debit card
-
SBI Customer ALERT! ਇਹ Debit Card 31 ਦਸੰਬਰ ਤੋਂ ਬਾਅਦ ਹੋ ਜਾਣਗੇ ਬੇਕਾਰ, ਬੈਂਕ ਦੀ ਗਾਹਕਾਂ ਨੂੰ ਅਪੀਲ- 'ਜਲਦ ਕਰੋ ਇਹ ਕੰਮ'ਦੇਸ਼ ਦੇ ਸਭ ਤੋਂ ਵੱਡੇ ਬੈਂਕ ਆਫ ਇੰਡੀਆ ਦੇ ਜੇ ਤੁਸੀਂ ਗਾਹਕ ਹੋ ਤਾਂ ਤੁਹਾਡੇ ਕੋਲ ਮੈਗਨੇਟਿਕ ਸਟ੍ਰਿਪ ਵਾਲੇ ਏਟੀਐੱਮ-ਕਮ-ਡੇਬਿਟ ਕਾਰਡ ਹੈ, ਤਾਂ ਤੁਹਾਨੂੰ ਇਸ ਨੂੰ ਜਲਦ ਤੋਂ ਜਲਦ ਬਦਲਾਉਣ ਦੀ ਲੋੜ ਹੈ।Technology15 hours ago
-
Debit Card ਦੀ ਜਗ੍ਹਾ ਕਿਉਂ ਇਸਤੇਮਾਲ ਕਰਨਾ ਚਾਹੀਦਾ ਹੈ Credit Card, ਜਾਣੋਆਨਲਾਈਨ ਸ਼ਾਪਿੰਗ ਕਰਦੇ ਸਮੇਂ ਅਸੀਂ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਦੇ ਹਾਂ। ਕਈ ਵਾਰ ਬਹੁਤ ਸਾਰੀਆਂ ਵੈੱਬਸਾਈਟਸ ਭੁਗਤਾਨ ਕਰਨ ਲਈ ਕਿਸੇ ਖ਼ਾਸ ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ 'ਤੇ ਭਾਰੀ ਛੋਟ, ਆਕਰਸ਼ਕ ਕੈਸ਼ਬੈਕ ਤੇ ਹੋਰ ਆਫਰ ਦਿੰਦੀਆਂ ਹਨ। ਇਸ ਤੋਂ ਇਲਾਵਾ ਕੋਈ ਸਮਾਨ ਬੁੱਕ ਕਰਨ 'ਤੇ ਕੈਸ਼ ਆਨ ਡਲਿਵਰੀ (COD) ਦਾ ਬਦਲ ਵੀ ਹੁੰਦਾ ਹੈ ਜਿੱਥੇ ਅਸੀਂ ਆਨਲਾਈਨ ਚੀਜ਼ਾਂ ਆਰਡਰ ਕਰਦੇ ਹਾਂ ਤੇ ਉਸ ਨੂੰ ਲੈਂਦੇ ਸਮੇਂ ਭੁਗਤਾਨ ਕਰਦੇ ਹਾਂ।Technology20 days ago
-
SBI ਨੇ ਸ਼ੁਰੂ ਕੀਤੀ ਨਵੀਂ ਸਰਵਿਸ, ਬਿਨਾਂ ਕਾਰਡ ਤੇ ਪਿਨ ਦੇ ਮੋਬਾਈਲ ਦੀ ਮਦਦ ਨਾਲ PoS ਨਾਲ ਕੱਢ ਸਕੋਗੇ ਪੈਸੇਸਟੇਟ ਬੈਂਕ ਆਫ ਇੰਡੀਆ ਆਪਣੇ ਗਾਹਕਾਂ ਲਈ ਕੁਝ ਨਾ ਕੁਝ ਸੁਵਿਧਾ ਦਿੰਦਾ ਰਹਿੰਦਾ ਹੈ। ਹਾਲ ਹੀ ਬੈਂਕ ਨੇ ਲੋਨ ਤੇ ਬਿਆਜ ਦਰਾਂ ਨੂੰ ਲੈ ਕੇ ਫੈਸਲਾ ਲਿਆ ਹੈ ਜਿਸ 'ਚ ਬੈਂਕ ਨੇ ਇਕ ਅਜਿਹੀ ਸਰਵਿਸ ਸ਼ੁਰੂ ਕੀਤੀ ਹੈ ਜਿਸ ਦੀ ਮਦਦ ਨਾਲ ਤੁਸੀਂ ਬਿਨਾ ਏਟੀਐੱਮ ਕਾਰਡ 'ਤੇ ਪਿੰਨ ਨੰਬਰ ਦੇ Pos ਮਸ਼ੀਨ ਤੇ ਆਪਣੇ ਮੋਬਾਈਲ ਦੀ ਮਦਦ ਨਾਲ ਪੇਮੈਂਟ ਕਰ ਸਕੋਗੇTechnology1 month ago
-
ਹੁਣ ਫੈਸਟਿਵ ਸੀਜ਼ਨ 'ਚ ਕਰੋ ਰੱਜ ਕੇ ਖਰੀਦਦਾਰੀ, SBI Debit Card 'ਤੇ ਵੀ EMI ਦੀ ਸਹੂਲਤਤੁਸੀਂ SBI ਗਾਹਕ ਹੋ ਤੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਨਹੀਂ ਹੈ। ਤੁਸੀਂ ਨਵਾਂ ਮੋਬਾਈਲ ਜਾਂ ਨਵਾਂ ਫਰਿੱਜ ਜਾਂ ਵਾਸ਼ਿੰਗ ਮਸ਼ੀਨ ਲੈਣੀ ਚਾਹੁੰਦੇ ਹੋ, ਪਰ ਤੁਹਾਡੇ ਕੋਲ ਲੋੜੀਂਦਾ ਕੈਸ਼ ਨਹੀਂ ਹੈ ਤਾਂ ਉਦਾਸ ਹੋਣ ਦੀ ਜ਼ਰੂਰਤ ਨਹੀਂ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐੱਸਬੀਆਈ ਨੇ ਇਸ ਤਿਉਹਾਰੀ ਸੀਜ਼ਨ 'ਚ ਆਪਣੇ ਗਾਹਕਾਂ ਦੀਆਂ ਖ਼ੁਸ਼ੀਆਂ ਹੋਰ ਵਧਾਉਣ ਲਈ ਇਕ ਸ਼ਾਨਦਾਰ ਆਫਰ ਦੀ ਪੇਸ਼ਕਸ਼ ਕੀਤੀ ਹੈ।Business2 months ago
-
ATM ਤੋਂ ਟਰਾਂਜ਼ੈਕਸ਼ਨ ਫੇਲ੍ਹ ਹੋਣ 'ਤੇ ਬੈਂਕ ਦੇਣਗੇ ਪੈਨਲਟੀ, ਜਾਣੋ ਕੀ ਹਨ ਨਿਯਮਜੇਕਰ ਤੁਸੀਂ ਏਟੀਐੱਮ ਤੋਂ ਪੈਸਾ ਕਢਾਉਣ ਜਾਂਦੇ ਹੋ ਤੇ ਇਸ ਦੌਰਾਨ ਖਾਤੇ ਤੋਂ ਪੈਸਾ ਕੱਟਿਆ ਜਾਂਦਾ ਹੈ ਪਰ ਏਟੀਐੱਮ ਤੋਂ ਪੈਸਾ ਬਾਹਰ ਨਹੀਂ ਆਉਂਦਾ ਤਾਂ ਇਸ਼ ਲਈ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਜਾਂ ਫਿਰ ਜੇਕਰ ਤੁਸੀਂ ਕਿਸੇ ਖਾਤੇ 'ਚ ਪੈਸਾ ਭੇਜਦੇ ਹੋ ਤਾਂ ਤੁਹਾਡੇ ਖਾਤੇ ਤੋਂ ਪੈਸਾ ਕੱਟਿਆ ਜਾਂਦਾ ਹੈ ਪਰ ਸਾਹਮਣੇ ਵਾਲੇ ਦੇ ਖਾਤੇ 'ਚ ਪੈਸਾ ਨਹੀਂ ਪਹੁੰਚਦਾ ਹੈ ਤਾਂ ਵੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈBusiness2 months ago
-
Bank Merger : 10 ਨੂੰ ਮਿਲਾ ਕੇ ਬਣਨਗੇ 4 ਬੈਂਕ, ਕਿਸ ਬੈਂਕ ਦੇ ਗਾਹਕ 'ਤੇ ਕੀ ਤੇ ਕਿਵੇਂ ਪਵੇਗਾ ਅਸਰ, ਜਾਣੋਬੀਤੇ ਦਿਨੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ। ਵਿੱਤ ਮੰਤਰੀ ਦੇ ਐਲਾਨ ਮੁਤਾਬਿਕ 10 ਬੈਂਕਾਂ ਨੂੰ ਮਿਲਾ ਕੇ ਚਾਰ ਬੈਂਕ ਬਣਾਏ ਜਾਣਗੇ। ਇਨ੍ਹਾਂ ਬੈਂਕਾਂ ਨੂੰ 55,250 ਕਰੋੜ ਰੁਪਏ ਦਿੱਤੇ ਜਾਣਗੇ। ਇਸ ਵਿਚ ਇਕੱਲੇ ਪੰਜਾਬ ਨੈਸ਼ਨਲ ਬੈਂਕ ਨੂੰ 16,000 ਕਰੋੜ ਰੁਪਏ ਮਿਲਣਗੇ।Business3 months ago
-
ਇਸ ਬੈਂਕ ਦੇ ਗਾਹਕਾਂ ਲਈ Debit Card ਹੋ ਜਾਣਗੇ ਬੇਕਾਰ! ਇਸ ਐਪ ਦੇ ਜ਼ਰੀਏ ਹੋਣਗੇ ਸਾਰੇ ਲੈਣ-ਦੇਣਜਿਥੇ ਦੇਸ਼ 'ਚ ਇਕ ਪਾਸੇ ਹਾਲ ਹੀ 'ਚ ਸਾਰੇ Debit Cards ਨੂੰ ਮੈਗਾਸਟ੍ਰਿਪ ਨਾਲ ਸਮਾਰਟ ਚਿਪ 'ਚ ਬਦਲਣ ਦਾ ਕੰਮ ਪੂਰਾ ਹੋਇਆ ਹੈ ਉਥੇ ਹੀ ਦੂਜੇ ਪਾਸੇ ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਆਉਣ ਵਾਲੇ ਸਮੇਂ 'ਚ ਤੁਹਾਡੇ ਏਟੀਐੱਮ ਕਾਰਡ ਨੂੰ ਹੀ ਬੰਦ ਕਰਨ ਦੀ ਤਿਆਰੀ 'ਚ ਹੈ।Business3 months ago
-
ਠੱਗੀ ਤੋਂ ਬਚਣ ਲਈ ਬਿਨਾਂ ATM ਕਾਰਡ ਦੇ ਵੀ ਕਢਵਾ ਸਕਦੇ ਹੋ ਪੈਸਾ, ਜਾਣੋ ਪੂਰਾ ਪ੍ਰੋਸੈੱਸਹਾਲ ਦੇ ਸਮੇਂ ਤਕਨੀਕ ਜ਼ਰੀਏ ਕੰਮ ਜਿੰਨਾ ਆਸਾਨ ਹੋ ਗਿਆ ਹੈ, ਉੱਥੇ ਇਸੇ ਤਕਨੀਕ ਨੇ ਨਵੀਆਂ-ਨਵੀਆਂ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ ਹਨ। ਅਜਿਹੇ ਵਿਚ ਸਭ ਤੋਂ ਜ਼ਿਆਦਾ ਧੋਖਾਧੜੀ ਬੈਂਕਿੰਗ ਸੈਕਟਰ 'ਚ ਦੇਖਣ ਨੂੰ ਮਿਲ ਰਹੀ ਹੈ। ਚਾਹੇ ਉਹ ਇੰਟਰਨੈੱਟ ਬੈਂਕਿੰਗ ਹੋਵੇ ਜਾਂ ATM ਜ਼ਰੀਏ ਪੈਸਾ ਕਢਵਾਉਣਾ।Business4 months ago
-
ਇੱਕੋ ਕਾਰਡ 'ਚ ਡੈਬਿਟ ਤੇ ਕ੍ਰੈਡਿਟ ਕਾਰਡ ਦੀ ਸਹੂਲਤ ਦਿੰਦੇ ਹਨ ਇਹ ਬੈਂਕ, ਜਾਣੋ ਕੀ ਹਨ ਇਸ ਦੇ ਫੀਚਰਇਕ ਸਮਾਂ ਸੀ ਜਦੋਂ ਲੋਕ ਜੇਬ੍ਹ 'ਚ ਹਮੇਸ਼ਾ ਨਗਦੀ ਲੈ ਕੇ ਘੁੰਮਦੇ ਸਨ ਪਰ ਅੱਜ ਕ੍ਰੈਡਿਟ ਕਾਰਡ ਨੇ ਲੋਕਾਂ ਦੇ ਜੀਵਨ ਨੂੰ ਆਸਾਨ ਬਣਾ ਦਿੱਤਾ ਹੈ। ਕ੍ਰੈਡਿਟ ਕਾਰਡ ਕਾਰਨ ਲੋਕਾਂ ਨੂੰ ਹੁਣ ਖਰੀਦਦਾਰੀ ਲਈ ਜ਼ਿਆਦਾ ਨਗਦੀ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਅੱਜਕਲ੍ਹ ਲੋਕ ਕਈ ਕਾਰਡ ਇਕੱਠੇ ਲੈ ਜਾਂਦੇ ਹਨ ਜੋ ਕਾਫ਼ੀ ਪਰੇਸ਼ਾਨੀ ਪੈਦਾ ਕਰ ਸਕਦਾ ਹੈ। ਜੇਕਰ ਤੁਹਾਡਾ ਪਰਸ ਗੁਆਚ ਜਾਵੇ ਤਾਂ ਅਜਿਹੇ ਵਿਚ ਡੈਬਿਟ-ਕਮ-ਕ੍ਰੈਡਿਟ ਕਾਰਡ ਮਦਦਗਾਰ ਸਾਬਿਤ ਹੋ ਸਕਦਾ ਹੈ।Business5 months ago
-
ਜਾਗੋ ਗਾਹਕ ਜਾਗੋ : ATM ਕਾਰਡ ਕਲੋਨ ਰਾਹੀਂ ਹੋਈ ਹੈ ਠੱਗੀ ਤਾਂ ਇਸ ਤਰ੍ਹਾਂ ਵਾਪਸ ਪਾਓ ਆਪਣੀ ਮਿਹਨਤ ਦੀ ਕਮਾਈਅੱਜ ਦੇ ਸਮੇਂ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜੋ ਏਟੀਐੱਮ (ATM) ਕਾਰਡ ਦਾ ਇਸਤੇਮਾਲ ਨਾ ਕਰਦਾ ਹੋਵੇ। ਕੈਸ਼ਲੈੱਸ ਇਕੋਨਮੀ (Cashless Economy) ਦੇ ਇਸ ਦੌਰ 'ਚ ਏਟੀਐੱਮ ਦਾ ਇਸਤੇਮਾਲ ਕਰਨਾ ਸਭ ਤੋਂ ਆਸਾਨ ਅਤੇ ਸੁਵਿਧਾਜਨਕ ਹੈ। ਤਕਨੀਕ ਨੇ ਅੱਜ ਬੇਸ਼ੱਕ ਹੀ ਸਾਡੇ ਕੰਮ ਆਸਾਨ ਬਣਾ ਦਿੱਤੇ ਹੋਏ ਪਰ ਇਸ ਦੇ ਨਾਲ ਅਪਰਾਧੀ ਵੀ ਸ਼ਾਤਰ ਹੋ ਗਏ ਹਨ।National5 months ago
-
ਪੰਜ ਵਰ੍ਹੇ 'ਚ ਇਕ ਅਰਬ ਡਾਲਰ ਨਿਵੇਸ਼ ਕਰੇਗਾ ਮਾਸਟਰਕਾਰਡਇਹ ਨਿਵੇਸ਼ ਸਰਕਾਰ ਦੇ ਮੇਕ ਇਨ ਇੰਡੀਆ ਤੇ ਡਿਜ਼ੀਟਲ ਇੰਡੀਆ ਦੇ ਵਿਜ਼ਨ ਪ੍ਰਤੀ ਮਾਸਟਰਕਾਰਡ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।Business7 months ago
-
ATM ਫਰਾਡ ਦੇ ਮਾਮਲਿਆਂ 'ਚ ਆਈ ਤੇਜ਼ੀ, ਇਹ ਹਨ ਬਚਣ ਦੇ ਉਪਾਅਹਾਲ ਹੀ 'ਚ ਅਜਿਹੀ ਹੀ ਇਕ ਘਟਨਾ ਨਵੀਂ ਦਿੱਲੀ ਦੇ ਲਕਸ਼ਮੀਨਗਰ ਇਲਾਕੇ ਵਿਚ ਸਾਹਮਣੇ ਆਈ ਹੈ ਜਿੱਥੇ ਅਲੱਗ-ਅਲੱਗ ਲੋਕਾਂ ਨੂੰ ਕਰੀਬ 10 ਲੱਖ ਦਾ ਚੂਨਾ ਲੱਗਿਆ ਹੈ। ਇਨ੍ਹਾਂ ਸਾਰਿਆਂ ਦੇ ਅਲੱਗ-ਅਲੱਗ ਬੈਂਕਾਂ ਵਿਚ ਖਾਤੇ ਸੀ। ਇਹ ਖ਼ਬਰ ਇਕ ਮੀਡੀਆ ਰਿਪੋਰਟ ਅਨੁਸਾਰ ਸਾਹਮਣੇ ਆਈ ਸੀ। ਇਸ ਘਟਨਾ ਨੇ ਤਮਾਮ ਏਟੀਐੱਮ ਯੂਜ਼ਰਜ਼ ਦੀ ਨੀਂਦ ਉਡਾ ਦਿੱਤੀ ਹੈ ਅਤੇ ਇਹ ਲੋਕ ਹੈਰਾਨ ਹਨ ਕਿ ਆਖ਼ਰ ਇਹ ਹੋਇਆ ਕਿਵੇਂ।Business8 months ago
-
SBI ਸਮਾਲ ਸੇਵਿੰਗ ਅਕਾਉਂਟ ਜ਼ਰੀਏ ਦੇ ਰਿਹੈ ਸਪੈਸ਼ਲ ਸਹੂਲਤਾਂ, ਨਹੀਂ ਕਰਵਾਉਣੀ ਪਵੇਗੀ KYCਐੱਨਈਐੱਫਟੀ ਅਤੇ ਆਰਟੀਜੀਐੱਸ ਵਰਗੇ ਇਲੈਕਟ੍ਰਾਨਿਕ ਪੇਮੈਂਟ ਮੋਡ ਦਾ ਇਸਤੇਮਾਲ ਕਰਨਾ ਵੀ ਮੁਫ਼ਤ ਹੈ। ਅਕਾਉਂਟ ਹੋਲਡਰ ਨੂੰ ਵੱਧ ਤੋਂ ਵੱਧ ਇਕ ਮਹੀਨੇ ਵਿਚ ਏਟੀਐੱਮ ਤੋਂ 4 ਵਾਰ ਨਿਕਾਸੀ ਦੀ ਸਹੂਲਤ ਮਿਲਦੀ ਹੈ। ਇੰਨਾ ਹੀ ਨਹੀਂ ਅਕਾਉਂਟ ਕਲੋਜ਼ ਕਰਵਾਉਣ ਲਈ ਵੀ ਪੈਸੇ ਨਹੀਂ ਦੇਣੇ ਹੋਣਗੇ।Business9 months ago
-
ਤੁਹਾਡਾ ਵੀ ਹੈ ਕੋਈ ਨਕਾਰਾ ਬੱਚਤ ਖਾਤਾ ਤਾਂ ਕਰਵਾ ਦਿਓ ਬੰਦ, ਨਹੀਂ ਤਾਂ ਝੱਲਣਾ ਪੈ ਸਕਦੈ ਨੁਕਸਾਨਇਨਐਕਟਿਵ ਖਾਤਿਆਂ ਰਾਹੀਂ ਲੈਣ-ਦੇਣ ਨਹੀਂ ਰੋਕਿਆ ਜਾਂਦਾ ਪਰ ਡਾਰਮੈਂਟ ਖਾਤਿਆਂ ਦੇ ਰਿਐਕਟੀਵੇਸ਼ਨ ਤਕ ਖਾਤਾਧਾਰਕ ਉਨ੍ਹਾਂ ਰਾਹੀਂ ਨੈੱਟ ਬੈਂਕਿੰਗ, ਏਟੀਐੱਮ ਟਰਾਂਜ਼ੈਕਸ਼ਨ, ਫੋਨ ਬੈਂਕਿੰਗ ਅਤੇ ਥਰਡ ਪਾਰਟੀ ਕੈਸ਼ ਟਰਾਂਜ਼ੈਕਸ਼ਨ ਨਹੀਂ ਕਰ ਸਕਦੇ।Business9 months ago
-
ATM ਮਸ਼ੀਨਾਂ 'ਚ ਹੋਏ ਵੱਡੇ ਬਦਲਾਅ, ਤੁਹਾਡੇ ਕੋਲ ਵੀ ਹੈ ਚਿਪ ਵਾਲਾ ਕਾਰਡ ਤਾਂ ਰਹੋ ਸਾਵਧਾਨਪਹਿਲਾਂ ਜੋ ਏਟੀਐਮ ਕਾਰਡ ਸਨ ਉਹ ਮੈਗਨੇਟਿਕ ਚਿਪ ਵਾਲੇ ਸਨ ਅਤੇ ਏਟੀਐਮ ਮਸ਼ੀਨਾਂ ਵੀ ਉਸੇ ਹਿਸਾਬ ਨਾਲ ਬਣੀਆਂ ਸਨ। ਇਨ੍ਹਾਂ ਮਸ਼ੀਨਾਂ 'ਚ ਕਾਰਡ ਪਾ ਕੇ ਵਾਪਿਸ ਕੱਢਣ ਦੀ ਇਜ਼ਾਜਤ ਸੀ ਪਰ ਹੁਣ ਬੈਂਕਾਂ ਨੇ ਆਪਣੇ ਏਟੀਐਮ ਮਸ਼ੀਨਾਂ ਨੂੰ ਅੱਪਡੇਟ ਕੀਤਾ ਹੈ ਅਤੇ ਇਨ੍ਹਾਂ ਵਿਚ ਕਾਰਡ ਸਵੈਪ ਕਰਨ ਵਾਲੀ ਜਗ੍ਹਾਂ ਬਦਲ ਦਿੱਤੀ ਗਈ ਹੈ।National11 months ago
-
ਪੀਆਰਟੀਸੀ ਬੱਸਾਂ 'ਚ ਹੁਣ ਡੈਬਿਟ ਤੇ ਯੈਡਿਟ ਕਾਰਡ ਨਾਲ ਭੁਗਤਾਨਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਆਪਣੇ ਯਾਤਰੀਆਂ ਲਈ ਡਿਜੀਟਲ ਭੁਗਤਾਨ ਦਾ ਬਦਲ ਦੇਣ ਜਾ ਰਿਹਾ ਹੈ। ਇਸ ਤਹਿਤ ਪੀਆਰਟੀਸੀ ਬੱਸ 'ਚ ਸਫ਼ਰ ਕਰਨ ਲਈ ਪੈਸੇ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ, ਸਗੋਂ ਟਿਕਟ ਦਾ ਭੁਗਤਾਨ ਆਪਣੇ ਏਟੀਐੱਮ-ਕਮ-ਡੈਬਿਟ ਜਾਂ ਯੈਡਿਟ ਕਾਰਡ ਨਾਲ ਵੀ ਕੀਤਾ ਜਾ ਸਕੇਗਾ। ਫਿਲਹਾਲ ਲੁਧਿਆਣਾ ਡਿੱਪੂ ਤੋਂ ਇਕ ਜਨਵਰੀ ਨੂੰ ਇਸ ਨੂੰ ਪਾਇਲਟ ਪ੫ਾਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ ਅਤੇ ਜੇਕਰ ਇਹ ਸਫਲ ਰਿਹਾ ਤਾਂ ਸੂਬੇ ਦੇ ਸਾਰੇ 9 ਡਿੱਪੂਆਂ 'ਚ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਦੇ ਪਹਿਲੇ ਗੇੜ 'ਚ 25 ਮਸ਼ੀਨਾਂ ਕੰਡਕਟਰਾਂ ਨੂੰ ਦਿੱਤੀਆਂ ਗਈਆਂ ਹਨ। ਇਨ੍ਹਾਂ ਨਵੀਆਂ ਟਿਕਟ ਕੱਟਣ ਵਾਲੀਆਂ ਮਸ਼ੀਨਾਂ 'ਚ ਕਾਰਡPunjab11 months ago
-
31 ਦਸੰਬਰ ਤੋਂ ਬਾਅਦ ਬੰਦ ਨਹੀਂ ਹੋਣਗੇ ਏਟੀਐੱਮ ਕਾਰਡ, ਹੁਣ ਅੱਗੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨNo ATM card will deactivate after 31st December : ਪਿਛਲੇ ਕੁਝ ਦਿਨਾਂ ਤੋਂ ਇਸ ਤਰ੍ਹਾਂ ਦੀਆਂ ਖ਼ਬਰਾਂ ਸੁਣਨ 'ਚ ਆ ਰਹੀਆਂ ਸਨ ਕਿ 31 ਦਸੰਬਰ ਤੋਂ ਬਾਅਦ ਬਿਨਾਂ ਚਿੱਪ ਵਾਲੇ ਏਟੀਐੱਮ ਕਾਰਡ ਬੰਦ ਹੋ ਜਾਣਗੇ ਪਰ ਹੁਣ ਗਾਹਕਾਂ ਲਈ ਰਾਹਤ ਦੀ ਖ਼ਬਰ ਹੈ ਕਿ 31 ਦਸੰਬਰ ਤੋਂ ਬਾਅਦ ਵੀ ਇਹ ਕਾਰਡ ਚੱਲਦੇ ਰਹਿਣਗੇ। ਅਜਿਹੇ 'ਚ ਹੁਣ ਗਾਹਕਾਂ ਨੂੰ ਅੱਗੇ ਕੀ ਕਰਨਾ ਹੈ, ਇਸ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ।National11 months ago
-
ਡੈਬਿਟ ਕਾਰਡ ਡਾਟਾ ਚੋਰੀ ਮਾਮਲੇ ਦੀ ਫੋਰੈਂਸਿਕ ਜਾਂਚਵਿੱਤ ਰਾਜ ਮੰਤਰੀ ਸੰਤੋਸ਼ ਗੰਗਵਾਰ ਨੇ ਲੋਕ ਸਭਾ 'ਚ ਦਿੱਤੀ ਜਾਣਕਾਰੀ ਨਵੀਂ ਦਿੱਲੀ (ਪੀਟੀਆਈ) : ਡੈਬਿਟ ਕਾਰਡ ਡਾਟਾ ਚੋਰਵਿੱਤ ਰਾਜ ਮੰਤਰੀ ਸੰਤੋਸ਼ ਗੰਗਵਾਰ ਨੇ ਲੋਕ ਸਭਾ 'ਚ ਦਿੱਤੀ ਜਾਣਕਾਰੀ ਨਵੀਂ ਦਿੱਲੀ (ਪੀਟੀਆਈ) : ਡੈਬਿਟ ਕਾਰਡ ਡਾਟਾ ਚੋਰNews3 years ago
-
5 ਬੈਂਕਾਂ ਦੇ 32 ਲੱਖ ਡੈਬਿਟ ਕਾਰਡ ਦਾ ਡਾਟਾ ਚੋਰੀ, ਚੀਨੀ ਹੈਕਰਾਂ 'ਤੇ ਸ਼ੱਕ-6 ਲੱਖ ਤੋਂ ਜ਼ਿਆਦਾ ਡੈਬਿਟ ਕਾਰਡ ਕੀਤੇ ਬਲਾਕ - - ਗਾਹਕਾਂ ਨੂੰ ਏਟੀਐੱਮ ਪਿੰਨ ਨੰਬਰ ਬਦਲਣ ਦੀ ਸਲਾਹ ਦਿੱਤੀ ਨਵੀਂ ਦਿੱ-6 ਲੱਖ ਤੋਂ ਜ਼ਿਆਦਾ ਡੈਬਿਟ ਕਾਰਡ ਕੀਤੇ ਬਲਾਕ - - ਗਾਹਕਾਂ ਨੂੰ ਏਟੀਐੱਮ ਪਿੰਨ ਨੰਬਰ ਬਦਲਣ ਦੀ ਸਲਾਹ ਦਿੱਤੀ ਨਵੀਂ ਦਿੱNews3 years ago
-
ਅਗਲੇ 3 ਸਾਲ 'ਚ 54 ਕਰੋੜ ਗਾਹਕਾਂ ਨੂੰ ਮਿਲਣਗੇ ਡੈਬਿਟ ਕਾਰਡਨਵੀਂ ਦਿੱਲੀ : ਭਾਰਤ ਵਿਚ ਅਗਲੇ 3 ਸਾਲ ਵਿਚ ਕਰੀਬ 54 ਕਰੋੜ ਬੈਂਕ ਗਾਹਕਾਂ ਨੂੰ ਡੈਬਿਟ ਕਾਰਡ ਜਾਰੀ ਹੋਣਗੇ ਜੋ ਮੌਜੂਦਾ ਅੰਕੜਿਆਂ ਦੇ ਮੁਕਾਬਲੇ 71% ਵੱਧ ਹੋਣਗੇ। ਐਸੋਚੈਮ ਨੇ ਇਕ ਅਧਿਐਨ ਵਿਚ ਕਿਹਾ ਕਿ ਦਸੰਬਰ 2012 ਤਕ ਕਰੀਬ 31.44 ਕਰੋੜ ਬੈਂਕ ਗਾਹਕਾਂ ਨੂੰ ਡੈਬਿਟ ਕਾਰਡ ਜਾਰੀ ਕੀਤੇ ਗਏ ਅਤੇ ਸੰਖਿਆ ਸਾਲਾਨਾ 18% ਦੀ ਦਰ ਨਾਲ ਵਧ ਰਹੀ ਹੈ। ਉਦਯੋਗ ਮੰਡਲ ਨੇ ਕਿਹਾ ਕਿ ਬੈਂਕਿੰਗ ਖੇਤਰ ਵਿਚ ਸਮਾਵੇਸ਼ੀ ਨੀਤੀ 'ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਸ ਲਈ ਵਾਧਾ ਦਰ ਵਧਾਉਣ ਦੀ ਉਮੀਦ ਹੈ। ਐਸੋਚੈਮ ਨੇ ਕਿਹਾ ਕਿ ਇਸ ਨਾਲ ਬੈਂਕ ਡੈਬਿਟ ਕਾਰਡ ਦੀ ਗਿਣਤੀ ਅਗਲੇ 3 ਵਿੱਤੀ ਸਾਲਾਂ ਵਿਚ ਵਧ ਕੇ 54 ਕਰੋੜ ਹੋ ਜਾਵੇਗੀ।News6 years ago