department
-
ਡੇਂਗੂ ਦਾ ਲਾਰਵਾ ਮਿਲਣ 'ਤੇ ਅੱਠ ਫੈਕਟਰੀਆਂ ਦੇ ਕੱਟੇ ਚਲਾਨਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਸਿਵਲ ਸਰਜਨ ਡਾ. ਸਤਿੰਦਰਪਾਲ ਸਿੰਘ ਦੇ ਆਦੇਸ਼ਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮ ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਸਿਵਲ ਸਰਜਨ ਡਾ. ਸਤਿੰਦਰਪਾਲ ਸਿੰਘ ਦੇ ਆਦੇਸ਼ਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਮPunjab1 day ago
-
ਲੰਗਰ ਸ੍ਰੀ ਗੁਰੂ ਰਾਮਦਾਸ ਦੇ ਨਾਂ ’ਤੇ ਉਗਰਾਹੀ ਦਾ ਮਾਮਲਾ ਆਇਆ ਸਾਹਮਣੇ, ਸ਼੍ਰੋਮਣੀ ਕਮੇਟੀ ਨੇ ਮਾਮਲਾ ਫਲਾਇੰਗ ਵਿਭਾਗ ਨੂੰ ਸੌਂਪਿਆਲੰਗਰ ਹਾਲ ਸੇਵਾ ਕਰਦੀਆਂ ਸੰਗਤਾਂ ਦਾ ਕਹਿਣਾ ਹੈ ਕਿ ਇਹ ਸਾਰਾ ਦਿਨ ਸੇਵਾ ਵਿਚ ਹੀ ਬਤੀਤ ਕਰਦਾ ਸੀ ਅਤੇ ਦਫਤਰੀ ਅਧਿਕਾਰੀਆਂ ਨਾਲ ਵੀ ਚੰਗੇ ਸਬੰਧ ਹਨ, ਜਿਸ ਕਾਰਨ ਹਰ ਕਿਸੇ ਦੇ ਮਨ ਵਿਚ ਇਸ ਵਿਅਕਤੀ ਪ੍ਰਤੀ ਸਤਿਕਾਰ ਸੀ, ਪਰ ਜਦ ਇਹ ਸੱਚਾਈ ਸਾਹਮਣੇ ਆਈ ਤਾਂ ਹਰ ਕੋਈ ਦੰਗ ਰਹਿ ਗਿਆ।Punjab1 day ago
-
ਅਮਨ ਅਰੋੜਾ ਵੱਲੋਂ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੂੰ ਮੀਡੀਆ ਨਾਲ ਰਿਸ਼ਤੇ ਹੋਰ ਮਜ਼ਬੂਤ ਕਰਨ ਦੇ ਨਿਰਦੇਸ਼ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਦੱਸਦਿਆਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਮੀਡੀਆ ਨਾਲ ਰਿਸ਼ਤੇ ਹੋਰ ਮਜ਼ਬੂਤ ਕਰਨ ਅਤੇ ਨਾਗਰਿਕ ਕੇਂਦਰਿਤ ਫਲੈਗਸ਼ਿਪ ਸਕੀਮਾਂ ਦੀ ਸੂਬੇ ਦੇ ਦੂਰ-ਦਰਾਜ ਦੇ ਇਲਾਕਿਆਂ ਤਕ ਵੱਧ ਤੋਂ ਵੱਧ ਕਵਰੇਜ ਨੂੰ ਯਕੀਨੀ ਬਣਾਉਣ ਲਈ ਸਕਾਰਾਤਮਕ ਰਵੱਈਏ ਨਾਲ ਅੱਗੇ ਵਧਣ ਦੇ ਨਿਰਦੇਸ਼ ਦਿੱਤੇ।Punjab2 days ago
-
ਬਾਗਵਾਨੀ ਵਿਭਾਗ ਦੀਆਂ ਸਕੀਮਾਂ ਬਾਰੇ ਕਿਸਾਨਾਂ ਨੂੰ ਕੀਤਾ ਜਾਗਰੂਕਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮੁੱਖ ਰੱਖਦੇ ਹੋਏ ਬਾਗਬਾਨੀ ਵਿਭਾਗ ਮਾਨਸਾ ਵੱਲੋਂ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ, ਮਾਨਸਾ ਵਿਖੇ ਐਗਰੀਕਲਚਰ ਇੰਨਫਰਾਸਟ੍ਕਚਰ ਫ਼ੰਡ ਸਕੀਮ ਅਧੀਨ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮਾਨਸਾ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਬਲਬੀਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਬਾਗਬਾਨੀ ਵਿਭਾਗ ਪੰਜਾਬ ਨੂੰ ਏਆਈਐਫ਼ ਸਕੀਮ ਦਾ ਨੋਡਲPunjab2 days ago
-
ਸਿੰਗਲ ਬਿੱਲ 'ਤੇ ਦੋ ਟਰੱਕ ਸਕਰੈਪ ਲਿਜਾਂਦੇ ਜ਼ਬਤਸਟੇਟ ਟੈਕਸ ਮੋਬਾਇਲ ਵਿੰਗ ਫਾਜਿਲਕਾ ਦੀ ਟੀਮ ਸਵੇਰੇ ਸੁਖਵਤੇ ਸ਼ਹਿਣਾ-ਭਦੌੜ ਮੁੱਖ ਮਾਰਗ ਉੱਪਰ ਚੈਕਿੰਗ ਦੌਰਾਨ ਇਕ ਈ-ਵੇਅ ਬਿੱਲ 'ਤੇ ਦੋ ਟਰੱਕ ਸਕਰੈਪ ਦੇ ਲਿਜਾਣ ਵਾਲੀ ਰਾਜਸਥਾਨ ਦੀ ਫਰਮ ਦਾ ਪਰਦਾਫਾਸ਼ ਕਰਕੇ ਦੋਵੇ ਟਰੱਕ ਜਬਤ ਕਰਨ ਉਪਰੰਤ ਪੁਲਿਸ ਥਾਣਾ ਸ਼ਹਿਣਾ ਵਿਖੇ ਖੜ੍ਹੇ ਕਰ ਦਿੱਤੇ ਗਏ ਹਨ। ਜੋ ਮਟੀਲੀ ਮੰਡੀ, ਸਾਦੁਲਸ਼ਹਿਰ (ਰਾਜਸਥਾਨ) ਤੋਂ ਪੰਜਾਬ ਦੀ ਗੋਬਿੰਦਗੜ੍ਹ ਮੰਡੀ ਵਿਖੇ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀPunjab2 days ago
-
ਡੀਈਓ ਐਲੀ. ਵੱਲੋਂ ਵਿਭਾਗ ਦੀ ਵੈੱਬਸਾਈਟ ਲਾਂਚਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ. ਗੁਰਦਾਸਪੁਰ ਵੱਲੋਂ ਅੱਜ ਆਪਣੀ ਵੈਬਸਾਈਟ ਲਾਂਚ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਈਓ ਐਲੀ. ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਅੱਜ ਦਫ਼ਤਰ ਜ਼ਲਿPunjab2 days ago
-
ਡੇਂਗੂ ਤੇ ਮਲੇਰੀਆ ਤੋਂ ਬਚਾਓ ਲਈ ਸਿਹਤ ਵਿਭਾਗ ਨੇ ਕਰਵਾਈ ਸਪਰੇਅPunjab2 days ago
-
ਟਰਾਂਸਪੋਰਟ ਵਿਭਾਗ ਵੱਲੋਂ ਐਮਨੈਸਟੀ ਸਕੀਮ ਤਹਿਤ ਟੈਕਸ ਡਿਫ਼ਲਾਟਰਾਂ ਤੋਂ ਕਰੀਬ 39 ਕਰੋੜ ਰਪਏ ਦੀ ਰਿਕਵਰੀ: ਲਾਲਜੀਤ ਸਿੰਘ ਭੁੱਲਰਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਦੇ ਟੈਕਸ ਡਿਫ਼ਲਾਟਰਾਂ ਤੋਂ ਰਿਕਵਰੀ ਲਈ ਚਲਾਈ ਗਈ ਐਮਨੈਸਟੀ ਸਕੀਮ ਤਹਿਤ ਕਰੀਬ 39 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ।Punjab2 days ago
-
ਸਕੂਲ ਸਿੱਖਿਆ ਵਿਭਾਗ ਫਿਰੋਜ਼ਪੁਰ ਵੱਲੋਂ ਹਰ ਘਰ ਤਿਰੰਗਾ ਮੁਹਿੰਮ ਦੀ ਸ਼ੁਰੂਆਤਸਕੂਲ ਸਿੱਖਿਆ ਵਿਭਾਗ ਫਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਅਮਿ੍ਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਜ਼ਾਦੀ ਦੇ 75 ਸਾਲਾ ਨੂੰ ਸਮਰਪਿਤ ਅਜ਼ਾਦੀ ਕਾ ਅਮਿ੍ਤ ਮਹਾਉਤਸਵ ਨੂੰ ਮਨਾਉਂਦੇ ਹੋਏ ਅੱਜ ਹਰ ਘਰ ਤਿਰੰਗਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰPunjab2 days ago
-
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ 'ਚ ਬਦਲਿਆ ਮਿਡ-ਡੇ-ਮੀਲ ਦਾ ਮੈਨਿਊ, ਰਾਜਮਾਹ ਚੌਲ ਦੇ ਨਾਲ ਮਿਲਣ ਲੱਗਾ ਸਾਂਬਰ, ਇਹ ਹੈ ਪੂਰੇ ਹਫਤੇ ਦਾ Menuਵਿਦਿਆਰਥੀਆਂ ਨੂੰ ਚਾਵਲਾਂ ਦੇ ਨਾਲ-ਨਾਲ ਮਹੀਨੇ ਵਿੱਚ ਇੱਕ ਵਾਰ ਸਾਂਬਰ, ਕਾਲੇ ਅਤੇ ਚਿੱਟੇ ਛੋਲੇ, ਕੜ੍ਹੀ ਅਤੇ ਖੀਰ, ਹਲਵਾ, ਦਲੀਆ ਜਾਂ ਮਿੱਠੇ ਚੌਲਾਂ ਦਾ ਸੁਆਦ ਵੀ ਮਿਲਣ ਲੱਗ ਪਿਆ ਹੈ।Punjab2 days ago
-
ਸਿੱਖਿਆ ਵਿਭਾਗ ਨੇ ਕਰਮਚਾਰੀਆਂ ਦੀਆਂ ਬਦਲੀਆਂ ਕਰਨ ਦਾ ਕੰਮ ਠੰਢੇ ਬਸਤੇ 'ਚ ਪਾਇਆ : ਵਿਜੈ ਪਾਲ ਬਿਲਾਸਪੁਰਵਕੀਲ ਮਹਿਰੋਂ, ਮੋਗਾ : ਪੰਜਾਬ ਦੇ ਸਿੱਖਿਆ ਵਿਭਾਗ 'ਚ ਕੰਮ ਕਰਦੇ ਕਰਮਚਾਰੀਆਂ ਦੀਆਂ ਬਦਲੀਆਂ ਦਾ ਕੰਮ ਠੰਢੇ ਬਸਤੇ ਵਿਚ ਪੈ ਵਕੀਲ ਮਹਿਰੋਂ, ਮੋਗਾ : ਪੰਜਾਬ ਦੇ ਸਿੱਖਿਆ ਵਿਭਾਗ 'ਚ ਕੰਮ ਕਰਦੇ ਕਰਮਚਾਰੀਆਂ ਦੀਆਂ ਬਦਲੀਆਂ ਦਾ ਕੰਮ ਠੰਢੇ ਬਸਤੇ ਵਿਚ ਪੈPunjab3 days ago
-
ਲੋਕਾਂ ਨੇ ਮਾਲ ਵਿਭਾਗ ਦੇ ਕਾਨੂੰਗੋ ਦਾ ਕੀਤਾ ਿਘਰਾਓਲੰਪੀ ਸਕਿੰਨ ਬਿਮਾਰੀ ਨਾਲ ਮਰ ਰਹੇ ਪਸ਼ੂਆਂ ਨੂੰ ਦਫ਼ਨਾਉਣ ਵਾਲੀ ਜਗਾ ਹੱਡਾ ਰੋੜੀ ਨੂੰ ਲੈ ਕੇ ਪਿੰਡ ਸੂਚ ਵਿਖੇ ਪੈਦਾ ਹੋਇਆ ਵਿਵਾਦ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਅੱਜ ਇਸੇ ਮਾਮਲੇ ਵਿਚ ਭਾਕਿਯੂ ਉਗਰਾਹਾਂ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਮਾਲ ਵਿਭਾਗ ਦੇ ਕਾਨੂੰਗੋ ਦਾ ਿਘਰਾਓ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਹੱਡਾ ਰੋੜੀ ਦੀ ਜਮੀਨ ਵੱਲ ਜਾਣ ਨੂੰ ਕੋਈ ਰਸਤਾ ਨਾ ਹੋਣ ਕਰਕੇ ਕਿਸੇ ਦੇ ਖੇਤਾਂ ਵਿਚ ਦੀ ਜਾਣਾ ਪੈਂਦਾ ਹੈ ਅਤੇ ਉਕਤ ਖੇਤ ਮਾਲਕਾਂ ਵੱਲੋਂ ਆਪਣੇ ਖੇਤ ਵਿਚ ਦੀ ਲੰਘਣ ਤੋਂ ਰੋਕ ਦੇਣ ਕਾਰਨ ਇਹ ਵਿਵਾਦ ਪੈਦਾ ਹੋਇਆ ਹੈ। ਹੱਡਾ ਰੋੜੀ ਦੀ ਜ਼ਮੀਨ ਸਬੰਧੀ ਪਿੰਡ ਦੇ ਸਰਪੰਚ ਕਪੂਰਾ ਸਿੰਘ ਨੇ ਦੱਸਿਆ ਕਿ ਪਿਛਲੀ ਪੰਚਾਇਤ ਨੇ ਹੱਡਾਰੋੜੀ ਵਾਲੀ ਜਗਾ ਤਬਦੀਲ ਕਰਕੇ ਪਿੰਡ ਤੋਂ 2 ਕਿਲੋਮੀਟਰ ਦੇ ਕਰੀਬ ਦੂਰ ਜPunjab3 days ago
-
ਜ਼ਿਲ੍ਹੇ ਨੂੰ ਜਲਦੀ ਮਿਲੇਗੀ ਆਧੁਨਿਕ ਮੱਛੀ ਮੰਡੀ : ਡਾਇਰੈਕਟਰ ਮੱਛੀ ਪਾਲਣਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ ਆਜ਼ਾਦੀ ਦਾ ਅੰਮਿ੍ਤ ਮਹਾਉਤਸਵ ਪੋ੍ਗਰਾਮ ਤਹਿਤ ਮੱਛੀ ਪਾਲਣ ਵਿਭਾਗ ਵੱਲੋਂ ਇਕ ਰੋਜ਼ਾ ਕੌਮੀ ਜਾਗਰੂਕਤਾ ਕੈਂਪ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਾਇਆ ਗਿਆ। ਇਸ 'ਚ ਮਾਹਿਰਾਂ ਨੇ ਪ੍ਰਧਾਨ ਮੰਤਰੀ ਮਤੱਸਿਆ ਸੰਪਦਾ ਯੋਜਨਾ ਤਹਿਤ ਮੱਛੀ ਦੀ ਖਪਤ ਵਧਾਉਣ ਲਈ ਤੇ ਹੋਰ ਸਕੀਮ ਤਹਿਤ ਵੱਖ-ਵੱਖ ਪੋ੍ਜੈਕਟਾਂ ਬਾਰੇ ਮੱਛੀ ਪਾਲਣ ਨਾਲ ਜੁੜੇ ਕਿਸਾਨਾਂ, ਮੱਛੀ ਵਿਕਰੇਤਾਵਾਂ ਤੇ ਨੌਜਵਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਪPunjab3 days ago
-
ਸਿਹਤ ਵਿਭਾਗ ਨੇ ਲੋਕਾਂ ਨੂੰ ਡੇਂਗੂ ਤੇ ਮਲੇਰੀਆ ਬਾਰੇ ਕੀਤਾ ਜਾਗਰੂਕਕਾਦੀਆਂ ਦੇ ਵੱਖ ਵੱਖ ਇਲਾਕਿਆਂ ਵਿੱਚ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਸਬੰਧੀ ਲੋਕਾਂ ਨੂੰ ਡੇਰਿਆਂ 'ਤੇ ਜਾ ਕੇ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸੰਬੰਧ ਵਿਚ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਵੱਲੋਂ ਕਾਦੀਆਂ ਦੀPunjab3 days ago
-
2 ਸਾਲ ਤੋਂ 19 ਸਾਲ ਤਕ ਦੇ ਸਾਰੇ ਬੱਚਿਆਂ ਨੂੰ ਅਲਬੈਂਡਾਜੋਲ ਦੀ ਗੋਲੀ ਖੁਆਈਸਿਹਤ ਵਿਭਾਗ ਦੀ ਟੀਮ ਵੱਲੋਂ ਕਾਦੀਆਂ ਦੇ ਵੱਖ ਵੱਖ ਸਰਕਾਰੀ ਪ੍ਰਰਾਈਵੇਟ ਨਰਸਿੰਗ ਸਕੂਲਾਂ ਦੇ ਵਿੱਚ ਜਾ ਕੇ 2 ਸਾਲ ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਅਲਬੈਂਡਾਜੋਲ ਦੀ ਗੋਲੀ ਖੁਆਈ ਗਈ ਹੈ। ਉਹਨਾਂ ਕਿਹਾ ਕਿ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੂਰੀ ਗੋਲੀ ਖੁਆਈ ਗਈ। ਉਹਨਾਂ ਦੱਸਿਆਂ ਕਿ ਬਲਾਕ ਦੇ ਸਾਰੇ ਸਰਕਾਰੀ, ਮਾਨਤਾ ਪ੍ਰਰਾਪਤ, ਪ੍ਰਰਾਈਵੇਟ ਸਕੂਲਾਂ, ਆਂਗਣਵਾੜੀ ਸੈਟਰਾਂ ਵਿੱਚ ਦਰਜ, ਸਲਮ ਏਰੀਆ, ਪਥੇਰਾ ਕਿਸੇ ਕਰਾਨ ਪੜਾਈ ਛੱਡ ਚੁੱਕੇ 19 ਸਾਲ ਤੱਕ ਦੇ ਬਚਿਆਂ ਨੂੰ ਇਹ ਗੋਲੀPunjab3 days ago
-
ਜਲੰਧਰ ਦੇ ਮਸ਼ਹੂਰ ਮੋਬਾਈਲ ਹਾਊਸ 'ਤੇ ਜੀਐੱਸਟੀ ਵਿਭਾਗ ਦੀ ਛਾਪੇਮਾਰੀਜੀਐੱਸਟੀ ਵਿਭਾਗ ਦੇ ਈਟੀਓ ਨਵਜੋਤ ਸ਼ਰਮਾ ਦੀ ਅਗਵਾਈ ਹੇਠ ਟੀਮ ਵੱਲੋਂ ਬੁੱਧਵਾਰ ਦੁਪਹਿਰ ਫਗਵਾੜਾ ਗੇਟ 'ਚ ਸਥਿਤ ਚੱਢਾ ਮੋਬਾਈਲ ਹਾਊਸ 'ਤੇ ਛਾਪੇਮਾਰੀ ਕੀਤੀ ਗਈ। ਜੀਐੱਸਟੀ ਵਿਭਾਗ ਦੀ ਟੀਮ ਵੱਲੋਂ ਚੱਢਾ ਮੋਬਾਈਲ ਹਾਊਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇਸ ਬਾਰੇ ਹਾਲੇ ਤਕ ਵਿਭਾਗ ਦੀ ਟੀਮ ਵੱਲੋਂ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਗਈ।Punjab3 days ago
-
ਵਿੱਤ ਵਿਭਾਗ ਵੱਲੋਂ ਕੈਂਸਰ ਤੇ ਨਸ਼ਾ ਛੁਡਾਊ ਇਲਾਜ ਦੇ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ 32 ਕਰੋੜ ਰੁਪਏ ਜਾਰੀ-ਹਰਪਾਲ ਸਿੰਘ ਚੀਮਾਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਵਿੱਤ ਵਿਭਾਗ ਨੇ ਕੈਂਸਰ ਅਤੇ ਨਸ਼ਾ ਛੁਡਾਊ ਇਲਾਜ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਹੋਰ ਅੱਗੇ ਵਧਾਉਣ ਵਾਸਤੇPunjab3 days ago
-
ਲੋਕ ਨਿਰਮਾਣ ਵਿਭਾਗ 'ਚ ਸੱਤ ਉਮੀਦਵਾਰਾਂ ਨੂੰ ਤਰਸ ਦੇ ਆਧਾਰ `ਤੇ ਨਿਯੁਕਤੀ ਪੱਤਰ ਦਿੱਤੇਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਤਰਸ ਦੇ ਆਧਾਰ `ਤੇ ਨੌਕਰੀਆਂ ਨਾਲ ਸਬੰਧਤ ਮਾਮਲੇ ਜਲਦ ਹੱਲ ਕਰਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਲੋਕ ਨਿਰਮਾਣ ਵਿਭਾਗ ਨੇ ਤਰਸ ਦੇ ਆਧਾਰ `ਤੇ ਸੱਤ ਉਮੀਦਵਾਰਾਂ ਨੂੰ ਅੱਜ ਇੱਥੇ ਨਿਯੁਕਤੀ ਪੱਤਰ ਦਿੱਤੇPunjab3 days ago
-
ਸ਼ਰਾਬ ਦੇ ਗੋਦਾਮਾਂ ਚ ਆਬਕਾਰੀ ਵਿਭਾਗ ਦਾ ਛਾਪਾ, ਸ਼ੱਕੀ ਸਟਾਕ ਮਿਲਿਆ, ਦੇਰ ਰਾਤ ਤਕ ਚਲਦੀ ਰਹੀ ਕਾਰਵਾਈਸ਼ਰਾਬ ਦੇ ਵੱਡੇ ਵਪਾਰੀ ਦੇ ਗੋਦਾਮਾਂ ਵਿਚ ਆਬਕਾਰੀ ਵਿਭਾਗ ਵੱਲੋਂ ਛਾਪਾ ਮਾਰਿਆ ਗਿਆ ਹੈ। ਇਕੋ ਵਪਾਰੀ ਦੇ ਤੋਂ ਗੋਦਾਮਾਂ ਵਿੱਚੋ ਸ਼ੱਕੀ ਸਟਾਕ ਮਿਲਣ ਦੀ ਸੂਚਨਾ ਹੈ, ਜਿਸਦੀ ਦੇਰ ਰਾਤ ਤਕ ਪੜਤਾਲ ਚਲਦੀ ਰਹੀ ਹੈ। ਇਸ ਛਾਪੇ ਦੌਰਾਨ ਚੰਡੀਗੜ੍ਹ ਤੋਂ ਉੱਚ ਅਧਿਕਾਰੀ ਵੀ ਮੌਜੂਦ ਰਹੇ, ਜਿਸ ਤੋਂ ਮਾਮਲੇ ਦੀ ਗੰਭੀਰਤਾ ਦਾ ਪਤਾ ਲਗਦਾ ਹੈ।Punjab3 days ago
-
ਪੈਂਡਿੰਗ ਕੰਮਾਂ ਨੂੰ ਸਮੇਂ ਸਿਰ ਨੇਪਰੇ ਚਾੜਿ੍ਹਆ ਜਾਵੇ : ਡਾ. ਰੂਹੀ ਦੁੱਗਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਵੱਖ ਵੱਖ ਵਿਭਾਗਾਂ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਤੇ ਵਿਸਥਾਰਪੂਰਕ ਚਰਚਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੈਂਡਿੰਗ ਕੰਮਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਦੇ ਵੀ ਆਦੇਸ਼ ਦਿੱਤੇ ਗਏ।Punjab3 days ago