development organization
-
ਫਿਲਪੀਨ ਨਾਲ ਬ੍ਰਹਮੋਸ ਖ਼ਰੀਦ ਦੇ ਸੌਦੇ ਪਿੱਛੋਂ ਡੀਆਰਡੀਓ ਮੁਖੀ ਬੋਲੇ, ਕਈ ਦੇਸ਼ਾਂ ਨੇ ਭਾਰਤੀ ਮਿਜ਼ਾਈਲਾਂ ’ਚ ਦਿਖਾਈ ਦਿਲਚਸਪੀਰੈੱਡੀ ਨੇ ਕਿਹਾ ਕਿ ਏਅਰ ਮਿਜ਼ਾਈਲ ਆਕਾਸ਼, ਐਸਟ੍ਰਾ ਮਿਜ਼ਾਈਲ, ਐਂਟੀ ਟੈਂਕ ਮਿਜ਼ਾਈਲ, ਰਡਾਰ ਤੇ ਤਾਰਪੀਡੋ ਲੈਣ ਦੀ ਕਈ ਦੇਸ਼ਾਂ ਨੇ ਇੱਛਾ ਜ਼ਾਹਰ ਕੀਤੀ ਹੈ। ਅਤਿ ਆਧੁਨਿਕ ਤਕਨੀਕ ਨਾਲ ਲੈਸ ਬਰਾਮਦ ਸਮਰੱਥਾ ਵਾਲੀਆਂ ਹੋਰ ਜ਼ਿਆਦਾ ਰੱਖਿਆ ਪ੍ਰਣਾਲੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਸਾਲਾਂ ’ਚ ਦੇਸ਼ ’ਚ ਵਿਕਸਿਤ ਤਕਨੀਕਾਂ ਦੀ ਬਰਾਮਦ ’ਚ ਵਾਧਾ ਹੋਵੇਗਾ।National6 months ago
-
DRDO Recruitment 2021: ਡੀਆਰਡੀਓ ਵਿਚ ਜੂਨੀਅਰ ਰਿਸਰਚ ਫੈਲੋ ਦੇ ਅਹੁਦਿਆਂ 'ਤੇ ਨਿਕਲੀ ਵੈਕੇਂਸੀ, ਇੱਥੋ ਚੈੱਕ ਕਰੋ ਪੂਰੀ ਜਾਣਕਾਰੀਡਿਫੈਂਸ ਰਿਸਰਚ ਐਂਡ ਡਵੈੱਲਪਮੈਂਟ ਆਰਗਨਾਈਜੇਸ਼ਨ (Defence Research and Development Organization , DRDO) ਨੇ ਜੂਨੀਅਰ ਰਿਸਰਚ ਫੇਲੋ (JRF) ਦੇ ਅਹੁਦਿਆਂ 'ਤੇ ਵੈਕੇਂਸੀ ਕੱਢੀ ਹੈ।Education8 months ago
-
ਅੰਗਹੀਣ ਪ੍ਰਰਾਰਥੀਆਂ ਲਈ ਕੈਂਪ ਲਾਇਆਸ਼ੋਸ਼ਲ ਵੈੱਲਫੇਅਰ ਵੀਮੈਨ ਐਂਡ ਚਾਈਲਡ ਡਿਵੈਲਪਮੈਂਟ ਵਿਭਾਗ ਵੱਲੋਂ ਅੱਜ ਆਸ਼ਾ ਕਿਰਣ ਸੈਕਟਰ -46 ਡੀ, ਚੰਡੀਗੜ੍ਹ ਵਿਖੇ ਅੰਗਹੀਣਾਂ ਲਈ ਮੈਗਾ ਕੈਂਪ ਲਾਇਆ ਗਿਆ,Punjab9 months ago
-
ਖ਼ੁਸ਼ਖ਼ਬਰੀ : 10ਵੀਂ ਪਾਸ ਲਈ DRDO 'ਚ ਨਿਕਲੀਆਂ ਅਸਾਮੀਆਂ, ਭਰੇ ਜਾ ਰਹੇ ਹਨ 1817 ਅਹੁਦੇਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (Defence Research and Development Organization - DRDO) ਨੇ ਮਲਟੀ ਟਾਸਕਿੰਗ ਸਟਾਫ (Multi Tasking Staff), ਜਨਰਲ ਸੈਂਟਰਲ ਸਰਵਿਸਗ ਗਰੁੱਪ ਸੀ, ਨਾਨ-ਗਜ਼ਟਿਡ ਤੇ ਮਨਿਸਟੀਰੀਅਲ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਯੋਗ ਤੇ ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਅਪਲਾਈ ਪ੍ਰਕਿਰਿਆ ਆਨਲਾਈਨ ਮੋਡ 'ਚ ਜਾਰੀ ਹੈ ਤਾਂ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ drdo.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।Education2 years ago
-
ਜ਼ਮੀਨ 'ਤੇ ਮਾਰ ਕਰਨ ਵਾਲੀ ਸੁਪਰਸੋਨਿਕ ਕ੍ਰੂਜ਼ ਮਿਜ਼ਾਈਲ ਬ੍ਰਹਿਮੋਸ ਦਾ ਸਫਲ ਪ੍ਰੀਖਣਬਾਲੇਸ਼ਵਰ ਜ਼ਿਲ੍ਹੇ ਦੇ ਚਾਂਦੀਪੁਰ ਦੀ ਅੰਤਿ੍ਮ ਪ੍ਰੀਖਣ ਪ੍ਰੀਸ਼ਦ ਦੇ ਐੱਲਸੀ-3 ਤੋਂ ਇਸ ਮਿਜ਼ਾਈਲ ਦਾ ਸਵੇਰੇ 10.30 ਵਜੇ ਸਫਲਤਾ ਪੂਰਵਕ ਪ੍ਰੀਖਣ ਕੀਤਾ ਗਿਆ। ਇਹ ਮਿਜ਼ਾਈਲ ਜ਼ਮੀਨ ਤੋਂ ਇਲਾਵਾ ਸਮੁੰਦਰੀ ਪਲੇਟਫਾਰਮ ਤੋਂ ਵੀ ਲਾਂਚ ਕੀਤੀ ਜਾ ਸਕਦੀ ਹੈ।National2 years ago
-
ਰਾਜਨਾਥ ਸਿੰਘ ਨੇ DRDO ਦੀਆਂ ਮੌਜੂਦ ਤੇ ਭਵਿੱਖ ਦੀਆਂ ਯੋਜਨਾਵਾਂ ਸਬੰਧੀ ਕੀਤੀ ਸਮੀਖਿਆਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO) ਦੀਆਂ ਮੌਜੂਦਾ ਤੇ ਭਵਿੱਖ 'ਚ ਸ਼ੁਰੂ ਹੋਣ ਵਾਲੀਆਂ ਯੋਜਨਾਵਾਂ ਸਬੰਧੀ ਸਮੀਖਿਆ ਕੀਤੀ ਹੈ।National3 years ago