delhi assembly elections 2020
-
Shaheen Bagh Protest LIVE: ਪ੍ਰਦਰਸ਼ਨਕਾਰੀਆਂ ਦੇ ਵਤੀਰੇ ਤੋਂ ਵਾਰਤਾਕਾਰ ਨਾਰਾਜ਼, ਕਿਹਾ-... ਤਾਂ ਫਿਰ ਕੱਲ੍ਹ ਤੋਂ ਨਹੀਂ ਆਵਾਂਗੇਖਣੀ ਦਿੱਲੀ ਦੇ ਸ਼ਾਹੀਨ ਬਾਗ 'ਚ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਲਈ ਪਹੁੰਚੇ ਵਾਰਤਾਕਾਰ ਲਗਾਤਾਰ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਿਚਕਾਰ ਵਾਰਤਾਕਾਰ ਨੇ ਚਿਤਾਵਨੀ ਭਰੇ ਲਿਹਾਜ਼ 'ਚ ਕਿਹਾ ਕਿ ਤੁਹਾਡਾ ਇਹੀ ਵਿਵਹਾਰ ਰਿਹਾ ਤਾਂ ਅਸੀਂ ਕਲ੍ਹ ਇੱਥੇ ਨਹੀਂ ਆਵਾਂਗੇ।National1 year ago
-
Delhi CM Oath Ceremony: ਸਹੁੰ ਸਮਾਗਮ 'ਚ ਅਧਿਆਪਕਾਂ ਨੂੰ ਬੁਲਾਉਣ 'ਤੇ BJP ਨੇ ਚੁੱਕੇ ਸਵਾਲ, ਮਨੀਸ਼ ਸਿਸੋਦੀਆ ਨੇ ਦਿੱਤਾ ਜਵਾਬਐਤਵਾਰ ਨੂੰ ਰਾਮਲੀਲ੍ਹਾ ਮੈਦਾਨ 'ਚ ਸਹੁੰ ਚੁੱਕ ਸਮਾਗਮ 'ਚ ਅਧਿਆਪਕਾਂ ਨੂੰ ਬੁਲਾਉਣ 'ਤੇ ਹੰਗਾਮਾ ਹੋ ਗਿਆ।National1 year ago
-
ਸਿੱਧੂ ਦੀ ਚੁੱਪ ਦੇ ਮਾਅਨੇਦਿੱਲੀ 'ਚ ਆਮ ਆਦਮੀ ਪਾਰਟੀ ਦੀ ਦੁਬਾਰਾ ਸਰਕਾਰ ਬਣਨ ਦੇ ਨਾਲ ਹੀ ਪੰਜਾਬ ਵਿਚ ਨਿਰਾਸ਼ ਚੱਲ ਰਹੇ 'ਆਪ' ਕਾਰਕੁਨ ਮੁੜ ਸਰਗਰਮ ਹੋ ਗਏ ਹਨ।Editorial1 year ago
-
ਦਿੱਲੀ ਚੋਣਾਂ 'ਤੇ ਬੋਲੇ ਅਮਿਤ ਸ਼ਾਹ, ਗੋਲ਼ੀ ਮਾਰੋ ਤੇ ਭਾਰਤ ਪਾਕਿ ਮੈਚ ਜਿਹੇ ਬਿਆਨਾਂ ਕਾਰਨ ਪਾਰਟੀ ਦਾ ਨੁਕਸਾਨ ਸੰਭਵਦਿੱਲੀ ਚੋਣਾਂ 'ਚ ਭਾਜਪਾ ਨੂੰ ਮਿਲੀ ਹਾਰ ਤੋਂ ਬਾਅਦ ਅਮਿਤ ਸ਼ਾਹ ਨੇ ਕਿਹਾ ਕਿ ਮੇਰਾ ਮੁਲਾਂਕਣ ਗਲ਼ਤ ਹੋ ਗਿਆ। ਅਸੀਂ ਚੋਣਾਂ ਸਿਰਫ਼ ਜਿੱਤ ਜਾਂ ਹਾਰ ਲਈ ਨਹੀਂ ਲੜਦੇ ਹਨ। ਭਾਜਪਾ ਇਕ ਅਜਿਹੀ ਪਾਰਟੀ ਹੈ ਜੋ ਆਪਣੀ ਵਿਚਾਰਧਾਰਾ ਦਾ ਵਿਸਤਾਰ ਕਰਨ 'ਚ ਵਿਸ਼ਵਾਸ ਕਰਦੀ ਹੈ।National1 year ago
-
Arvind Kejriwal Oath: ਅਰਵਿੰਦ ਕੇਜਰੀਵਾਲ ਸਰਕਾਰ 'ਚ ਕੌਣ-ਕੌਣ ਚੁੱਕਣਗੇ ਸਹੁੰ, ਸਾਹਮਣੇ ਆਈ ਅਹਿਮ ਜਾਣਕਾਰੀਦਿੱਲੀ ਦੀਆਂ ਚੋਣਾਂ ਜਿੱਤ ਚੁੱਕੀ ਆਮ ਆਦਮੀ ਪਾਰਟੀ ਦੇ ਸਾਬਕਾ ਸਾਰੇ ਮੰਤਰੀ ਇਕ ਵਾਰ ਮੁੜ ਜਨਤਾ ਦੀ ਸੇਵਾ ਲਈ ਸਹੁੰ ਚੁੱਕਣਗੇ।National1 year ago
-
Delhi Government Formation LIVE : ਬਿਨਾਂ ਹੈਂਡਲ ਦੀ ਸਾਈਕਲ ਤੋਂ ਦਿੱਲੀ ਪਹੁੰਚਿਆ ਸ਼ਖ਼ਸ, ਦੇਵੇਗਾ ਕੇਜਰੀਵਾਲ ਨੂੰ ਆਸ਼ੀਰਵਾਦਦਿੱਲੀ ਵਿਧਾਨ ਸਭਾ ਚੋਣਾਂ 2020 'ਚ ਵੀ ਇਤਿਹਾਸਕ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ।National1 year ago
-
ਦਿੱਲੀ 'ਚ ਆਪ ਨੇ ਕੀਤੀ ਕਾਂਗਰਸ ਦੀ ਬਰਾਬਰੀ, ਤਿੰਨ ਵਾਰ ਲਗਾਤਾਰ ਦਰਜ ਕੀਤੀ ਹੈ ਵਿਧਾਨ ਸਭਾ 'ਚ ਜਿੱਤਦਿੱਲੀ ਵਿਧਾਨ ਸਭਾ ਚੋਣਾਂ 'ਚ ਲਗਾਤਾਰ ਤੀਸਰ ਵਾਰ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਹੁਣ ਕਾਂਗਰਸ ਦੀ ਬਰਾਬਰੀ ਕਰ ਲਈ ਹੈ। ਇਹ ਬਰਾਬਰੀ ਜਿੱਤ ਦੀ ਤਾਂ ਹੈ ਹੀ, ਦਿੱਲੀ ਨੂੰ ਮੁੱਖ ਮੰਤਰੀ ਦੇਣ ਦੇ ਮਾਮਲੇ 'ਚ ਵੀ ਹੈ।Election1 year ago
-
Delhi Assembly Election Result 2020: AAP ਤੇ BJP ਦੇ ਇਨ੍ਹਾਂ ਉਮੀਦਵਾਰਾਂ ਨੇ ਲਾਈ ਜਿੱਤ ਦੀ ਹੈਟ੍ਰਿਕਦਿੱਲੀ ਵਿਧਾਨ ਸਭਾ ਚੋਣਾਂ 2020 ਦੇ ਨਤੀਜਿਆਂ ਦੀ ਸਥਿਤੀ ਲਗਪਗ ਸਾਫ ਹੋ ਗਈ ਹੈ। ਕਈ ਸੀਟਾਂ 'ਤੇ ਵੋਟਿੰਗ ਅੰਤਿਮ ਦੌਰ ਦੇ ਕਰੀਬ ਪਹੁੰਚ ਗਈਆਂ ਹਨ ਤਾਂ ਕਈ ਸੀਟਾਂ 'ਤੇ ਰਿਜਲਟ ਆ ਗਏ ਹਨ। ਪਟਪੜਗੰਜ ਵਿਧਾਨ ਸਭਾ ਸੀਟ ਤੋਂ ਡਿਪਟੀ ਸੀਐੱਮ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਚੋਣਾਂ ਜਿੱਤ ਗਏ ਹਨ।Election1 year ago
-
ਕਾਂਗਰਸ ਪ੍ਰਦੇਸ਼ ਪ੍ਰਧਾਨ ਦੀ ਧੀ ਤੇ ਪ੍ਰਚਾਰ ਕਮੇਟੀ ਪ੍ਰਧਾਨ ਦੀ ਪਤਨੀ ਸਮੇਤ ਸਾਰੇ ਦਿੱਗਜ ਹਾਰੇ, ਜ਼ਮਾਨਤਾਂ ਜ਼ਬਤਤਿੰਨ ਵਜੇ ਤਕ ਲਗਪਗ ਸਾਰੀਆਂ 70 ਸੀਟਾਂ 'ਤੇ ਤਸਵੀਰ ਸਪੱਸ਼ਟ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਨੇ ਜਿੱਥੇ ਸ਼ਾਨਦਾਰ ਸਫ਼ਲਤਾ ਹਾਸਿਲ ਕੀਤੀ ਹੈ ਉੱਥੇ ਹੀ ਭਾਜਪਾ ਵੀ ਆਪਣੀਆਂ ਸੀਟਾਂ ਦੀ ਗਿਣਤੀ ਵਧਾਉਣ 'ਚ ਤਾਂ ਕਾਮਯਾਬ ਰਹੀ ਪਰ ਕਾਂਗਰਸ ਆਪਣੀ ਵਜੂਦ ਬਚਾਉਣ 'ਚ ਵੀ ਨਾਕਾਮ ਰਹੀ।Election1 year ago
-
ਦਿੱਲੀ 'ਚ ਕੇਜਰੀਵਾਲ ਨੇ ਮੁੜ ਫੇਰਿਆ ਝਾੜੂ, ਕਾਂਗਰਸ ਗ਼ਾਇਬ, ਦਿੱਲੀ 'ਚ ਫਿਲਹਾਲ ਹਾਸ਼ੀਏ 'ਤੇ ਹੈ ਭਾਜਪਾ!ਦਿੱਲੀ ਵਿਧਾਨ ਸਭਾ ਚੋਣਾਂ 'ਚ ਆਪ ਨੇ ਕਮਾਲ ਕਰਦੇ ਹੋਏ ਕਾਂਗਰਸ ਨੂੰ ਮੁੜ ਦਿੱਲੀ 'ਚ ਸਰਕਾਰ ਬਣਾਉਣ ਦੇ ਸੰਕੇਤ ਦਿੱਤੇ ਹਨ। ਜਿੱਥੇ ਕਾਂਗਰਸ ਨੂੰ ਦਿੱਲੀ 'ਚ ਪਨਪਨ ਨਹੀਂ ਦਿੱਤਾ ਹੈ, ਉੱਥੇ ਹੀ ਦਿੱਲੀ 'ਚ ਕੁਝ ਮਹੀਨੇ ਪਹਿਲਾਂ ਲੋਕ ਸਬਾ ਚੋਣਾਂ 'ਚ ਦਿੱਲੀ ਦੀਆਂ ਸੱਤ ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਮੁੜ ਕਾਫ਼ੀ ਪਿੱਛੇ ਰੱਖਿਆ ਹੈ।Election1 year ago
-
Delhi Chandni Chowk Election 2020 : 'ਆਪ' ਛੱਡ ਕੇ ਕਾਂਗਰਸ 'ਚ ਗਈ ਸੀ ਅਲਕਾ ਲਾਂਬਾ, ਜਨਤਾ ਨੇ ਕੀਤਾ ਇਹ ਹਾਲਚਾਂਦਨੀ ਚੌਕ ਸੀਟ 'ਤੇ ਕਾਂਗਰਸੀ ਆਗੂ ਅਲਕਾ ਲਾਂਬਾ ਪਿੱਛੇ ਚੱਲ ਰਹੀ ਹੈ ਜਦਕਿ ਆਪ ਉਮੀਦਵਾਰ ਪ੍ਰਹਿਲਾਦ ਸਿੰਘ ਸਾਹਨੀ 18,633 ਵੋਟਾਂ ਨਾਲ ਅੱਗੇ ਚੱਲ ਰਹੇ ਹਨ।Election1 year ago
-
Delhi Election 2020 Result : 32 ਸਾਲਾ ਰਾਘਵ ਚੱਢਾ ਨੇ 60 ਸਾਲ ਦੇ ਆਰਪੀ ਸਿੰਘ ਨੂੰ ਹਰਾਇਆਦਿੱਲੀ ਵਿਧਾਨ ਸਭਾ ਚੋਣਾਂ 'ਚ ਰਾਜਿੰਦਰ ਨਗਰ ਵਿਧਾਨ ਸਭਾ ਸੀਟ 'ਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਭਾਜਪਾ ਦੇ ਆਰਪੀ ਸਿੰਘ ਨੂੰ ਹਰਾਇਆ।National1 year ago
-
Delhi Assembly Election Result 2020: AAP ਨੇ ਦਿੱਤਾ ਨਾਅਰਾ- ਚੰਗੇ ਹੋਣਗੇ 5 ਸਾਲ, ਦਿੱਲੀ 'ਚ ਤਾਂ ਕੇਜਰੀਵਾਲਦਿੱਲੀ ਦੀਆਂ ਸਾਰੀਆਂ 70 ਸੀਟਾਂ 'ਤੇ ਵੋਟਿੰਗ ਜਾਰੀ ਹੈ। ਰੁਝਾਨਾ ਮੁਤਾਬਿਕ, ਆਮ ਆਦਮੀ ਪਾਰਟੀ ਵੱਡੀ ਜਿੱਤ ਵੱਲ ਵੱਧ ਰਹੀ ਹੈ। ਫਿਲਹਾਲ AAP 58 ਸੀਟਾਂ 'ਤੇ ਅੱਗੇ ਚੱਲ ਰਹੀ ਹੈ ਤਾਂ ਸਿਰਫ 12 ਸੀਟ 'ਤੇ ਭਾਰਤੀ ਜਨਤਾ ਪਾਰਟੀ ਉਸ ਨੂੰ ਟੱਕਰ ਦੇ ਰਹੀ ਹੈ।Election1 year ago
-
Delhi assembly election 2020 : ਦਿੱਲੀ ਕਿਸ ਦੇ ਨਾਲ, ਅੱਜ ਲੱਗੇਗਾ ਪਤਾਦਿੱਲੀ 'ਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਜਨਤਾ ਦੇ ਫ਼ੈਸਲੇ ਦੀ ਘੜੀ ਆ ਗਈ ਹੈ। ਅੱਠ ਫਰਵਰੀ ਨੂੰ ਹੋਈ ਵੋਟਿੰਗ ਦੇ ਨਤੀਜੇ ਮੰਗਲਵਾਰ ਨੂੰ ਆ ਜਾਣਗੇ।Election1 year ago
-
ਦਿੱਲੀ 'ਚ ਜਿੱਤ ਦੇਖ AAP ਵਰਕਰਾਂ 'ਚ ਭਰਿਆ ਜੋਸ਼, ਜਲੰਧਰ 'ਚ ਪਾਰਟੀ ਦਫ਼ਤਰ 'ਤੇ ਮਨਾ ਰਹੇ ਜਸ਼ਨ- ਦੇਖੋ ਤਸਵੀਰਾਂਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਜਿੱਤ ਸੁਨਿਸ਼ਚਿਤ ਦੇਖ ਜਲੰਧਰ 'ਚ ਪਾਰਟੀ ਦੇ ਵਰਕਰਾਂ 'ਚ ਜੋਸ਼ ਆ ਗਿਆ ਹੈ। ਉਨ੍ਹਾਂ ਨੇ ਇੱਥੇ ਪਾਰਟੀ ਦਫ਼ਤਰ 'ਚ ਦੱਬ ਕੇ ਜਿੱਤ ਦਾ ਜ਼ਸ਼ਨ ਮਨਾਇਆ। ਆਪ ਵਰਕਰਾਂ ਨੇ ਢੋਲ ਵਜਾ ਕੇ ਮਿਠਾਈਆਂ ਵੰਡੀਆਂ ਤੇ ਭਾਂਗੜਾ ਪਾਇਆ।Punjab1 year ago
-
ਈਵੀਐੱਮ ਦੀ ਸੁਰੱਖਿਆ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਦਿੱਲੀ 'ਚ ਬਣੇਗੀ ਸਾਡੀ ਸਰਕਾਰਭਾਜਪਾ ਨੇਤਾ ਮਨੋਜ ਤਿਵਾੜੀ ਨੇ ਆਮ ਆਦਮੀ ਪਾਰਟੀ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਅਸੀਂ ਤਾਂ ਇਹੀ ਬੋਲ ਰਹੇ ਹਾਂ ਕਿ ਈਵੀਐੱਮ ਦਾ ਰੋਣਾ ਕਿਉਂ ਰੋ ਰਹੇ ਹੋ।Election1 year ago
-
ਵੋਟਿੰਗ ਅੰਕੜੇ 'ਚ ਦੇਰੀ 'ਤੇ ਚੋਣ ਕਮਿਸ਼ਨ ਨੇ ਦਿੱਤੀ ਸਫ਼ਾਈ, ਕਿਹਾ-ਦੇਰ ਰਾਤ ਤਕ ਜਮ੍ਹਾ ਕੀਤਾ ਡਾਟਾਸ਼ਾਮ ਸੱਤ ਵਜੇ ਮੀਡੀਆ ਨੂੰ ਮੁਖ਼ਾਤਿਬ ਹੁੰਦੇ ਹੋਏ ਚੋਣ ਕਮਿਸ਼ਨ ਅਧਿਕਾਰੀ ਰਣਵੀਰ ਸਿੰਘ ਨੇ ਕਿਹਾ ਕਿ ਅਸੀਂ ਦੇਰ ਰਾਤ ਤਕ ਡਾਟਾ ਜਮ੍ਹਾ ਕੀਤਾ, ਇਸ ਕਾਰਨ ਚੋਣਾਂ ਦੇ ਫਾਈਨਲ ਅੰਕੜੇ ਜਾਰੀ ਕਰਨ 'ਚ ਦੇਰੀ ਹੋਈ।Election1 year ago
-
Delhi Election 2020 : ਚੋਣ ਨਤੀਜਿਆਂ 'ਤੇ ਨਿਰਭਰ ਕਰੇਗਾ ਕਾਂਗਰਸ ਦਾ AAP ਨਾਲ ਗਠਜੋੜ : ਪੀਸੀ ਚਾਕੋਦਿੱਲੀ ਵਿਧਾਨ ਸਭਾ ਚੋਣਾਂ 2020 ਲਈ ਮਤਦਾਨ ਸ਼ਨਿਚਰਵਾਰ ਨੂੰ ਖ਼ਤਮ ਹੋ ਗਿਆ। ਹੁਣ ਸਾਰਿਆਂ ਦੀਆਂ ਨਜ਼ਰਾਂ ਮੰਗਲਵਾਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ 'ਤੇ ਹਨ।Election1 year ago
-
Delhi Vidhan Sabha Chunav 2020 Exit Poll : ਦਿੱਲੀ 'ਚ ਇਕ ਵਾਰ ਫਿਰ ਆਪ, ਭਾਜਪਾ ਨੂੰ ਮਿਲ ਰਿਹਾ ਵਾਧਾ, ਕਾਂਗਰਸ ਦਾ ਸੁਪੜਾ ਸਾਫ਼
Delhi Vidhan Sabha Chunav 2020 Exit Poll: ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ ਲਈ ਵੋਟਿੰਗ ਪੂਰੀ ਹੋਣ ਤੋਂ ਬਾਅਦ ਅੱਜ ਦੇਰ ਸ਼ਾਮ ਨੂੰ ਐਗਜ਼ਿਟ ਪੋਲ ਜਾਰੀ ਹੋਵੇਗਾ। ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਪੋਲਿੰਗ ਤੋਂ ਪਹਿਲਾਂ ਕਿਸੇ ਤਰ੍ਹਾਂ ਦਾ ਪੋਲ ਜਾਰੀ ਨਹੀਂ ਕੀਤਾ ਜਾ ਸਕਦਾ। ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਕਾਰ ਮੁੱਖ ਮੁਕਾਬਲਾ ਹੈ। ਇਨ੍ਹਾਂ ਚੋਣਾਂ 'ਚ 600 ਤੋਂ ਜ਼ਿਆਦਾ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਪਤਾ ਲੱਗ ਜਾਵੇਗਾ ਕਿ ਇਸ ਵਾਰ ਦਿੱਲੀ 'ਚ ਕਿਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਜਿੱਥੋਂ ਤਕ ਐਗਜ਼ਿਟ ਪੋਲ ਦੀ ਗੱਲ, ਇਹ ਅੱਜ ਸ਼ਾਮ 6:30 ਵਜੇ ਤਕ ਸਾਹਮਣੇ ਆ ਸਕਦਾ ਹੈ।
Election1 year ago -
Delhi Election 2020 Voting : ਮਤਦਾਨ 'ਚ ਸੁਸਤ ਰਹੀ ਦਿੱਲੀ, 62 ਫੀਸਦੀ ਪਈਆਂ ਵੋਟਾਂ
ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਨਵੀਂ ਦਿੱਲੀ ਚੋਣ ਹਲਕੇ ਦੀ ਕਾਮਰਾਜ ਲੇਨ 'ਚ ਇਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਸ਼ਾਮ 6 ਵਜੇ ਤਕ ਲਗਪਗ 62 ਫ਼ੀਸਦੀ ਮਤਦਾਨ ਹੋਇਆ। ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ, ਉਨ੍ਹਾਂ ਦੇ ਪਤੀ ਤੇ ਉਨ੍ਹਾਂ ਦੇ ਪੁੱਤਰ ਨੇ ਲੋਧੀ ਅਸਟੇਟ 'ਚ ਬੂਥ ਨੰਬਰ 14 ਤੇ 116 'ਤੇ ਆਪਣੀ ਵੋਟ ਪਾਈ। ਪ੍ਰਿਅੰਕਾ ਦੇ ਪੁੱਤਰ ਰੇਹਾਨ ਨੇ ਪਹਿਲੀ ਵਾਰ ਮਤਦਾਨ ਕੀਤਾ।
Election1 year ago