desh
-
ਲੋਕ ਕਵੀ ਗੁਰਦਾਸ ਰਾਮ ਆਲਮ ਐਵਾਰਡ ਲਈ ਬਲੀਜੀਤ ਤੇ ਗੁਰਤੇਜ਼ ਕੁਹਾਰਵਾਲਾ ਦੀ ਚੋਣਮਾਨਵਵਾਦੀ ਰਚਨਾ ਮੰਚ ਪੰਜਾਬ ਦੇ ਅਹੁਦੇਦਾਰਾਂ ਅਤੇ ਕਾਰਜਕਰਨੀ ਦੇ ਮੈਂਬਰਾਂ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮੰਚ ਦੇ ਪ੍ਰਧਾਨ ਡਾ. ਕੇਵਲ ਸਿੰਘ ਪਰਵਾਨਾ ਦੀ ਪ੍ਰਧਾਨਗੀ ਹੇਠ ਹੋਈ।Punjab1 day ago
-
ਡੀਬੀਯੂ 'ਚ ਵਿਦਿਆਰਥੀਆਂ ਨੂੰ ਭੇਟ ਕੀਤੀਆਂ ਡਿਗਰੀਆਂਦੇਸ਼ ਭਗਤ ਯੂਨੀਵਰਸਿਟੀ ਦੀ 8ਵੀਂ ਕਨਵੋਕੇਸ਼ਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਡੀਟੋਰੀਅਮ ਵਿਖੇ ਕਰਵਾਈ ਗਈ। ਇਸ ਕਨਵੋਕੇਸ਼ਨ ਵਿਚ ਪੀਐੱਚਡੀ, ਐੱਮਿਫ਼ਲ, ਮਾਸਟਰਜ ਅਤੇ ਗ੍ਰੈਜੂਏਸ਼ਨ ਦੇ ਲਗਭਗ 600 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ। ਰਾਮਦਾਸ ਅਠਾਵਲੇ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਭਾਰਤ ਸਰਕਾਰ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿਚ ਆਨਲਾਈਨ ਮੋਡ ਰਾਹੀਂ ਸ਼ਾPunjab13 days ago
-
'ਕਿਸਾਨਾਂ ਦੇ ਨਾਲ ਆਮ ਲੋਕਾਂ ਨੂੰ ਵੀ ਪ੍ਰਭਾਵਿਤ ਕਰਨਗੇ ਖੇਤੀ ਬਿੱਲ'ਜਾਗਰੂਕ ਕੰਜ਼ਿਊਮਰ ਫੋਰਮ ਜਲੰਧਰ ਦੇ ਸੱਦੇ 'ਤੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇੱਕ ਪ੍ਰਭਾਜਾਗਰੂਕ ਕੰਜ਼ਿਊਮਰ ਫੋਰਮ ਜਲੰਧਰ ਦੇ ਸੱਦੇ 'ਤੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇੱਕ ਪ੍ਰਭਾ ਜਾਗਰੂਕ ਕੰਜ਼ਿਊਮਰ ਫੋਰਮ ਜਲੰਧਰ ਦੇ ਸੱਦੇ 'ਤੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇੱਕ ਪ੍ਰਭਾPunjab17 days ago
-
ਸ਼ਹੀਦਾਂ ਦੇ ਸੰਘਰਸ਼ ਤੋਂ ਰੂਬਰੂ ਕਰਵਾਉਂਦਾ ਹੈ ਜਲੰਧਰ ਦਾ ਦੇਸ਼ ਭਗਤ ਯਾਦਗਾਰ ਹਾਲ, ਵਿਦੇਸ਼ਾਂ 'ਚ ਵੀ ਮਸ਼ਹੂਰ ਹੈ ਇੱਥੋਂ ਦਾ 'ਮੇਲਾ ਗਦਰੀ ਬਾਬਿਆਂ ਦਾ'ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸੂਰਵੀਰਾਂ ਦੀ ਯਾਦਾਂ ਨੂੰ ਸੰਜੋਏ ਰੱਖਣ ਤੇ ਨੌਜਵਾਨ ਵਰਗ 'ਚ ਦੇਸ਼ਭਗਤੀ ਦੀ ਭਾਵਨਾ ਜਗਾਉਣ ਲਈ ਜਲੰਧਰ ਸ਼ਹਿਰ 'ਚ ਵੱਖ-ਵੱਖ ਸਮਾਰਕ ਤੇ ਮਿਊਜ਼ੀਅਮ ਬਣਾਏ ਗਏ ਹਨ। ਉਨ੍ਹਾਂ 'ਚੋਂ ਇਕ ਹੈ ਸ਼ਹਿਰ ਦਾ ਸਭ ਤੋਂ ਪ੍ਰਸਿੱਧ ਦੇਸ਼ ਭਗਤ ਯਾਦਗਾਰ ਹਾਲ ਜੋ ਕਿ ਬੱਸ ਸਟੈਂਡ ਤੋਂ ਲਗਪਗ 500 ਮੀਟਰ ਦੀ ਦੂਰੀ 'ਤੇ ਸਥਿਤ ਹੈ।Punjab1 month ago
-
Covid 19 Vaccine Update: ਕੋਰੋਨਾ ਵੈਕਸੀਨ ਲਈ ਕਈ ਦੇਸ਼ਾਂ ਨੂੰ ਭਾਰਤ ਤੋਂ ਉਮੀਦਾਂ, ਪਾਕਿਸਤਾਨ ਨੇ ਵੀ ਕੀਤਾ ਸੰਪਰਕਕੋਰੋਨਾ ਨਾਲ ਜਾਰੀ ਕੌਮਾਂਤਰੀ ਜੰਗ 'ਚ ਵੈਕਸੀਨ ਦੇ ਪੱਧਰ 'ਤੇ ਵੀ ਭਾਰਤ ਦੀ ਭੂਮਿਕਾ ਮਹੱਤਵਪੂਰਨ ਹੋਣ ਜਾ ਰਹੀ ਹੈ।National1 month ago
-
ਡੀਬੀਯੂ 'ਚ ਮਨੁੱਖੀ ਅਧਿਕਾਰ ਦਿਵਸ ਮਨਾਇਆਦੇਸ਼ ਭਗਤ ਯੂਨੀਵਰਸਿਟੀ ਦੇ ਸਕੂਲ ਆਫ਼ ਇੰਜੀਨੀਅਰਿੰਗ ਅਤੇ ਅਪਲਾਈਡ ਸਾਇੰਸਜ਼ ਅਤੇ ਸਕੂਲ ਆਫ਼ ਲੀਗਲ ਸਟੱਡੀਜ਼ ਨੇ ਆਈਈਈਈ-ਪੀਈਐਸ-ਆਈਏਐਸ ਭਾਗ ਦਿੱਲੀ, ਆਈਈਈਈ ਫੋਟੋਨਿਕਸ ਸੁਸਾਇਟੀ, ਆਈਈਈਈ ਚੰਡੀਗੜ੍ਹ ਸਬ ਸੈਕਸ਼ਨ ਅਤੇ ਹਿਊਮਨ ਰਾਈਟ ਵੈਲਫੇਅਰ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ 72ਵਾਂ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮਨਾਇਆ। ਇਸ ਮੌਕੇ ਡਾ.ਸ਼ਾਲਿਨੀ ਗੁਪਤਾ ਉਪ ਕੁਲਪਤੀ ਡੀਬੀਯੂ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਯਸ਼ਵੰਤ ਸ਼Punjab2 months ago
-
ਦੇਸ਼ ਭਗਤ ਗਲੋਬਲ ਸਕੂਲ 'ਚ ਪ੍ਰਕਾਸ਼ ਦਿਹਾੜਾ ਮਨਾਇਆਦੇਸ਼ ਭਗਤ ਗਲੋਬਲ ਸਕੂਲ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾਇਆ ਗਿਆ। ਵਿਦਿਆਰਥੀਆਂ ਨੇ ਪ੍ਰਕਾਸ਼ ਉਤਸਵ ਨੂੰ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਪਵਿੱਤਰ ਬਾਣੀ ਦਾ ਪਾਠ, ਪੋਸਟਰ ਮੇਕਿੰਗ ਅਤੇ ਲੇਖ ਮੁਕਾਬਲੇ ਮੁਕਾਬਲੇ ਕਰਵਾਏ। ਇਸ ਮੌਕੇ ਡਾ. ਜੋਰਾ ਸਿੰਘ ਚੇਅਰਮੈਨ ਅਤੇ ਡਾ.ਤੇਜਿੰਦਰ ਕੌਰ ਚੇਅਰਪਰਸਨ ਦੇਸ ਭਗਤ ਗਲੋਬਲ ਸਕੂਲ ਨੇ ਇਸ ਮੌਕੇ ਸਾਰਿਆਂ ਨੂੰ ਵਧਾਈPunjab3 months ago
-
ਡੀਬੀਯੂ 'ਚ ਸੰਵਿਧਾਨ ਦਿਵਸ ਮਨਾਇਆਦੇਸ ਭਗਤ ਯੂਨੀਵਰਸਿਟੀ ਵਿਖੇ 71ਵਾਂ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਮੌਕੇ ਡੀਬੀਯੂ ਦੇ ਸਕੂਲ ਆਫ ਲੀਗਲ ਸਟੱਡੀਜ਼ ਵੱਲੋਂ ਜਾਗਰੂਕਤਾ ਪ੍ਰਰੋਗਰਾਮ ਕਰਵਾਇਆ ਗਿਆ। ਭਾਰਤੀ ਸੰਵਿਧਾਨ 'ਤੇ ਇਕ ਦਸਤਾਵੇਜੀ ਫਿਲਮ ਪ੍ਰਦਰਸ਼ਿਤ ਕੀਤੀ ਗਈ ਤਾਂ ਕਿ ਦਰਸ਼ਕਾਂ ਨੂੰ ਸੰਵਿਧਾਨ ਅਤੇ ਇਸ ਦੀਆਂ ਪ੍ਰਮੁੱਖ ਵਿਸੇਸ਼ਤਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ। ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਸੰਵਿਧਾPunjab3 months ago
-
ਦੇਸ਼ ਭਗਤਾਂ ਤੇ ਗ਼ਦਰੀਆਂ ਦੀ ਜਨਮ ਭੂਮੀ ਹੈ ਇਤਿਹਾਸਕ ਪਿੰਡ ਬਿਲਗਾਦੁਆਬੇ ਦੀ ਧਰਤੀ 'ਤੇ ਵਸਿਆ ਪਿੰਡ ਬਿਲਗਾ ਨੂੰ ਜਿੱਥੇ ਪੰਜਵੇਂ ਗੁਰੂ ਅਰਜਨ ਦੇਵ ਦੀ ਚਰਨਛੋਹ ਪ੍ਰਾਪਤ ਹੈ, ਉੱਥੇ ਇਹ ਪਿੰਡ ਗ਼ਦਰੀਆਂ ਤੇ ਦੇਸ਼ ਭਗਤਾਂ ਦੀ ਜਨਮ ਭੂਮੀ ਵੀ ਹੈ। ਬਿਲਗੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਗੋਲ ਦਾਇਰੇ ਵਿਚ ਵਸਿਆ ਮੂਧੇ ਟੋਕਰੇ ਦੀ ਸ਼ਕਲ ਦਾ ਪਿੰਡ ਹੈ। ਇਸ ਦੇ ਵਿਚਕਾਰਲੇ ਉੱਚੇ ਥੜ੍ਹੇ ਉਪਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਹੈ।Lifestyle4 months ago
-
'ਮੇਲਾ ਗਦਰੀ ਬਾਬਿਆਂ ਦਾ' ਦੁਲਹਨ ਵਾਂਗ ਸਜੇ ਕਿਤਾਬਾਂ ਦੇ ਸਟਾਲਗਦਰੀ ਬਾਬਿਆਂ ਦੇ ਮੇਲੇ 'ਚ ਕਈ ਕਿਸਮ ਦੀਆਂ ਵੰਨਗੀਆਂ ਮਿਲਦੀਆਂ ਹਨ। ਇਨ੍ਹਾਂ ਵੰਨਗੀਆਂ ਗਦਰੀ ਬਾਬਿਆਂ ਦੇ ਮੇਲੇ 'ਚ ਕਈ ਕਿਸਮ ਦੀਆਂ ਵੰਨਗੀਆਂ ਮਿਲਦੀਆਂ ਹਨ। ਇਨ੍ਹਾਂ ਵੰਨਗੀਆਂ ਗਦਰੀ ਬਾਬਿਆਂ ਦੇ ਮੇਲੇ 'ਚ ਕਈ ਕਿਸਮ ਦੀਆਂ ਵੰਨਗੀਆਂ ਮਿਲਦੀਆਂ ਹਨ। ਇਨ੍ਹਾਂ ਵੰਨਗੀਆਂPunjab4 months ago
-
ਸਭ ਤੋਂ ਸੂਖ਼ਮ ਹੱਲਾ ਸਾਡੇ ਸੁਪਨਿਆਂ 'ਤੇ ਹੈ : ਡਾ. ਭੱਟੀਯੁੱਗ ਕਵੀ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਿਤ 32ਵਾਂ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਦੇਸ਼ ਭਗਤ ਯਾਦਗਾਰ ਹਾਲ 'ਚ ਮਨਾਇਆ ਗਿਆ। ਸਮਾਗਮ ਦਾ ਆਗਾਜ਼ ਧਰਮਿੰਦਰ ਮਸਾਣੀ ਅਤੇ ਨਰਗਿਸ ਦੇ ਖੂਬਸੂਰਤ ਗੀਤਾਂ ਨਾਲ ਹੋਇਆ। ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਮਨਾਏ 32ਵੇਂ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੇਵਾਮੁਕਤ ਪ੍ਰਰੋ. ਸੁਰਜੀਤ ਸਿੰਘ ਭੱਟੀ (ਡਾ.) ਨੇ 'ਪਾਸ਼ ਰਚਨਾਵਲੀ ਅਤੇ ਅਜੋਕੀਆਂ ਚੁਣੌਤੀਆਂ' ਵਿਸ਼ੇ 'ਤੇ ਕਿਹਾ ਕਿ ਮਿੱਟੀ ਦਾ ਜਾਇਆ ਪਾਸ਼ ਦਾ ਸਾਰਾ ਜੀਵਨ; ਸਾਹਿਤ ਸਿਰਜਣਾ, ਕਾਵਿ-ਸੰਸਾਰ ਅਤੇ ਉਸ ਦਾ ਦਰਦਨਾਕ ਵਿਛੋੜਾ ਗਵਾਹੀ ਭਰਦਾ ਹੈ ਕਿ ਉਹ ਸਮਾਜ ਦੀ ਸਿਰਜਕ ਮਿਹਨਤਕਸ਼ ਜਮਾਤ ਦਾ ਵਫ਼ਾਦਾਰ, ਸੂਖ਼ਮ ਅਤੇ ਸੂਰਮਾ ਪੁੱਤ ਬਣ ਕੇ ਜੀਵਿਆ ਅਤੇ ਮਰਿਆ।Punjab5 months ago
-
ਡੀਬੀਯੂ ਨੇ ਯੂਕੇ ਦੇ ਇੰਸਟੀਚਿਊਟ ਨਾਲ ਹੱਥ ਮਿਲਾਇਆਦੇਸ਼ ਭਗਤ ਯੂਨੀਵਰਸਿਟੀ ਨੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੀਕਲ ਐਜੂਕੇਸ਼ਨ (ਆਈਆਈਐਮਟੀ), ਲੰਡਨ, ਯੂਕੇ ਨਾਲ ਹੱਥ ਮਿਲਾਇਆ ਅਤੇ ਡੀਬੀਯੂ ਦੇ ਵਿਦਿਆਰਥੀਆਂ ਨੂੰ ਵਧੀਆ ਸਿਖਲਾਈ ਪ੍ਰਦਾਨ ਕਰਨ ਲਈ ਐਸੋਸੀਏਸ਼ਨ ਨੇ ਇਕ ਮੈਮੋਰੰਡਮ 'ਤੇ ਹਸਤਾਖਰ ਕੀਤੇ। ਡਾ. ਜੋਰਾ ਸਿੰਘ ਚਾਂਸਲਰ ਡੀਬੀਯੂੂ ਨੇ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਅਸੀਂ ਚੀਜ਼ਾਂ ਨੂੰ ਵੱਖਰੇ ਨਜ਼ਰੀਏ ਨਾਲ ਵੇਖੀਏ ਅਤੇ ਵਿਸ਼ਵ ਪੱਧਰੀ ਸਿੱਖਿਆ ਦੇਣ ਦੇ ਸਰਬੋਤਮ ਵਿਕਲਪਾਂ ਦੀ ਭਾਲ ਵੀPunjab6 months ago
-
ਕੋਰੋਨਾ ਦੇ ਬਾਵਜੂਦ ਦਿਸੇਗਾ ਦੇਸ਼ ਭਗਤੀ ਦਾ ਜਜ਼ਬਾ15 ਅਗਸਤ ਆਜ਼ਾਦੀ ਦਿਹਾੜੇ ਮੌਕੇ ਇਸ ਵਾਰ ਕੋਰੋਨਾ ਵਾਇਰਸ ਜਿਹੀ ਭਿਆਨਕ ਮਹਾਮਾਰੀ ਦੇ ਕਹਿਰ ਦੇ ਬਾਵਜੂਦ ਸਰਕਾਰੀ ਸਮਾਗਮ 'ਚ ਕਈ ਫੇਰਬਦਲ ਕੀਤੇ ਜਾਣਗੇ, ਪਰ ਇਸ ਦੇ ਬਾਵਜੂਦ ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਦੇਸ਼ ਭਗਤੀ ਦਾ ਜਜ਼ਬਾ ਆਜ਼ਾਦੀ ਦੇ ਪਰਵਾਨਿਆਂ ਨੂੰ ਸਲਾਮ ਕਰੇਗਾ।Punjab7 months ago
-
ਅੱਜ ਜਨਮ ਦਿਨ 'ਤੇ ਵਿਸ਼ੇਸ਼ : ਦੇਸ਼ ਭਗਤੀ ਫਿਲਮਾਂ ਦਾ ਸਰਤਾਜ ਮਨੋਜ ਕੁਮਾਰਮਨੋਜ ਕੁਮਾਰ ਨੇ ਫਿਲਮੀ ਸਫ਼ਰ ਦੌਰਾਨ ਹਰ ਤਰ੍ਹਾਂ ਦੀ ਫਿਲਮ ਕੀਤੀ ਪਰ ਉਸ ਦੀਆਂ ਦੇਸ਼ ਭਗਤੀ ਵਾਲੀਆਂ ਫਿਲਮਾਂ ਨੇ ਤਾਂ ਇਕ ਵੱਖਰਾ ਹੀ ਮੁਕਾਮ ਹਾਸਲ ਕੀਤਾ ਹੈ। ਇਸੇ ਲਈ ਉਸ ਨੂੰ 'ਦਾਦਾ ਸਾਹਿਬ ਫਾਲਕੇ' ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।Entertainment 7 months ago
-
ਅੱਜ ਆਪਣੇ ਘਰ ਪਰਤਣਗੇ ਖਾੜੀ ਦੇਸ਼ਾਂ 'ਚ ਫਸੇ 157 ਪੰਜਾਬੀ, ਡਾ. ਓਬਰਾਏ ਨੇ ਹਰ ਵਾਰ ਦੀ ਤਰ੍ਹਾਂ ਪੁਗਾਏ ਆਪਣੇ ਬੋਲਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਕੋਰੋਨਾ ਕਰਕੇ ਖਾੜੀ ਦੇਸ਼ਾਂ ਤੋਂ ਲੋੜਵੰਦ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਤੀਜੀ ਫਲਾਈਟ ਅੱਜ ਬਾਅਦ ਦੁਪਹਿਰ ਢਾਈ ਵਜੇ ਚੰਡੀਗੜ੍ਹ ਏਅਰ ਪੋਰਟ 'ਤੇ ਉੱਤਰੇਗੀ।Punjab7 months ago
-
ਦੇਸ਼ ਭਗਤ ਯੂਨੀਵਰਸਿਟੀ ਨੂੰ ਦਿੱਤਾ 12 (ਬੀ) ਦਰਜਾਅੱਜ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਆਪਣੇ ਸ਼ਾਨਦਾਰ ਮੁਹਾਰਤ ਲਈ ਦੇਸ਼ ਭਗਤ ਯੂਨੀਵਰਸਿਟੀ ਨੂੰ 12(ਬੀ) ਦਰਜਾ ਦਿੱਤਾ ਹੈ ਅਤੇ ਹੁਣ ਇਹ ਯੂਨੀਵਰਸਿਟੀ ਰਾਸ਼ਟਰੀ ਉੱਚ ਸਿੱਖਿਆ ਅਭਿਆਨ (ਆਰਯੂਐੱਸਏ) ਸਕੀਮ ਅਧੀਨ ਕੇਂਦਰੀ ਸਹਾਇਤਾ ਫੰਡ ਪ੍ਰਾਪਤ ਕਰਨ ਦੇ ਯੋਗ ਬਣ ਗਈ ਹੈ।Punjab8 months ago
-
ਪੈਨਸ਼ਨਰਜ਼ ਤਿੰਨ ਮਹੀਨੇ ਤੋਂ ਬਿਨਾਂ ਪੈਨਸ਼ਨ ਕੱਟ ਰਹੇ ਫਾਕੇਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਮਿਊਂਸੀਪਲ ਪੈਨਸ਼ਨਰਾਂ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ ਬਿਮਲਜੀਤ ਸਿੰਘ ਧਾਲੀਵਾਲ ਪ੍ਰਧਾਨ ਪੰਜਾਬ ਮਿਊਂਸਪਲ ਪੈਨਸ਼ਨਰਜ਼ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ। ਐਸੋਸੀਏਸ਼ਨ ਦੇ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਿੰਨ ਮਹੀਨੇ ਬੀਤ ਜਾਣ ਬਾਅਦ ਵੀ ਸਰਕਾਰ ਵੱਲੋਂ ਪੈਨਸ਼ਨ ਨਹੀਂ ਦਿੱਤੀ ਗਈ।Punjab1 year ago
-
ਸੀਏਏ ਦੇ ਸਮਰਥਨ 'ਚ 'ਦੇਸ਼ ਬਚਾਓ ਮੰਚ' ਦਾ ਗਠਨਪਵਨ ਤੇ੍ਹਨ, ਬਟਾਲਾ ਨਾਗਰਿਕਤਾ ਸੰਸ਼ੋਧਨ ਬਿੱਲ (ਸੀਏਏ) ਦੇ ਸਮਰਥਨ ਵਿਚ 'ਦੇਸ਼ ਬਚਾਓ ਮੰਚ' ਦਾ ਗਠਨ ਹੋਇਆ। ਮੰਚ ਦੇ ਸੰਨਾਗਰਿਕਤਾ ਸੰਸ਼ੋਧਨ ਬਿੱਲ (ਸੀਏਏ) ਦੇ ਸਮਰਥਨ ਵਿਚ 'ਦੇਸ਼ ਬਚਾਓ ਮੰਚ' ਦਾ ਗਠਨ ਹੋਇਆ। ਮੰਚ ਦੇ ਸੰPunjab1 year ago
-
ਵਿਦਿਆਰਥੀਆਂ ਨੇ ਦੇਸ਼ ਭਗਤ ਕਾਲਜ ਦਾ ਦੌਰਾ ਕੀਤਾਦੇਸ਼ ਭਗਤ ਕਾਲਜ ਵਿਖੇ ਅੱਜ ਸਕੂਲ ਦੇ ਵਿਦਿਆਰਥੀਆਂ ਨੇ ਦੌਰਾ ਕੀਤਾ। ਦੌਰਾ ਕਰਨ ਆਏ ਵਿਦਿਅਰਥੀ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਕਲਾਸ ਦੇ ਸਨ। ਕਾਲਜ ਦੇ ਅਧਿਆਪਕਾਂ ਨੇ ਵਿਦਿਅਰਥੀਆਂ ਨੂੰ ਸਾਰੇ ਕਾਲਜ ਦੇ ਵਿਭਾਗਾਂ ਤੋਂ ਜਾਣੂ ਕਰਵਾਇਆ।Punjab1 year ago
-
ਦੇਸ਼ ਭਗਤੀ ਦੇ ਗੀਤਾਂ 'ਤੇ ਥਿਰਕ ਕੇ ਮਨਾਇਆ ਗਣਤੰਤਰ ਦਿਵਸਓਮੈਕਸ ਲੇਡੀਜ਼ ਕਲੱਬ ਵੱਲੋਂ ਕਲੱਬ ਦੀ ਪ੍ਰਧਾਨ ਰਜਿੰਦਰ ਕੌਰ ਦੀ ਅਗਵਾਈ ਹੇਠ ਧੂਮਧਾਮ ਨਾਲ ਗਣਤੰਤਰ ਦਿਵਸ ਮਨਾਇਆ ਗਿਆ। ਕਲੱਬ ਦੀਆਂ ਮੈਂਬਰਾਂ ਲਈ ਕੇਸਰੀ, ਸਫੇਦ ਤੇ ਹਰੇ ਰੰਗ ਦਾ ਡਰੈੱਸ ਕੋਡ ਜਾਰੀ ਕੀਤਾ ਗਿਆ। ਵੱਡੇ ਤੇ ਛੋਟੇ-ਛੋਟੇ ਤਿਰੰਗੇ ਝੰਡਿਆਂ ਨਾਲ ਕਲੱਬ ਹਾਲ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ।Punjab1 year ago