deaths in assam
-
Assam Flood News: ਆਸਾਮ 'ਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 100 ਤਕ ਪਹੁੰਚੀ, 24 ਘੰਟਿਆਂ 'ਚ 12 ਲੋਕਾਂ ਦੀ ਮੌਤ, ਸਥਿਤੀ ਨਾਜ਼ੁਕਆਸਾਮ ਵਿੱਚ ਨਦੀਆਂ ਦੇ ਤੇਜ਼ ਵਹਾਅ ਕਾਰਨ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਬ੍ਰਹਮਪੁੱਤਰ, ਬਰਾਕ ਅਤੇ ਉਨ੍ਹਾਂ ਦੀਆਂ ਸਹਾਇਕ ਨਦੀਆਂ ਤਬਾਹੀ ਮਚਾ ਰਹੀਆਂ ਹਨ। ਇਸ ਕੁਦਰਤੀ ਆਫ਼ਤ ਵਿੱਚ ਕਰੀਬ 55 ਲੱਖ ਲੋਕ ਪ੍ਰਭਾਵਿਤ ਹੋਏ ਹਨ।National1 month ago
-
Assam Floods : ਹੜ੍ਹ ਨਾਲ ਹੁਣ ਤਕ 81 ਮੌਤਾਂ, 54 ਲੱਖ ਤੋਂ ਵੱਧ ਲੋਕ ਪ੍ਰਭਾਵਿਤ, ਪੀਐੱਮ ਨੇ ਦਿੱਤਾ ਮਦਦ ਦਾ ਭਰੋਸਾਅਸਾਮ 'ਚ ਆਏ ਹੜ੍ਹ ਨਾਲ ਹੁਣ ਤਕ 81 ਜਣਿਆਂ ਦੀ ਮੌਤ ਹੋ ਗਈ ਅਤੇ 54 ਲੱਖ ਤੋਂ ਲੋਕ ਪ੍ਰਭਾਵਿਤ ਹੋ ਚੁੱਕੇ ਹਨ।National2 years ago
-
Live Coronavirus News Updates : ਵਿਦੇਸ਼ਾਂ 'ਚੋਂ ਹੁਣ ਤਕ 20 ਹਜ਼ਾਰ ਤੋਂ ਜ਼ਿਆਦਾ ਭਾਰਤੀ ਕੱਢੇ ਗਏਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਤੇ ਆ ਗਿਆ ਹੈ। ਭਾਰਤ ਸਮੇਤ ਪੂਰੀ ਦੁਨੀਆ 'ਚ ਕੋਰੋਨਾ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ। ਅਸਾਮ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਸਾਹਮਣੇ ਆਈ ਹੈ।National2 years ago