dengue
-
ਭਾਰਤ ਆਏ ਇਯਾਨ ਨੂੰ ਮੌਤ ਨੇ 4 ਵਾਰ ਘੇਰਿਆ, ਡੇਂਗੂ-ਮਲੇਰੀਆ ਹੋਣ ਤੋਂ ਬਾਅਦ ਕੋਰੋਨਾ, ਫਿਰ ਕੋਬਰਾ ਨੇ ਡੰਗਿਆਭਾਰਤ ਆਉਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਮੌਤ ਬ੍ਰਿਟਿਸ਼ ਮੂਲ ਦੇ ਨਾਗਰਿਕ ਇਯਾਨ ਜੋਨਸ ਦੇ ਪਿੱਛੇ ਹੱਥ ਧੋ ਕੇ ਪਈ ਹੈ ਪਰ ਹਰ ਵਾਰ ਮਾਤ ਖਾ ਜਾਂਦੀ ਹੈ। ਇਯਾਨ ਹਰ ਵਾਰ ਮੌਤ ਨੂੰ ਮਾਤ ਦੇ ਕੇ ਜ਼ਿੰਦਗੀ ਦੀ ਜੰਗ ਜਿੱਤ ਜਾਂਦੇ ਹਨ।National1 month ago
-
ਡੇਂਗੂ ਦੇ ਖਾਤਮੇ ਲਈ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ : ਡਾ. ਐੱਚਐੱਨ ਸਿੰਘਜ਼ਿਲ੍ਹਾ ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਡੇਂਗੂ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਦੀ ਪ੍ਰਧਾਨਗੀ 'ਚ ਡਾ. ਵਿਕਰਮ ਅਸੀਜਾ ਅਤੇ ਡਾ. ਸੀਮਾ ਗੋਇਲ ਐਪੀਡਮੈਲੋਜਿਸਟ ਦੀ ਦੇਖ-ਰੇਖ ਵਿੱਚ ਜਿਲ੍ਹੇ ਦੀਆਂ ਸਮੂਹ ਸਵੈ ਸੇਵੀ ਸੰਸਥਾਵਾਂ ਦੀ ਮੀਟਿੰਗ ਕੀਤੀ ਗਈ। ਇਸ ਸਮੇਂ ਡੇਂਗੂ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ ਗਿਆ।Punjab1 month ago
-
ਲੋਕਾਂ ਨੂੰ ਡੇਂਗੂ ਸਬੰਧੀ ਕੀਤਾ ਜਾਗਰੂਕਡੀਸੀ ਮੁਹੰਮਦ ਇਸ਼ਫਾਕ ਦੀਆਂ ਸਖਤ ਹਦਾਇਤਾਂ 'ਤੇ ਚੱਲਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਵਰਿੰਦਰਪਾਡੀਸੀ ਮੁਹੰਮਦ ਇਸ਼ਫਾਕ ਦੀਆਂ ਸਖਤ ਹਦਾਇਤਾਂ 'ਤੇ ਚੱਲਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਵਰਿੰਦਰਪਾਲ ਜਗਤ ਦੇ ਦਿਸ਼ਾPunjab2 months ago
-
ਵਿਭਾਗ ਦੀ ਸੁਸਤੀ ਨੇ ਵੱਲ੍ਹਾ 'ਚ ਅਨੇਕਾਂ ਲੋਕ ਡੇਂਗੂ ਨੇ ਡੰਗੇਕਸਬਾ ਵੱਲ੍ਹਾ 'ਚ ਦਿਨ ਵੇਲੇ ਘਾਹ ਸਾਫ ਪਾਣੀ ਅਤੇ ਘਰਾਂ ਅੰਦਰ ਸਰਗਰਮ ਰਹਿਣ ਵਾਲੇ ਸਰੀਰ ਤੇ ਚਿੱਟੇ ਰੰਗ ਦੇ ਧੱਬੇ ਵਾਲੇ ਏਡੀਜ਼ ਇਜਿਪਟੀ ਨਾਮਕ ਮੱਛਰਾਂ ਦੇ ਕੱਟਣ ਕਾਰਨ ਅਨੇਕਾਂ ਲੋਕ ਡੇਂਗੂ ਦੇ ਡੰਗ ਦੇ ਕਹਿਰ ਦਾ ਸ਼ਿਕਾਰ ਹੋ ਰਹੇ ਹਨ। ਜੁਲਾਈ-ਅਗਸਤ ਤੋਂ ਨਵੰਬਰ ਦੇ ਅਖੀਰ ਤੱਕ ਸੀਜ਼ਨ ਦੇ ਇਸ ਬੁਖਾਰ ਦੇ ਅਸਰ 'ਚ ਆਏ ਬਹੁਤੇ ਲੋਕ ਸਿਰਦਰਦ, ਤੇਜ ਕਾਂਬੇ ਨਾਲ ਬੁਖਾਰ, ਸਰੀਰ ਟੁੱਟਦਾ ਰਹਿਣ, ਹੱਡਾਂ 'ਚ ਚੀਸਾਂ ਪੈਣ ਅਤੇ ਖੂਨ ਦੇ ਪਲੇਟਲੈੱਟਸ ਸੈੱਲ ਘਟਣ ਦੀਆਂ ਦੀਆਂ ਸ਼ਿਕਾਇਤਾਂ ਕਰ ਰਹੇ ਹਨ। ਪਿੰਡਾਂ 'ਚ ਲੋਕ ਇਸ ਨੂੰ ਸੈੱਲ ਘਟਣ ਵਾਲਾ ਜਾਂ ਹੱਡ ਤੋੜ ਬੁਖਾਰ ਕਹਿੰਦੇ ਹਨ।Punjab2 months ago
-
ਸ਼ਹਿਰ 'ਚ 101 ਥਾਵਾਂ 'ਤੇ ਮਿਲਿਆ ਡੇਂਗੂ ਦਾ ਲਾਰਵਾਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਮਨਾਏ ਜਾ ਰਹੇ ਹਰੇਕ ਸ਼ੁਕਰਵਾਰ ਡਰਾਈ-ਡੇ ਤਹਿਤ ਗਲੀ ਮੁਹਲਿਅ: ਵਿਚ ਘਰ ਘਰ ਜਾ ਕੇ ਪਾਣੀ ਦੇ ਖੜੇ ਸਰੋਤਾ ਦੀ ਚੈਕਿੰਗ ਕੀਤੀ ਗਈ। ਟੀਮਾਂ ਪਟਿਆਲਾ ਸ਼ਹਿਰ ਦੇ ਅਮਰਦਾਸ ਕਲੋਨੀ, ਦਾਰੂ ਕੁਟੀਆਂ, ਮਾਡਲ ਟਾਉਨ,ਜੌੜੀਆਂ ਭੱਠੀਆਂ, ਟੋਬਾ ਵਿਜੇ ਸਿੰਘ, ਟੋਭਾ ਬਾਬਾ ਧਿਆਨਾ ਜੀ ਆਦਿ ਕਲੋਨੀਆਂ ਵਿਚ ਪੁੱਜੀਆਂ। ਜਿਲ੍ਹਾ ਐਪੀਡੈਮੋਲੋਜਿਸਟ ਡਾ. ਦਿਯਜੋਤ ਸਿੰਘ ਵਲਂੋ ਨਿਰੀਖਣ ਕੀਤਾ ਗਿਆ।ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਜਿਲ੍ਹੇ ਵਿਚ ਡੇਂਗੂ ਅਤੇ ਚਿਕਨਗੁਨੀਏ ਨੂੰ ਰੋਕਣ ਲੲPunjab2 months ago
-
ਡੇਂਗੂ ਲਾਰਵਾ ਨੂੰ ਲੱਭ ਕੇ ਕੀਤਾ ਜਾਵੇਗਾ ਨਸ਼ਟਅਬੋਹਰ ਸ਼ਹਿਰ ਅੰਦਰ ਡੇਂਗੂ ਦੇ ਪਸਾਰ ਨੂੰ ਰੋਕਣ ਲਈ ਨਗਰ ਨਿਗਮ ਨੇ ਸਿਹਤ ਵਿਭਾਗ ਅਤੇ ਸ਼ਹਿਰ ਵਾਸੀਆਂ ਨਾਲ ਮਿਲ ਕੇ ਇਕ ਵਿਆਪਕ ਯੋਜਨਾਬੰਦੀ ਕੀਤੀ ਹੈ। ਇਸ ਤਹਿਤ ਇਕ ਬੈਠਕ ਨਗਰ ਨਿਗਮ ਕਮਿਸ਼ਨਰ ਅਭੀਜੀਤ ਕਪਲਿਸ਼ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਸੰਦੀਪ ਜਾਖੜ ਤੋਂ ਇਲਾਵਾ ਸ਼ਹਿਰ ਦੇ ਸਾਰੇ 33 ਵਾਰਡਾਂ ਦੇ ਪਤਵੰਤੇ ਹਾਜ਼ਰ ਹੋਏ।Punjab2 months ago
-
ਡੇਂਗੂ ਤੋਂ ਸੁਚੇਤ ਰਹਿਣ ਲਈ ਸਹਾਰਾ ਕਲੱਬ ਨੇ ਪੋਸਟਰ ਕੀਤਾ ਰਿਲੀਜ਼ਸਹਾਰਾ ਕਲੱਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਧਰਮਪੁਰਾ ਬਟਾਲਾ ਵਿਖੇ ਡੇਂਗੂ ਤੋਂ ਸਸਹਾਰਾ ਕਲੱਬ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਧਰਮਪੁਰਾ ਬਟਾਲਾ ਵਿਖੇ ਡੇਂਗੂ ਤੋਂ ਸੁਚੇਤ ਲਈ ਉਨ੍ਹਾਂ ਦੇ ਲੱਛਣ, ਕਾਰਨ ਤੇ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨPunjab2 months ago
-
ਡੇਂਗੂ ਨਾਲ ਨਜਿੱਠਣ ਲਈ ਜ਼ਿਲ੍ਹੇ 'ਚ 8 ਟੀਮਾਂ ਦਾ ਗਠਨਡਿਪਟੀ ਕਮਿਸ਼ਨਰ ਕੁਮਾਰ ਅਮਿਤ ਵੱਲੋਂ ਡੇਂਗੂ ਰੋਕਥਾਮ ਲਈ ਬਣਾਈਆਂ ਗਈਆਂ ਟੀਮਾਂ ਵੱਲੋਂ ਅੱਜ ਸ਼ਾਮ ਪਟਿਆਲਾ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਜਾਕੇ ਘਰਾਂ 'ਚ ਖੜੇ ਪਾਣੀ ਵਾਲੇ ਸਥਾਨ ਦੀ ਜਾਂਚ ਕੀਤੀ ਗਈ ਤੇ ਫੌਗਿੰਗ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਸੁਚੇਤ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੈ ਸਿੰਘ,Punjab2 months ago
-
ੋਲੋਕਾਂ ਨੂੰ ਡੇਂਗੂ ਤੋਂ ਬਚਣ ਲਈ ਕੀਤਾ ਜਾਗਰੂਕਸਿਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਵਲ ਸਰਜਨ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਮਿਤ ਸਿੰਘ ਦੀ ਦੇਖਰੇਖ ਹੇਠ ਸੀਐੱਚਸੀ ਫਤਹਿਗੜ੍ਹ ਚੂੜੀਆਂ ਦੀ ਵਾਰਡ ਨੰਬਰ 10 ਵਿਚ ਸਿਹਤ ਵਿਭਾਗ ਦੀ ਟੀਮ ਨੇ ਮਲੇਰੀਆ ਅਤੇ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾPunjab2 months ago
-
ਵੇਰਕਾ 'ਚ ਡੇਂਗੂ ਬੁਖਾਰ ਦਾ ਕਹਿਰ; ਇਕ ਮੌਤ, ਕਈ ਬਿਮਾਰਕਸਬਾ ਵੇਰਕਾ ਪੱਤੀ ਹਰਦਾਸ ਦੀ ਡੇਂਗੂ ਦੇ ਡੰਗ ਅਤੇ ਟਾਈਫਾਈਡ ਦਾ ਕਹਿਰ ਵਧਣ ਨਾਲ ਅਨੇਕਾਂ ਲੋਕ ਖੂਨ ਦੇ ਪਲੇਟਲੈੱਟ ਸੈੱਲ ਘਟਣ ਦੇ ਕਾਰਨ ਬੁਖਾਰ ਦੀ ਲਪੇਟ ਹਨ। ਇਸੇ ਪੱਤੀ ਦੀ ਵਸਨੀਕ 45 ਸਾਲਾ ਸੁਖਵਿੰਦਰ ਕੌਰ ਨਾਮਕ ਆਂਗਨਵਾੜੀ ਵਰਕਰ ਦੀ 30 ਅਕਤੂਬਰ ਨੂੰ ਇਲਾਜ ਦੌਰਾਨ ਨਿੱਜੀ ਹਸਪਤਾਲ 'ਚ ਮੌਤ ਵੀ ਹੋ ਚੁੱਕੀ ਹੈ। ਮਿ੍ਤਕ ਸੁਖਵਿੰਦਰ ਕੌਰ ਦਾ ਭਰਾ ਸਾਹਿਬ ਸਿੰਘ 40 ਵੀ ਡੇਂਗੂ ਬੁਖਾਰ ਦਾ ਸ਼ਿਕਾਰ ਹੈ। ਠੇਕੇਦਾਰ ਸੁਭਾਸ਼ ਰਾਏ ਲਾਲੀ ਨੇ ਦੱਸਿਆ ਕਿ ਉਸ ਦੇ ਸਮੇਤ ਤਿੰਨ ਮੈਂਬਰ ਬੇਟੀ ਸ਼ਾਈਨਾ, ਛੋਟਾ ਭਰਾ ਅਸ਼ਵਨੀ ਕੁਮਾਰ ਕਈ ਦਿਨ ਡੇਂਗੂ ਬੁਖਾਰ ਨਾਲ ਜੂਝਦੇ ਰਹੇ ਹਨ।Punjab2 months ago
-
ਡੇਂਗੂ ਮਰੀਜ਼ਾਂ ਦੀ ਗਿਣਤੀ 356, ਸ਼ੱਕੀ ਮਰੀਜ਼ ਹੋਏ 624ਡੇਂਗੂ ਨੇ ਮਾਨਸਾ ਚ ਆਮ ਲੋਕਾਂ ਤੇ ਸਿਹਤ ਵਿਭਾਗ ਨੂੰ ਡਰਾ ਰੱਖਿਆ ਹੈ। ਹਰ ਦਿਨ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਇਸ ਨੂੰ ਖਤਮ ਕਰਨ ਲਈ ਸਿਹਤ ਮਹਿਕਮਾ ਪੱਬਾਂ ਭਾਰ ਹੋ ਗਿਆ ਹੈ। ਇਸ ਵੇਲੇ ਮਾਨਸਾ 'ਚ 356 ਡੇਂਗੂ ਦੇ ਮਰੀਜ਼ਾਂ ਦਾ ਅੰਕੜਾ ਪਾਇਆ ਗਿਆ ਹੈ, ਜਦਕਿ ਸ਼ੱਕੀ ਮਰੀਜ਼ਾਂ ਦੀ ਗਿਣਤੀ ਵੀ ਵਧ ਕੇ 624 ਹੋ ਗਈ ਹੈ। ਇਸ ਦੇ ਇਲਾਵਾ ਸ਼ਨੀਚਰਵਾਰ ਨੂੰ ਕੋਰੋਨਾ ਦੇ ਵੀ 12 ਮਰੀਜ਼ ਪਾਏ ਗਏ ਹਨ,Punjab2 months ago
-
ਡੇਂਗੂ ਪੀੜਤਾਂ ਦੀ ਗਿਣਤੀ 200 ਤੋਂ ਟੱਪੀਸਿਹਤ ਵਿਭਾਗ ਦੀਆ ਟੀਮਾ ਵੱਲੋਂ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਮਨਾਏ ਜਾ ਰਹੇ ਹਰੇਕ ਸ਼ੁਕਰਵਾਰ ਡਰਾਈ-ਡੇ ਤਹਿਤ ਗਲੀ ਮੁਹਲਿਆਂ ਵਿਚ ਘਰ ਘਰ ਜਾ ਕੇ ਪਾਣੀ ਦੇ ਖੜੇ ਸਰੋਤਾ ਦੀ ਚੈਕਿੰਗ ਕੀਤੀ ਗਈ। ਟੀਮਾਂ ਵੱਲੋ ਪਟਿਆਲਾ ਸ਼ਹਿਰ ਦੇ ਭਾਖੜਾ ਕੈਨਾਲ, ਧੀਰੂ ਨਗਰ, ਬਹੇੜਾ ਰੋਡ, ਸਾਂਈ ਮਾਰਕਿਟ, ਨਿਉ ਬਸਤੀ ਬੰਡੁਗਰ, ਆਦਿ ਕਲੋਨੀਆ ਚ ਘਰ ਘਰ ਡੇਂਗੁ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕਰ ਰਹੀਆਂ ਟੀਮਾਂ ਦਾ ਜਿਲ੍ਹਾ ਐਪੀਡੈਮੋਲੋਜਿਸਟ ਡਾ. ਦਿਯਜੋਤPunjab2 months ago
-
Dengue : ਜਾਨਲੇਵਾ ਡੇਂਗੂ ਦਾ ਡੰਗ, ਨੁਸਖ਼ੇ ਵੀ ਹੋ ਸਕਦੇ ਹਨ ਖ਼ਤਰਨਾਕDengue ਬੁਖ਼ਾਰ ਏਡੀਜ਼ ਇਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਕਈ ਕੇਸਾਂ 'ਚ ਇਹ ਵੀ ਦੇਖਣ 'ਚ ਆਇਆ ਹੈ ਕਿ ਡੇਂਗੂ ਤੇ ਚਿਕਨਗੁਨੀਆ ਦੋਵੇਂ ਬੁਖ਼ਾਰ ਇੱਕੋ ਸਮੇਂ ਹੋ ਜਾਂਦੇ ਹਨ ਕਿਉਂਕਿ ਚਿਕਨਗੁਨੀਆ ਵੀ ਇਸ ਤਰ੍ਹਾਂ ਦੇ ਮੱਛਰ ਦੇ ਕੱਟਣ ਨਾਲ ਹੀ ਹੁੰਦਾ ਹੈ। ਇਸ ਤੋਂ ਬਚਾਅ ਲਈ ਹੋ ਸਕੇ ਤਾਂ ਮਿੱਟੀ ਦੇ ਤੇਲ ਦੀ ਸਪਰੇਅ ਕਰਦੇ ਰਹਿਣਾ ਚਾਹੀਦਾ ਹੈ ।Lifestyle2 months ago
-
ਮੱਛਰ ਦੇ ਲਾਰਵੇ ਦੀ ਕੀਤੀ ਚੈਕਿੰਗਡਰਾਈ ਡੇਅ ਤਹਿਤ ਸਿਹਤ ਵਿਭਾਗ ਅਤੇੇ ਨਗਰ ਕੌਂਸਲ ਅਮਲੋੋਹ ਦੀ ਟੀਮ ਵਲੋਂ ਸਿਵਲ ਸਰਜਨ ਡਾ.ਸੁਰਿੰਦਰ ਸਿੰਘ ਦੇ ਹੁਕਮਾਂ ਅਤੇ ਕੌਂਸਲ ਪ੍ਰਧਾਨ ਕਿਰਨ ਸੂਦ, ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਦੇ ਸਹਿਯੋਗ ਸਦਕਾ ਵਾਰਡ ਨੰਬਰ-6 ਅਤੇ 8 ਵਿੱਚ ਘਰ ਘਰ ਜਾ ਕੇ ਫਰਿੱਜ਼ਾਂ ਅਤੇ ਕੂਲਰਾਂ ਦੀ ਚੈਕਿੰਗ ਕੀਤੀ ਗਈ ਉੱਥੇ ਹੀ ਲੋਕਾਂ ਨੂੰ ਜਾPunjab2 months ago
-
ਜ਼ਿਲ੍ਹੇ 'ਚ ਕੋਰੋਨਾ ਤੋਂ ਬਾਅਦ ਡੇਂਗੂ ਦੀ ਮਾਰਜ਼ਿਲ੍ਹੇ ਦੇ ਵਿਚ ਭਾਵੇਂ ਕੋਰੋਨਾ ਦੇ ਕੇਸਾਂ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ, ਪਰ ਇਸ ਦੇ ਨਾਲ ਹੀ ਹੁਣ ਡੇਂਗੂ ਦੀ ਬਿਮਾਰੀ ਨੇ ਹੁਣ ਪੈਰ ਪਸਾਰ ਨੇ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ ਜ਼ਿਲ੍ਹੇ ਵਿਚ ਡੇਂਗੂ ਦੇ 153 ਕੇਸ ਸਾਹਮਣੇ ਆਏ ਹਨ। ਕੇਸਾਂ ਦੀ ਸੰਖਿਆ ਵੱਧਦਿਆਂ ਹੀ ਵਿਭਾਗ ਵਲੋਂ ਡੇਂਗੂ ਦੇ ਫ਼ੈਲਾਅ ਨੂੰ ਰੋਕਣ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ ਤਾਂਕਿ ਵੱਧ ਤੋਂ ਵੱਧ ਲੋਕਾਂ ਨੂੰ ਡੇਂਗੂ ਤੋਂ ਪੀੜ੍ਹਤ ਹੋਣ ਤੋਂ ਬਚਾਇਆ ਜਾ ਸਕੇ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਮਿਸ਼ਨ ਤੰਦਰੁਸਤ ਪPunjab2 months ago
-
ਮਾਨਸਾ 'ਚ ਕੋਰੋਨਾ ਤੋਂ ਜ਼ਿਆਦਾ ਡੇਂਗੂ ਦਾ ਕਹਿਰ, 24 ਘੰਟੇ ਚ ਡੇਂਗੂ ਦੇ ਆਏ 21 ਮਰੀਜ਼ਮਾਨਸਾ ਵਿਚ ਡੇਂਗੂ ਨੇ ਇਸ ਕਦਰ ਪੈਰ ਪਸਾਰ ਲਏ ਹਨ ਕਿ ਲੋਕਾਂ ਨੂੰ ਕੋਰੋਨਾ ਤੋਂ ਜਿਆਦਾ ਜਿਆਦਾ ਡਰ ਡੇਂਗੂ ਤੋਂ ਲੱਗ ਰਿਹਾ ਹੈ।Punjab2 months ago
-
ਮੱਛਰ ਦਾ ਲਾਰਵਾ ਮਿਲਣ 'ਤੇ ਕੱਟੇ 14 ਘਰਾਂ ਦੇ ਚਲਾਨਨਗਰ ਕੌਂਸਲ ਗੋਬਿੰਦਗੜ੍ਹ ਅਤੇ ਸਿਹਤ ਵਿਭਾਗ ਫ਼ਤਹਿਗੜ੍ਹ ਸਾਹਿਬ ਵੱਲੋਂ ਸਾਂਝੇ ਤੌਰ 'ਤੇ ਡੇਂਗੂ, ਚਿਕਨਗੁਣੀਆ, ਮਲੇਰੀਆ ਵਿਰੁੱਧ ਡਰਾਈ ਡੇਅ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਕੋਰੋਨਾ ਵਾਈਰਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਹਰਵੀਰ ਸਿੰਘ ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ, ਡਾ. ਰਮਿੰਦਰ ਕੌਰ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਪੀਐੱਚਸੀ ਚਨਾਰਥਲ ਕਲਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰPunjab3 months ago
-
ਸਿਹਤ ਵਿਭਾਗ ਵੱਲੋਂ ਲੱਖੀ ਕਾਲੋਨੀ 'ਚੋਂ ਡੇਂਗੂ ਵਿਰੁੱਧ ਚੈਕਿੰਗਸਿਹਤ ਮੰਤਰੀ ਪੰਜਾਬ ਬਲਬੀਰ ਸਿੰੰਘ ਸਿੱਧੂ ਦੇ ਹੁਕਮਾਂ ਮੁਤਾਬਿਕ ਤੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਐਪਡੀਮੈਲੋਜਿਸਟ ਬਰਨਾਲਾ ਡਾ. ਅਰਮਾਨ ਦੀ ਅਗਵਾਈ 'ਚ ਸਿਹਤ ਵਿਭਾਗ ਬਰਨਾਲਾ ਦੀ ਟੀਮ ਨੇ ਲੱਖੀ ਕਾਲੋਨੀ ਬਰਨਾਲਾ 'ਚ ਡੇਂਗੂ ਦਾ ਲਾਰਵਾ ਚੈੱਕ ਕੀਤਾ। ਇਸ ਦੌਰਾਨ ਇਕ ਘਰ 'ਚੋਂ ਡੇਂਗੂ ਦਾ ਲਾਰਵਾ ਮਿਲਿਆ, ਜੋ ਤੁਰੰਤ ਨਸ਼ਟ ਕਰਵਾਇਆ ਗਿਆ।Punjab3 months ago
-
ਕੋਰੋਨਾ ਤੋਂ ਬਾਅਦ ਪੰਜਾਬ 'ਚ ਹੁਣ ਇਸ ਬਿਮਾਰੀ ਦਾ ਕਹਿਰ,35 ਸਾਲਾ ਔਰਤ ਦੀ ਮੌਤDengue Impact : ਕੋਰੋਨਾ ਜਿਹੀ ਨਾ ਮੁਰਾਦ ਬਿਮਾਰੀ ਦੀ ਅਜੇ ਕੋਈ ਦਵਾਈ ਵੀ ਨਹੀਂ ਮਿਲੀ ਕਿ ਹੁਣ ਇਲਾਕੇ ਅੰਦਰ ਡੇਂਗੂ ਕਾਰਨ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ।Punjab3 months ago
-
ਜ਼ਿਲ੍ਹੇ 'ਚ ਡੇਂਗੂ ਨੇ ਪੈਰ ਪਸਾਰੇ, ਸਿਹਤ ਵਿਭਾਗ ਚੌਕਸਲੋਕਾਂ ਦੀ ਲਾਪਰਵਾਹੀ ਕੋਰੋਨਾ ਤੋਂ ਇਲਾਵਾ ਹੁਣ ਹੋਰਨਾ ਬਿਮਾਰੀਆਂ ਨੂੰ ਵੀ ਸੱਦਾ ਦੇ ਰਹੀ ਹੈ, ਜਿਸ ਕਾਰਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਡੇਂਗੂ ਖਿਲਾਫ਼ ਜਾਗਰੂਕ ਕਰਨ ਦੇ ਬਾਵਜੂਦ ਵੀ 12 ਕੇਸ ਸਾਹਮਣੇ ਆ ਚੁੱਕੇ ਹਨ। ਕੇਸਾਂ ਦੇ ਅੰਕੜੇ ਵੱਧਦਿਆਂ ਹੀ ਵਿਭਾਗ ਵਲੋਂ ਚੌਕਸੀ ਵਧਾ ਦਿੱਤੀ ਗਈ ਹੈ। ਚੈਕਿੰਗ ਦੌਰਾਨ ਟੀਮਾਂ ਨੂੰ ਅੱਜ ਤੱਕ 22 ਹਜ਼ਾਰ ਤੋਂ ਵੱਧ ਘਰਾਂ 'ਚ ਡੇਂਗੂ ਲਾਰਵਾ ਮਿਲਿਆ ਹੈ। ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਚੇਤਾਵਨੀ ਨੋਟਿਸ ਵੀ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪ੍ਰੰਤੂ ਹੁਣ ਕੋਰੋਨਾ ਤੋਂ ਇਲਾਵਾ ਡੇਂਗੂ ਦੀ ਬਿਮਾਰੀ ਦੇ ਡਰ ਨੇ ਸਿਹਤ ਵਿਭਾਗ ਨੂੰ ਸਤਾਉਣਾPunjab3 months ago