december
-
Bigg Boss 14: ਸ਼ੋਅ ਦੀ ਟੈਲੇਂਟ ਮੈਨੇਜਰ ਪਿਸਤਾ ਧਾਕੜ ਦੀ ਮੌਤ, ਸੜਕ ਦੁਰਘਟਨਾ ’ਚ ਗਵਾਈ ਜਾਨਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ 14 ਨਾਲ ਜੁੜੀ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਇਸ ਸ਼ੋਅ ਦੇ ਪ੍ਰੋਡਕਸ਼ਨ ਟੀਮ ’ਚ ਕੰਮ ਕਰਨ ਵਾਲੀ ਟੈਲੇਂਟ ਮੈਨੇਜਰ ਪਿਸਤਾ ਧਾਕੜ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਮੌਤ ਇਕ ਸੜਕ ਦੁਰਘਟਨਾ ’ਚ ਹੋਈ ਹੈ। ਅੰਗਰੇਜ਼ੀ ਵੈੱਬ ਸਾਈਟ ਸਪਾਟਬੁਆਏ ਦੀ ਖਬਰ ਮੁਤਾਬਕ ਇਸ ਸੜਕ ਦੁਰਘਟਨਾ ’ਚ ਇਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ ਹੈ।Entertainment 7 days ago
-
Today's Horoscope : ਇਸ ਰਾਸ਼ੀ ਵਾਲੇ ਛੋਟੀਆਂ-ਛੋਟੀਆਂ ਗੱਲਾਂ 'ਤੇ ਉਤੇਜਿਤ ਨਾ ਹੋਣ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਬ੍ਰਿਸ਼ਚਕ : ਛੋਟੀਆਂ-ਛੋਟੀਆਂ ਗੱਲਾਂ 'ਤੇ ਉਤੇਜਿਤ ਨਾ ਹੋਵੋ। ਬਲੱਡ ਪ੍ਰੈਸ਼ਰ ਕੰਟਰੋਲ ਰੱਖੋ, ਜਦੋਂਕਿ ਆਰਥਿਕ ਯੋਜਨਾ ਸਫਲ ਹੋਵੇਗੀ। ਪਿਤਾ ਜਾਂ ਸਬੰਧਿਤ ਅਧਿਕਾਰੀ ਤੋਂ ਸਹਿਯੋਗ ਲੈਣ 'ਚ ਸਫਲ ਰਹੋਗੇ।Religion23 days ago
-
Today's Horoscope : ਇਸ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਤੁਲਾ : ਆਰਥਿਕ ਸਥਿਤੀ 'ਚ ਸੁਧਾਰ ਹੋਵੇਗਾ। ਸੰਤਾਨ ਪ੍ਰਤੀ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀ।Religion24 days ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਜੀਵਨਸਾਥੀ ਦਾ ਸਹਿਯੋਗ ਮਿਲੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮੀਨ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਪਰਿਵਾਰਕ ਮਾਣ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਲਾਭਦਾਇਕ ਰਹੇਗਾ।Religion25 days ago
-
Weather Updates: ਯੂਪੀ, ਦਿੱਲੀ ਤੇ ਪੰਜਾਬ ’ਚ ਦਰਜ ਕੀਤੀ ਗਈ ਸੰਘਣੀ ਧੁੰਦ, ਅੱਜ ਪਹਾੜਾਂ ’ਤੇ ਬਰਫ਼ਬਾਰੀ ਨਾਲ ਮੈਦਾਨੀ ਇਲਾਕਿਆਂ ’ਚ ਹੋਰ ਵਧੇਗੀ ਠੰਢWeather Updates 28 December 2020 ਉੱਤਰ ਭਾਰਤ ਦੇ ਜ਼ਿਆਦਾਤਰ ਸੂਬਿਆਂ ’ਚ ਠੰਢ ਦਾ ਕਹਿਰ ਜਾਰੀ ਹੈ। ਮੈਦਾਨੀ ਇਲਾਕਿਆਂ ’ਚ ਸਰਦ ਹਵਾਵਾਂ ਦੇ ਚੱਲਦਿਆਂ ਠੰਢ ਵਧੀ ਹੋਈ ਹੈ।National26 days ago
-
Today's Horoscope : ਕਿਸ ਤਰ੍ਹਾਂ ਦਾ ਰਹੇਗਾ ਤੁਹਾਡਾ ਦਿਨ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮਕਰ : ਵਿਆਹੁਤਾ ਜੀਵਨ ’ਚ ਤਣਾਅ ਆ ਸਕਦਾ ਹੈ। ਰੋਗ ਤੇ ਵਿਰੋਧੀ ਤਣਾਅ ਦੇ ਕਾਰਨ ਹੋਣਗੇ। ਸਿਹਤ ਪ੍ਰਤੀ ਸੁਚੇਤ ਰਹੋ। ਰਚਨਾਤਮਕ ਕੰਮਾਂ ’ਚ ਮਨ ਲਗਾਓ। ਬੋਲੀ ’ਤੇ ਸੰਜਮ ਰੱਖੋ।Religion26 days ago
-
Today's Horoscope : ਇਸ ਰਾਸ਼ੀ ਵਾਲਿਆਂ ਦਾ ਕਿਸੇ ਕੰਮ ਦੇ ਸੰਪੰਨ ਹੋਣ ਨਾਲ ਪ੍ਰਭਾਵ 'ਚ ਵਾਧਾ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕੁੰਭ : ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ। ਵਪਾਰਕ ਯਤਨ ਸਫਲ ਹੋਣਗੇ। ਸਮਾਜਿਕ ਕੰਮਾਂ 'ਚ ਰੁਚੀ ਲਵੋਗੇ। ਆਰਥਿਕ ਪੱਖ ਮਜ਼ਬੂਤ ਹੋਵੇਗਾ।Religion27 days ago
-
Bigg Boss 14 December 25 Updates: ਵਿਕਾਸ ਗੁਪਤਾ ਤੇ ਏਜਾਜ਼ ਖਾਨ ’ਚ ਹੋਈ ਲੜਾਈ, ਘਰ ’ਚ ਮਨਾਇਆ ਕ੍ਰਿਸਮਸਬਿੱਗ ਬੌਸ 14 ’ਚ ਸ਼ੁੱਕਰਵਾਰ ਦੇ ਐਪੀਸੋਡ ’ਚ ਦੇਖਿਆ ਜਾਂਦਾ ਹੈ ਕਿ ਅਰਸ਼ੀ ਖਾਨ ਨੇ ਅਲੀ ਗੌਨੀ ਤੇ ਰਾਹੁਲ ਵੈਦਿਆ ਨੂੰ ਧੋਖਾ ਦੇ ਕੇ ਵਿਕਾਸ ਗੁਪਤਾ ਨੂੰ ਘਰ ਦਾ ਨਵਾਂ ਕੈਪਟਨ ਬਣਾਉਂਦੀ ਹੈ। ਉਨ੍ਹਾਂ ਨੇ ਇਸ ਫੈਸਲੇ ਲਈ ਸੋਸ਼ਲ ਮੀਡੀਆ ’ਤੇ ਜਮ ਕੇ ਟੋ੍ਰਲ ਕੀਤਾ ਜਾਂਦਾ ਹੈ।Entertainment 28 days ago
-
26 December History: 16 ਸਾਲ ਤੋਂ ਬਾਅਦ ਵੀ ਅੱਖਾਂ ਸਾਹਮਣੇ ਹੈ ਸੁਨਾਮੀ ਦੀ ਤ੍ਰਾਸਦੀ ਦਾ ਮੰਜ਼ਰ, ਨਹੀਂ ਭੁੱਲੇ ਲੋਕਪਿਛਲੇ ਸਾਲ ’ਚ ਅੰਤ ਤੋਂ ਸ਼ੁਰੂ ਹੋਏ ਕੋਵਿਡ-19 ਮਹਾਮਾਰੀ ਕਾਰਨ ਪੂਰੀ ਦੁਨੀਆ ਹਾਲੇ ਦਹਿਸ਼ਤ ’ਚ ਹੈ। ਠੀਕ 16 ਸਾਲ ਪਹਿਲਾਂ 26 ਦਸੰਬਰ 2004 ਨੂੰ ਸੁਨਾਮੀ ( Tsunami) ਨੇ ਕਹਿਰ ਢਾਹਿਆ ਸੀ ਜਿਸ ਕਾਰਨ ਪੂਰੀ ਦੁਨੀਆ ’ਚ ਕਹਿਰ ਦੇ ਹਾਲਾਤ ਸੀ।National28 days ago
-
Weather Updates : ਹਾਲੇ ਨਹੀਂ ਰੁਕੇਗੀ ਸੀਤ ਲਹਿਰ, ਦਿੱਲੀ, ਯੂਪੀ ਤੇ ਪੰਜਾਬ ਸਣੇ ਉੱਤਰ ਭਾਰਤ ਦੇ ਇਨ੍ਹਾਂ ਸੂਬਿਆਂ ’ਚ ਹੋਰ ਵਧੇਗੀ ਠੰਢWeather Updates ਹਰੇਕ ਦਿਨ ਮੌਸਮ ’ਚ ਬਦਲਾਅ ਆ ਰਿਹਾ ਹੈ। ਕਦੀ ਠੰਢ ਤਾਂ ਕਦੀ ਸੰਘਣੀ ਧੁੰਦ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਪਿਛਲੇ ਦਿਨੀਂ ਲਗਾਤਾਰ ਉੱਤਰ ਭਾਰਤ ਦੇ ਜ਼ਿਆਦਾ ਸੂਬਿਆਂ ’ਚ ਨਿਊਨਤਮ ਤਾਪਮਾਨ ਘੱਟ ਹੋਇਆNational28 days ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮੀਨ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਵਪਾਰਕ ਯਤਨ ਸਫਲ ਹੋਣਗੇ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਆਤਮਵਿਸ਼ਵਾਸ ਵਧੇਗਾ। ਕਿਸੇ ਪਿਆਰੇ ਨਾਲ ਮੁਲਾਕਾਤ ਹੋਵੇਗੀ।Religion28 days ago
-
ਦੇਸ਼ ’ਚ ਪਹਿਲੀ ਵਾਰ ਡਰਾਈਵਰ ਲੈੱਸ ਮੈਟਰੋ ਭਰੇਗੀ ਰਫ਼ਤਾਰ, 28 ਦਸੰਬਰ ਨੂੰ ਪੀਐੱਮ ਮੋਦੀ ਦਿਖਾਉਣਗੇ ਹਰੀ ਝੰਡੀਦਿਲੀ ਮੈਟਰੋ ਨੇ ਜਨਤਕ ਟਰਾਂਸਪੋਰਟ ਦੇ ਖੇਤਰ ’ਚ ਦੇਸ਼ ’ਚ ਕਈ ਕੀਰਤੀਮਾਨ ਸਥਾਪਤ ਕੀਤੇ ਹਨ। ਇਸੇ ਲੜੀ ’ਚ ਦੇਸ਼ ’ਚ ਪਹਿਲੀ ਵਾਰ 28 ਦਸੰਬਰ ਤੋਂ ਦਿੱਲੀ ਮੈਟਰੋ ਦੇ ਮਜੰਟਾ ਲਾਈਨ ’ਤੇ ਬਗੈਰ ਚਾਲਕ ਦੇ ਮੈਟਰੋ ਰਫ਼ਤਾਰ ਭਰੇਗੀ।National29 days ago
-
Today's Horoscope : ਇਸ ਰਾਸ਼ੀ ਵਾਲਿਆਂ ਦਾ ਬੁੱਧੀ ਕੌਸ਼ਲ ਨਾਲ ਸਮੱਸਿਆ ਦਾ ਹੱਲ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਮਕਰ : ਬੁੱਧੀ ਕੌਸ਼ਲ ਨਾਲ ਸਮੱਸਿਆ ਦਾ ਹੱਲ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਭਰਾ ਜਾਂ ਪੁੱਤਰ ਦਾ ਸਹਿਯੋਗ ਰਹੇਗਾ। ਸਬੰਧਾਂ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ।Religion29 days ago
-
ਭਾਰਤ ਦੇ ਇਤਿਹਾਸ ’ਚ ਖ਼ਾਸ ਹੈ 24 ਦਸੰਬਰ ਦੀ ਤਰੀਕ, ਜਾਣੋ ਕਿਉਂਇਤਿਹਾਸ ’ਚ 24 ਦਸੰਬਰ ਦੀ ਤਰੀਕ ਬਹੁਤ ਹੀ ਖ਼ਾਸ ਹੈ। ਇਹ ਕਿਹਾ ਜਾਵੇ ਕਿ ਇਸ ਦਿਨ ਨਾਲ ਪੂਰੀ ਦੁਨੀਆ ਕਿਸੇ ਨਾ ਕਿਸੇ ਤਰ੍ਹਾਂ ਨਾਲ ਜੁੜੀ ਹੋਈ ਹੈ ਤਾਂ ਇਹ ਵੀ ਗ਼ਲਤ ਨਹੀਂ ਹੋਵੇਗਾ। ਅੱਜ ਅਸੀਂ ਤੁਹਾਨੂੰ ਇੱਥੇ ਇਤਿਹਾਸ ਦੀਆਂ ਅਜਿਹੀਆਂ ਘਟਨਾਵਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਸ ਦਾ ਸੰਪਰਕ 24 ਦਸੰਬਰ ਨਾਲ ਹੀ ਹੈ।National1 month ago
-
ਪੰਜਾਬ, ਯੂਪੀ ਤੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ’ਚ ਸਵੇਰ ਦੇ ਸਮੇਂ ਰਹੀ ਜ਼ਿਆਦਾ ਧੁੰਦ, ਜਾਣੋ ਮੌਸਮ ਦਾ ਹਾਲਅੱਜ ਭਾਵ 24 ਦਸੰਬਰ ਨੂੰ ਉੱਤਰੀ ਭਾਰਤ ਦੇ ਜ਼ਿਆਦਾਤਕ ਸੂਬਿਆਂ ’ਚ ਕਾਫੀ ਜ਼ਿਆਦਾ ਕੋਹਰਾ ਦਰਜ ਕੀਤਾ ਗਿਆ। ਪੰਜਾਬ ਤੇ ਪੱਛਮੀ ਉੱਤਰ ਪ੍ਰਦੇਸ਼ ’ਚ ਸਵੇਰੇ ਦੀ ਸ਼ੁਰੂਆਤ ਕੋਹਰੇ ਨਾਲ ਰਹੀ।...National1 month ago
-
Today's Horoscope : ਇਸ ਰਾਸ਼ੀ ਵਾਲਿਆਂ ਦੀਆਂ ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕੰਨਿਆ : ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਕਾਰੋਬਾਰੀ ਵੱਕਾਰ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਸਿਹਤ ਤੇ ਵੱਕਾਰ ਪ੍ਰਤੀ ਸੁਚੇਤ ਰਹਿਣ ਦੀ ਲੋੜ। ਦੂਜਿਆਂ ਤੋਂ ਸਹਿਯੋਗ ਮਿਲੇਗਾ।Religion1 month ago
-
ਇਟਲੀ 'ਚ ਕੋਰੋਨਾ ਵੈਕਸੀਨ ਦਾ ਟੀਕਾਕਰਨ 27 ਦਸੰਬਰ ਤੋਂ, AIFA ਵੱਲੋਂ ਦਿੱਤੀ ਗਈ ਟੀਕੇ ਨੂੰ ਮਨਜ਼ੂਰੀਭਾਵੇ ਦੁਨੀਆਂ ਵਿਚ ਕੋਰੋਨਾ ਵਾਇਰਸ ਦੇ ਤੀਜੇ ਦੌਰ ਦਾ ਡਰ ਪੈਦਾ ਹੋ ਚੁੱਕਾ ਹੈ, ਇਸੇ ਡਰ ਦੇ ਚੱਲਦਿਆਂ ਇਟਲੀ ਸਰਕਾਰ ਨੇ ਪਿਛਲੇ ਦਿਨੀਂ ਕ੍ਰਿਸਮਸ ਅਤੇ ਨਵੇਂ ਸਾਲ ਲਈ ਨਿਯਮਾਂ ਵਿਚ ਕਾਫੀ ਸਖਤੀ ਵੀ ਕੀਤੀ ਹੈ। ਯੂਕੇ ਵਿੱਚ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਪ੍ਰਭਾਵ ਕਾਰਨ ਯੂਰਪ ਦੇ ਕੁਝ ਦੇਸ਼ਾਂ ਅਤੇ ਭਾਰਤ ਸਮੇਤ ਕਈ ਦੇਸ਼ਾਂ ਦੁਆਰਾ ਯੂ ਕੇ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਪਰ ਰਾਹਤ ਲਈ ਸਭ ਦੀ ਨਜ਼ਰ ਕੋਰੋਨਾ ਵਾਇਰਸ ਦੀ ਵੈਕਸੀਨ ਤੇ ਵੀ ਟਿਕੀ ਹੋਈ ਹੈ।World1 month ago
-
Today's Horoscope : ਇਸ ਰਾਸ਼ੀ ਵਾਲਿਆਂ ਨੂੰ ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਕਰਕ : ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰੀ ਕੋਸ਼ਿਸ਼ ਨੇਪੜੇ ਚੜ੍ਹੇਗੀ। ਰਿਸ਼ਤਿਆਂ ਵਿਚ ਮਿਠਾਸ ਆਵੇਗੀ, ਪਰ ਭਰਾ-ਭੈਣ ਤੋਂ ਤਣਾਅ ਮਿਲ ਸਕਦਾ ਹੈ।Religion1 month ago
-
Farmers Protest Update: ਖੇਤੀ ਮੰਤਰੀ ਨੂੰ ਮਿਲੇ ਯੂਪੀ ਦੇ ਕਿਸਾਨ, ਖੇਤੀ ਕਾਨੂੰਨਾਂ ਦੇ ਪੱਖ ’ਚ ਦਿੱਤੀ ਹਮਾਇਤ, ਕੱਲ੍ਹ ਪ੍ਰਦਰਸ਼ਨਕਾਰੀ ਕਿਸਾਨ ਲੈਣਗੇ ਫ਼ੈਸਲਾਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨਾਂ ਦੇ ਅੰਦੋਲਨ ਦੌਰਾਨ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਦੀ ਕਿਸਾਨ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਖੇਤੀ ਭਵਨ ’ਚ ਬੈਠਕ ਹੋਈ।National1 month ago
-
Today's Horoscope : ਇਸ ਰਾਸ਼ੀ ਵਾਲਿਆਂ ਦੀ ਜੀਵਿਕਾ ਦੇ ਖੇਤਰ 'ਚ ਤਰੱਕੀ ਹੋਵੇਗੀ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼ਬ੍ਰਿਸ਼ਚਕ : ਜੀਵਿਕਾ ਖੇਤਰ 'ਚ ਤਰੱਕੀ ਹੋਵੇਗੀ। ਸਮਾਜਿਕ ਸਨਮਾਨ ਮਜ਼ਬੂਤ ਹੋਵੇਗਾ। ਘਰੇਲੂ ਵਰਤੋਂ ਚੀਜ਼ਾਂ 'ਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ, ਯਸ਼ ਤੇ ਕੀਰਤੀ 'ਚ ਵਾਧਾ ਹੋਵੇਗਾ।Religion1 month ago