ਦੇਨਾ ਬੈਂਕ ਦੇ ਗਾਹਕਾਂ ਨੂੰ ਮਿਲ ਰਿਹਾ ਨਵਾਂ Account Number, IFSC, ਕੱਲ੍ਹ ਤੋਂ ਬੰਦ ਹੋ ਜਾਵੇਗਾ ਪੁਰਾਣਾ ਖ਼ਾਤਾ
ਜਾਣਕਾਰੀ ਅਨੁਸਾਰ ਦੇਨਾ ਬੈਂਕ ਦੇ ਗਾਹਕਾਂ ਨੂੰ ਭੇਜੇ ਜਾ ਰਹੇ ਐੱਸਐੱਮਐੱਸ 'ਚ ਦੱਸਿਆ ਗਿਆ ਹੈ ਕਿ 28 ਨਵੰਬਰ ਨੂੰ ਉਨ੍ਹਾਂ ਦਾ ਦੇਨਾ ਬੈਂਕ ਦਾ ਖਾਤਾ ਬੈਂਕ ਆਫ ਬੜੌਦਾ 'ਚ ਮਾਈਗ੍ਰੇਟ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਨਵਾਂ ਖਾਤਾ ਨੰਬਰ, ਆਈਐੱਸਐੱਸਸੀ ਕੋਡ ਵੀ ਦਿੱਤਾ ਜਾ ਰਿਹਾ ਹੈ।
Business2 months ago