੰਨ ਦਿਨ ਘਰ ਨਾ ਪਰਤੇ।Religion2 months ago
-
750ਵੀਂ ਜਨਮ ਸ਼ਤਾਬਦੀ 'ਤੇ : ਨਾਮੇ ਨਾਰਾਇਨ ਨਾਹੀ ਭੇਦੁਪ੍ਰਭੂ ਨੇ ਆਪ ਸ੍ਰਿਸ਼ਟੀ ਸਾਜ ਕੇ ਆਪ ਹੀ ਭਰਮ 'ਚ ਪਾਈ ਹੋਈ ਹੈ, ਜਿਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਉਹ ਫਿਰ ਆਪਣੇ ਹੀ ਘੜਿਆਂ ਅੱਗੇ ਮੱਥਾ ਨਹੀਂ ਟੇਕਦਾ। ਸਭ ਤ੍ਰਿਗਣੀ ਸੁਭਾਅ ਦਾ ਤਮਾਸ਼ਾ ਹੈ ਤੇ ਇਸ ਤਮਾਸ਼ੇ ਦਾ ਮਾਲਕ ਗੋਬਿੰਦ ਹੈ। ਭਗਤ ਜੀ ਦੇ 750 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੀਆਂ ਇਨ੍ਹਾਂ ਸਿੱਖਿਆਵਾਂ 'ਤੇ ਅਮਲ ਕਰੀਏ।Religion3 months ago
-
Book Review : ਲੋਹ ਪੁਰਖ ਮਰਜੀਵੜਾ : ਕਾਮਰੇਡ ਤੇਜਾ ਸਿੰਘ ਸੁਤੰਤਰਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਜ਼ਿੰਦਗੀ, ਉਨ੍ਹਾਂ ਦੇ ਘੋਲ ਤੇ ਹਾਸਲਾਂ ਦਾ ਜੇ ਜ਼ਿਕਰ ਨਾ ਹੋਵੇ ਤਾਂ ਦੇਸ਼ ਆਜ਼ਾਦੀ ਲਈ ਬਗ਼ਾਵਤਾਂ ਤੇ ਵਿਦਰੋਹਾਂ ਦਾ ਇਤਿਹਾਸ ਅਧੂਰਾ ਹੋਵੇਗਾ। ਉਹ ਇਹੋ-ਜਿਹੇ ਦੇਸ਼ ਸੇਵਕ ਇਨਕਲਾਬੀ ਸਨ, ਜਿਨ੍ਹਾਂ ਦੀ ਘਾਲਣਾ ਨਾਲ 'ਬੇਗਾਨਿਆਂ' ਨੇ ਤਾਂ ਕੀ ਇਨਸਾਫ ਕਰਨਾ ਸੀ, 'ਆਪਣਿਆਂ' ਨੇ ਵੀ ਉਨ੍ਹਾਂ ਦੀ ਘਾਲਣਾ ਨੂੰ ਪੂਰੀ ਤਰ੍ਹਾਂ ਉਜਾਗਰ ਨਹੀਂ ਕੀਤਾ।Lifestyle3 months ago
-
Sri Guru Granth Sahib : ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮਿਥਕ ਦੇਵਤੇ'ਦੇਵਤੇ' ਸ਼ਬਦ ਸਮੂਹ ਦੇਵਤਾ ਵਰਗ ਲਈ ਵਰਤਿਆ ਜਾਂਦਾ ਹੈ। ਹਿੰਦੂ ਮਿਥਿਹਾਸ ਵਿਚ ਬਹੁਤੇ ਮਿਥਕ ਪਾਤਰਾਂ ਨੂੰ 'ਦੇਵਤੇ' ਭਾਵ 'ਸੁਰ' ਜਾਂ 'ਦੈਂਤ' ਭਾਵ 'ਅਸੁਰ' ਵਿਰੋਧੀ ਵਰਗਾਂ 'ਚ ਵੰਡਿਆ ਗਿਆ ਹੈ। ਦੇਵਤੇ ਦੈਵੀ ਗੁਣਾਂ ਵਾਲੇ ਪਾਤਰ ਹਨ, ਜਿਨ੍ਹਾਂ ਨੂੰ ਚੰਗੇ ਪਾਤਰਾਂ ਵਜੋਂ ਪੇਸ਼ ਕੀਤਾ ਜਾਂਦਾ ਹੈ।Religion3 months ago
-
ਪੰਥਕ ਕਾਨੂੰਨ ਦੀ ਸਿਰਜਣ ਪ੍ਰਕਿਰਿਆ - ਸਾਖੀ ਸਿੱਖ ਰਹਿਤ ਮਰਯਾਦਾ ਦੀਖ਼ਾਲਸੇ ਦੇ ਬੋਲਿਆਂ ਵਿਚ ਰੇਲ ਗੱਡੀ ਦੇ ਇੰਜਣ ਨੂੰ 'ਤੇਜਾ ਸਿੰਘ' ਵੀ ਕਿਹਾ ਜਾਂਦਾ ਹੈ। ਸਿੱਖ ਰਹਿਤ ਮਰਯਾਦਾ ਦੀ ਤਿਆਰੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਤੇਜਾ ਸਿੰਘ ਜੀ ਅਤੇ ਰਹੁ-ਰੀਤ ਕਮੇਟੀ ਦੇ ਕਨਵੀਨਰ ਪ੍ਰੋ. ਤੇਜਾ ਸਿੰਘ ਜੀ ਨੇ ਦੋ ਇੰਜਣਾਂ ਦਾ ਰੋਲ ਅਦਾ ਕਰ ਕੇ ਪੰਥ ਦੀ ਗੱਡੀ ਨੂੰ ਲੀਹ 'ਤੇ ਪਾਇਆ।Religion3 months ago