development
-
ਕੇਂਦਰ ਸਰਕਾਰ ਪੇਂਡੂ ਵਿਕਾਸ ਫੰਡ 'ਚ ਕਟੌਤੀ ਕਰਕੇ ਕਿਸਾਨ ਅੰਦੋਲਨ ਦਾ ਬਦਲਾ ਲੈ ਰਹੀ : ਪਰਮਿੰਦਰ ਸਿੰਘ ਢੀਂਡਸਾਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫੰਡ (ਆਰਡੀਐੱਫ) 'ਚ ਕਟੌਤੀ ਕੀਤੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਸਖ਼ਤ ਸ਼ਬਦਾਂ 'ਚ ਨਿੰਦਿਆ ਕਰਦਿਆਂ ਕਿਹਾ ਕਿ..Punjab1 day ago
-
ਵਿਧਾਇਕ ਨਾਗਰਾ ਨੇ ਸੜਕ ਦੇ ਕੰਮ ਦਾ ਲਿਆ ਜਾਇਜ਼ਾਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸਰਹਿੰਦ-ਫ਼ਤਹਿਗੜ੍ਹ ਸਾਹਿਬ ਸੂਬੇ ਦੇ ਸਭ ਤੋਂ ਸੋਹਣੇ ਸ਼ਹਿਰਾਂ ਵਿੱਚ ਸ਼ੁਮਾਰ ਹੋਣ ਵੱਲ ਵੱਧ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਫ਼ਤਹਿਗੜ੍ਹ ਸਾਹਿਬ ਦੇ ਸੁੰਦਰੀਕਰਨ ਸਬੰਧੀ 14 ਕਰੋੜ ਦੀ ਲਾਗਤ ਵਾਲੇ ਪ੍ਰਰੋਜੈਕਟ ਤਹਿਤ ਜੋਤੀ ਸਰੂਪ ਮੋੜਾਂ ਤੋਂ ਚਾਰ ਨੰਬਰ ਚੂੰਗੀ ਨੂੰ ਜਾਂਦੀ ਸੜਕ ਦੇ ਸੁੰਦਰੀਕਰਨ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਕੀਤਾ। ਸ. ਨਾਗਰਾ ਨੇ ਦੱਸਿਆ ਕਿPunjab1 day ago
-
17 ਸੜਕਾਂ ਦੀ ਮੁਰੰਮਤ ਲਈ 1.22 ਕਰੋੜ ਮਨਜ਼ੂਰ : ਕੁੰਦਰਾਮੰਡੀ ਬੋਰਡ ਵੱਲੋਂ ਬੇਟ ਖੇਤਰ 'ਚ 17 ਸੜਕਾਂ ਦੀ ਮੁਰੰਮਤ ਲਈ 1.22 ਕਰੋੜ ਰੁਪਏ ਮਨਜ਼ੂਰ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਟੈਂਡਰ ਪ੍ਰਕਿਰਿਆ ਵੀ ਮੁਕੰਮਲ ਹੋ ਚੁੱਕੀ ਹੈ ਤੇ ਜਲਦ ਹੀ ਇਹ ਵਿਕਾਸ ਕਾਰਜ ਆਰੰਭ ਹੋ ਜਾਣਗੇ। ਇਹ ਪ੍ਰਗਟਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ ਨੇ ਕੀਤਾ।Punjab3 days ago
-
ਖੰਨਾ 'ਚ ਫ਼ਲਾਈਓਵਰ ਦੀ ਥਾਂ ਬਣ ਸਕਦੈ ਐਲੀਵੇਟਿਡ ਪੁਲਖੰਨਾ ਸ਼ਹਿਰ ਨੂੰ ਦੋ ਹਿੱਸਿਆਂ 'ਚ ਵੰਡਣ ਵਾਲੇ ਨੈਸ਼ਨਲ ਹਾਈਵੇ ਦੇ ਮਿੱਟੀ ਤੋਂ ਬਣੇ ਫਲਾਈਓਵਰ ਦੀ ਥਾਂ ਐਲੀਵੇਟਿਡ ਫਲਾਈਓਵਰ ਬਣਾਇਆ ਜਾ ਸਕਦਾ ਹੈ। ਇਸ 'ਤੇ ਗੰਭੀਰਤਾ ਨਾਲ ਵਿਚਾਰ ਚੱਲ ਰਿਹਾ ਹੈ। ਸੋਮਵਾਰ ਨੂੰ ਖੰਨਾ ਪੁੱਜੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਚੰਦਰ ਗੈਂਦ ਨੇ ਇਹ ਜਾਣਕਾਰੀ ਦਿੱਤੀ।Punjab3 days ago
-
ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆਹਲਕੇ ਨੂੰ ਸੂਬੇ ਦੇ ਨਮੂਨੇ ਦੇ ਹਲਕੇ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਤੇ ਇੱਥੋਂ ਦੇ ਨਾਗਰਿਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਰਾਮਲੀਲਾ ਕਮੇਟੀ ਸਟੇਜ਼ ਸਰਹਿੰਦ ਮੰਡੀ ਦੇ ਆਲੇ ਦੁਆਲੇ 9.23 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਉਣ ਸਮੇਂ ਕੀਤਾ ਵਿਧਾਇਕ ਨਾਗਰਾ ਨੇ ਕਿਹਾ ਕਿ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਿਖੇ ਵਿPunjab6 days ago
-
ਇੰਟਰਲਾਕਿੰਗ ਟਾਈਲਾਂ ਲਾਉਣ ਦਾ ਕੰਮ ਕਰਵਾਇਆ ਸ਼ੁਰੂਸਰਹਿੰਦ ਸ਼ਹਿਰ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਸਰਹਿੰਦ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਨਦੀਪ ਕੌਰ ਨਾਗਰਾ ਨੇ ਵਾਰਡ ਨੰਬਰ-6 ਗੁਰੂਦੁਆਰਾ ਜੀਵਨ ਸਿੰਘ ਰੋਡ, ਬਾੜਾ ਤੇ ਹਮਾਯੂੰਪੁਰ ਸਰਹਿੰਦ ਸ਼ਹਿਰ ਦੀਆਂ ਵੱਖੋ-ਵੱਖ ਗਲੀਆਂ ਵਿਖੇ ਕਰੀਬ 45 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲPunjab6 days ago
-
ਡੀਸੀ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾਮਿੰਨੀ ਸਕੱਤਰੇਤ ਬਣੇ ਬੱਚਤ ਭਵਨ ਵਿਖੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਮਹੀਨਾਵਾਰ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਜ਼ਿਲ੍ਹੇ ਵਿੱਚ ਸਮੂਹ ਸਰਕਾਰੀ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ।Punjab7 days ago
-
ਗੰਦੇ ਪਾਣੀ ਦੇ ਨਿਕਾਸ ਲਈ ਜਲਦ ਬਣਾਏ ਜਾਣਗੇ ਨਾਲ਼ੇ : ਕਾਕੜਾਕਸਬਾ ਦੇਵੀਗੜ੍ਹ ਜਿਸ ਨੂੰ ਕਿ ਹੁਣ ਸਬ ਡਵੀਜ਼ਨ ਦਾ ਦਰਜਾ ਮਿਲ ਗਿਆ ਹੈ ਜਿਸ ਕਰਕੇ ਇਸਦਾ ਸਰਵਪੱਖੀ ਵਿਕਾਸ ਕਰਨਾ ਜਰੂਰੀ ਬਣ ਗਿਆ ਹੈ। ਇਸੇ ਲਈ ਇਸ ਕਸਬੇ ਦੀ ਜਗਜੀਤ ਕਾਲੋਨੀ ਜੋ ਕਿ ਕਾਫੀ ਵੱਡੀ ਹੈ ਇਸ ਲਈ ਇਸ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਜਲਦੀ ਹੀ ਗੰਦੇ ਪਾਣੀ ਦੇ ਨਿਕਾਸ ਲਈ ਨਾਲੇ ਬਣਾਏ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਕੱਤਰ ਜੋਗਿੰਦਰ ਸਿੰਘ ਕਾਕੜਾ ਨੇ ਜਗਜੀਤ ਕਾਲੋਨੀ ਦੇ ਨਿਵਾਸੀਆਂ ਨਾਲ ਬਣਨ ਵਾਲੀਆਂ ਨਾਲੀਆਂ ਦਾ ਜਾPunjab9 days ago
-
ਕਾਂਗਰਸ ਨੇ ਸਨੌਰ ਨੂੰ ਕੀਤਾ ਵਿਕਸਤ ਹਲਕਿਆਂ 'ਚ ਸ਼ੁਮਾਰ : ਹੈਰੀਮਾਨਕਾਂਗਰਸ ਦੇ ਹਲਕਾ ਸਨੌਰ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਅਕਾਲੀ ਬੀਜੇਪੀ ਸਰਕਾਰ ਸਮੇਂ ਹਲਕਾ ਸਨੌਰ ਨੂੰ ਵਿਕਾਸ ਦੀਆਂ ਲੀਹਾਂ 'ਤੇ ਨਹੀ ਪਾਇਆ ਗਿਆ। ਸਗੋਂ ਇਸ ਨੂੰ ਪੱਛੜੇ ਹਲਕਿਆਂ ਵਿੱਚ ਹੀ ਰੱਖਿਆ ਗਿਆ। ਜਦੋਂ ਤੋਂ ਕਾਂਗਰਸ ਦੀ ਸਰਕਾਰ ਆਉਣ ਤੇ ਇਸ ਨੂੰ ਵਿਕਸਤ ਹਲਕਿਆਂ ਵਿੱਚ ਸ਼ਾਮਿਲ ਕਰਵਾ ਦਿੱਤਾ। ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐੱਮ ਪੀ ਪ੍ਰਨੀਤ ਕੌਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਇਹ ਪ੍ਰਗਟਾਵਾ ਉਨ੍ਹਾਂ ਨੇ ਪਿੰਡ ਸਵਾਈ ਸਿPunjab9 days ago
-
Mobile Technology : ਮੋਬਾਈਲ ਤਕਨਾਲੋਜੀ ਨਾਲ ਆਉਣਗੀਆਂ ਨਵੀਆਂ ਨੌਕਰੀਆਂਮੋਬਾਈਲ ਤਕਨਾਲੋਜੀ ਦੀ ਵੱਧਦੀ ਵਰਤੋਂ ਨੂੰ ਦੇਖਦਿਆਂ ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ’ਚ ਮੋਬਾਈਲ ਐਪਲੀਕੇਸ਼ਨ ਡਿਵੈਲਪਮੈਂਟ ਤੇ ਮੋਬਾਈਲ ਡਿਵਾਈਸ ਬਣਾਉਣ ਦੇ ਮਾਹਿਰਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਜਿਹੇ ’ਚ ਜੇ ਤੁਸੀਂ ਸੰਭਾਵਨਾਵਾਂ ਭਰੇ ਖੇਤਰ ’ਚ ਕਰੀਅਰ ਬਣਾਉਣਾ ਚਾਹੰੁਦੇ ਹੋ ਤਾਂ ਮੋਬਾਈਲ ਤਕਨਾਲੋਜੀ ਵੱਲ ਰੁਖ਼ ਕਰ ਸਕਦੇ ਹੋ।Education9 days ago
-
ਪਰਿਵਰਤਨ ਬਨਾਮ ਵਿਕਾਸਸਮੇਂ ਦੇ ਨਾਲ-ਨਾਲ ਹਰ ਚੀਜ਼ ਵਿਚ ਪਰਿਵਰਤਨ ਆਉਣਾ ਕੁਦਰਤ ਦਾ ਇੱਕ ਨਿਯਮ ਹੈ। ਸਾਡੇ ਦੇਖਦਿਆਂ-ਦੇਖਦਿਆਂ ਕਿੰਨਾ ਕੁਝ ਬਦਲ ਗਿਆ ਹੈ। ਸਾਡੇ ਜੀਵਨ ਦੇ ਹਰ ਹਿੱਸੇ ਵਿਚ ਪਰਿਵਰਤਨ ਆਇਆ ਹੈ।Editorial10 days ago
-
ਖੇਤੀ, ਕਿਸਾਨਾਂ ਨੇ ਦੇਸ਼ ਦੇ ਵਿਕਾਸ 'ਚ ਅਹਿਮ ਯੋਗਦਾਨ ਪਾਇਆ : ਕੋਵਿੰਦਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਕਿਹਾ ਕਿ ਖੇਤੀ ਤੇ ਕਿਸਾਨਾਂ ਨੇ ਦੇਸ਼ ਦੇ ਵਿਕਾਸ ਤੇ ਤਰੱਕੀ 'ਚ ਅਹਿਮ ਯੋਗਦਾਨ ਪਾਇਆ ਹੈ...National10 days ago
-
ਪੰਚਾਇਤ ਨੇ ਵਿਕਾਸ ਕੰਮ ਦਾ ਲਿਆ ਜਾਇਜ਼ਾਨੇੜਲੇ ਪਿੰਡ ਅਲੀਪੁਰ ਥੇਹ ਵਿਖੇ ਗ੍ਰਾਮ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਵਾਲੀ ਗਲੀ ਵਿਚ ਇੰਟਰਲਾਕ ਟਾਇਲਾਂ ਲਗਾ ਕੇ ਗਲੀ ਨੂੰ ਨਵੀ ਦਿੱਖ ਪ੍ਰਦਾਨ ਕੀਤੀ ਗਈ।ਸਰਪੰੰਚ ਬੱਬਲੀ ਦੇ ਪਤੀ ਤੇ ਸੀਨੀਅਰ ਕਾਂਗਰਸੀ ਆਗੂ ਅਮਰ ਸਿੰਘ ਨੇ ਦੱਸਿਆ ਕਿ ਹਲਕਾ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਯੋਗ ਅਗਵਾਈ ਹੇਠ ਸਾਡੇ ਨPunjab10 days ago
-
ਭਾਜਪਾ ਵਿਕਾਸ ਦੇ ਦਮ 'ਤੇ ਅਸਾਮ 'ਚ ਸੱਤਾ 'ਚ ਵਾਪਸੀ ਕਰੇਗੀ : ਨੱਡਾਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਜ਼ੋਰ ਦੇ ਕੇ ਕਿਹਾ ਕਿ ਅਸਾਮ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ 126 'ਚੋਂ 100 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਸੱਤਾ 'ਚ ਜ਼ੋਰਦਾਰ ਵਾਪਸੀ ਕਰੇਗੀ...National11 days ago
-
ਸਮਸ਼ਪੁਰ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ : ਜੱਗਾ ਸਿੰਘਹਲਕੇ ਦੇ ਪਿੰਡ ਸਮਸ਼ਪੁਰ ਵਿਖੇ ਸਰਪੰਚ ਜੱਗਾ ਸਿੰਘ ਵੱਲੋਂ ਪਿੰਡ ਦੇ ਸਮਸ਼ਾਨਘਾਟ ਨੂੰ ਜਾਂਦੇ ਰਸਤੇ ਨੂੰ ਪੱਕਾ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਸਰਪੰਚ ਜੱਗਾ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਵਿਕਾਸ ਦੇ ਕੰਮ ਜਾਰੀ ਹਨ ਅਤੇ ਵਿਕਾਸ ਕਾਰਜ਼ਾਂ ਲਈ ਹਲਕਾ ਵਿਧਾਇਕ ਵੱਲੋਂ ਹਰ ਸਹਿਯੋਗ ਦਿੱਤਾ ਜਾ ਰਿਹਾ ਹੈ ਉਥੇ ਹੀ ਕੁੱਝ ਦਿਨ ਪਹਿਲਾਂ ਵੀ ਵੱਡੀ ਰਾਸ਼ੀ ਵਿਕਾਸ ਕਾਰਜ਼ਾਂ ਲਈ ਵਿਧਾਇਕ ਵੱਲੋਂ ਜਾਰੀ ਕੀਤੀ ਗਈ ਹੈ ਅPunjab12 days ago
-
ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਮੇਨ ਬਾਜ਼ਾਰ ਨੇੜੇ ਪੋਸਟ ਆਫਿਸ, ਸਰਹਿੰਦ ਮੰਡੀ ਵਿਖੇ 06.74 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਇੰਟਰਲਾਕ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਉਦਿਆਂ ਵਿਧਾਇਕ ਨਾਗਰਾ ਨੇ ਕਿਹਾ ਕਿ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਿਖੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ ਤੇ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦਾ ਵਿਕਾਸ ਸਮੁੱਚੇ ਦੇਸ਼ ਲਈ ਮਿਸਾਲ ਬਣੇਗਾ। ਸ਼ਹਿਰ ਵਿੱਚ ਜਿੱਥੇ ਸੀਵਰੇਜ ਪਾਉਣ ਦਾ ਕੰPunjab12 days ago
-
ਜਵਾਨਾਂ ਨੂੰ ਠੰਢ ਤੋਂ ਬਚਾਏਗੀ ਸਪੇਸ ਹੀਟਿੰਗ ਡਿਵਾਈਸ, ਡੀਆਰਡੀਓ ਨੇ ਕੀਤੀ ਵਿਕਸਿਤਰੱਖਿਆ ਖੋਜ ਤੇ ਵਿਕਾਸ ਸੰਗਠਨ ਡੀਆਰਡੀਓ ਨੇ ਪੂਰਬੀ ਲੱਦਾਖ ਸ਼ਿਆਚਿਨ ਤੇ ਉੱਚਾਈ ਵਾਲੇ ਖੇਤਰਾਂ 'ਚ ਤਾਇਨਾਤ ਭਾਰਤੀ ਫੌਜ ਦੇ ਜਵਾਨਾਂ ਲਈ ਸਪੇਸ ਹੀਟਿੰਗ ਡਿਵਾਈਜ (Space Heating Devices) ਹਿਮ ਤਪਕ ਤਿਆਰ ਕੀਤਾ ਹੈ। ਇਸ ਡਿਵਾਈਸ ਦੀ ਵਰਤੋਂ ਜਮ੍ਹਾਂ ਦੇਣ ਵਾਲੀ ਠੰਢ 'ਚ ਫੌਜ ਦੇ ਟੈਂਟ ਜਾਂ ਕਿਸੇ ਛੋਟੀ ਜਗ੍ਹਾ ਨੂੰ ਗਰਮ ਰੱਖਣ 'ਚ ਕੀਤਾ ਜਾਵੇਗਾ।National12 days ago
-
ਸਿਗਰਟ ਪੀਣ ਵਾਲੇ ਲੋਕਾਂ ’ਚ ਕੋਰੋਨਾ ਹੋਣ ਦਾ ਜ਼ਿਆਦਾ ਖ਼ਤਰਾ, ਖੋਜ ’ਚ ਕੀਤਾ ਗਿਆ ਦਾਅਵਾਕੋਰੋਨਾ ਵਾਇਰਸ ਮਹਾਮਾਰੀ ਦਾ ਕਹਿਰ ਦੁਨੀਆ ’ਚ ਵਧ ਰਿਹਾ ਹੈ। ਦੁਨੀਆਭਰ ’ਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ ’ਚ ਕੋਰੋਨਾ ਤੋਂ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਕ ਨਵੇਂ ਖੋਜ ’ਚ ਦਾਅਵਾ ਕੀਤਾ ਗਿਆ ਹੈ ਕਿ ਸਿਗਰਟ ਪੀਣ ਨਾਲ ਕੋਰੋਨਾ ਸੰਕ੍ਰਮਿਤ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ।World12 days ago
-
ਕਲਾਨੌਰ ਦੀ ਨੁਹਾਰ ਬਦਲਣ ਲਈ ਖਰਚ ਕੀਤੇ ਜਾਣਗੇ 16 ਕਰੋੜ : ਰੰਧਾਵਾ'ਜਿੰਨੇ ਵੇਖਿਆ ਨਹੀਂ ਲਾਹੌਰ, ਉਹ ਵੇਖੇ ਕਲਾਨੌਰ' ਕਹਾਵਤ ਨੂੰ ਸੱਚ ਸਾਬਤ ਕਰਨ ਲਈ ਇਤਿਹਾਸਕ ਕਸਬਾ ਕਲਾਨੌਰ ਦੀ ਨੁਹਾਰ ਬਦਲਣ ਲਈ 16 ਕਰੋੜ ਰੁਪਏ ਖਰਚ ਕੀਤੇ ਜਾਣਗੇ।Punjab12 days ago
-
ਪਿੰਡਾਂ ਅੰਦਰ ਚੱਲਦੇ ਵਿਕਾਸ ਕਾਰਜਾਂ ਦਾ ਡੀਸੀ ਨੇ ਕੀਤਾ ਨਿਰੀਖਣਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵੱਲੋਂ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਅਧਿਕਾਰੀਆਂ ਨੂੰ ਵਿਕਾਸ ਕੰਮ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ।Punjab13 days ago