debt
-
ਕਰਜ਼ਾ ਚੁਕਾਉਣ ਦੀ ਮੰਗ ਕਰਨੀ ਖ਼ੁਦਕੁਸ਼ੀ ਲਈ ਉਕਸਾਉਣਾ ਨਹੀਂ : ਹਾਈ ਕੋਰਟਬੰਬੇ ਹਾਈ ਕੋਰਟ ਦੇ ਨਾਗਪੁਰ ਬੈਂਚ ਨੇ ਫਾਈਨਾਂਸ ਕੰਪਨੀ ਦੇ ਉਸ ਮੁਲਾਜ਼ਮ ਖ਼ਿਲਾਫ਼ ਦਰਜ ਐੱਫਆਈਆਰ ਰੱਦ ਕਰ ਦਿੱਤੀ ਹੈ ...National17 days ago
-
ਫਟਾਫਟ ਕਰਜ਼ੇ ਦਾ ਕੱਚ-ਸੱਚਫਟਾਫਟ ਕਰਜ਼ਾ ਦੇਣ ਦੇ ਨਾਂ ’ਤੇ ਲੋਕਾਂ ਨੂੰ ਮੋਟੇ ਵਿਆਜ ਦੇ ਗੇੜ ’ਚ ਫਸਾਉਣ ਵਾਲੀਆਂ ਫ਼ਰਜ਼ੀ ਕੰਪਨੀਆਂ ਸਰਕਾਰ ਦੀਆਂ ਅੱਖਾਂ ’ਚ ਵੀ ਘੱਟਾ ਪਾ ਰਹੀਆਂ ਹਨ...Editorial1 month ago
-
ਕਰਜ਼ੇ ਤੋਂ ਪਰੇਸ਼ਾਨ ਹੋਏ ਵਿਅਕਤੀ ਨੇ ਜ਼ਹਿਰ ਨਿਗਲ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਬਰਾਮਦ, ਲਿਖਿਆ ਇਹ...ਦੇਣਦਾਰੀ ਦੇ ਚੱਲਦੇ ਇਕ ਵਿਅਕਤੀ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸ ਨੇ ਮੋਟਰ 'ਤੇ ਜਾ ਕੇ ਜ਼ਹਿਰ ਨਿਗਲ ਲਿਆ। ਮੌਤ ਨੂੰ ਗਲ਼ੇ ਲਗਾਉਣ ਤੋਂ ਪਹਿਲੋਂ ਉਸ ਨੇ ਇਕ ਸੁਸਾਈਡ ਨੋਟ ਲਿਖਿਆ। ਇਸ ਮਾਮਲੇ 'ਚ ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਕੁਝ ਲੋਕ ਉਸ ਦੇ ਪਤੀ ਨੂੰ ਲਗਾਤਾਰ ਧਮਕੀਆਂ ਦੇ ਕੇ ਪਰੇਸ਼ਾਨ ਕਰ ਰਹੇ ਸਨPunjab1 month ago
-
ਪਾਕਿਸਤਾਨ ਦੇ ਵਧਦੇ ਕਰਜ਼ ਕਾਰਨ BRI ਨੂੰ ਫੰਡਿੰਗ ਕਰਨ ਦੇ ਵਾਅਦੇ ਤੋਂ ਪਿੱਛੇ ਹਟ ਰਿਹਾ ਚੀਨInternational news ਏਸ਼ੀਆ ਟਾਈਮਜ਼ ਨੇ ਦੱਸਿਆ ਕਿ ਗਲੋਬਲ ਬੈਲਟ ਐਂਡ ਰੋਡ ਪਹਿਲ ਲਈ ਪਾਕਿਸਤਾਨ ਦੀ USD 60 ਮਿਲੀਅਨ ਦੀ ਵਚਨਬੱਧਤਾ ਨਾਲ ਬੀਜ਼ਿੰਗ ਪਿੱਛੇ ਹਟ ਰਿਹਾ ਹੈ। ਐੱਫਐੱਮ ਸ਼ਕੀਲ ਨੇ ਆਪਣੇ ਲੇਖ ’ਚ CPEC ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਤੇਜ਼ੀ ਨਾਲ ਕਰਜ਼ੇ ਦਾ ਸੰਕਟ ਵੱਲ ਵੱਧ ਰਿਹਾ ਹੈ।World1 month ago
-
ਕਰਜ਼ੇ ਤੋਂ ਪਰੇਸ਼ਾਨ 35 ਸਾਲਾ ਕਿਸਾਨ ਵੱਲੋਂ ਖ਼ੁਦਕੁਸ਼ੀਪਿੰਡ ਸੰਮੇਵਾਲੀ ਵਿਖੇ 35 ਸਾਲਾ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ...Punjab1 month ago
-
ਗੁਰਦਾਸਪੁਰ ਦੇ ਧਾਰੀਵਾਲ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੇ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਕੀਤਾ ਹੈਰਾਨਕੁੰਨ ਖੁਲਾਸਾਧਾਰੀਵਾਲ 'ਚ ਕਰਜ਼ ਤੋਂ ਪਰੇਸ਼ਾਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੇ ਆਤਮਹੱਤਿਆ ਕਰ ਲਈ। ਮਰਨ ਵਾਲਿਆਂ 'ਚ ਪਤੀ-ਪਤਨੀ ਤੇ ਉਨ੍ਹਾਂ ਦੀ ਧੀ ਸ਼ਾਮਲ ਹਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਹੈ। ਪੁਲਿਸ ਮਾਮਲੇ ਦੀ ਖੋਜਬੀਣ 'ਚ ਜੁਟ ਗਈ ਹੈ।Punjab1 month ago
-
ਕਰਜ਼ੇ ਤੋਂ ਤੰਗ ਕਿਸਾਨ ਨੇ ਖ਼ਤਮ ਕੀਤੀ ਆਪਣੀ ਜੀਵਨਲੀਲ੍ਹਾ, ਜਨਵਰੀ ਮਹੀਨੇ ਹੈ ਧੀ ਦਾ ਵਿਆਹSuicide by Farmer : ਕਰਜ਼ ਤੋਂ ਪਰੇਸ਼ਾਨ ਅਤੇ ਘਰ ਵਿਚ ਰੱਖੇ ਧੀ ਦੇ ਵਿਆਹ ਦੇ ਫ਼ਿਕਰ ਨੂੰ ਲੈ ਕੇ ਪਿੰਡ ਖਾਰਾ ਦੇ ਇਕ ਕਿਸਾਨ ਨੇ ਬੀਤੇ ਦਿਨੀਂ ਪਿੰਡ ਨਰਿੰਦਰਪੁਰਾ ਲਾਗੇ ਮਾਲ-ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨ ਆਪਣੇ ਪਿੱਛੇ ਆਪਣੀ ਪਤਨੀ, 3 ਧੀਆਂ ਤੇ ਇਕ ਪੁੱਤਰ ਛੱਡ ਗਿਆ ਹੈ। ਉਸ ਦੇ ਘਰ ਛੋਟੀ ਧੀ ਦਾ ਜਨਵਰੀ ਮਹੀਨੇ ਵਿਆਹ ਰੱਖਿਆ ਹੋਇਆ ਹੈ।Punjab1 month ago
-
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਜੀਵਨ ਲੀਲ੍ਹਾ ਕੀਤੀ ਖ਼ਤਮਨੇੜਲੇ ਪਿੰਡ ਭੁਟਾਲ ਕਲਾਂ ਵਿਚ ਕਿਸਾਨ ਵੱਲੋਂ ਖ਼ੁਦਕੁਸ਼ੀ ਕਰਨ ਦੀ ਦੁਖਦ ਖ਼ਬਰ ਮਿਲੀ ਹੈ...Punjab1 month ago
-
ਕੋਰੋਨਾ 'ਚ ਗ਼ਰੀਬ ਦੇਸ਼ਾਂ ਦੇ ਕਰਜ਼ੇ ਦੀ ਅਦਾਇਗੀ ਬੰਦ ਹੋਵੇ : ਪਾਕਿਪਾਕਿਸਤਾਨ ਦੀ ਖਸਤਾ ਹਾਲ ਆਰਥਿਕ ਸਥਿਤੀ ਨੂੰ ਕੋਰੋਨਾ ਨੇ ਧਰਾਤਲ 'ਤੇ ਲਿਆ ਦਿੱਤਾ ਹੈ...World1 month ago
-
3 ਲੱਖ ਰੁਪਏ ਉਧਾਰੇ ਲਏ, ਸਮਾਂ ਆਉਣ 'ਤੇ ਚੈੱਕ ਨੂੰ ਬੈਂਕ 'ਚ ਲਾਇਆ ਤਾਂ ਹੋਇਆ ਇਹ...ਥਾਣਾ ਸਿਵਲ ਲਾਈਨਜ਼ ਦੀ ਪੁਲਿਸ ਨੇ ਇਕ ਵਿਅਕਤੀ ਨਾਲ ਠੱਗੀ ਵੱਜਣ ਦੇ ਦੋ ਵੱਖ-ਵੱਖ ਮਾਮਲਿਆਂ 'ਚ ਤਿੰਨ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਕਥਿਤ ਦੋਸ਼ੀਆਂ ਨੇ ਉਕਤ ਵਿਅਕਤੀ ਨਾਲ ਕੁੱਲ 5 ਲੱਖ 27 ਹਜ਼ਾਰ ਦੀ ਠੱਗੀ ਮਾਰੀ ਹੈ।Punjab2 months ago
-
Loan Moratorium Case: ਸੁਪਰੀਮ ਕੋਰਟ ਨੇ ਵੀਰਵਾਰ ਤਕ ਟਾਲ਼ੀ ਕਰਜ਼ ਮੋਰੇਟੋਰੀਅਮ ਮਾਮਲੇ 'ਤੇ ਸੁਣਵਾਈ, ਵਿਆਜ 'ਤੇ ਵਿਆਜ ਨਾਲ ਜੁੜਿਆ ਹੈ ਮਾਮਲਾLoan Moratorium Caseਇਸ ਮਾਮਲੇ 'ਚ ਵਿੱਤ ਮੰਤਰੀ ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਪਹਿਲਾਂ ਹੀ ਸੁਪਰੀਮ ਕੋਰਟ ਨੂੰ ਹਲਫਨਾਮਾ ਦਾਖਲ ਕਰ ਦੱਸ ਚੁੱਕੇ ਹਨ ਕਿ ਸਰਕਾਰ ਨੇ ਮੋਰੇਟੋਰੀਅਮ ਮਿਆਦ ਦੌਰਾਨ ਵਿਆਜ 'ਤੇ ਵਿਆਜ ਵਸੂਲੇ ਜਾਣ ਦੀ ਯੋਜਨਾ ਤਿਆਰ ਕੀਤੀ ਹੈ ਤੇ 2 ਕਰੋੜ ਤਕ ਕਰਜ਼ ਲੈਣ ਵਾਲਿਆਂ ਤੋਂ ਮੋਰੇਟੋਰੀਅਮ ਮਿਆਦ ਦਾ ਵਿਆਜ 'ਤੇ ਵਿਆਜ ਨਹੀਂ ਲਿਆ ਜਾਵੇਗਾ।Business2 months ago
-
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਤੇ ਉਸ ਦੀ ਪਤਨੀ ਨੇ ਨਿਗਲਿਆ ਜ਼ਹਿਰਦੀਵਾਲੀ ਮੌਕੇ ਜਿਥੇ ਹਰ ਪਾਸੇ ਖੁਸ਼ੀਆਂ ਭਰਿਆ ਮਾਹੌਲ ਸੀ, ਉਥੇ ਹੀ ਪਿੰਡ ਲੋਹਾਖੇੜਾ ਵਿਖੇ ਉਸ ਵੇਲੇ ਮਾਤਮ ਦਾ ਮਾਹੌਲ ਛਾ ਗਿਆ, ਜਦ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਤੇ ਉਸ ਦੀ ਪਤਨੀ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ।Punjab2 months ago
-
ਫ਼ਰੀਦਕੋਟ 'ਚ ਕਰਜ਼ੇ ਤੋਂ ਤੰਗ ਆਏ ਕਿਸਾਨ ਨੇ ਨਿਗਲੀ ਜ਼ਹਿਰੀਲੀ ਚੀਜ਼ਪਿੰਡ ਮਾਣੋਚਾਹਲ ਵਿਖੇ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਮਿ੍ਰਤਕ ਸੁਖਵਿੰਦਰ ਸਿੰਘ ਦੇ ਲੜਕੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਚਾਰ ਭੈਣ- ਭਰਾ ਹਨ ਤੇ ਉਸ ਦੇ ਪਿਤਾ ਹਿੱਸੇ ਸਾਢੇ ਚਾਰ ਏਕੜ ਜ਼ਮੀਨ ਆਉਂਦੀ ਹੈ।Punjab2 months ago
-
SBI Green PIN : SBI ਦੇ ਗਾਹਕ ਬਣਾ ਸਕਦੇ ਹਨ ਗ੍ਰੀਨ ਪਿਨ, ਜਾਣੋ ਇਸ ਪਿਨ ਦਾ ਫਾਇਦਾ ਤੇ ਸਕਿੰਟਾਂ 'ਚ ਜਨਰੇਟ ਕਰਨ ਦਾ ਤਰੀਕਾSBI ਗਾਹਕਾਂ ਨੂੰ ਗ੍ਰੀਨ ਪਿਨ ਸਹੂਲਤ ਦਿੰਦਾ ਹੈ, ਜੋ ਏਟੀਐੱਮ, ਇੰਟਰਨੈੱਟ ਬੈਂਕਿੰਗ, ਆਈਵੀਆਰ ਤੇ ਐੱਸਐੱਮਐੱਸ ਵਰਗੇ ਵੱਖ-ਵੱਖ ਚੈਨਲਾਂ ਜ਼ਰੀਏ Debit Card Pin ਬਣਾਉਣ ਦਾ ਇਕ ਆਸਾਨ ਤੇ ਸੁਵਿਧਾਜਨਕ ਤਰੀਕਾ ਹੈ। Green Pin ਦੀ ਅਸਲੀ ਵਜ੍ਹਾ ਇਹ ਹੈ ਕਿ ਇਸ ਨਾਲ ਗਾਹਕਾਂ ਤੇ ਮੁਲਾਜ਼ਮਾਂ ਦੋਵਾਂ ਨੂੰ ਫਾਇਦਾ ਹੋਵੇਗਾ।Business2 months ago
-
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਖੁਦਕੁਸ਼ੀਪਿੰਡ ਅਕਲੀਆ ਦੇ ਨੌਜਵਾਨ ਨੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਦੇ ਸਿਰ 'ਤੇ ਕਰਜ਼ਾ ਸੀ...Punjab2 months ago
-
ਕਰਜ਼ੇ ਤੋਂ ਦੁਖੀ ਕਿਸਾਨ ਨੇ ਲਿਆ ਫਾਹਾ, 20 ਲੱਖ ਤੋਂ ਵੱਧ ਦਾ ਦੇਣਾ ਸੀ ਕਰਜ਼ਾਜ਼ਿਲ੍ਹੇ ਦੇ ਪਿੰਡ ਮਹਿਤਾ ਦੇ ਇੱਕ ਦਰਮਿਆਨੇ ਕਿਸਾਨ ਕਰਜ਼ੇ ਤੋਂ ਤੰਗ ਆ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਚਾਰ ਏਕੜ ਜ਼ਮੀਨ ਦੇ ਮਾਲਕ ਉਕਤ ਕਿਸਾਨ ਬੂਟਾ ਸਿੰਘ 40 ਸਾਲ ਪੁੱਤਰ ਨੱਥਾ ਸਿੰਘ ਤੇ ਸ਼ੇਅਰ ਗਰੀਬੀ ਲੱਖ ਰੁਪਏ ਦਾ ਕਰਜ਼ਾ ਦੱਸਿਆ ਜਾਂਦਾ ਹੈ।Punjab3 months ago
-
12 ਲੱਖ ਦੇ ਕਰੀਬ ਕਰਜ਼ਾ ਨਾ ਚੁਕਾਉਣ 'ਤੇ ਕਿਸਾਨ ਨੇ ਚੁੱਕਿਆ ਖੌਫ਼ਨਾਕ ਕਦਮਪੰਜਾਬ ਅੰਦਰ ਨਿੱਤ ਦਿਨ ਕਰਜ਼ੇ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ 'ਚ ਬੁੱਧਵਾਰ ਨੂੰ ਇੱਕ ਹੋਰ ਮੰਦਭਾਗੇ ਕਿਸਾਨ ਦਾ ਨਾਮ ਜੁੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਦੜਾ ਦੇ ਬਜ਼ੁਰਗ ਕਿਸਾਨ ਹਰਬੰਸ ਸਿੰਘ (60) ਪੁੱਤਰ ਹਜੂਰਾ ਸਿੰਘ ਵੱਲੋਂ ਕਰਜ਼ੇ ਦਾ ਭਾਰ ਨਾ ਝੱਲਦਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।Punjab3 months ago
-
ਕਰਜ਼ਾ ਮਾਫੀ ਨੂੰ ਲੈ ਕੇ ਮਜ਼ਦੂਰ ਅੌਰਤਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਰਦਸ਼ਨਮਜਦੂਰ ਕਰਜ਼ਾ ਮੁਕਤੀ ਤੇ ਸੀਪੀਆਈ ਲਿਬਰੇਸ਼ਨ ਵੱਲੋਂ ਕਚਿਹਿਰੀ ਚੌਂਕ ਬਰਨਾਲਾ 'ਚ ਕਰਜ਼ਾ ਮਾਫੀ ਨੂੰ ਲੈ ਕੇ ਮਜ਼ਦੂਰ ਆਗੂਆਂ ਤੇ ਅੌਰਤਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਆਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।Punjab3 months ago
-
ਜੈੱਟ ਏਅਰਵੇਜ਼ ਨੂੰ ਮਿਲਿਆ ਖ਼ਰੀਦਦਾਰ, ਛੇਤੀ ਉਡਾਣ ਭਰਨ ਦੀ ਉਮੀਦ ਵਧੀਕਰਜ਼ ਦੇ ਬੋਝ ਹੇਠਾਂ ਦੱਬੀ ਅਤੇ ਦੀਵਾਲੀਆ ਪ੍ਰਕਿਰਿਆ ਤੋਂ ਗੁਜ਼ਰ ਰਹੀ ਨਿੱਜੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੂੰ ਨਵਾਂ ਖ਼ਰੀਦਦਾਰ ਮਿਲ ਗਿਆ ਹੈ।Business3 months ago
-
GST Compensation: ਸੂਬਿਆਂ ਨੂੰ ਉਧਾਰ ਦੇ ਬੋਝ ਤੋਂ ਬਚਾਉਣ ਨੂੰ ਤਿਆਰ ਵਿੱਤ ਮੰਤਰੀ, ਸੂਬਾ ਸਰਕਾਰਾਂ ਨੂੰ ਲਿਖਿਆ ਪੱਤਰਜੀਐੱਸਟੀ ਮੁਆਵਜ਼ਾ ਨੂੰ ਲੈ ਕੇ ਕੇਂਦਰ ਸਰਕਾਰ ਤੇ ਗੈਰ-ਭਾਜਪਾ ਸ਼ਾਸਿਤ ਸੂਬਿਆਂ 'ਚ ਵਿਵਾਦ ਨੇ ਸਮੁੱਚੇ ਜੀਐੱਸਟੀ ਢਾਂਚੇ ਨੂੰ ਲੈ ਕੇ ਜਿਸ ਤਰ੍ਹਾਂ ਦਾ ਸਵਾਲ ਉਠਾਇਆ ਸੀ ਉਸ ਨਾਲ ਚਿੰਤਤ ਕੇਂਦਰ ਸਰਕਾਰ ਹੁਣ ਕਦਮ ਅੱਗੇ ਵਧਾ ਕੇ ਸੂਬਿਆਂ ਦੀ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ 'ਚ ਹੈ।Business3 months ago