ਮਜ਼ਦੂਰ ਔਰਤ ਦੀ ਪਿੱਟਬੁਲ ਕੁੱਤੇ ਨੇ ਨੋਚ ਖਾਧੀ ਲੱਤ, ਮਾਲਕ 'ਤੇ ਮੰਗੀ ਕਾਰਵਾਈ
ਥਾਣਾ ਕੂੰਮਕਲਾਂ ਦੇ ਪਿੰਡ ਰਜ਼ੂਰ ਵਿਖੇ ਮਨਰੇਗਾ ਮਜ਼ਦੂਰ ਅੌਰਤ ਪਰਮਜੀਤ ਕੌਰ ਨੂੰ ਪਿੱਟਬੁੱਲ ਕੁੱਤੇ ਨੇ ਨੋਚ ਖਾਧਾ। ਕਿਰਤੀ ਅੌਰਤ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਬਜ਼ੁਰਗ ਅੌਰਤ ਦੇ ਪੁੱਤਰ ਜਗਜੀਤ ਸਿੰਘ ਨੇ ਦੱਸਿਆ ਕਿ ਮਾਤਾ ਮਨਰੇਗਾ ਯੋਜਨਾ ਅਧੀਨ ਪਿੰਡ ਵਿਚ ਕੰਮ ਕਰ ਰਹੀ ਸੀ ....
Punjab2 months ago