delhi farmers protest
-
Kisan Andolan: ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਦਿੱਤਾ ਅਲਟੀਮੇਟਮ, ਹੁਣ ਬਾਰਡਰ ਖਾਲੀ ਕਰਨ ਲਈ ਰੱਖੀ ਨਵੀਂ ਸ਼ਰਤਜੇਕਰ ਅਗਲੇ ਸਾਲ 26 ਜਨਵਰੀ ਤਕ ਕਿਸਾਨਾਂ ਦੀਆਂ ਬਾਕੀ ਸਾਰੀਆਂ 6 ਮੰਗਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਉਹ ਦਿੱਲੀ-ਐਨਸੀਆਰ ਦੀਆਂ ਚਾਰ ਸਰਹੱਦਾਂ (ਸਿੰਘੂ, ਸ਼ਾਹਜਹਾਂਪੁਰ, ਟਿੱਕਰੀ ਅਤੇ ਗਾਜ਼ੀਪੁਰ) ਛੱਡ ਦੇਣਗੇ।National5 months ago
-
ਦਿੱਲੀ ਮੋਰਚੇ ਦੀ ਵਰ੍ਹੇਗੰਢ ਮੌਕੇ ਭਾਕਿਯੂ ਵੱਲੋਂ ਅੱਜ ਦਰਜਨਾਂ ਵੱਡੇ ਕਾਫਲੇ ਖਨੌਰੀ ਤੇ ਡੱਬਵਾਲੀ ਬਾਰਡਰਾਂ ਤੋਂ ਦਿੱਲੀ ਵੱਲ ਹੋਏ ਰਵਾਨਾਇਸ ਤੋਂ ਇਲਾਵਾ ਇਹ ਵੀ ਜ਼ੋਰ ਨਾਲ ਕਹਿ ਰਹੇ ਹਨ ਕਿ ਐੱਮ ਐੱਸ ਪੀ, ਬਿਜਲੀ ਬਿੱਲ ਤੇ ਪਰਾਲ਼ੀ ਆਰਡੀਨੈਂਸ ਵਰਗੀਆਂ ਮੋਰਚੇ ਦੀਆਂ ਭਖਦੀਆਂ ਮੰਗਾਂ ਅਤੇ ਲਖੀਮਪੁਰ ਖੀਰੀ ਕਾਂਡ ਸੰਬੰਧੀ ਜਾਂ ਪੁਲਿਸ ਕੇਸਾਂ ਦੀ ਵਾਪਸੀ ਅਤੇ ਸ਼ਹੀਦਾਂ ਦੇ ਵਾਰਸਾਂ ਨੂੰ ਢੁੱਕਵੇਂ ਮੁਆਵਜ਼ੇ ਆਦਿ ਮੰਗਾਂ ਵੀ ਮੰਨਵਾ ਕੇ ਹੀ ਦਮ ਲੈਣਗੇ।Punjab5 months ago
-
ਅੰਦੋਲਨ 'ਤੇ ਅੜੇ ਰਾਕੇਸ਼ ਟਿਕੈਤ ਦਾ ਅਜੀਬ ਬਿਆਨ, ਕਿਹਾ- ਖੇਤੀ ਕਾਨੂੰਨ ਰੱਦ ਕਰਨ ਨਾਲ ਨਹੀਂ ਹੋਵੇਗਾ ਹੱਲਕਿਸਾਨ ਆਗੂ ਰਾਕੇਸ਼ ਟਿਕੈਤ ਨੇ ਨਰਿੰਦਰ ਮੋਦੀ ਸਰਕਾਰ ਵੱਲੋਂ ਤਿੰਨੋਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ 'ਤੇ ਟਿੱਪਣੀ ਕੀਤੀ ਸੀ। ਇਸ 'ਚ ਉਨ੍ਹਾਂ ਕਿਹਾ ਸੀ, 'ਇਹ ਠੀਕ ਹੈ ਕਿ ਸਰਕਾਰ ਨੇ ਸਾਡੀ ਗੱਲ ਸੁਣ ਲਈ ਹੈ, ਪਰ ਅੰਦੋਲਨ ਫਿਲਹਾਲ ਜਾਰੀ ਰਹੇਗਾ।National5 months ago
-
ਦਿੱਲੀ ਦੇ ਬਾਰਡਰ ਖਾਲੀ ਕਰਨ ਲਈ ਰਾਕੇਸ਼ ਟਿਕੈਤ ਨੇ ਰੱਖੀਆਂ ਇਹ 6 ਸ਼ਰਤਾਂ, ਟਵੀਟ ਕਰਕੇ ਦਿੱਤੀ ਇਹ ਜਾਣਕਾਰੀਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦੇ ਤਾਜ਼ਾ ਟਵੀਟ ਤੋਂ ਲਗਦਾ ਹੈ ਕਿ ਦਿੱਲੀ ਐਨਸੀਆਰ ਦੇ ਚਾਰੇ ਬਾਰਡਰਾਂ ਤੋਂ ਕਿਸਾਨ ਪ੍ਰਦਰਸ਼ਨ ਅਗਲੇ ਕੁਝ ਦਿਨਾਂ ਤਕ ਨਹੀਂ ਹਟਣ ਵਾਲੇ ਹਨ।National5 months ago
-
ਯੂਨਾਈਟਿਡ ਕਿਸਾਨ ਮੋਰਚਾ 'ਚ ਵੱਡੀ ਫੁੱਟ, ਰਾਕੇਸ਼ ਟਿਕੈਤ ਤੇ ਗੁਰਨਾਮ ਸਿੰਘ ਚੜੂਨੀ ਵਿਚਾਲੇ ਹੋਈ ਲੜਾਈ!ਦਿੱਲੀ-ਐੱਨਸੀਆਰ ਦੇ ਬਾਰਡਰ 'ਤੇ ਪਿਛਲੇ ਤਕਰੀਬਨ ਇਕ ਸਾਲ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਭਾਵੇ ਹੀ ਤਿੰਨਾਂ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਜਿੱਤ ਹਾਸਲ ਕਰ ਲਈ ਹੋਵੇ ਪਰ ਸੰਯੁਕਤ ਕਿਸਾਨ ਮੋਰਚੇ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ।National5 months ago
-
ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਦੇ ਮੈਂਬਰ ਅਨਿਲ ਘਨਵਟ ਨੇ ਕਿਹਾ-ਜੇ ਸੁਪਰੀਮ ਕੋਰਟ ਜਾਰੀ ਨਹੀਂ ਕਰੇਗਾ ਤਾਂ ਅਸੀਂ ਜਨਤਕ ਕਰਾਂਗੇ ਰਿਪੋਰਟਕਮੇਟੀ ਦੇ ਮੈਂਬਰ ਤੇ ਸ਼ੇਤਕਾਰੀ ਸੰਗਠਨ ਦੇ ਪ੍ਰਧਆਨ ਅਨਿਲ ਘਨਵਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਾਨੂੰਨ ਰੱਦ ਹੋਣ ਤੋਂ ਬਾਅਦ ਰਿਪੋਰਟ ਦਾ ਉਦੇਸ਼ ਖ਼ਤਮ ਹੋ ਗਿਆ ਹੈ। ਅਜਿਹੇ ’ਚ ਉਹ ਚਾਹੁੰਦੇ ਹਨ ਕਿ ਜਿਹਡ਼ੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ ਹੈ, ਉਹ ਜਨਤਕ ਹੋਵੇ।National5 months ago
-
ਸਿਆਸੀ ਪਾਰਟੀਆਂ 'ਤੇ ਭੜਕਿਆ ਰਾਕੇਸ਼ ਟਿਕੈਤ, ਜਾਣੋ ਕਿਉਂ ਕਿਹਾ ਪੰਜਾਬ-ਹਰਿਆਣਾ ਦੇ ਕਿਸਾਨਾਂ ਨੂੰ ਕਹੋ Sorryਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਰਾਲੀ ਦਾ ਯੋਗਦਾਨ 10 ਫੀਸਦੀ ਤੋਂ ਵੱਧ ਹੈ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਲਈ ਕਿਸਾਨਾਂ ਜਾਂ ਪਰਾਲੀ ਸਾੜਨ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ। ਇਸ ਦੇ ਲਈ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਬਿਆਨ ਦਾ ਹਵਾਲਾ ਦਿੱਤਾ।National6 months ago
-
Kisan Andolan: ਯੂਪੀ ਗੇਟ 'ਤੇ ਵਧੀਆਂ ਸਰਗਰਮੀਆਂ, ਰਾਕੇਸ਼ ਟਿਕੈਤ ਲਗਾਤਾਰ ਕਰ ਰਹੇ ਬੈਠਕ; ਪੁਲਿਸ- ਪ੍ਰਸ਼ਾਸਨ ਚੌਕਸਖੇਤੀ ਕਾਨੂੰਨ ਵਿਰੋਧੀ ਪ੍ਰਦਰਸ਼ਨ ਸਥਾਨ ਯੂਪੀ ਗੇਟ 'ਤੇ ਤਿੰਨ ਦਿਨਾਂ ਤੋਂ ਸਰਗਰਮੀਆਂ ਵਧ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ 29 ਨਵੰਬਰ ਨੂੰ ਸੰਸਦ ਵੱਲ ਟਰੈਕਟਰ ਮਾਰਚ ਨੂੰ ਲੈ ਕੇ ਲਗਾਤਾਰ ਬੈਠਕਾਂ ਕਰ ਰਹੀ ਹੈ।National6 months ago
-
Kisan Andolan: ਕਿਤੇ ਕਿਸਾਨਾਂ ਦੀ ਆੜ 'ਚ ਸਿਆਸੀ ਪਾਰਟੀਆਂ ਆਪਣਾ ਉੱਲੂ ਸਿੱਧਾ ਤਾਂ ਨਹੀਂ ਕਰ ਰਹੀਆਂ!Kisan Andolan : ਫਿਰੋਜ਼ਪੁਰ ਜ਼ਿਲੇ ਦੇ ਗੁਰੂਹਰਸਹਾਏ 'ਚ ਵਾਪਰੀਆਂ ਘਟਨਾਵਾਂ ਚਿੰਤਾਜਨਕ ਤੇ ਕਾਨੂੰਨ ਪ੍ਰਧੰਬ 'ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਇਹ ਖਦਸ਼ਾ ਵੱਧ ਰਿਹੈ ਕਿ ਚੋਣਾਂ...Punjab6 months ago
-
Kisan Andolan: ਦਿੱਲੀ ਕੂਚ ’ਤੇ ਅੜਿਆ ਚੜੂਨੀ ਧਿਰ,ਸਰਦ ਰੁੱਤ ਸੈਸ਼ਨ ਦੌਰਾਨ ਸੰਸਦ ਭਵਨ ’ਚ ਕੀਤਾ ਜਾਵੇਗਾ ਪ੍ਰਦਰਸ਼ਨਬੈਠਕ ’ਚ ਭਾਰਤੀ ਕਿਸਾਨ ਯੂਨੀਅਨ (ਚਡ਼ੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚਡ਼ੂਨੀ ਨੇ 26 ਨਵੰਬਰ ਨੂੰ ਦਿੱਲੀ ਕੂਚ ਦਾ ਪ੍ਰਸਤਾਵ ਰੱਖਿਆ। ਜਾਣਕਾਰੀ ਅਨੁਸਾਰ ਕੁੰਡਲੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਨੇ ਮੰਗਲਵਾਰ ਨੂੰ ਅਹਿਮ ਬੈਠਕ ਕੀਤੀ, ਜਿਸ ’ਚ ਰਾਕੇਸ਼ ਟਿਕੈਤ, ਗੁਰਨਾਮ ਚਡ਼ੂਨੀ ਦੇ ਇਲਾਵਾ ਸਾਰੀਆਂ ਜਥੇਬੰਦੀਆਂ ਦੇ ਮੁਖੀਆਂ ਨੇ ਹਿੱਸਾ ਲਿਆ।National6 months ago
-
Kisan Andolan : 9 ਨਵੰਬਰ ਦਾ ਦਿਨ ਅਹਿਮ, ਆ ਸਕਦੀ ਹੈ ਲੱਖਾਂ ਲੋਕਾਂ ਦੀ ਮੁਸੀਬਤ ਵਧਾਉਣ ਵਾਲੀ ਖ਼ਬਰਮਿਲੀ ਜਾਣਕਾਰੀ ਮੁਤਾਬਕ, ਇਹ ਅਹਿਮ ਬੈਠਕ ਆਗਾਮੀ 9 ਨਵੰਬਰ ਨੂੰ ਸਿੰਘੂ ਬਾਰਡਰ 'ਤੇ ਦੁਪਹਿਰੇ ਹੋਵੇਗੀ। ਅਜਿਹੇ ਵਿਚ ਜੇਕਰ ਭਾਰਤ ਬੰਦ ਵਰਗਾ ਫ਼ੈਸਲਾ ਲਿਆ ਗਿਆ ਤਾਂ ਦਿੱਲੀ-ਐੱਨਸੀਆਰ ਦੇ ਲੱਖਾਂ ਲੋਕਾਂ ਦੀ ਮੁਸੀਬਤ ਫਿਰ ਵਧੇਗੀ।National6 months ago
-
Kisan Andolan: ਦਿੱਲੀ-ਹਰਿਆਣਾ ਦੇ ਟਿਕਰੀ ਬਾਰਡਰ ਨੇੜੇ ਬਰਬਾਦੀ ਹੀ ਬਰਬਾਦੀ, ਪੜ੍ਹੋ ਕੀ ਕਹਿੰਦੇ ਨੇ ਦੁਕਾਨਦਾਰਟਿੱਕਰੀ ਬਾਰਡਰ 'ਤੇ ਹੀ ਪੈਟਰੋਲ ਪੰਪ ਦੇ ਸੰਚਾਲਕ ਸੰਜੇ ਚੌਧਰੀ ਦਾ ਕਹਿਣਾ ਹੈ ਕਿ ਪੈਟਰੋਲ ਪੰਪ 11 ਮਹੀਨਿਆਂ ਤੋਂ ਬੰਦ ਹੈ। ਇਸ ਤੋਂ ਪਹਿਲਾਂ ਰੋਜ਼ਾਨਾ 12 ਹਜ਼ਾਰ ਲੀਟਰ ਪੈਟਰੋਲ ਅਤੇ 20 ਹਜ਼ਾਰ ਲੀਟਰ ਡੀਜ਼ਲ ਦੀ ਵਿਕਰੀ ਹੁੰਦੀ ਸੀ।National6 months ago
-
Kisan Andolan: ਗਾਜ਼ੀਪੁਰ ਬਾਰਡਰ 'ਤੇ ਲਾਏ ਕਿਸਾਨਾਂ ਵਿਰੁੱਧ ਅਪਮਾਨਜਨਕ ਪੋਸਟਰਜਿੱਥੇ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਵੱਲੋਂ ਬੈਰੀਕੇਡ ਹਟਾ ਦਿੱਤੇ ਗਏ ਸਨ, ਉੱਥੇ ਹੀ ਦੂਜੇ ਪਾਸੇ ਹਿੰਦੂ ਸੈਨਾ ਵੱਲੋਂ ਸ਼ਨੀਵਾਰ ਸਵੇਰੇ ਬੈਰੀਗੇਡ ਨੇੜੇ ਹਾਈਵੇਅ ਡਿਵਾਈਡਰ 'ਤੇ ਕੁਝ ਪੋਸਟਰ ਚਿਪਕਾਏ ਗਏ ਸਨ।National6 months ago
-
ਗਾਜ਼ੀਪੁਰ ਬਾਰਡਰ ਤੋਂ ਬੈਰੀਗੇਡ ਹਟਾਉਣ 'ਤੇ ਬੋਲੇ ਰਾਕੇਸ਼ ਟਿਕੈਤ, 'ਕਿਸਾਨ ਆਪਣੀ ਫ਼ਸਲ ਵੇਚਣ ਸੰਸਦ 'ਚ ਜਾਣਗੇ'ਭਾਰਤੀ ਕਿਸਾਨ ਯੂਨੀਅਨ (BKU) ਦੇ ਬੁਲਾਰੇ ਰਾਕੇਸ਼ ਟਿਕੈਤ (Rakesh Tikait) ਨੇ ਅੱਜ ਵੱਡਾ ਐਲਾਨ ਕੀਤਾ ਹੈ। ਟਿਕੈਤ ਨੇ ਕਿਹਾ ਹੈ ਕਿ ਜੇਕਰ ਸੜਕਾਂ ਖੁੱਲ੍ਹੀਆਂ (Opening Roads) ਤਾਂ ਅਸੀਂ ਆਪਣੀ ਫ਼ਸਲ ਵੇਚਣ ਲਈ ਸੰਸਦ ਜਾਵਾਂਗੇ। ਪਹਿਲਾਂ ਸਾਡੇ ਟਰੈਕਟਰ ਦਿੱਲੀ (Tractor in Delhi) ਜਾਣਗੇ।National6 months ago
-
Singhu Border Murder Case : ਲਖਬੀਰ ਦੀ ਹੱਤਿਆ ਦੇ ਮੁਲਜ਼ਮ ਨਿਹੰਗਾਂ ਨੂੰ ਭੇਜਿਆ ਜੇਲ੍ਹਸੋਮਵਾਰ ਨੂੰ ਪੂਰਾ ਹੋ ਰਿਹਾ ਹੈ। ਐਸਆਈਟੀ ਦੇ ਅਨੁਸਾਰ, ਉਹ ਸਾਥੀ ਨਿਹੰਗ ਜਿਨ੍ਹਾਂ ਨਾਲ ਉਹ ਦਸ ਮਹੀਨੇ ਰਹੇ ਹਨ, ਹੁਣ ਉਨ੍ਹਾਂ ਨੂੰ ਪਛਾਣਨ ਤੋਂ ਇਨਕਾਰ ਕਰ ਰਹੇ ਹਨ ਉਨ੍ਹਾਂ ਦੇ ਨਾਮ ਅਤੇ ਪਤੇ ਵੱਖਰੇ ਹਨ।National6 months ago
-
Kisan Andolan : ਰਾਕੇਸ਼ ਟਿਕੈਤ ਦਾ ਵੱਡਾ ਐਲਾਨ, ਸਰਹੱਦ ਨੂੰ ਖ਼ਾਲੀ ਕਰ ਦਿੱਲੀ 'ਚ ਸੰਸਦ ਮੋਹਰੇ ਦਿਆਗੇ ਧਰਨਾਤਿੰਨੋਂ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਵੀਰਵਾਰ ਨੂੰ ਦਿੱਲੀ-ਉੱਤਰ ਪ੍ਰਦੇਸ਼ ਦੀ ਗਾਜ਼ੀਪੁਰ ਸਰਹੱਦ ਨੇ ਹੈਰਾਨੀਜਨਕ ਨਜ਼ਾਰਾ ਵੇਖਿਆ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਆਪਣੇ ਵਿਰੋਧ ਕਰ ਰਹੇ ਕਿਸਾਨ ਸਾਥੀਆਂ ਨਾਲ ਗਾਜ਼ੀਪੁਰ ਸਰਹੱਦ 'ਤੇ ਬੈਰੀਕੇਡ ਹਟਾਉਂਦੇ ਹੋਏ ਨਜ਼ਰ ਆਏ। ਇਸ ਦੌਰਾਨ ਇੱਥੇ ਮੌਜੂਦ ਮੀਡੀਆ ਕਰਮੀਆਂ ਨੂੰ ਦੱਸਿਆ ਗਿਆ ਕਿ ਕਿਸਾਨ ਪ੍ਰਦਰਸ਼ਨਕਾਰੀਆਂ ਦੁਆਰਾ ਸੜਕ ਨੂੰ ਬੰਦ ਨਹੀਂ ਕੀਤਾ ਗਿਆ ਪਰ ਪੁਲਿਸ ਨੇ ਇਨ੍ਹਾਂ ਬੈਰੀਕੇਡਾਂ ਰਾਹੀਂ ਲੋਕਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ।National6 months ago
-
Singhu Border Murder Case: ਲਖਬੀਰ ਦੀ ਹੱਤਿਆ ਦੌਰਾਨ ਵਾਇਰਲ ਵੀਡੀਓ ਨੇ ਵਧਾਇਆ ਸਸਪੈਂਸ, ਜਾਣੋ-ਪੂਰਾ ਮਾਮਲਾ15 ਅਕਤੂਬਰ ਨੂੰ ਪੰਜਾਬ ਦੇ ਨੌਜਵਾਨ ਲਖਬੀਰ ਸਿੰਘ ਦਾ ਸਿੰਘੂ ਬਾਰਡਰ 'ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਕਤਲੇਆਮ ਨਾਲ ਸਬੰਧਤ ਕੁਝ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ ਜਿਸ 'ਚ ਨੌਜਵਾਨ ਦੀਆਂ ਬਾਹਾਂ ਅਤੇ ਲੱਤਾਂ ਵੱਢੀਆਂ ਗਈਆਂ ਸਨ ਤੇ ਉਸਦੀ ਲਾਸ਼ ਬੈਰੀਕੇਡ 'ਤੇ ਲਟਕਦੀ ਦਿਖਾਈ ਦੇ ਰਹੀ ਸੀ। ਉਸ ਦੇ ਆਲੇ ਦੁਆਲੇ ਕੁਝ ਨਿਹੰਗ ਨਜ਼ਰ ਆਉਂਦੇ ਹਨ।Punjab6 months ago
-
Kisan Andolan: ਜਾਣੋ - ਕਿਉਂ ਅੱਜ ਸਵੇਰ ਤੋਂ ਟਵਿੱਟਰ 'ਤੇ ਟ੍ਰੈਂਡ ਕਰ ਰਿਹੈ 'ਕਿਸਾਨੋ ਦਿੱਲੀ ਚੱਲੋ'ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ (ਕੁੰਡਲੀ ਬਾਰਡਰ) 'ਤੇ ਪੰਜਾਬ ਦੇ ਨੌਜਵਾਨ ਲਖਬੀਰ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਨੇ ਕਿਸਾਨ ਅੰਦੋਲਨ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।National6 months ago
-
Singhu Border Murder Case : ਜੱਜ ਦੇ ਸਾਹਮਣੇ ਮੁਲਜ਼ਮ ਨਿਹੰਗਾਂ ਦਾ ਕਬੂਲਨਾਮਾ, 'ਹਾਂ ਅਸੀਂ ਹੀ ਮਾਰਿਆ ਲਖਬੀਰ ਨੂੰ'ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਦੋਸ਼ ’ਚ ਕੁੰਡਲੀ ਬਾਰਡਰ ’ਤੇ ਵੀਰਵਾਰ ਰਾਤ ਨੂੰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਦੇ ਰਹਿਣ ਵਾਲੇ ਲਖਬੀਰ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਬੜੀ ਬੇਰਹਿਮੀ ਨਾਲ ਤੜਫਾ- ਤੜਫਾ ਕੇ ਮਾਰਿਆ ਗਿਆ ਸੀ...Punjab7 months ago
-
Kisan Andolan : ਐੱਸਸੀ ਨੌਜਵਾਨ ਦੀ ਹੱਤਿਆ ਨਾਲ ਫਿਰ ਕਟਹਿਰੇ 'ਚ ਕਿਸਾਨ ਅੰਦੋਲਨ, ਕੀ ਹੁਣ ਖਾਲੀ ਹੋਵੇਗਾ ਸਿੰਘੂ ਬਾਰਡਰ!ਸ਼ੁੱਕਰਵਾਰ ਸਵੇਰੇ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ 'ਤੇ ਪੰਜਾਬ ਦੇ ਤਰਨਤਾਰਨ ਦੇ ਵਸਨੀਕ ਅਨਸੂਚਿਤ ਜਾਤੀ (ਐੱਸਸੀ) ਦੇ ਨੌਜਵਾਨ ਲਖਬੀਰ ਸਿੰਘ ਦੇ ਬੇਰਹਿਮੀ ਨਾਲ ਕਤਲ ਨੇ ਪੂਰੇ ਕਿਸਾਨ ਅੰਦੋਲਨ ਨੂੰ ਕਟਹਿਰੇ...National7 months ago