dhanola
-
ਧਨੌਲਾ 'ਚ ਅੱਗ ਨਾਲ ਝੁਲਸੇ ਪੰਜ ਨੌਜਵਾਨਾਂ ਦੇ ਪਰਿਵਾਰਾਂ ਨੂੰ ਬੱਝੀਆਂ ਆਸਾਂ, ਕਿਹਾ - ਹੁਣ CM ਮਾਨ ਪਰਿਵਾਰਾਂ ਨੂੰ ਦੇਣਗੇ ਐਲਾਨੀ ਰਾਸ਼ੀਮੰਡੀ ਧਨੌਲਾ ’ਚ ਅੱਠ ਕੁ ਸਾਲ ਪਹਿਲਾਂ ਅੱਗ ਨਾਲ ਝੁਲਸਣ ਕਾਰਨ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਸੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੇ PA ਵੱਲੋਂ ਭੋਗ ਸਮੇਂ ਐਲਾਨ ਕਰ ਦਿੱਤਾ ਸੀ ਕਿ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਤੇPunjab4 days ago
-
ਸੇਵਾਮੁਕਤੀ 'ਤੇ ਨਿਰਭੈ ਸਿੰਘ ਨੂੰ ਵਿਦਾਇਗੀ ਪਾਰਟੀ ਦਿੱਤੀਹੋਮਗਾਰਡ ਦੇ ਮੁਲਾਜ਼ਮ ਥਾਣਾ ਧਨੌਲਾ 'ਚ ਈਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਨਿਰਭੈ ਸਿੰਘ ਐਤਵਾਰ ਨੂੰ ਸੇਵਾਮੁਕਤ ਹੋ ਗਏ ਹਨ। ਜਿਨਾਂ੍ਹ ਨੂੰ ਥਾਣਾ ਧਨੌਲਾ ਦੇ ਮੁਖੀ ਸੁਖਵਿੰਦਰ ਸਿੰਘ ਤੇ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਥਾਣਾ ਧਨੌਲਾ ਦੇ ਮੁਖੀ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਰਭੈ ਸਿੰਘ ਨੇ ਆਪਣੀ ਡਿਊਟੀ ਬੜੀ ਹੀ ਇਮਾਨਦਾਰੀ ਤੇ ਤਨਦੇਹੀ ਨਾਲ ਕੀਤੀ ਹੈ। ਲੰਮੀ ਡਿਊਟੀ ਦੌਰਾਨ ਕਿਸੇ ਕਿਸਮ ਦੀ ਕੋਈ ਕੁਤਾਹੀ ਨਹੀਂ ਕੀਤੀ ਗਈ। ਸਮੂਹ ਸਟਾਫ ਵੱਲੋਂ ਉਨਾਂ੍ਹ ਨੂੰ ਵPunjab8 days ago
-
ਚਿੱਪ ਵਾਲੇ ਮੀਟਰ ਲਾਉਣ ਦਾ ਕੀਤਾ ਵਿਰੋਧਪੰਜਾਬ ਦੀ ਮਾਨ ਸਰਕਾਰ ਜਿੱਥੇ ਬਿਜਲੀ ਸਬੰਧੀ ਕੀਤੇ ਹੋਏ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ, ਉੱਥੇ ਨਾਲ ਹੀ ਕੇਂਦਰ ਸਰਕਾਰ ਦੇ ਨਿਰਦੇਸ਼ 'ਤੇ ਚਿੱਪ ਵਾਲੇ ਮੀਟਰ ਲਾਉਣ ਲਈ ਕਾਹਲੀ ਪਈ ਹੋਈ ਹੈ। ਪ੍ਰਰੈੱਸ ਨੂੰ ਜਾਣਕਾਰੀ ਦਿੰਦਿਆਂ ਸਾਥੀ ਲਾਲ ਸਿੰਘ ਧਨੌਲਾ ਸੂਬਾਈ ਜਨਰਲ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਦੱਸਿਆ ਕਿ ਅੱਧੇ ਤੋਂ ਵੱਧ ਮਜ਼ਦੂਰਾਂ ਦੀ ਇਹ ਸਮਰੱਥਾ ਹੀ ਨਹੀਂ ਹੈ ਕਿ ਉਹ ਪਹਿਲਾਂ ਪੈਸੇ ਭਰ ਕੇ ਬਿਜਲੀ ਵਰਤ ਸਕਣ। ਅਗਰ ਉਸ 'ਚ ਜ਼ਰਾ ਵੀ ਦੇਰੀ ਹੁੰਦੀ ਹੈ ਤਾਂ ਉਨਾਂ੍ਹ ਨੂੰ ਹਨ੍ਹੇਰਿਆਂ, ਗਰਮੀਆਂ ਤੇ ਸਰਦੀਆਂ ਦੀ ਮਾਰ ਝੱਲਣੀ ਪਵੇਗੀ। ਇਸ ਦੇ ਨਾਲ ਹੀ ਨਵੇਂ ਮੀਟਰ ਲਾਉਣ ਦੇPunjab10 days ago
-
ਧਨੌਲਾ ਵਿਖੇ ਮਜ਼ਦੂਰ ਦਿਵਸ ਮਨਾਇਆਕਿਰਤੀ ਵਰਗ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਐਤਵਾਰ ਨੂੰ ਭੱਠਲ ਭਵਨ ਧਨੌਲਾ ਵਿਖੇ ਕਾਮਰੇਡ ਲਾਲ ਸਿੰਘ ਧਨੌਲਾ ਜ਼ਿਲ੍ਹਾ ਸਕੱਤਰ ਦੀ ਅਗਵਾਈ 'ਚ ਮਜ਼ਦੂਰ ਦਿਵਸ ਮਨਾਇਆ ਗਿਆ। ਕਾਮਰੇਡ ਲਾਲ ਸਿੰਘ ਧਨੌਲਾ ਨੇ ਕਿਹਾ ਕਿ ਪਹਿਲਾਂ ਵਾਲੇ ਸਾਰੇ ਸਮਿਆਂ ਨਾਲੋਂ ਜ਼ਿਆਦਾ ਖਤਰਾ ਅੱਜ ਕਿਰਤੀ ਵਰਗ ਨੂੰ ਆਰਐਸਐਸ ਵੱਲੋਂ ਨਿਰਦੇਸ਼ਤ ਕੇਂਦਰ ਦੀ ਬੀਜੇਪੀ ਸਰਕਾਰ ਤੋਂ ਹੈ। ਉਨਾਂ੍ਹ ਇਸ ਵਿਰੁੱਧ ਵਿਆਪਕ ਲਾਮਬੰਦੀ ਦਾ ਸੱਦਾ ਦਿੱਤPunjab14 days ago
-
ਪਿੰਡਾਂ 'ਚ ਮਲੇਰੀਆ ਵਿਰੁੱਧ ਕੀਤਾ ਜਾਗਰੂਕਡਿਪਟੀ ਕਮਿਸ਼ਨਰ ਬਰਨਾਲਾ ਹਰੀਸ਼ ਨਾਇਅਰ ਦੀ ਅਗਵਾਈ ਹੇਠ ਜ਼ਿਲ੍ਹੇ 'ਚ ਮਲੇਰੀਆ ਸਬੰਧੀ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸਿਵਲ ਸਰਜਨ ਡਾ. ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਮਾਸ ਮੀਡੀਆ ਵਿੰਗ ਵੱਲੋਂ ਬਲਾਕ ਧਨੌਲਾ ਦੇ ਪਿੰਡਾਂ 'ਚ ਮਲੇਰੀਆ ਵਿਰੁੱਧ ਜਾਗਰੂਕ ਕੀਤਾ ਗਿਆ। ਟੀਮ 'ਚ ਸ਼ਾਮਲ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ, ਜ਼ਿਲ੍ਹਾ ਬੀਸੀਸੀ. ਕੋਆਰਡੀਨੇਟਰ ਹਰਜੀਤ ਸਿੰਘ, ਬਲਾਕPunjab26 days ago
-
ਧਨੌਲਾ ਖੁਰਦ ਵਿਖੇ ਦੰਦਾਂ ਦੀ ਜਾਂਚ ਲਈ ਕੈਂਪ ਲਾਇਆਨਵ ਨਿਰਮਾਣ ਫਾਊਂਡੇਸ਼ਨ ਬਰਨਾਲਾ ਵੱਲੋਂ ਪਿੰਡ ਧਨੌਲਾ ਖੁਰਦ ਵਿਖੇ ਰਵਿਦਾਸ ਧਰਮਸ਼ਾਲਾ 'ਚ ਦੰਦਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਬੀਬੀ ਕਮਲਦੀਪ ਕੌਰ ਸਰਪੰਚ ਪਿੰਡ ਧਨੌਲਾ ਖੁਰਦ ਵੱਲੋਂ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਕਮਲਦੀਪ ਕੌਰ ਨੇ ਦੱਸਿਆ ਕਿ ਪਿੰਡ 'ਚ ਸਮੇਂ ਸਮੇਂ ਤੇ ਅਜਿਹੇ ਲੋਕ ਭਲਾਈ ਕੰਮ ਕੀਤੇ ਜਾਂਦੇ ਹਨ। ਪਿੰਡ ਦੇ ਲੋਕ ਵੀ ਸਮਾਜ ਸੇਵਾ ਲਈ ਅੱਗੇ ਆਉਂਦੇ ਹਨ ਤੇ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਲਈ ਤਤਪਰ ਰਹਿੰਦੇ ਹPunjab29 days ago
-
ਸਰਕਾਰੀ ਸਕੂਲ ਧਨੌਲਾ ਵਿਖੇ ਜਾਗਰੂਕਤਾ ਕੈਂਪ ਲਾਇਆਸਰਕਾਰੀ ਸਕੂਲ ਧਨੌਲਾ ਵਿਖੇ ਵਿਦਿਆਰਥੀਆਂ ਨੂੰ ਟੈ੍ਿਫ਼ਕ ਨਿਯਮਾਂ ਤੇ ਨਸ਼ਿਆਂ ਵਰਗੀਆਂ ਭਿਆਨਕ ਅਲਾਮਤਾਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਥਾਣਾ ਧਨੌਲਾ ਦੇ ਮੁਖੀ ਡਾ. ਦਰਪਣ ਆਹਲੂਵਾਲੀਆ ਆਈਪੀਐਸ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੇ ਜੁਆਇੰਟ ਸਕੱਤਰ ਪਰਮਿੰਦਰ ਸਿੰਘ ਭੰਗੂ ਨੇ ਵਿਦਿਆਰਥੀਆਂ ਨੂੰ ਟ੍ਰੈਿਫ਼ਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ। ਉਨਾਂ੍ਹ ਕਿਹਾ ਕਿ ਸਾਨੂੰ ਟ੍ਰੈਿਫ਼ਕ ਨਿਯਮਾਂ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ,Punjab1 month ago
-
ਸਰਕਾਰੀ ਸਕੂਲ ਧਨੌਲਾ ਵਿਖੇ ਜਾਗਰੂਕਤਾ ਕੇੈਂਪ ਲਗਾਇਆਸਰਕਾਰੀ ਸਕੂਲ ਧਨੌਲਾ ਵਿਖੇ ਵਿਦਿਆਰਥੀਆਂ ਨੂੰ ਟੈ੍ਿਫ਼ਕ ਨਿਯਮਾਂ ਤੇ ਨਸ਼ਿਆਂ ਵਰਗੀਆਂ ਭਿਆਨਕ ਅਲਾਮਤਾਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਥਾਣਾ ਧਨੌਲਾ ਦੇ ਮੁਖੀ ਡਾ. ਦਰਪਣ ਆਹਲੂਵਾਲੀਆ ਆਈਪੀਐਸ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸPunjab1 month ago
-
ਬਰਨਾਲਾ : ਮੰਡੀ ਧਨੌਲਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦੋ ਸਿੰਘ ਚੜ੍ਹੇ ਪਾਣੀ ਵਾਲੀ ਟੈਂਕੀ 'ਤੇਟੈਂਕੀ ਉਪਰ ਚੜ੍ਹੇ ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂ ਜਗਦੀਪ ਸਿੰਘ ਚੀਮਾ ਅਤੇ ਗੁਰਜੰਟ ਸਿੰਘ ਭਾਊ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 2019 'ਚ ਗੁਰੂ ਨਾਨਕ ਜੀ ਦੇ 550 ਵਾਂ ਜਨਮ ਦਿਨ ਮੌਕੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅੱਠ ਸਿੰਘਾਂ ਦੀ ਰਿਹਾਈ ਕੀਤੀ ਜਾਵੇਗੀ ਜਿਸ ਵਿੱਚ ਇੱਕ ਥਾਂ ਸਿੰਘ ਦੀ ਫਾਂਸੀ ਸਜ਼ਾ ਬਦਲ ਕੇ ਉਸ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇਗੀ।Punjab1 month ago
-
ਧਨੌਲਾ ਵਿਖੇ ਸਿਹਤ ਦਿਵਸ ਮਨਾਇਆਬਲਾਕ ਧਨੌਲਾ ਵਿਖੇ ਐਸਐਮਓ ਡਾ. ਸਤਵੰਤ ਸਿੰਘ ਅੌਜਲਾ ਦੀ ਅਗਵਾਈ ਹੇਠ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਸਮੇਂ ਬਲਾਕ ਐਜੂਕੇਟਰ ਬਲਰਾਜ ਸਿੰਘ ਕਾਲੇਕੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰਰੈਲ ਨੂੰ ਮਨਾਇਆ ਜਾਂਦਾ ਹੈ। ਇਹ ਵਿਸ਼ਵ ਸਿਹਤ ਸੰਗਠਨ ਵਲੋਂ ਸ਼ੁਰੂ ਕੀਤਾ ਗਿਆ ਸੀ। ਅੱਜ ਦੁਨੀਆਂ ਭਰ 'ਚ 72ਵਾਂ ਵਿਸ਼ਵ ਸਿਹਤ ਦਿਵਸ ਮਨਾਇਆ ਜਾ ਰਿਹਾ ਹੈ। ਸ਼ੁਰੂਆਤੀ ਦੌਰ 'ਚ ਸਿਰਫ ਵਿਸ਼ਵ ਸਿਹਤ ਸੰਗਠਨ ਨਾਲ ਜੁੜੇ ਦੇਸ਼ ਹੀ ਇਸ ਦਿਨ ਨੂੰ ਮਨਾਉਂਦੇ ਸਨ। ਪਰ ਸਮੇਂ ਦੇ ਨਾਲ ਵਿਸ਼ਵ ਸਿਹਤ ਸੰPunjab1 month ago
-
ਬਰਨਾਲਾ 'ਚ 20 ਸਾਲਾ ਵਿਆਹੁਤਾ ਨੇ ਲਿਆ ਫਾਹਾ, ਪਰਿਵਾਰਕ ਮੈਂਬਰਾਂ ਨੇ ਕਿਹਾ- ਸਹੁਰਿਆਂ ਨੇ ਦਾਜ ਲਈ ਕੀਤੀ ਹੱਤਿਆਲੜਕੀ ਦੀ ਮਾਤਾ ਪਰਮਜੀਤ ਕੌਰ ਅਤੇ ਪਿਤਾ ਭਰਪੂਰ ਸਿੰਘ ਵਾਸੀ ਬੱਧਨੀ ਕਲਾਂ ਨੇ ਦੱਸਿਆ ਹੈ ਕਿ ਸਾਡੀ ਲੜਕੀ ਰਮਨਦੀਪ ਕੌਰ 20 ਜੋ ਕਿ ਦੋ ਸਾਲ ਪਹਿਲਾਂ ਹਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਗੋਗੀ ਅਨਾਜ ਮੰਡੀ ਧਨੌਲਾ ਦੇ ਨਾਲ ਪੂਰੇ ਰਸਮਾਂ ਰਿਵਾਜਾਂ ਨਾਲ ਵਿਆਹ ਕੀਤਾ ਸੀ।Punjab1 month ago
-
ਪੰਜਾਬੀ ਲਿਖਾਰੀ ਸਭਾ ਧਨੌਲਾ ਦੀ ਮੀਟਿੰਗ ਹੋਈਪੰਜਾਬੀ ਲਿਖਾਰੀ ਸਭਾ ਧਨੌਲਾ ਦੀ ਅਹਿਮ ਮੀਟਿੰਗ ਸਭਾ ਦੇ ਸਰਪਰਸਤ ਡਾ:ਮਿੰਦਰਪਾਲ ਭੱਠਲ ਦੀ ਪ੍ਰਧਾਨਗੀ ਹੇਠ ਮੀਟਿੰਗ ਹਾਲ ਵਿਖੇ ਹੋਈ। ਜਿਸ 'ਚ ਸਭਾ ਵੱਲੋਂ ਪ੍ਰਕਾਸ਼ਤਿ ਹੋ ਰਹੀ ਪੁਸਤਕ ਸਾਂਝੀਆਂ ਪੈੜਾਂ ਨੂੰ ਲੋਕ ਅਰਪਣ ਕਰਨ ਤੇ ਸਭਾ ਦੇ ਸਾਬਕਾ ਪ੍ਰਧਾਨ ਸਾਧੂ ਸਿੰਘ ਬੇਦਿਲ ਦੀ ਯਾਦ 'ਚ ਸਾਲਾਨਾ ਸਮਾਗਮ ਕਰਵਾਉਣ ਲਈ ਵਿਚਾਰ ਵਿਟਾਂਦਰਾ ਕੀਤਾ ਗਿਆ। ਸਭਾ ਦੇ ਪ੍ਰਧਾਨ ਪਿੰ੍. ਮਲਕੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਵਾਰ ਸਾਧੂ ਸਿੰਘ ਬੇਦਿਲ ਪੁਰਸਕਾਰ ਉੱਘੇ ਗਜ਼ਲਗੋ ਮੇਜਰ ਸਿੰਘ ਰਾਜਗੜ੍ਹ ਤੇPunjab1 month ago
-
ਧਨੌਲਾ 'ਚ ਹੋਲੀ ਦਾ ਤਿਉਹਾਰ ਮਨਾਇਆਮੰਡੀ ਧਨੌਲਾ ਅੰਦਰ ਹੋਲੀ ਦਾ ਤਿਉਹਾਰ ਇੱਕ ਦੂਜੇ ਤੇ ਰੰਗ ਬਿਰੰਗੇ ਰੰਗ ਪਾ ਕੇ ਬੜੇ ਧੂਮਧਾਮ ਨਾਲ ਮਨਾਇਆ ਗਿਆ। ਨੌਜਵਾਨ ਲੜਕੇ ਲੜਕੀਆਂ ਵੱਲੋਂ ਆਪਸ 'ਚ ਟੋਲੀਆਂ ਬਣਾ ਕੇ ਘਰੋ ਘਰੀ ਜਾ ਕੇ ਖ਼ੂਬ ਰੰਗ ਉਡਾਇਆ ਗਿਆ। ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ ਦੀ ਧਰਮ ਪਤਨੀ ਵੱਲੋਂ ਆਪਣੇ ਬੱਚਿਆਂ ਤੇ ਗਲੀ ਮੁਹੱਲੇ ਦੀਆਂ ਲੜਕੀਆਂ ਨਾਲ ਰਲ ਕੇ ਰੰਗਾਂ ਨਾਲ ਇੱਕ ਦੂਜੇ ਨੂੰ ਰੰਗ ਕੇ ਪ੍ਰਧਾਨ ਰਮਨ ਵਰਮਾ ਵੱਲੋਂ ਰੰਗ ਬਿਰੰਗੀ ਪਟਾਕੇ ਚਲਾ ਕੇ ਖ਼ੂਬ ਮਨੋਰੰਜਨ ਕੀਤਾ ਗਿਆ। ਇਸੇ ਤਰਾਂ੍ਹ ਹੀ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਵPunjab1 month ago
-
ਧਨੌਲਾ ਵਾਸੀਆਂ ਲਈ ਬਡਬਰ ਟੋਲ ਪਲਾਜ਼ਾ ਹੋਇਆ ਫ੍ਰੀਜਿੱਥੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ, ਉਥੇ ਹੀ ਮੰਡੀ ਧਨੌਲਾ ਨਿਵਾਸੀਆਂ ਨੂੰ ਇਕ ਬਹੁਤ ਹੀ ਵੱਡਾ ਤੋਹਫ਼ਾ ਮਿਲਿਆ ਹੈ। ਜਿਸ ਤਹਿਤ ਬਡਬਰ ਟੋਲ ਪਲਾਜ਼ਾ 'ਤੇ ਲਗਦੀ ਪਰਚੀ ਬੰਦ ਹੋ ਗਈ ਹੈ। ਧਨੌਲਾ ਨਿਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਟੋਲ ਪਲਾਜ਼ੇ ਵਾਲਿਆਂ ਨੇ ਸਾਢੇ ਸੱਤ ਕਿਲੋਮੀਟਰ ਦੀ ਰੇਂਜ 'ਚ ਆਉਂਦੇ ਪਿੰਡਾਂ ਨੂੰ ਫ੍ਰੀ ਕੀਤਾ ਜਾ ਰਿਹਾ ਹੈ, ਪਰ ਧਨੌਲਾ ਦੇ 7 ਕਿਲੋਮੀਟਰ ਤੋਂ ਵੀ ਘੱਟ ਹੋਣ ਕਰਕੇ ਟੋਲ ਪਲਾਜ਼ਾ ਵਾਲਿਆਂ ਵੱਲੋਂ ਧਨੌਲਾ ਨਿਵਾਸੀਆਂ ਦੀ ਪਰਚੀ ਕੱਟੀ ਜਾ ਰਹੀ ਸੀ। ਧਨੌਲਾPunjab2 months ago
-
ਸ਼ਿਵ ਜਲ ਸੇਵਾ ਮੰਡਲ ਧਨੌਲਾ ਨੇ ਕਰਵਾਇਆ ਜਗਰਾਤਾਸ਼ਿਵ ਜਲ ਸੇਵਾ ਮੰਡਲ ਕਮੇਟੀ ਧਨੌਲਾ ਵੱਲੋਂ ਮਹਾਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਵੱਲੋਂ ਮੰਦਰ ਗਊਸ਼ਾਲਾ ਵਿਖੇ ਨਵੇਂ ਉਸਾਰੇ ਗਏ ਗੋਪੇਸ਼ਵਰ ਮਾਂ ਦੇ ਮੰਦਰ ਅੰਦਰ ਸ਼ਿਵਿਲੰਗ 'ਤੇ ਜਲ ਚੜ੍ਹਾਇਆ ਗਿਆ। ਇਸ ਦੌਰਾਨ ਰਾਤ ਨੂੰ ਸ਼ਿਵ ਜਲ ਸੇਵਾ ਕਮੇਟੀ ਵੱਲੋ ਗਊਸ਼ਾਲਾ ਧਨੌਲਾ ਵਿਖੇ ਸ਼ਿਵ ਜਾਗਰਣ ਕਰਵਾਇਆ ਗਿਆ। ਜਿਸ 'ਚ ਜੋਤੀ ਪ੍ਰਚੰਡ ਦੀ ਰਸਮ ਜਾਗਰਣ ਦੇ ਮੁੱਖ ਮਹਿਮਾਨ ਵੇਦPunjab2 months ago
-
ਟੋਲ ਪਲਾਜ਼ਾ ਮਾਫ਼ ਕਰਾਉਣ ਲਈ ਦਿੱਤੀ ਸੰਘਰਸ਼ ਦੀ ਚਿਤਾਵਨੀਧਨੌਲਾ ਦੇ ਸਮੂਹ ਨਿਵਾਸੀਆਂ ਵਲੋਂ ਬਠਿੰਡਾ-ਚੰਡੀਗੜ ਮਾਰਗ ਬਡਬਰ ਵਿਖੇ ਲੱਗੇ ਟੋਲ ਪਲਾਜਾ ਪ੍ਰਬੰਧਕਾਂ ਵਲੋਂ ਕੀਤੀਆਂ ਜਾ ਰਹੀਆਂ ਮਨਮਾਨੀਆਂ ਤੇ ਧਨੌਲਾ ਵਾਸੀਆਂ ਨੂੰ ਟੋਲ ਮੁਆਫ਼ੀ ਨਾ ਮਿਲਣ ਖ਼ਿਲਾਫ਼ ਸੰਘਰਸ ਸ਼ੁਰੂ ਕਰਨ ਸਬੰਧੀ ਗੁਰੂਦੁਆਰਾ ਰਾਮਸਰ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਭਾਕਿਯੂ ਉਗਰਾਹਾਂ ਧਨੌਲਾ ਦੇ ਪ੍ਰਧਾਨ ਕੇਵਲ ਸਿੰਘ, ਬੀਕੇਯੂ ਡਕੌਦਾ ਦੇ ਪ੍ਰਧਾਨ ਦਰਸ਼ਨ ਦਾਸ, ਬੀਕੇਯੂ ਕਾਦੀਆਂ ਦੇ ਪ੍ਰਧਾਨ ਨਿਰਮਲ ਸਿੰਘ ਿਢਲੋਂ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨਦੀਪ ਵਰਮਾ ਨੇ ਮੀਟਿੰਗ ਨੂੰ ਸੰਬੋਧਨPunjab2 months ago
-
ਸਰਕਾਰੀ ਹਸਪਤਾਲ ਧਨੌਲਾ ਵਿਖੇ ਡਾਕਟਰਾਂ ਨੇ ਮਨਾਇਆ ਮਾਂ ਬੋਲੀ ਦਿਵਸਕਰਮਜੀਤ ਸਿੰਘ ਸਾਗਰ, ਧਨੌਲਾ : ਸਿਵਲ ਸਰਜਨ ਡਾ. ਜਸਬੀਰ ਸਿੰਘ ਅੌਲਖ ਦੀ ਅਗਵਾਈ ਹੇਠ ਬਲਾਕ ਧਨੌਲਾ ਵਿਖੇ ਮਾਂ ਬੋਲੀ ਦਿਵPunjab2 months ago
-
ਸ਼੍ਰੀ ਗੁਰੂ ਰਵਿਦਾਸ ਕਮੇਟੀ ਧਨੌਲਾ ਖੁਰਦ ਨੇ ਲਗਾਇਆ ਖੂਨਦਾਨ ਕੈਂਪਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਧਨੌਲਾ ਖੁਰਦ ਵਿਖੇ ਸ੍ਰੀ ਗੁਰੂ ਰਵਿਦਾਸ ਕਮੇਟੀ ਦੀ ਅਗਵਾਈ ਹੇਠ ਦੂਸਰਾ ਖੂਨਦਾਨ ਕੈਂਪ ਲਗਾਇਆ ਗਿਆ।Punjab2 months ago
-
ਸ਼੍ਰੀ ਗੁਰੂ ਰਵਿਦਾਸ ਕਮੇਟੀ ਧਨੌਲਾ ਖੁਰਦ ਵਲੋਂ ਖੂਨਦਾਨ ਅੱਜਮੋਹਿਤ ਸਿੰਗਲਾ, ਪ੍ਰਧਾਨ, ਯੂਥ ਅੱਗਰਵਾਲ ਸਭਾ, ਪੰਜਾਬ। ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਤੇ 20 ਫ਼ਰਵਰੀ ਨੂੰ ਅਸੀਂ ਆਪਣੇ ਸੂਬੇ ਲਈ ਨਵੀਂ ਸਰਕਾਰ ਦੀ ਚੋਣ ਕਰਨੀ ਹੈ। ਇਹ ਕੰਮ ਬਹੁਤ ਜਿੰਮੇਵਾਰੀ ਭਰਿਆ ਹੈ। ਇਸ ਲਈ ਹਰੇਕ ਵੋਟਰ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੇ।Punjab3 months ago
-
ਧਨੌਲਾ 'ਚ ਪੁਲਿਸ ਨੇ ਕੱਿਢਆ ਫਲੈਗ ਮਾਰਚਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਬਰਨਾਲਾ ਦੇ ਡਿਪਟੀ ਕਮਿਸਨਰ ਕੁਮਾਰ ਸੌਰਭ ਰਾਜ ਤੇ ਜ਼ਿਲ੍ਹਾ ਪੁਲੀਸ ਮੁਖੀ ਅਲਕਾ ਮੀਨਾ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਰਿਟਰਨਿੰਗ ਅਫਸਰ ਐਸਡੀਐਮ ਵਰਜੀਤ ਸਿੰਘ ਵਾਲੀਆ ਆਈਏਐਸ, ਡੀਐੱਸਪੀ ਬਰਨਾਲਾ ਰਾਜੇਸ਼ ਸਨੇਹੀ ਤੇ ਐਸਐਚਓ ਧਨੌਲਾ ਹਰਸਿਮਰਨਜੀਤ ਸਿੰਘ ਦੀ ਅਗਵਾਈ 'ਚ ਧਨੌਲਾ ਤੇ ਇਲਾਕੇ ਦੇ ਪਿੰਡਾਂ ਵਿੱਚੋਂ ਦੀ ਫਲੈਗ ਮਾਰਚ ਕੀਤਾ ਗਿਆ । ਐਸਐਚਓ ਧਨੌਲਾ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਇਲਾਕੇ ਅੰਦਰ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਫਲੈਗ ਮਾPunjab3 months ago