deep
-
ਧਰਮ ਦੀ ਅੱਖ ਸਿਆਸਤ ’ਤੇ ਹੋਣੀ ਚਾਹੀਦੀ ਹੈ, ਨਾ ਕਿ ਸਿਆਸਤ ਦੀ ਅੱਖ ਧਰਮ ’ਤੇ : ਦੀਪ ਸਿੱਧੂਪਹਿਲੇ ਸਮੇਂ ’ਚ ਧਰਮ ਦੀ ਅੱਖ ਸਿਆਸਤ ’ਤੇ ਹੁੰਦੀ ਸੀ, ਧਰਮ ਦੀ ਅਗਵਾਈ ਕਰਨ ਵਾਲੇ ਜਥੇਦਾਰ ਸਿੱਖ ਸਿਆਸਤ ਦੀ ਅਗਵਾਈ ਕਰਦੇ ਸੀ। ਅਜੌਕੇ ਸਮੇਂ ’ਚ ਸਿਆਸਤ ਧਰਮ ’ਤੇ ਭਾਰੂ ਹੋ ਗਈ, ਧਰਮ ਦੀ ਅੱਖ ਸਿਆਸਤ ’ਤੇ ਹੋਣੀ ਚਾਹੀਦੀ ਹੈ ਨਾ ਕਿ ਸਿਆਸਤ ਦੀ ਅੱਖ ਧਰਮ ’ਤੇPunjab5 days ago
-
Yama Deepam 2020 : ਅੱਜ ਧਨਤੇਰਸ 'ਤੇ ਜਗਾਓ ਯਮ ਦਾ ਦੀਵਾ, ਅਕਾਲ ਮੌਤ ਤੋਂ ਹੋ ਸਕਦੀ ਹੈ ਰੱਖਿਆ, ਜਾਣੋ ਮਹੂਰਤਕਾਰਤਿਕ ਮਾਸ ਦੇ ਕ੍ਰਿਸ਼ਣ ਪੱਖ ਦੀ ਤ੍ਰਿਓਦਸ਼ੀ ਤਰੀਕ ਦੀ ਸ਼ੁਰੂਆਤ 12 ਨਵੰਬਰ ਨੂੰ ਰਾਤ 09 ਵਜ ਕੇ 30 ਮਿੰਟ ਤੋਂ ਹੋ ਰਿਹਾ ਹੈ, ਜੋ 13 ਨਵੰਬਰ ਨੂੰ ਸ਼ਾਮ 05 ਵਜ ਕੇ 59 ਤਕ ਹੈ। ਅਜਿਹੇ 'ਚ ਧਨਤੇਰਸ 13 ਨਵੰਬਰ ਦਿਨ ਸ਼ੁੱਕਰਵਾਰ ਨੂੰ ਹੈ। ਇਸ ਸਾਲ ਧਨਤੇਰਸ 'ਤੇ ਯਮ ਦੀਪਕ ਦਾ ਮਹੂਰਤ ਸ਼ਾਮ ਨੂੰ 01 ਘੰਟਾ 20 ਮਿੰਟ ਦਾ ਹੈ।Lifestyle2 months ago
-
ਰੂਪਨਗਰ 'ਚ ਸਲੈਬ ਟੁੱਟਣ ਨਾਲ 50 ਫੁੱਟ ਡੂੰਘੇ ਖੂਹ 'ਚ ਡਿੱਗੀ ਔਰਤ, ਫਾਇਰ ਬਿਗ੍ਰੇਡ ਮੁਲਾਜ਼ਮਾਂ ਨੇ ਬਚਾਇਆPunjab news ਔਰਤ ਨੂੰ ਅੰਦਰੂਨੀ ਸੱਟਾਂ ਲੱਗੀਆਂ ਹਨ। ਔਰਤ ਸਿਵਲ ਹਸਪਤਾਲ ਰੂਪਨਗਰ 'ਚ ਚੈੱਕਅਪ ਲਈ ਲਿਜਾਇਆ ਗਿਆ। ਇਹ ਹਾਦਸਾ ਬੁੱਧਵਾਰ ਸਵੇਰੇ 10 ਵਜੇ ਦੇ ਆਸ-ਪਾਸ ਹੋਇਆ। ਚੌਂਕੀਦਾਰ ਦੇ ਬੇਟੇ ਦਿਨੇਸ਼ ਚੌਧਰੀ ਦੀ ਪਤਨੀ ਸੋਨੀ ਕਮਰੇ 'ਚ ਪੁਰਾਣੇ ਖੂਹ ਦੇ ਉਪਰ ਰੱਖੀ ਸਲੈਬ ਟੁੱਟਣ ਦੇ ਬਾਅਦ ਡਿੱਗ ਗਈ।Punjab2 months ago
-
ਸਾਬਕਾ ਵਿਕਟਕੀਪਰ ਨੇ ਕਿਹਾ, ਕੇਐੱਲ ਰਾਹੁਲ ਨੂੰ ਰੋਹਿਤ ਸ਼ਰਮਾ ਦੀ ਥਾਂ ਉਪ-ਕਪਤਾਨ ਬਣਾਉਣ ਦੀ ਇੰਨੀ ਜਲਦੀ ਕੀ ਸੀ?Indian Cricket team ਨੇ ਇਸ ਮਹੀਨੇ ਆਸਟ੍ਰੇਲੀਆ ਦੌਰੇ 'ਤੇ ਜਾਣਾ ਹੈ। ਟੀਮ ਇੰਡੀਆ ਇੱਥੇ ਵਨਡੇ, ਟੀ-20 ਤੇ ਟੈਸਟ ਤਿੰਨਾਂ ਹੀ ਫਾਰਮੈਟਾਂ ਦੀ ਸੀਰੀਜ਼ ਖੇਡੇਗੀ। ਦੌਰੇ 'ਤੇ ਜਾਣ ਵਾਲੀ ਟੀਮ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ, ਜਿਸ 'ਚ Rohit Sharma ਦਾ ਨਾਂ ਨਹੀਂ ਸੀ।Cricket2 months ago
-
ਮਸ਼ਹੂਰ ਗਾਇਕ ਅਤੇ ਕਾਮੇਡੀਅਨ ਕੇ ਦੀਪ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈਮਸ਼ਹੂਰ ਗਾਇਕ ਅਤੇ ਕਾਮੇਡੀਅਨ ਕੇ ਦੀਪ ਦਾ ਮਾਡਲ ਟਾਊਨ ਐਕਸਟੈਂਸ਼ਨ ਸਥਿਤ ਸ਼ਮਸ਼ਾਨਘਾਟ ਵਿਖੇ ਭਾਈ ਜਸਵਿੰਦਰ ਸਿੰਘ ਵੱਲੋਂ ਅਰਦਾਸ ਕਰਨ ਪਿੱਛੋਂ ਸਸਕਾਰ ਕਰ ਦਿੱਤਾ ਗਿਆ।Punjab3 months ago
-
ਨਹੀਂ ਰਹੇ 'ਬੜਾ ਕਰਾਰਾ ਪੂਦਨਾ', 'ਬਾਬਾ ਵੇ ਕਲਾ ਮਰੋੜ' ਨੂੰ ਆਵਾਜ਼ ਦੇਣ ਵਾਲੇ ਪ੍ਰਸਿੱਧ ਗਾਇਕ ਤੇ ਕਾਮੇਡੀਅਨ ਕੇ.ਦੀਪਮਾਰਚ ਮਹੀਨੇ ਪੱਖੋਵਾਲ ਰੋਡ ਸਥਿਤ ਆਪਣੀ ਰਿਹਾਇਸ਼ ਵਿਖੇ ਡਿੱਗ ਕੇ ਜ਼ਖ਼ਮੀ ਹੋਏ ਵਿਸ਼ਵ ਪ੍ਰਸਿੱਧ ਗਾਇਕ ਤੇ ਕਮੇਡੀਅਨ ਕੇ.ਦੀਪ ਦਾ ਅੱਜ ਦੀਪ ਹਸਪਤਾਲ ਲੁਧਿਆਣਾ ਵਿਖੇ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਵਿਖੇ ਜ਼ੇਰੇ ਇਲਾਜ ਚੱਲ ਰਹੇ ਹਨ।Punjab3 months ago
-
ਮੇਰੇ ਪਾਪਾ ਤੇ ਮੋਦੀ 'ਚ ਗੂੜ੍ਹੀ ਦੋਸਤੀ : ਟਰੰਪ ਜੂਨੀਅਰਅਮਰੀਕਾ ਵਿਚ ਇਸ ਵਾਰ ਦੀ ਰਾਸ਼ਟਰਪਤੀ ਚੋਣ ਵਿਚ ਭਾਰਤੀ ਮੂਲ ਦੇ ਲੋਕਾਂ ਦੀ ਕਾਫ਼ੀ ਅਹਿਮੀਅਤ ਦੇਖੀ ਜਾ ਰਹੀ ਹੈ।World3 months ago
-
ਸ਼ੰਭੂ ਧਰਨੇ 'ਚ ਆਏ ਕਲਾਕਾਰ ਦੀਪ ਸਿੱਧੂ ਦਾ ਮੋਬਾਈਲ ਗੁਆਚਿਆ, ਲੱਭਣ ਵਾਲੇ ਲਈ ਰੱਖਿਆ ਇਹ ਇਨਾਮਫਿਲਮੀ ਕਲਾਕਾਰ ਦੀਪ ਸਿੱਧੂ ਦਾ ਮੋਬਾਈਲ ਫੋਨ ਬੀਤੇ ਦਿਨ ਸ਼ੰਭੂ ਧਰਨੇ 'ਚ ਗੁਆਚ ਗਿਆ ਹੈ।ਇਸ ਸਬੰਧੀ ਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ।Punjab4 months ago
-
ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਖੜੀ ਹੈ-ਦੀਪ ਸੰਘੇੜਾ,ਹੈਪੀ ਿਢੱਲੋਂਤਿੰਨ ਖੇਤੀ ਬਿੱਲਾਂ ਕਾਰਨ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਵਿੱਢੇ ਸੰਘਰਸ਼ 'ਚ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਿਢੱਲੋਂ ਦੇ ਦਿਸ਼ਾ-ਨਿਰਦੇਸਾਂ ਹੇਠ ਜ਼ਿਲ੍ਹਾ ਬਰਨਾਲਾ ਦੀ ਸਮੁੱਚੀ ਕਾਂਗਰਸ ਪਾਰਟੀ ਦੀ ਟੀਮ ਹਰ ਵਕਤ ਕਿਸਾਨਾਂ ਨਾਲ ਕੰਧ ਬਣ ਕੇ ਖੜ੍ਹੇਗੀ।Punjab4 months ago
-
ਅਮਰੀਕਾ ਨਾਲ ਰਣਨੀਤਕ ਊਰਜਾ ਭਾਈਵਾਲੀ ਹੋਈ ਮਜ਼ਬੂਤ : ਸੰਧੂਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਬਹੁਤ ਘੱਟ ਸਮੇਂ ਵਿਚ ਰਣਨੀਤਕ ਊਰਜਾ ਭਾਈਵਾਲੀ ਮਜ਼ਬੂਤ ਹੋਈ ਹੈ। ਉਨ੍ਹਾਂ ਇਹ ਭਰੋਸਾ ਪ੍ਰਗਟਾਇਆ ਕਿ ਇਸ ਸਹਿਯੋਗ ਨਾਲ ਭਾਰਤ ਅਤੇ ਅਮਰੀਕਾ ਵਿਚ ਅਰਥਚਾਰੇ ਨੂੰ ਪਟੜੀ 'ਤੇ ਲਿਆਉਣ ਵਿਚ ਮਦਦ ਮਿਲ ਸਕਦੀ ਹੈ।World4 months ago
-
ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਦੇ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 28 ਵਰ੍ਹਿਆਂ ਦੇ ਜੈ ਦੀਪ ਦਾ ਕੱਲ੍ਹ ਪਟਿਆਲਾ ਵਿਖੇ ਦੇਹਾਂਤ ਹੋ ਗਿਆ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ ਤੇ ਇਕ ਭੈਣ ਛੱਡ ਗਿਆ।Punjab5 months ago
-
ਕਈ ਪੱਖਾਂ ਤੋਂ ਪੱਛੜਿਆ ਹੋਣ ਦੇ ਬਾਵਜੂਦ ਕਲਾ ਪੱਖੋਂ ਬੇਹੱਦ ਅਮੀਰ ਹੈ ਜ਼ਿਲ੍ਹਾ ਮਾਨਸਾਬਠਿੰਡਾ ਨਾਲੋਂ 28 ਸਾਲ ਪਹਿਲਾਂ ਵੱਖ ਹੋਇਆ ਜ਼ਿਲ੍ਹਾ ਮਾਨਸਾ ਗਾਇਕੀ ਤੇ ਲਲਿਤ ਕਲਾਵਾਂ ਦਾ ਮੁੱਖ ਕੇਂਦਰ ਹੈ। ਕਿਸੇ ਵੇਲੇ ਮੁਜ਼ਾਰਾ ਲਹਿਰ ਦਾ ਮੁੱਢ ਵੀ ਇੱਥੋਂ ਹੀ ਬੱਝਾ ਸੀ। ਕਮਿਊਨਿਸਟ ਲਹਿਰ, ਨਕਸਲਬਾੜੀ ਲਹਿਰ ਦਾ ਇਹ ਇਲਾਕਾ ਮੁੱਖ ਕੇਂਦਰ ਰਿਹਾ ਹੈ।Punjab5 months ago
-
Bhumi Pujan of Ram Mandir: ਲਖਨਊ ਵਿੱਚ CM ਯੋਗੀ ਆਦਿੱਤਿਆਨਾਥ ਦੀ ਰਿਹਾਇਸ਼ ਦੇ ਨਾਲ ਸੂਬੇ ਵਿੱਚ ਅੱਜ ਸ਼ਾਮ ਤੋਂ ਦੀਪ ਉਤਸਵਰਾਮਾਨਗਰੀ ਅਯੁੱਧਿਆ ਵਿਚ 5 ਅਗਸਤ ਯਾਨੀ ਬੁੱਧਵਾਰ ਨੂੰ ਸ਼੍ਰੀ ਰਾਮ ਦੇ ਵਿਸ਼ਾਲ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਕੀਤਾ ਜਾਣਾ ਹੈ...National5 months ago
-
ਕੋਰੋਨਾ ਤੋਂ ਬਚਣ ਲਈ ਲੋਕ ਹੋਣ ਜਾਗਰੂਕ : ਡਾ. ਦੀਪਮਾਛੀਵਾੜਾ ਸਾਹਿਬ 'ਚ 2 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣਾ ਤੇ ਇਸਦਾ ਲਗਾਤਾਰ ਵਧਣਾ ਚਿੰਤਾ ਦਾ ਵਿਸ਼ਾ ਹੈ ਤੇ ਇਸ ਤੋਂ ਬਚਾਅ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ।Punjab5 months ago
-
ਡੂੰਘੀਆਂ ਜੜ੍ਹਾਂ ਵਾਲਾ ਭਾਈ-ਭਤੀਜਵਾਦਵੱਡੀ ਪ੍ਰਤਿਭਾ ਦੇ ਧਨੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਬੇਵਕਤ ਅਕਾਲ ਚਲਾਣੇ ਨੇ ਲੋਕਾਂ ਨੂੰ ਹਲੂਣਨ ਦੇ ਨਾਲ ਹੀ ਕਈ ਸਵਾਲ ਵੀ ਖੜ੍ਹੇ ਕਰ ਦਿੱਤੇ ਹਨ ਜੋ ਅਜੇ ਵੀ ਪੁੱਛੇ ਜਾ ਰਹੇ ਹਨ।Editorial6 months ago
-
ਨਰੇਗਾ ਮੁਲਾਜ਼ਮਾਂ ਨੇ ਪੀਏ ਦੀਪ ਸੰਘੇੜਾ ਤੇ ਹੈਪੀ ਿਢੱਲੋਂ ਨੂੰ ਦਿੱਤਾ ਮੰਗ-ਪੱਤਰਨਰੇਗਾ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਦਾਸ ਬਾਵਾ ਦੀ ਅਗਵਾਈ ਹੇਠ ਮਗਨਰੇਗਾ ਮੁਲਾਜ਼ਮਾਂ ਨੇ ਬਲਾਕ ਸੰਮਤੀ ਸ਼ਹਿਣਾ ਦੇ ਉੱਪ ਚੇਅਰਮੈਨ ਗੁਰਦੀਪ ਦਾਸ ਬਾਵਾ ਰਾਹੀਂ ਸਾਬਕਾ ਵਿਧਾਇਕ ਕੇਵਲ ਸਿੰਘ ਿਢੱਲੋਂ ਦੇ ਪੀਏ ਦੀਪ ਸੰਘੇੜਾ ਤੇ ਹੈਪੀ ਿਢੱਲੋਂ ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਸੌਂਪਿਆ।Punjab7 months ago
-
ਸਰਕਾਰ ਹਰ ਲਾਭਪਾਤਰੀ ਨੂੰ ਰਾਸ਼ਨ ਦੇਣ ਲਈ ਪੱਬਾਂ ਭਾਰ : ਐਡਵੋਕੇਟ ਦੀਪਅਨਾਜ ਦੀ ਵੰਡ 'ਚ ਅਕਾਲੀ ਭਾਜਪਾਈਆਂ ਵੱਲੋਂ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਅਨਾਜ ਦੀ ਵੰਡ 'ਚ ਅਕਾਲੀ ਭਾਜਪਾਈਆਂ ਵੱਲੋਂ ਬੇਬੁਨਿਆਦ ਇਲਜ਼ਾਮ ਲਾਏ ਜਾ ਰਹੇ ਹਨ ਜਦ ਕਿ ਕਾਂਗਰਸ ਸਰਕਾਰ ਹਰੇਕ ਲਾਭਪਾਤਰੀ ਨੂੰ ਮੁਫ਼ਤ ਕPunjab7 months ago
-
ਸੋਸ਼ਲ ਮੀਡੀਆ 'ਤੇ ਫੈਲੀ ਕੇ.ਦੀਪ ਦੇ ਦੇਹਾਂਤ ਦੀ ਅਫ਼ਵਾਹਪ੍ਰਸਿੱਧ ਪੰਜਾਬੀ ਗਾਇਕ ਤੇ ਕਾਮੇਡੀ ਕਲਾਕਾਰ ਕੇ ਦੀਪ ਦੇ ਦੇਹਾਂਤ ਦੀ ਅਫ਼ਵਾਹ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਫੈਲੀ ਰਹੀ ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਰੋਸ ਦੀ ਲਹਿਰ ਹੈ।Punjab7 months ago
-
ਦਰਦਨਾਕ ਹਾਦਸਾ, 40 ਫੁੱਟ ਡੂੰਘੀ ਨਦੀ 'ਚ ਡਿੱਗੀ ਕਾਰ, ਪੰਜ ਦੀ ਮੌਤਧਨਬਾਦ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ 5 ਵਜੇ ਇਕ ਦਰਦਨਾਕ ਹਾਦਸਾ ਵਾਪਰਿਆ। ਗਯਾ ਤੋਂ ਕੋਲਕਾਤਾ ਜਾ ਰਹੀ ਇਕ ਤੇਜ਼ ਰਫ਼ਤਾਰ ਕਾਰ ਖੁਦੀਆ ਨਦੀ ਪੁਲ ਤੋਂ ਪਹਿਲਾਂ ਟੁੱਟੇ ਗਾਰਡਵਾਲ ਨਾਲ ਟਕਰਾ ਕੇ 40 ਫੁੱਟ ਡੂੰਘੀ ਨਦੀ 'ਚ ਆ ਡਿੱਗੀ।National8 months ago
-
ਕਬੱਡੀ ਨੂੰ ਵਿਦੇਸ਼ 'ਚ ਪ੍ਰਸਿੱਧੀ ਦਿਵਾਉਣ ਵਾਲੇ ਮਹਿੰਦਰ ਸਿੰਘ ਮੌੜ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾਮਹਿੰਦਰ ਸਿੰਘ ਮੌੜ ਨੂੰ ਕਬੱਡੀ ਦਾ ਬਾਬਾ ਬੋਹੜ ਤੇ ਭੀਸ਼ਮ ਪਿਤਾਮਾ ਕਹਿਣਾ ਖੇਡ ਜਗਤ ਦੇ ਇਤਿਹਾਸਕ ਪੰਨਿਆਂ ਨਾਲ ਬਿਲਕੁਲ ਇਨਸਾਫ ਹੋਵੇਗਾ।World8 months ago