day
-
ਕੌਮਾਂਤਰੀ ਮਹਿਲਾ ਦਿਵਸ ਮੌਕੇ CM ਕੈਪਟਨ ਅਮਰਿੰਦਰ ਸਿੰਘ ਵੱਲੋਂ ਔਰਤਾਂ ਲਈ ਵੱਖ-ਵੱਖ ਸਕੀਮਾਂ ਦਾ ਆਗਾਜ਼ਕੌਮਾਂਤਰੀ ਮਹਿਲਾ ਦਿਵਸ ਮੌਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਦੀ ਸਹੂਲਤ ਦਾ ਐਲਾਨ ਕੀਤਾ ਗਿਆ, ਉੱਥੇ ਹੀ ਔਰਤਾਂ ਦੇ ਸਸ਼ਕਤੀਕਰਨ ਦੇ ਉਦੇਸ਼ ਨਾਲ ਕਈ ਐਲਾਨ ਤੇ ਅਨੇਕਾਂ ਪ੍ਰਾਜੈਕਟਾਂ ਦਾ ਆਗਾਜ਼ ਕਰ ਕੇ ਇਸ ਦਿਨ ਨੂੰ ਵਿਸ਼ੇਸ਼ ਰੂਪ 'ਚ ਮਨਾਇਆ ਗਿਆ। ...Punjab20 mins ago
-
ਜਜ਼ਬੇ ਨੂੰ ਸਲਾਮ : ਸੇਵਾ ਕਰਦੀ ਹੋ ਗਈ ਕੋਰੋਨਾ ਪਾਜ਼ੇਟਿਵ, ਅੰਮਿ੍ਰਤਸਰ ਦੀ ਡਾਕਟਰ ਭਾਰਤੀ ਧਵਨ ਠੀਕ ਹੋ ਕੇ ਹੁਣ ਫਿਰ ਮੈਦਨ ’ਚ ਡਟੀਕੋਰੋਨਾ ਕਾਲ ’ਚ ਡਾ. ਭਾਰਤੀ ਨੇ ਇਸ ਵੱਡੀ ਜ਼ਿੰਮੇਵਾਰੀ ਨੂੰ ਨਾ ਸਿਰਫ਼ ਇਮਾਨਦਾਰੀ ਨਾਲ ਨਿਭਾਇਆ ਸਗੋਂ ਲਾਗ ਪ੍ਰਭਾਵਿਤ ਮਰੀਜ਼ਾਂ ’ਚ ਰਹਿ ਕੇ ਖ਼ੁਦ ਵੀ ਇਸ ਵਾਇਰਸ ਦੀ ਗਿ੍ਰਫ਼ਤ ਵਿਚ ਆ ਗਈ। 10 ਅਗਸਤ 2020 ਨੂੰ ਡਾ. ਭਾਰਤੀ ਨੂੰ ਕੋਰੋਨਾ ਦੇ ਲੱਛਣ ਮਹਿਸੂਸ ਹੋਏ। ਟੈਸਟ ਕਰਵਾਇਆ ਤਾਂ ਰਿਪੋਰਟ ਪਾਜ਼ੇਟਿਵ ਆਈ ਪਰ ਉਸ ਨੇ ਹੌਸਲਾ ਨਾ ਛੱਡਿਆ।Punjab30 mins ago
-
Rhea Chakraborty ਨੇ ਸੱਤ ਮਹੀਨੇ ਬਾਅਦ ਸੋਸ਼ਲ ਮੀਡੀਆ 'ਤੇ ਕੀਤੀ ਵਾਪਸੀ, ਸੁਸ਼ਾਂਤ ਸਿੰਘ ਰਾਜਪੂਤ ਕੇਸ ਤੋਂ ਬਾਅਦ ਹੁਣ ਕੀਤੀ ਇਹ ਖਾਸ ਪੋਸਟਪੂਰੀ ਦੁਨੀਆ 'ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਆਪਣੇ ਫੈਨਜ਼ ਤੇ ਕਰੀਬੀਆਂ ਲਈ ਪੋਸਟ ਸਾਂਝੀ ਕਰ ਕੇ ਉਨ੍ਹਾਂ ਨੂੰ ਇਸ ਖਾਸ ਦਿਨ ਦੀ ਵਧਾਈ ਦੇ ਰਹੇ ਹਨ। ਇਸੇ ਦੌਰਾਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੀਆ ਚੱਕਰਵਰਤੀ ਨੇ ਕੌਮਾਂਤਰੀ ਮਹਿਲਾ ਦਿਵਸ 'ਤੇ ਸੋਸ਼ਲ ਮੀਡੀਆ 'ਤੇ ਖਾਸ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।Entertainment 35 mins ago
-
ਮਹਿਲਾ ਦਿਵਸ ’ਤੇ ਗੂਗਲ ਨੇ ਕੀਤਾ Impact Challenge ਦਾ ਐਲਾਨ, ਜਾਣੋ ਕੀ ਕਿਹਾ ਸੀਈਓ ਸੁੰਦਰ ਪਿਚਾਈ ਨੇਪੂਰੀ ਦੁਨੀਆ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ Celebrate ਕਰ ਰਹੀ ਹੈ। ਹਰ ਕੋਈ ਵੱਖ ਤਰੀਕੇ ਨਾਲ ਔਰਤਾਂ ਦੀ ਭੂਮਿਕਾ ਤੇ ਕੰਮ ਦੀ ਤਰੀਫ ਕਰ ਰਿਹਾ ਹੈ। ਅੱਜ ਔਰਤਾਂ ਹਰ ਖੇਤਰ ’ਚ ਆਪਣੇ ਪੈਰ ਪਸਾਰ ਚੁੱਕੀਆਂ ਹਨ।Technology35 mins ago
-
International Women's Day 2021: ਗੂਗਲ ਡੂਡਲ ਨੇ ਖਾਸ ਅੰਦਾਜ਼ ’ਚ ਕੀਤਾ ਔਰਤਾਂ ਦਾ ਸਨਮਾਨ, ਦੇਖੋ 41 ਸੈਕਿੰਡ ਦੀ ਵੀਡੀਓਦੇਸ਼ ਦੁਨੀਆ ਵਿਚ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੂੁਗਲ ਨੇ ਆਪਣੇ ਖਾਸ ਡੂਡਲ ਜ਼ਰੀਏ ਔਰਤਾਂ ਦਾ ਸਨਮਾਨ ਕੀਤਾ ਹੈ। ਗੂਗਲ ਡੂਡਲ ਨੇ ਇਤਿਹਾਸ ਵਿਚ ਪਹਿਲੀ ਵਾਰ ਕੰਮ ਕਾਜੀ ਔਰਤਾਂ ਨੂੰ ਯਾਦ ਕੀਤਾ।Technology36 mins ago
-
International Womens Day : ਇਕ ਦਿਨ ਲਈ ਸੂਬੇ ਦੀ ਗ੍ਰਹਿ ਮੰਤਰੀ ਬਣੀ ਕਾਂਸਟੇਬਲ ਮੀਨਾਕਸ਼ੀ, ਸੁਣੀਆਂ ਜਨਤਾ ਦੀਆਂ ਸਮੱਸਿਆਵਾਂInternational Women Day 'ਤੇ ਮਹਿਲਾ ਸਿਪਾਹੀ ਮਿਨਾਕਸ਼ੀ ਵਰਮਾ ਨੂੰ ਮੱਧ ਪ੍ਰਦੇਸ਼ ਦੀ ਇਕ ਦਿਨ ਲਈ ਗ੍ਰਹਿ ਮੰਤਰੀ ਬਣਾਇਆ ਗਿਆ। ਮਹਿਲਾ ਸਿਪਾਹੀ ਮਿਨਾਕਸ਼ੀ ਗ੍ਰਹਿ ਮੰਤਰੀ ਡਾ. ਨਰੋੱਤਮ ਮਿਸ਼ਰਾ ਦੀ ਰਿਹਾਇਸ਼ 'ਤੇ ਸੁਰੱਖਿਆ ਵਿਵਸਥਾ 'ਚ ਤਾਇਨਾਤ ਹੈ। ਉਨ੍ਹਾਂ ਨੂੰ ਗ੍ਰਹਿ ਮੰਤਰੀ ਨਰੋੱਤਮ ਮਿਸ਼ਰਾ ਨੇ ਆਪਣੀ ਸੀਟ 'ਤੇ ਬਿਠਾਇਆ।National36 mins ago
-
Parliament Budget Session : ਸਵੇਰੇ 11 ਤੋਂ ਸ਼ਾਮ 6 ਵਜੇ ਤਕ ਹੋਵੇਗਾ ਰਾਜਸਭਾ ਦਾ ਕੰਮਕਾਜ, ਸੰਸਦ ਮੈਂਬਰਾਂ ਦੀ ਅਪੀਲ ’ਤੇ ਹੋਇਆ ਬਦਲਾਅਐਕਸਾਈਜ ਡਿਊਟੀ/ ਸੈੱਸ ਲਗਾਉਣ ਨਾਲ 21 ਕਰੋੜ ਦੀ ਰਾਸ਼ੀ ਜਮ੍ਹਾਂ ਹੋਈ, ਇਸਦੇ ਕਾਰਨ ਕਿਸਾਨਾਂ ਸਮੇਤ ਪੂਰਾ ਦੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਇਥੇ ਦੱਸਣਯੋਗ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਕਾਫੀ ਹੰਗਾਮਾ ਕੀਤਾ, ਜਿਸ ਤੋਂ ਬਾਅਦ ਕੱਲ੍ਹ ਸਵੇਰੇ 11 ਵਜੇ ਤਕ ਰਾਜਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ।National37 mins ago
-
International Women's Day : ਖ਼ਾਸ ਔਰਤਾਂ ਲਈ ਹਨ ਇਹ Smartwatches, ਜਾਣੋ ਕੀਮਤ ਤੇ ਫ਼ੀਚਰਅੰਤਰਰਾਸ਼ਟਰੀ ਮਹਿਲਾ ਦਿਵਸ (International Women's Day) ਚੰਦ ਕਦਮਾਂ ਦੀ ਦੂਰੀ ’ਤੇ 8 ਮਾਰਚ ਨੂੰ ਹੈ। ਇਹ ਮੌਕਾ ਔਰਤਾਂ ਲਈ ਖ਼ਾਸ ਹੁੰਦਾ ਹੈ।....Lifestyle1 hour ago
-
ਦੇਸ਼ ਦੀ ਤਰੱਕੀ 'ਚ ਅੌਰਤਾਂ ਦਾ ਯੋਗਦਾਨ ਅਹਿਮ : ਡਾ. ਦਵਿੰਦਰਕੌਮਾਂਤਰੀ ਮਹਿਲਾ ਦਿਵਸ ਮੌਕੇ ਸਿਵਲ ਸਰਜਨ ਦਫਤਰ ਵਿਖੇ ਡਾ. ਦਵਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਸਮਾਗਮ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ.ਦਵਿੰਦਰ ਕੁਮਾਰ ਨੇ ਮਹਿਲਾ ਦਿਵਸ ਸਬੰਧੀ ਆਪਣੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਦੱਸਿਆ ਕਿ ਕੰਮਕਾਜੀ ਮਹਿਲਾਵਾਂ ਦੇ ਨਾਲ ਨਾਲ ਘਰੇਲੂ ਅੌਰਤਾਂ ਦਾ ਵੀ ਸਮਾਜ ਦੀ ਸਿਰਜਨਾਂ ਵਿਚ ਅਹਿਮ ਯੋਗਦਾਨ ਹੈ। ਅੌਰਤਾਂ ਬਿਨਾਂ ਸਮਾਜ ਦੇ ਵਿਕਾਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਅੌਰਤਾਂ ਵੱਲੋਂ ਹਰ ਖੇਤਰ ਵਿਚ ਅੱਜ ਕਾਮਯਾਬੀ ਦੇ ਸਿਖਰਾਂ ਨੂੰ ਛੋਹਿਆ ਜਾ ਰਿਹਾ ਹੈ ਪ੍ਰਮਾਤਮਾ ਨੇ ਅੌਰਤ ਨੂੰ ਸਹਿਨਸ਼ੀਲਤਾ ਅਤੇ ਸੰਘਰਸ਼ ਦPunjab1 hour ago
-
ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੀਆਂ ਅੌਰਤਾਂ ਦਾ ਸਨਮਾਨਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਬਾਬਾ ਕਾਲਾ ਮਹਿਰ ਬਹੁ-ਮੰਤਵੀ ਖੇਡ ਸਟੇਡੀਅਮ 'ਚ 'ਬੇਟੀ ਬਚਾਓ, ਬੇਟੀ ਪੜਾਓ' ਮੁਹਿੰਮ ਅਧੀਨ ਐਥਲੈਟਿਕਸ ਈਵੈਂਟ ਕਰਵਾਇਆ ਗਿਆ, ਜਿਸ 'ਚ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੀਆਂ ਅੰਡਰ 14 ਲੜਕੀਆਂ ਦੇ ਲੰਬੀ ਛਾਲ, 100 ਮੀਟਰ ਦੌੜ ਤੇ 400 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਮੁਫ਼ਤ ਸੈਲਫ਼ ਡਿਫੈਂਸ ਟੇ੍ਨਿੰਗ ਦਾ ਵੀ ਆਗਾਜ਼ ਕੀਤਾ ਗਿਆ। ਇਸ ਸਮਾਗਮ 'ਚ ਜਿੱਥੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਤੇ ਉਨਾਂ ਦੇ ਮਹਿਲਾ ਇੰਚਾਰਜਾਂ ਨੇ ਸ਼ਿਰਕਤ ਕੀਤੀ, ਉੱਥੇ ਿPunjab1 hour ago
-
ਮਹਿਲਾ ਦਿਵਸ 'ਤੇ ਪੰਜਾਬ ਦੀਆਂ ਔਰਤਾਂ ਲਈ ਵੱਡਾ ਤੋਹਫਾ, ਇਹ ਸਰਵਿਸ ਮਿਲੇਗੀ ਬਿਲਕੁਲ ਮੁਫ਼ਤਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੰਜਾਬ ਵਿਧਾਨ ਸਭਾ ਵਿਚ ਕੈਪਟਨ ਅਮਰਿੰਦਰ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ। ਸੂਬੇ ਲਈ ਇਸ ਬਜਟ ਸੈਸ਼ਨ ਵਿਚ 2021-22 ਲਈ ਕਈ ਐਲਾਨ ਕੀਤੇ ਗਏ ਹਨ।Punjab4 hours ago
-
International Womens Day : ਗਰਭਵਤੀ ਹੋਣ ’ਤੇ ਵੀ 5 ਮਹੀਨੇ ਨਹੀਂ ਲਈ ਛੱੁਟੀ, ਇੱਕੋ ਵੇਲੇ ਨਿਭਾਇਆ ਮਾਂ ਤੇ ਡਾਕਟਰ ਦਾ ਫ਼ਰਜ਼ਸਿਵਲ ਹਸਪਤਾਲ ਪਠਾਨਕੋਟ ’ਚ ਅਮਰਜੈਂਸੀ ਮੈਡੀਕਲ ਅਫ਼ਸਰ ਡਾ. ਮਿੱਕੀ ਦੇ ਜਜ਼ਬੇ ਨੂੰ ਹਰ ਕੋਈ ਸਲਾਮ ਕਰਦਾ ਹੈ। ਕੋਰੋਨਾ ਵਾਇਰਸ ਮਹਾਮਾਰੀ ਫ਼ੈਲਣ ਦੇ ਸ਼ੁਰੂਆਤੀ ਦਿਨਾਂ ’ਚ ਉਹ ਚਾਰ ਮਹੀਨਿਆਂ ਦੀ ਗਰਭਵਤੀ ਸੀ। ਮੁਸ਼ਕਲ ਦੀ ਇਸ ਘੜੀ ’ਚ ਵੀ ਉਸ ਨੇ ਹੌਸਲਾ ਨਾ ਛੱਡਿਆ ਤੇ ਇੱਕੋ ਵੇਲੇ ਮਾਂ ਤੇ ਡਾਕਟਰ ਦੋਵਾਂ ਦਾ ਫ਼ਰਜ਼ ਨਿਭਾਇਆ।Punjab5 hours ago
-
ਬੇਟੀ ਕ੍ਰਿਕਟ ’ਚ ਚਮਕਾਵੇ ਨਾਂ, ਇਸ ਲਈ ਪੰਜਾਬ ਦੀ ਇਸ ਮਾਂ ਨੇ ਸ਼ਹਿਰ ਛੱਡ ਕੇ ਸੜਕ ਕਿਨਾਰੇ ਲਾਈ ਰੇਹੜੀਚਰਨਜੀਤ ਦੀ ਬੇਟੀ ਗੁਰਲੀਨ ਬੀਏ ’ਚ ਪਹਿਲੇ ਸਾਲ ’ਚ ਪੜ੍ਹਦੀ ਹੈ। ਉਹ ਅਥਲੈਟਿਕਸ ’ਚ ਰਾਸ਼ਟਰੀ ਪੱਧਰ ’ਤੇ ਖੇਡ ਚੁੱਕੀ ਹੈ ਪਰ ਹੁਣ ਿਕਟ ’ਚ ਕਰੀਅਰ ਬਣਾਉਣਾ ਚਾਹੰੁਦੀ ਹੈ। ਗੁਰਲੀਨ ਖੱਬੇ ਹੱਥ ਦੀ ਤੇਜ਼ ਗੇਂਦਬਾਜ਼ੀ ’ਤੇ ਫੋਕਸ ਕਰ ਰਹੀ ਹੈ। ਮਾਂ ਨੂੰ ਪੂਰੀ ਉਮੀਦ ਹੈ ਕਿ ਬੇਟੀ ਜਲਦੀ ਵੱਡਾ ਮੁਕਾਮ ਹਾਸਿਲ ਕਰੇਗੀ।Punjab5 hours ago
-
International Women Day 2021 : ਸ਼ੌਕ ਨੂੰ ਬਣਾਇਆ ਜ਼ਿੰਦਗੀ ਦਾ ਆਧਾਰ, ਪਟਿਆਲਾ ਦੀ ਲਾਜਵੰਤੀ ਨੇ ਪੈਰੀਂ ਖੜ੍ਹੇ ਕੀਤੇ ਕਈ ਪਰਿਵਾਰਪਟਿਆਲਾ ਵਾਸੀ 64 ਸਾਲਾ ਲਾਜਵੰਤੀ ਆਪਣੀ ਮਿਸਾਲ ਆਪ ਹੈ। ਫੁਲਕਾਰੀ ਨੂੰ ਬਜ਼ਾਰ ਵਿਚ ਸਥਾਪਤ ਕਰਨ ਸਦਕਾ ਉਨ੍ਹਾਂ ਪਦਮਸ਼੍ਰੀ ਐਵਾਰਡ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ।Punjab7 hours ago
-
International Women Day 2021 : ਮਿਸਾਲ ਬਣੀ ‘ਪੈਡਵੂਮੈਨ’ ਐੱਸਆਈ ਪ੍ਰਿਯਾਂਸ਼ੂ ਸਿੰਘਕੋਰੋਨਾ ਸੰਕਟ ’ਚ ਜਿੱਥੇ ਹਰ ਕੋਈ ਰਾਸ਼ਨ ਤੇ ਸੈਨੇਟਾਈਜ਼ਰ ਵੰਡਣ ’ਚ ਲੱਗਾ ਹੋਇਆ ਸੀ, ਉੱਥੇ ਹੀ ਔਰਤਾਂ ਦੀ ਅਸਲ ਜ਼ਰੂਰਤ ਨੂੰ ਸਮਝਦਿਆਂ ਪੰਜਾਬ ਪੁਲਿਸ ਦੀ ਸਬ-ਇੰਸਪੈਕਟਰ ਪ੍ਰਿਯਾਂਸ਼ੂ ਸਿੰਘ ਨੇ ਇਕ ਅਨੋਖੀ ਪਹਿਲ ਕੀਤੀ। ਪ੍ਰਿਯਾਂਸ਼ੂ ਸਿੰਘ ਵੱਲੋਂ ਕੀਤੀ ਗਈ ਪਹਿਲ ਤੋਂ ਬਾਅਦ ਜ਼ਿਲ੍ਹੇ ਭਰ ਵਿਚ ਪੁਲਿਸ ਵੱਲੋਂ ਸੈਨੇਟਰੀ ਪੈਡ ਵੰਡੇ ਗਏ। ‘Punjab7 hours ago
-
International Women's Day: ਕੌਮਾਂਤਰੀ ਮਹਿਲਾ ਦਿਵਸ 'ਤੇ ਨੀਤਾ ਅੰਬਾਨੀ ਨੇ ਲਾਂਚ ਕੀਤਾ 'ਹਰ ਸਰਕਲ'ਕੌਮਾਂਤਰੀ ਮਹਿਲਾ ਦਿਵਸ ਮੌਕੇ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਔਰਤਾਂ ਲਈ ਬਣੇ ਡਿਜੀਟਲ ਪਲੇਟਫਾਰਮ 'ਹਰ ਸਰਕਲ' ਨੂੰ ਲਾਂਚ ਕੀਤਾ। ਇਸ ਮੌਕੇ ਨੀਤਾ ਅੰਬਾਨੀ ਨੇ ਕਿਹਾ ਕਿ ਜਦੋਂ ਔਰਤਾਂ ਔਰਤਾਂ ਦਾ ਧਿਆਨ ਰੱਖਦੀਆਂ ਹਨ ਤੇ ਹੈਰਾਨੀਜਨਕ ਚੀਜ਼ਾਂ ਹੁੰਦੀਆਂ ਹਨ। ਉਨ੍ਹਾਂ ਔਰਤਾਂ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ।National8 hours ago
-
Women's Day 2021 : ‘ਥੱਪੜ’ ਤੋਂ ਲੈ ਕੇ ‘ਸਰ’ ਤਕ, ਇਹ 7 ਫਿਲਮਾਂ ਹਨ ਔਰਤਾਂ ’ਤੇ ਆਧਾਰਿਤ, ਪਿਛਲੇ ਸਾਲ ਖ਼ੂਬ ਬਟੌਰੀਆਂ ਸੁਰਖ਼ੀਆਂਔਰਤਾਂ ਦਾ ਸਾਡੇ ਸਮਾਜ ਅਤੇ ਜ਼ਿੰਦਗੀ ’ਚ ਖ਼ਾਸ ਯੋਗਦਾਨ ਰਿਹਾ ਹੈ। ਹੁਣ ਜ਼ਿਆਦਾਤਰ ਔਰਤਾਂ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀਆਂ ਹਨ। ਹਰ ਖੇਤਰ ’ਚ ਔਰਤਾਂ ਪੁਰਸ਼ਾਂ ਤੋਂ ਘੱਟ ਨਹੀਂ ਹਨ। ਹਿੰਦੀ ਸਿਨੇਮਾ ’ਚ ਵੀ ਔਰਤਾਂ ਨੇ ਆਪਣੀ ਖ਼ਾਸ ਥਾਂ ਬਣਾਈ ਹੈ।Entertainment 9 hours ago
-
ਹਰਿਆਣਾ 'ਚ ਵਿਧਾਨਸਭਾ ਦਾ ਸੰਚਾਲਨ ਕਰਨਗੀਆਂ ਔਰਤਾਂ, ਚਾਰ ਵਿਧਾਇਕਾਂ ਨੂੰ ਸਭ ਤੋਂ ਪਹਿਲਾਂ ਆਪਣੀ ਗੱਲ ਰੱਖਣ ਦਾ ਮਿਲੇਗਾ ਮੌਕਾਹਰਿਆਣਾ ਵਿਧਾਨਸਭਾ 'ਚ ਸੋਮਵਾਰ ਨੂੰ ਔਰਤਾਂ ਦਾ ਆਤਮ-ਸਨਮਾਨ ਵਧਾਉਣ ਵਾਲੀ ਇਕ ਨਹੀਂ ਕਹਾਣੀ ਲਿਖੀ ਜਾਣ ਵਾਲੀ ਹੈ। 2019 ਦੀਆਂ ਵਿਧਾਨਸਭਾ ਚੋਣਾਂ 'ਚ ਜਿੱਤ ਕੇ ਸਦਨ 'ਚ ਪੁੱਜੀਆਂ 9 ਔਰਤਾਂ ਬਜਟ ਸੈਸ਼ਨ ਦੀ ਪੂਰੀ ਕਾਰਵਾਈ ਦਾ ਸੰਚਾਲਨ ਕਰਨਗੀਆਂ। ਇਨ੍ਹਾਂ 'ਚ ਪੰਜ ਵਿਧਾਇਕਾਂ ਸਦਨ ਚਲਾਉਣਗੀਆਂ ਤੇ ਬਾਕੀ ਚਾਰ ਵਿਧਾਇਕਾਂ ਨੂੰ ਸਭ ਤੋਂ ਪਹਿਲਾਂ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ।Punjab9 hours ago
-
International Women's Day ’ਤੇ ਹਰਿਆਣਾ ’ਚ ਮਹਿਲਾਵਾਂ ਨੂੰ ਤੋਹਫ਼ਾ, ਹਰ ਜ਼ਿਲ੍ਹੇ ’ਚ ਚੱਲਣਗੀਆਂ ਵਿਸ਼ੇਸ਼ ਮਹਿਲਾ ਬੱਸਾਂਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਹਰਿਆਣਾ ਆਵਾਜਾਈ ਵਿਭਾਗ ਲਈ ਰਾਜ ਦੇ ਸਾਰੇ ਜ਼ਿਲ੍ਹਾ ਮੁੱਖ ਦਫ਼ਤਰਾਂ ’ਤੇ ਵਿਸ਼ੇਸ਼ ਬੱਸ ਦਾ ਤੋਹਫ਼ਾ ਦੇਵੇਗਾ। ਇਸ ਲਈ ਆਵਾਜਾਈ ਮੰਤਰੀ ਮੂਲਚੰਦ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਅੱਠ ਮਾਰਚ ਤੋਂ ਜ਼ਿਲ੍ਹਾ ਪੱਧਰ ’ਤੇ ਇਕ-ਇਕ ਮਹਿਲਾ ਬੱਸ ਚਲਾਈ ਜਾਵੇਗੀ। ਇਸ ਤੋਂ ਬਾਅਦ ਇਨ੍ਹਾਂ ਬੱਸਾਂ ਦੀ ਗਿਣਤੀ ਮਹਿਲਾ ਯਾਤਰੀਆਂ ਦੀ ਗਿਣਤੀ ਦੇ ਹਿਸਾਬ ਨਾਲ ਵਧਾਈ ਜਾਵੇਗੀ।National9 hours ago
-
International Women's Day 2021 : ਇਸ ਮੌਕੇ ’ਤੇ ਜ਼ਿੰਦਗੀ ’ਚ ਖ਼ਾਸ ਔਰਤਾਂ ਨੂੰ ਇਨ੍ਹਾਂ ਤੋਹਫ਼ਿਆਂ ਰਾਹੀਂ ਦਿਓ Surpriseਜਿਸ ਵੀ ਮਹਿਲਾ ਲਈ ਗਿਫ਼ਟ ਲੈਣ ਦੀ ਸੋਚ ਰਹੇ ਹੋ ਜੇਕਰ ਉਹ ਪੜ੍ਹਨ, ਡਾਂਸ ਕਰਨ, ਕੁਕਿੰਗ, ਮੇਕਅਪ ਕਰਨ ਆਦਿ ਵਰਗੀਆਂ ਚੀਜ਼ਾਂ ਦਾ ਸ਼ੌਂਕ ਰੱਖਦੀ ਹੈ ਤਾਂ ਉਸਨੂੰ ਉਸੇ ਨਾਲ ਜੁੜੀ ਚੀਜ਼ ਗਿਫ਼ਟ ਕਰੋ। ਜਿਸ ਨਾਲ ਬਿਜ਼ੀ ਸ਼ਿਡਿਓਲ ਹੋਣ ਤੋਂ ਬਾਅਦ ਵੀ ਉਹ ਆਪਣੇ ਇਸ ਸ਼ੌਂਕ ਨੂੰ ਪੂਰਾ ਕਰਨ ਲਈ ਸਮਾਂ ਕੱਢ ਸਕੇਗੀ ਜੋ ਚੰਗੀ ਗੱਲ ਹੈ।Lifestyle9 hours ago