daughters wedding
-
ਧੀ ਦੇ ਵਿਆਹ ’ਤੇ ਅਨੋਖੀ ਪਹਿਲ : ਕੰਨਿਆਦਾਨ ਦੇ ਨਾਲ-ਨਾਲ ਪਿਓ ਕਰੇਗਾ ਖੂਨਦਾਨਸ਼ਹਿਰ ਦੇ ਕਰਮਜੀਤ ਸਿੰਘ ਆਪਣੀ ਧੀ ਦੇ ਵਿਆਹ ’ਤੇ ਅਨੋਖੀ ਪਹਿਲ ਕਰਨ ਵਾਲੇ ਹਨ। ਉਹ ਵਿਆਹ ਸਮਾਗਮ ਦੌਰਾਨ ਥੈਲੇਸੀਮੀਆ ਪੀੜਤ ਬੱਚਿਆਂ ਲਈ ਖ਼ੂਨਦਾਨ ਕੈਂਪ ਲਗਾਉਣਗੇ। ਇਸ ’ਚ ਉਨ੍ਹਾਂ ਤੋਂ ਇਲਾਵਾ ਵਿਆਹ ’ਚ ਸ਼ਾਮਲ ਹੋਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਖ਼ੂਨ ਦਾਨ ਕਰਨਗੇ।Punjab5 months ago
-
Crime News : ਚੋਰਾਂ ਨੇ ਧੀ ਦੇ ਵਿਆਹ ਲਈ ਰੱਖੇ ਨੌਂ ਤੋਲੇ ਸੋਨੇ ਤੇ ਨਕਦੀ 'ਤੇ ਕੀਤਾ ਹੱਥ ਸਾਫ਼ਗੁਰਾਇਆ ਦੇ ਨਜ਼ਦੀਕੀ ਪਿੰਡ ਰੁੜਕਾ ਖੁਰਦ ਵਿਖੇ ਅਣਪਛਾਤੇ ਚੋਰਾਂ ਵੱਲੋਂ ਘਰ ਵਿੱਚ ਦਾਖ਼ਲ ਅਲਮਾਰੀ ਚ ਰੱਖੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣਿਆਂ ਅਤੇ ਹਜ਼ਾਰਾਂ ਰੁਪਏ ਦੀ ਨਗਦੀ ਤੇ ਹੱਥ ਸਾਫ਼ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਵਿੱਚ ਹੀ ਦਰਜ਼ੀ ਦੀ ਦੁਕਾਨ ਕਰਦਾ ਹੈ,ਅਤੇ ਉਸਦੀ ਪਤਨੀ ਆਂਗਨਵਾੜੀ ਵਰਕਰ ਹੈ।Punjab7 months ago
-
ਰਿਕਸ਼ਾ ਚਾਲਕ ਨੂੰ ਪੀਐੱਮ ਮੋਦੀ ਨੇ ਭੇਜਿਆ ਪੱਤਰ, ਧੀ ਦੇ ਵਿਆਹ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਕਸ਼ਾ ਚਾਲਕ ਮੰਗਲ ਕੇਵਟ ਨੂੰ ਉਨ੍ਹਾਂ ਦੀ ਬੇਟੀ ਦੇ ਵਿਆਹ ਦੀ ਵਧਾਈ ਦਿੰਦੇ ਹੋਏ ਇਕ ਪੱਤਰ ਭੇਜਿਆ ਹੈ।National2 years ago