daylight
-
ਪਾਣੀ ਦੇ ਮਸਲੇ ਨੂੰ ਲੈ ਕੇ ਚੱਲੀਆਂ ਗੋਲੀਆਂ, 6 ਜ਼ਖ਼ਮੀਕ੍ਰਿਸ਼ਨ ਮਿੱਡਾ, ਮਲੋਟ : ਨੇੜਲੇ ਪਿੰਡ ਕੋਲਿਆਂਵਾਲੀ ਵਿੱਚ ਸ਼ੁੱਕਰਵਾਰ ਨੂੰ ਪਾਣੀ ਦੇ ਮਸਲੇ ਨੂੰ ਲੈ ਕੇ ਦਿਨ ਦਿਹਾੜੇ ਚੱਲੀਆਂ ਗੋਲੀPunjab1 day ago
-
ਝਪਟਮਾਰਾਂ ਨੇ ਅੌਰਤ ਤੋਂ ਸੋਨੇ ਦੀ ਚੇਨ ਖੋਹੀ ਤੇ ਕੀਤਾ ਜ਼ਖ਼ਮੀਸ਼ਹਿਰ 'ਚ ਚੋਰ ਅਤੇ ਝਪਟਮਾਰ ਲਗਾਤਾਰ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਝਪਟਮਾਰੀ ਦੀਆਂ ਵਾਰਦਾਤਾਂ ਇਕ ਸੈੱਟ ਪੈਟਰਨ ਨਾਲ ਹੋ ਰਹੀਆਂ ਹਨ।Punjab6 days ago
-
ਰਾਏਕੋਟ 'ਚ ਚੋਰਾਂ ਨੇ ਦਿਨ-ਦਿਹਾੜੇ ਘਰ ਨੂੰ ਬਣਾਇਆ ਨਿਸ਼ਾਨਾਸਥਾਨਕ ਤਾਜਪੁਰ ਰੋਡ 'ਤੇ ਸਥਿਤ ਕੈਂਚੀਆਂ ਨੇੜੇ ਸ਼ੁੱਕਰਵਾਰ ਦਿਨ ਦਿਹਾੜੇ ਚੋਰਾਂ ਵੱਲੋਂ ਇਕ ਮਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਤਾਲੇ ਭੰਨ ਕੇ ਨਕਦੀ ਤੇ ਸੋਨਾ ਚੋਰੀ ਕਰ ਲਿਆ। ਇਸ ਸਬੰਧੀ ਰਾਏਕੋਟ ਸਦਰ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਮਕਾਨ ਮਾਲਕ ਗੁਰਜੰਟ ਸਿੰਘ ਤਾਜਪੁਰ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਸ਼ੁੱਕਰਵਾਰ ਸਵੇਰੇ 10 ਵਜੇ ਦੇ ਕਰੀਬ ਉਹ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਰਾਏਕੋਟ ਵਿਖੇ ਦਵਾਈ ਦਵਾਉਣ ਲਈ ਗਿਆ। ਕਾਫ਼ੀ ਸਮੇਂ ਬਾਅਦ ਜਦੋਂ ਉਹ ਘਰ ਵਾਪਸ ਆਇਆ ਤਾਂ ਦੇਖਿਆ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ। ਅੰਦਰ ਚੈੱਕ ਕਰਨ 'ਤੇ ਪਤਾ ਲੱਗਿਆ ਕਿ ਅਲਮਾਰੀ 'ਚੋਂ 25 ਹਜ਼ਾਰ ਰੁਪਏ ਦੀ ਨਕਦੀ ਤੇ 5 ਗ੍ਰਾਮ ਸੋਨੇ ਦਾ ਬਿਸਕੁਟ ਗਾਇਬ ਸੀ, ਜਿਸ ਨੂੰ ਕੁੱਝ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ। ਇਸ ਸਬੰਧੀ ਪੁਲਿਸ ਥਾਣਾ ਸਦਰ ਰਾਏਕੋਟ ਦੇ ਏਐੱਸਆਈ ਲਖਵੀਰ ਸਿੰਘ ਨੇ ਦੱਸਿਆ ਅਣਪਛਾਤੇ ਚੋਰਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।Punjab8 days ago
-
ਦਿਨ-ਦਿਹਾੜੇ ਪਿੰਡਾਂ 'ਚ ਗੈਸ ਸਪਲਾਈ ਕਰਨ ਵਾਲੀ ਗੱਡੀ ਪਿਸਤੌਲ ਦੀ ਨੋਕ 'ਤੇ ਲੁੱਟੀਐੱਨਐੱਸ ਲਾਲੀ, ਕੋਟ ਈਸੇ ਖਾਂ : ਸ਼ਹਿਰ ਦੀ ਐੱਸਕੇ ਗੈਸ ਏਜੰਸੀ ਜੋ ਕਿ ਸ਼ਹਿਰ ਅਤੇ ਪਿੰਡਾਂ 'ਚ ਐੱਚਪੀ ਗੈਸ ਸਿਲੰਡਰ ਘਰ- ਐੱਨਐੱਸ ਲਾਲੀ, ਕੋਟ ਈਸੇ ਖਾਂ : ਸ਼ਹਿਰ ਦੀ ਐੱਸਕੇ ਗੈਸ ਏਜੰਸੀ ਜੋ ਕਿ ਸ਼ਹਿਰ ਅਤੇ ਪਿੰਡਾਂ 'ਚ ਐੱਚਪੀ ਗੈਸ ਸਿਲੰਡਰ ਘਰ-Punjab8 days ago
-
ਬਿਜਲੀ ਘਰ ਦੇ ਦਫ਼ਤਰ 'ਚੋਂ ਮੋਟਰਸਾਈਕਲ ਚੋਰੀਹਲਕਾ ਡੇਰਾ ਬਾਬਾ ਨਾਨਕ ਅੰਦਰ ਚੋਰਾਂ ਦੇ ਹੌਸਲੇ ਇਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਨਾ 'ਤੇ ਉਨਾਂ੍ਹ ਨੂੰ ਕੋਈ ਡਰ ਕਿਸੇ ਪ੍ਰਸ਼ਾਸਨਕ ਅਧਿਕਾਰੀ ਦਾ ਤੇ ਨਾ ਹੀ ਖਾਕੀ ਵਰਦੀ ਦਾ। ਉਨਾਂ੍ਹ ਵੱਲੋਂ ਨਿੱਤ ਨਵੇਂ ਦਿਨ ਜਨਤਕ ਥਾਂਵਾਂ ਜਿਵੇਂ ਸਰਕਾਰੀ ਹਸਪਤਾਲ, ਤਹਿਸੀਲ ਕੰਪਲੈਕਸ, ਗੁਰਦੁਆਰਾ, ਮੰਦਰ, ਮਸੀਤਾਂ ਆਦਿ ਅਨੇPunjab9 days ago
-
ਬੰਦ ਪਏ ਘਰ 'ਚੋਂ ਕਣਕ ਚੋਰੀ ਕਰਦਾ ਅੜਿੱਕੇਪੱਤਰ ਪ੍ਰਰੇਰਕ, ਗਿੱਦੜਬਾਹਾ : ਦੁਪਿਹਰ ਲਗਭਗ ਇੱਕ ਵਜੇ ਸਰਕੂਲਰ ਰੋਡ ਸਥਿਤ ਸ਼ਾਨੇ ਪੰਜਾਬ ਆਰੋ ਵਾਲਿਆਂ ਦੇ ਸ਼ੋਅ ਰੂਮ ਦੇ ਨਾPunjab11 days ago
-
ਦਿਨ ਦਿਹਾੜੇ 22 ਤੋਲੇ ਗਹਿਣੇ ਸਮੇਤ ਡੇਢ ਲੱਖ ਦੀ ਨਗਦੀ ਚੋਰੀਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਕੋਟ ਜੋਗਰਾਜ ਵਿਖੇ ਅੱਜ ਦਿਨ ਦਿਹਾੜੇ ਘਰ ਘਰ ਵਿਚ ਦਾਖ਼ਲ ਹੋ ਕੇ ਚੋਰ ਗਰੋਹ ਨੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਨਕਦੀ ਚੋਰੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸੁਖਜਿੰਦਰ ਸਿੰਘ ਪਿੰ੍ਸੀਪਲ ਸੈਕੰਡਰੀ ਸਕੂਲ ਲPunjab16 days ago
-
ਦਿਨ ਦਿਹਾੜੇ ਘਰ 'ਚ ਚੋਰੀਪੁਲਿਸ ਥਾਣਾ ਸਦਰ ਬੰਗਾ ਅਧੀਨ ਪੈਂਦੇ ਪਿੰਡ ਲਧਾਣਾ ਉੱਚਾ ਵਿਖੇ ਚੋਰਾਂ ਵੱਲੋਂ ਦਿਨ ਦਿਹਾੜੇ ਚੋਰਪੁਲਿਸ ਥਾਣਾ ਸਦਰ ਬੰਗਾ ਅਧੀਨ ਪੈਂਦੇ ਪਿੰਡ ਲਧਾਣਾ ਉੱਚਾ ਵਿਖੇ ਚੋਰਾਂ ਵੱਲੋਂ ਦਿਨ ਦਿਹਾੜੇ ਚੋਰੀ ਦੀ ਵਾਰਦਾਤPunjab17 days ago
-
ਦਿਨ-ਦਿਹਾੜੇ ਬੈਂਕ ਲੁੱਟਣ ਦੀ ਕੋਸ਼ਿਸ਼, ਸੀਸੀਟੀਵੀ 'ਚ ਕੈਦ ਹੋਏ ਲੁਟੇਰੇਵਕੀਲ ਮਹਿਰੋਂ, ਮੋਗਾ : ਮੋਗਾ 'ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਦਿਨ-ਦਿਹਾੜੇ ਬੈਂਕ ਲੁੱਟਣ ਵਰ ਵਕੀਲ ਮਹਿਰੋਂ, ਮੋਗਾ : ਮੋਗਾ 'ਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਦਿਨ-ਦਿਹਾੜੇ ਬੈਂਕ ਲੁੱਟਣ ਵਰPunjab1 month ago
-
ਕਾਰ ਸਵਾਰ ਅਣਪਛਾਤਿਆਂ ਨੇ ਦਿਨ-ਦਿਹਾੜੇ ਨੌਜਵਾਨ 'ਤੇ ਚਲਾਈਆਂ ਗੋਲ਼ੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲਸਥਾਨਕ ਸ਼ਿਵਾ ਇੰਨਕਲੇਵ ਵਿੱਚ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਚਲਾਏ ਜਾਣ ਕਾਰਨ ਦਹਿਸ਼ਤ ਫੈਲ ਗਈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋ ਖੋਲ ਬਰਾਮਦ ਕੀਤੇ ਹਨ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਅਭੀ ਖੇਰਵਾਲ ਪੁੱਤਰ ਅਫਸਰ ਰਜੇਸ਼ ਕੁਮਾਰ ਵਾਸੀ ਮਕਾਨ ਨੰਬਰ 406 ਬੀ ਸ਼ਿਵਾ ਇੰਕਲੇਵ ਨੇ ਦੱਸਿਆ ਕਿ ਉਹ ਬਾਊਂਸਰ ਦਾ ਕੰਮ ਕਰਦਾ ਹੈ।Punjab1 month ago
-
ਪਿੰਡ ਠੱਕਰ ਸੰਧੂ 'ਚ ਚੋਰਾਂ ਵੱਲੋਂ ਦਿਨ ਦਿਹਾੜੇ ਨਕਦੀ ਤੇ ਸੋਨਾ ਚੋਰੀਪੁਲਿਸ ਥਾਣਾ ਸੇਖਵਾਂ ਅਧੀਨ ਪੈਂਦੇ ਪਿੰਡ ਠੱਕਰ ਸੰਧੂ ਦੇ ਵਿਚ ਦਿਨ ਦਿਹਾੜੇ ਚੋਰਾਂ ਦੇ ਵੱਲੋਂ ਘਰ ਦੇ ਅੰਦਰ ਦਾਖ਼ਲ ਹੋ ਕੇ ਅਲਮਾਰੀ ਦੇ ਤਾਲੇ ਤੋੜ੍ਹ ਕੇ ਨਕਦੀ ਅਤੇ ਸੋਨਾ ਚੋਰੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦPunjab2 months ago
-
ਦਿਨ ਦਿਹਾੜੇ ਫਾਇਨਾਂਸ ਕੰਪਨੀ ਦੇ ਮੁਲਾਜ਼ਮਾਂ ਕੋਲੋਂ ਖੋਹੀ ਲੱਖਾਂ ਦੀ ਨਕਦੀਦੀਪਕ ਸ਼ਰਮਾ, ਬਠਿੰਡਾ : ਜ਼ਿਲ੍ਹੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਹਥਿਆਰਾਂ ਨਾਲ ਲੈਸ ਲੁਟੇਰੇ ਦਿPunjab2 months ago
-
ਦਿਨ-ਦਿਹਾੜੇ ਦੁਕਾਨਦਾਰ ਕੋਲੋਂ ਮੋਬਾਈਲ ਖੋਹਿਆਪੱਤਰ ਪ੍ਰਰੇਰਕ, ਮਖੂ (ਫਿਰੋਜ਼ਪੁਰ) : ਆਰੀਆ ਸਮਾਜ ਗਲੀ 'ਚ ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਮਖੂ ਦੇ ਨਜਦੀਕ ਪ੍ਰਵੇPunjab2 months ago
-
ਤੇ ਜਦੋਂ ਦਿਨ ਦੇ ਉਜਾਲੇ 'ਚ ਹੀ ਜਗਦੀਆਂ ਰਹਿੰਦੀਆਂ ਨੇ ਕਾਦੀਆਂ ਦੀਆਂ ਸਟਰੀਟ ਲਾਈਟਾਂਸ਼ਹਿਰ ਵਾਸੀਆਂ ਦੀ ਸੁੱਖ ਸਹੂਲਤਾਂ ਦੇ ਲਈ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਈਆਂ ਗਈਆਂ ਸ਼ਹਿਰ ਕਾਦੀਆਂ ਅੰਦਰ ਸਟਰੀਟ ਲਾਈਟਾਂ ਰਾਤ ਨੂੰ ਤਾਂ ਜਗਦੀਆਂ ਹੀ ਹਨ, ਪਰ ਦਿਨ ਵੇਲੇ ਵੀ ਲਾਈਟਾਂ ਰਹਿੰਦੀਆਂ ਨੇ ਜਗਦੀਆਂ। ਦੱਸ ਦੇਈਏ ਕਿ ਪੰਜਾਬੀ ਜਾਗਰਣ ਦੇ ਪੱਤਰਕਾਰ ਵੱਲੋਂ ਇਸ ਦਿਨ ਵੇਲੇ ਜਗਦੀਅPunjab2 months ago
-
ਬਜੁਰਗ ਤੋਂ ਦਿਨ ਦਿਹਾੜੇ ਲੁੱਟੇ ਦੋ ਲੱਖ ਰੁਪਏਬਰੇਟਾ ਦੇ ਪਿੰਡ ਦਿਆਲਪੁਰਾ ਵਿਖੇ ਇਕ ਬਜ਼ੁਰਗ ਤੋਂ ਲੱਖਾਂ ਰੁਪਏ ਦੀ ਲੁੱਟ ਕਰਨ ਦਾ ਸਮਾਚਾਰ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੀ ਦੁਪਿਹਰ 12 ਵਜੇ ਦੇ ਕਰੀਬ ਇਕ ਬਜ਼ੁਰਗ ਵਿਅਕਤੀ ਜੋ ਕਿ ਬਰੇਟਾ ਦੇ ਐੱਸਬੀਆਈ ਬੈਂਕ 'ਚੋਂ 1 ਲੱਖ 96 ਹਜ਼ਾਰPunjab2 months ago
-
ਦਿਨ-ਦਿਹਾੜੇ ਕਾਰੋਬਾਰੀ ਦਾ ਹੋਇਆ ਕਤਲਫਗਵਾੜਾ ਦੇ ਰੇਲਵੇ ਰੋਡ 'ਤੇ ਦਿਨ-ਦਿਹਾੜੇ ਇਕ ਦੁਕਾਨਦਾਰ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਅ ਫਗਵਾੜਾ ਦੇ ਰੇਲਵੇ ਰੋਡ 'ਤੇ ਦਿਨ-ਦਿਹਾੜੇ ਇਕ ਦੁਕਾਨਦਾਰ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਅPunjab3 months ago
-
ਦਿਨ ਦਿਹਾੜੇ ਪਿਸਤੌਲ ਦੇ ਜ਼ੋਰ 'ਤੇ ਅੌਰਤ ਤੋਂ ਲੁਟੇਰਿਆਂ ਨੇ ਖੋਹੀ ਐਕਟਿਵਾ ਸਕੂਟਰਗੁਰਦਾਸਪੁਰ ਸ਼ਹਿਰ ਵਿੱਚ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਮੰਗਲਵਾਰ ਨੂੰ ਲੁਟੇਰਿਆਂ ਵੱਲੋਂ ਇੱਕੋ ਦਿਨ ਵਿੱਚ ਦੋ ਥਾਵਾਂ 'ਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਇਸੇ ਕੜੀ ਤਹਿਤ ਪਹਿਲੀ ਘਟਨਾ ਵਿੱਚ ਕਾਹਨੂੰਵਾਨ ਚੌਕ ਵਿੱਚ ਲੁਟੇਰਿਆਂ ਨੇ ਇੱਕ ਕਿਸਾਨ ਤੋਂ ਪੈਸੇ ਲੁੱਟ ਲਏ। ਦੁਜੀ ਘਟਨਾ ਵਿਚ ਕਾਲਜ ਰੋਡ 'ਤੇ ਇਕ ਅੌਰਤ ਨੇ ਪਿਸਤੌਲ ਦੇ ਜ਼ੋਰ 'ਤੇ ਉਸ ਦੀ ਐਕਟਿਵਾ ਸਕੂਟਰ ਖੋਹ ਲਈ। ਜ਼ਕਿਰਯੋਗ ਹੈ ਕਿ ਮੰਗਲPunjab3 months ago
-
ਹਮੀਰਾ ਫੈਕਟਰੀ ਦੇ ਠੇਕੇਦਾਰ 'ਤੇ ਦਿਨ-ਦਿਹਾੜੇ ਹਮਲਾ, ਘਟਨਾ ਸੀਸੀਟੀਵੀ 'ਚ ਕੈਦਥਾਣਾ ਸੁਭਾਨਪੁਰ ਅਧੀਨ ਆਉਂਦੇ ਪਿੰਡ ਹਮੀਰਾ ਵਿਖੇ ਦੁਪਹਿਰ 2 ਵਜੇ ਦੇ ਕਰੀਬ ਆਪ ਥਾਣਾ ਸੁਭਾਨਪੁਰ ਅਧੀਨ ਆਉਂਦੇ ਪਿੰਡ ਹਮੀਰਾ ਵਿਖੇ ਦੁਪਹਿਰ 2 ਵਜੇ ਦੇ ਕਰੀਬ ਆਪPunjab3 months ago
-
ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਨਿੱਜੀ ਕੰਪਨੀ ਦੀ ਕੈਸ਼ ਵੈਨ ’ਚੋਂ ਲੁੱਟੇ ਇਕ ਕਰੋੜ ਰੁਪਏਗੁਰੂਗ੍ਰਾਮ ’ਚ ਸੋਮਵਾਰ ਨੂੰ ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਇਕ ਕਰੋੜ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰਿਆਂ ਨੇ ਲੁੱਟ ਦੀ ਇਸ ਵਾਰਦਾਤ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਚੌਕ ਕੋਲ ਅੰਜਾਮ ਦਿੱਤਾ।National3 months ago
-
ਦਿਨ ਦਿਹਾੜੇ ਕਾਂਗਰਸੀ ਆਗੂ ਦੀ ਕੁੱਟਮਾਰਜ਼ਿਲ੍ਹੇ ਭਰ 'ਚ ਗੁੰਡਾਗਰਦੀ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿੱਥੇ ਬੀਤੀ 15 ਅਪ੍ਰਰੈਲ ਨੂੰ ਬੱਸ ਸਟੈਂਡ ਨੇੜੇ 5 ਵਿਅਕਤੀਆਂ ਵਲੋਂ ਸ਼ਰੇਆਮ ਦਿਨ ਦਿਹਾੜੇ ਇਕ ਸਫ਼ਾਰੀ ਗੱਡੀ ਦੀ ਭੰਨਤੋੜ ਕੀਤੀ ਗਈ, ਉੱਥੇ ਹੀ ਸੋਮਵਾਰ ਦਿਨ ਚੜ੍ਹਦਿਆਂ ਹੀ ਬੱਸ ਸਟੈਂਡ ਪੁਲਿਸ ਚੌਂਕੀ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਮੁੜ੍ਹ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਤੇ ਸ਼ਰੇਆਮ ਕਾਂਗਰਸੀ ਆਗੂ ਦੀ ਕੁੱਟਮਾਰ ਕੀਤੀ ਗਈ। ਹੋਇਆ ਇੰਝ ਕਿ ਸੋਸ਼ਲ ਮੀਡੀਆ 'ਤੇ ਕਾਂਗਰਸੀ ਆਗੂ ਦੀ ਬੱਸ ਸਟੈਂਡ ਦੇ ਬਾਹਰ ਕੁੱਟਮਾਰ ਦੀ ਵੀਡਿਓ ਜਿਓਂ ਹੀ ਵਾਇਰਲ ਹੋਈ, ਤਿਓਂ ਹੀ ਉਸ 'ਚ ਕੁਝ ਨਵਾਂ ਦੇਖਣ ਨੂੰ ਮਿਲਿਆ ਕਿ ਇਕ ਹੌਲਦਾਰ ਰੈਂਕ ਦਾPunjab3 months ago