dated
-
Stove Kraft IPO: ਸੋਮਵਾਰ ਤੋਂ ਕਰ ਸਕਦੇ ਹੋ Subscribe, ਜਾਣੋ ਕੰਪਨੀ ਨੇ ਕੀ ਤੈਅ ਕੀਤੀ ਹੈ ਇਕ ਸ਼ੇਅਰ ਦੀ ਕੀਮਤKitchen appliances ਬਣਾਉਣ ਵਾਲੀ Stove Kraft Ltd ਦਾ Initial Public Offer (ਆਈਪੀਓ) ਸੋਮਵਾਰ ਨੂੰ Subscription ਲਈ ਖੁੱਲ੍ਹੇਗਾ। ਕੰਪਨੀ ਨੇ ਇਸ ਆਈਪੀਓ ਲਈ ਹਰੇਕ ਸ਼ੇਅਰ ਦੀ...Business2 hours ago
-
Varun-Natasha Wedding ’ਤੇ ਖ਼ੂਬ ਬਣਿਆ ਸਸਪੈਂਸ, ਇਨ੍ਹਾਂ ਸੈਲੇਬਿ੍ਰਟੀਜ਼ ਨੇ ਵੀ ਵੈਡਿੰਗ ਡੇਟ ਨੂੰ ਰੱਖਿਆ ਸੀ ਟਾਪ-ਸੀਕਰੇਟਵਰੁਣ ਤੇ ਨਤਾਸ਼ਾ 24 ਜਨਵਰੀ ਨੂੰ ਅਲੀਬਾਗ ’ਚ ਵਿਆਹ ਕਰ ਰਹੇ ਹਨ ਅਤੇ ਵਿਆਹ ’ਚ ਸ਼ਾਮਿਲ ਹੋਣ ਲਈ ਦੋਸਤ ਤੇ ਕਰੀਬੀ ਅਲੀਬਾਗ ਪਹੁੰਚਣ ਲੱਗੇ ਹਨ। ਵਰੁਣ-ਨਤਾਸ਼ਾ ਦੀ ਵੈਡਿੰਗ ਡੇਟ ਨੂੰ ਲੈ ਕੇ ਖ਼ੂਬ ਸਸਪੈਂਸ ਬਣਿਆ, ਜਿਸਨੂੰ ਦੇਖ ਕੇ ਤੁਹਾਨੂੰ ਸ਼ਾਹਿਦ ਕਪੂਰ ਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਜ਼ਰੂਰ ਯਾਦ ਆਏ ਹੋਣਗੇ।Entertainment 2 hours ago
-
Akshay Kumar ਦੀ ਫਿਲਮ ‘ਬੱਚਨ ਪਾਂਡੇ’ ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਹੁਣ ਇਸ ਦਿਨ ਆਵੇਗੀ ਫਿਲਮਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਇਸ ਸਾਲ ਬੈਕ-ਟੂ-ਬੈਕ ਕਈ ਫਿਲਮਾਂ ’ਚ ਨਜ਼ਰ ਆਉਣ ਵਾਲੇ ਹਨ। ਇਸ ਦੌਰਾਨ ਉਨ੍ਹਾਂ ਨੇ ਮੋਸਟ ਤੇ ਅਵੇਟਿਡ ਫਿਲਮ ਬਚਨ ਪਾਂਡੇ ਦੀ ਰਿਲੀਜ਼ ਡੇਟ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਗਿਆ ਹੈ।Entertainment 3 hours ago
-
Punjab Pre-Board Exam 2021: 8 ਫਰਵਰੀ ਤੋਂ ਪ੍ਰੀ-ਬੋਰਡ ਪੇਪਰ ਸ਼ੁਰੂ,ਪਹਿਲੀ ਤੋਂ 12ਵੀਂ ਤਕ ਆਨਲਾਈਨ ਤੇ ਪ੍ਰੀਖਿਆ ਕੇਂਦਰਾਂ ’ਚ ਵੀ ਲਏ ਜਾਣਗੇ ਪੇਪਰਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੇ ਤਾਲਾਬੰਦੀ ਦੌਰਾਨ ਕਿੰਨੀ ਕੁ ਪੜ੍ਹਾਈ ਕੀਤੀ ਇਸ ਬਾਰੇ ਸਥਿਤੀ ਹੁਣ ਸਪੱਸ਼ਟ ਹੋਵੇਗੀ।ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸੀਈਆਰਟੀ) ਨੇ ਫਰਵਰੀ ਮਹੀਨੇ ਵਿਚ ਹੋਣ ਵਾਲੀਆਂ ਪ੍ਰੀ-ਬੋਰਡ ਪ੍ਰੀਖਿਆਵਾਂ ਲਈ ਸਮਾ-ਸਾਰਣੀ ਜਾਰੀ ਕਰ ਦਿੱਤੀ ਹੈ।Punjab3 days ago
-
PUBG Mobile India ਦੀ ਲਾਂਚਿੰਗ ਅੱਜ! ਇੱਥੇ ਪੜ੍ਹੋ ਗੇਮ ਦੀ ਲਾਂਚਿੰਗ ਦੀ ਪੂਰੀ ਡਿਟੇਲPUBG Mobile ਗੇਮ ਭਾਰਤ 'ਚ ਮੁੜ ਇਸ ਮਹੀਨੇ ਲਾਂਚ ਹੋ ਸਕਦੀ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਫਿਲਮ ਅਦਾਕਾਰ ਅਕਸ਼ੈ ਕੁਮਾਰ (Akshay Kumar) ਵੱਲੋਂ ਪੇਸ਼ ਕੀਤੀ ਗਈ FAU-G ਗੇਮ ਵੀ 26 ਜਨਵਰੀ ਨੂੰ ਲਾਂਚ ਹੋ ਜਾਵੇਗੀ।Technology4 days ago
-
Kumbh Mela 2021: ਹਜ਼ਾਰਾਂ ਸਾਲ ਪੁਰਾਣਾ ਹੈ ਕੁੰਭ ਮੇਲੇ ਦਾ ਇਤਿਹਾਸ, ਜਾਣੋ ਕੀ ਕਹਿੰਦੇ ਹਨ ਸਕੰਦ ਤੇ ਪਦਮ ਪੁਰਾਣਕੁੰਭ ਮੇਲੇ ਦੇ ਇਤਿਹਾਸ ਨੂੰ ਲੈ ਕੇ ਦੁਨੀਆ ਭਰ ’ਚ ਹੁਣ ਤਕ ਕਈ ਖੋਜਾਂ ਵੀ ਹੋ ਚੁੱਕੀਆਂ ਹਨ ਪਰ ਹੁਣ ਤਕ ਕੋਈ ਇਹ ਪਤਾ ਨਹੀਂ ਲਗਾ ਸਕਿਆ ਕਿ ਆਖਰ ਕੁੰਭ ਮੇਲੇ ਦੀ ਸ਼ੁਰੂਆਤ ਕਿਸ ਤਰ੍ਹਾਂ ਤੇ ਕਦੋਂ ਹੋਈ ਸੀ। ਵੈਸੇ ਇਤਿਹਾਸਕਾਰਾਂ ਦਾ ਵੀ ਮੰਨਣਾ ਹੈ ਕਿ ਕੁੰਭ ਮੇਲਾ ਹਜ਼ਾਰਾਂ ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ।Lifestyle4 days ago
-
Spicejet Sale : ਸਿਰਫ਼ 899 ਰੁਪਏ 'ਚ ਮਿਲ ਰਿਹਾ ਹੈ ਹਵਾਈ ਯਾਤਰਾ ਦਾ ਮੌਕਾ, ਨਾਲ ਹੀ ਮਿਲ ਰਹੇ 1,000 ਰੁਪਏ ਤਕ ਦੇ ਵਾਊਚਰਜੇਕਰ ਤੁਸੀਂ ਘੱਟ ਕੀਮਤ 'ਚ ਹਵਾਈ ਸਫਰ ਦੀ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸਪਾਈਸਜੈੱਟ ਦੇ ਇਕ ਆਕਰਸ਼ਕ ਆਫਰ ਦਾ ਲਾਭ ਚੁੱਕਣ ਲਈ ਸਿਰਫ ਅੱਜ ਤਕ ਦਾ ਮੌਕਾ ਹੈ। Spicejet ਨੇ ਨਵੇਂ ਸਾਲ 'ਚ ਘਰੇਲੂ ਜਹਾਜ਼ ਯਾਤਰੀਆਂ ਲਈ ਸ਼ਾਨਦਾਰ ਆਫਰ ਦੀ ਪੇਸ਼ਕਸ਼ ਕੀਤੀ ਹੈ।Business4 days ago
-
Snapdragon 732G ਚਿਪਸੈੱਟ ਦੇ ਨਾਲ ਨਹੀਂ ਆਵੇਗਾ Poco ਦਾ ਇਹ ਨਵਾਂ ਸਮਾਰਟਫੋਨ, ਕੰਪਨੀ ਨੇ ਕੀਤੀ ਪੁਸ਼ਟੀ91 ਮੋਬਾਈਲ ਦੀ ਰਿਪੋਰਟ ਅਨੁਸਾਰ, ਟੇਕ ਟਿਪਸਟਰ ਮੁਕੁਲ ਸ਼ਰਮਾ ਦੇ ਨਾਲ ਖ਼ਾਸ ਗੱਲਬਾਤ ਦੌਰਾਨ ਪੋਕੋ ਦੇ ਕੰਟਰੀ ਡਾਇਰੈਕਟਰ ਅਨੁਜ ਸ਼ਰਮਾ ਨੇ ਪੁਸ਼ਟੀ ਕਰ ਦਿੱਤੀ ਹੈ ਕਿ Poco F2 ’ਚ Snapdragon 732G ਚਿਪਸੈੱਟ ਨਹੀਂ ਦਿੱਤੀ ਜਾਵੇਗੀ, ਕਿਉਂਕਿ ਇਹ ਇਕ ਮਿਡ-ਰੇਂਜ ਪ੍ਰੋਸੈੱਸਰ ਹੈ ਅਤੇ ਇਸਦਾ ਇਸਤੇਮਾਲ Poco X3 ’ਚ ਕੀਤਾ ਜਾ ਰਿਹਾ ਹੈ।Technology5 days ago
-
Union Budget 2021 : ਇਕ ਫਰਵਰੀ ਨੂੰ ਸਵੇਰੇ 11 ਵਜੇ ਪੇਸ਼ ਹੋਵੇਗਾ ਬਜਟ, ਜਾਣੋ ਇਸ ਵਾਰ ਦੇ ਬਜਟ 'ਚ ਕੀ-ਕੀ ਬਦਲ ਗਿਆBudget 2021 ਇਕ ਫਰਵਰੀ ਨੂੰ ਪੇਸ਼ ਹੋਵੇਗਾ। President of India ਸ਼ੁੱਕਰਵਾਰ ਯਾਨੀ 29 ਜਨਵਰੀ ਨੂੰ ਸਵੇਰੇ 11 ਵਜੇ ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਨਗੇ। Union Budget ਸੋਮਵਾਰ ਸਵੇਰੇ 11 ਵਜੇ ਪੇਸ਼ ਕੀਤਾ ਜਾਵੇਗਾ।Business5 days ago
-
Shubh Vivah Muhurat 2021 : ਜਾਣੋ ਸਾਲ ਭਰ ਦੇ ਸ਼ੁੱਭ ਮਹੂਰਤ, ਇਨ੍ਹਾਂ ਮਹੀਨਿਆਂ 'ਚ ਹੋਣਗੇ ਸਭ ਤੋਂ ਜ਼ਿਆਦਾ ਵਿਆਹਜੋਤਿਸ਼ ਗਣਨਾ ਅਨੁਸਾਰ, ਸਭ ਤੋਂ ਘੱਟ ਵਿਆਹ ਮਹੂਰਤ ਸਾਲ ਦੇ ਪਹਿਲੇ ਮਹੀਨੇ ਜਨਵਰੀ ’ਚ ਹੈ। ਇਸ ’ਚ ਸਿਰਫ਼ 18 ਜਨਵਰੀ ਨੂੰ ਹੀ ਵਿਆਹ ਦਾ ਮਹੂਰਤ ਹੈ। ਮਈ 2021 ’ਚ ਇਸ ਸਾਲ ਵਿਆਹ, ਸਗਾਈ ਤੇ ਲਗਨ ਦੇ ਸਭ ਤੋਂ ਵੱਧ 16 ਮਹੂਰਤ ਦੇਖਣ ਨੂੰ ਮਿਲ ਰਹੇ ਹਨ।Religion6 days ago
-
Lahore Confidential : ਰਿਚਾ ਚੱਢਾ ਦੀ ‘ਲਾਹੌਰ ਕਾਨਫਿਡੈਂਸ਼ੀਅਲ’ ਦੀ ਨਵੀਂ ਰਿਲੀਜ਼ ਡੇਟ ਆਈ ਸਾਹਮਣੇ, ਹੁਣ ਇਸ ਦਿਨ ਹੋਵੇਗੀ ਰਿਲੀਜ਼Lahore Confidential ਜੀ5 ਦੀ ਅਪਕਮਿੰਗ ਸੀਰੀਜ਼ ‘ਲਾਹੌਰ ਕਾਨਫਿਡੈਂਸ਼ੀਅਲ’ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਰਿਚਾ ਚੱਢਾ, ਅਰੁਣੋਦਿਆ ਸਿੰਘ, ਕਰੀਸ਼ਮਾ ਤੰਨਾ ਤੇ ਖਾਲਿਦ ਸਿਦੀਕੀ ਸਟਾਰ ਇਸ ਸੀਰੀਜ਼ ਨੂੰ ਪਹਿਲੇ 11 ਦਸੰਬਰ 2020 ਨੂੰ ਰਿਲੀਜ਼ ਕੀਤਾ ਜਾਣਾ ਸੀ।Entertainment 7 days ago
-
10th 12th Board Exams 2021: ਜਾਰੀ ਹੋ ਸਕਦੀ ਹੈ 100 ਪ੍ਰਸ਼ਨਾਂ ਦੀ ਕਵੈਸ਼ਚਨ ਬੈਂਕ, ਇਸ ’ਚੋਂ ਸੈੱਟ ਹੋਣਗੇ ਪੇਪਰਕੋਰੋਨਾ ਮਹਾਮਾਰੀ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਦੀ ਪੜ੍ਹਾਈ ’ਤੇ ਪਿਆ ਹੈ। ਆਨਲਾਈਨ ਕਲਾਸਾਂ ਦਾ ਸੰਚਾਲਨ ਹੋਣ ਤੋਂ ਬਾਅਦ ਹੁਣ ਸਭ ਤੋਂ ਵੱਡੀ ਚੁਣੌਤੀ ਪ੍ਰੀਖਿਆਵਾਂ ਕਰਵਾਉਣ ਦੀ ਹੈ। ਛੋਟੀਆਂ ਕਲਾਸਾਂ ਦਾ ਮਾਮਲਾ ਤਾਂ ਠੀਕ ਹੈ ਪਰ 10ਵੀਂ ਤੇ 12ਵੀਂ ਬੋਰਡ ਪ੍ਰੀਖਿਆਵਾਂ ਦੀ ਚੁਣੌਤੀ ਵੱਡੀ ਹੈ।Education9 days ago
-
CBSE Date Sheet 2021: 9ਵੀਂ ਤੇ 11ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਦੁਚਿੱਤੀ, ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਹੋ ਸਕਦੀਆਂ ਹਨ ਆਯੋਜਿਤਭਾਵੇਂ ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ੰਕ ਵੱਲੋਂ ਸੀਬੀਐੱਸਈ ਦੀਆਂ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਲਈ ਬੋਰਡ ਪ੍ਰੀਖਿਆਵਾਂ ਦਾ ਆਯੋਜਨ 4 ਮਈ ਤੋਂ 10 ਜੂਨ ਤਕ ਕੀਤੇ ਜਾਣ ਦਾ ਐਲਾਨ ਕੀਤਾ ਜਾ ਚੱੁਕਿਆ ਹੈ ਪਰ ਸਕੂਲਾਂ ਵੱਲੋਂ ਸੀਬੀਐੱਸਈ ਡੇਟਸ਼ੀਟ 2021 ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।Education9 days ago
-
Makar Sankranti 2021 : ਅੱਜ ਮਨਾਈ ਜਾ ਰਹੀ ਐ ਮਕਰ ਸੰਕ੍ਰਾਂਤੀ, ਜਾਣੋ ਇਸ ਦਿਨ ਦਾਨ-ਪੁੰਨ ਕਰਨ ਦਾ ਸਮਾਂ ਤੇ ਗ੍ਰਹਿ ਯੋਗਮਕਰ ਸੰਕ੍ਰਾਂਤੀ, ਹਿੰਦੂ ਧਰਮ ਦਾ ਇਕ ਵਿਸ਼ੇਸ਼ ਤੇ ਅਹਿਮ ਤਿਉਹਾਰ ਹੈ। ਇਸ ਪੁਰਬ ਨੂੰ ਸੰਕ੍ਰਾਂਤੀ, ਖਿਚੜੀ ਆਦਿ ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ। ਇਸ ਦਿਨ ਸੂਰਜ ਉੱਤਰਾਇਣ ਹੁੰਦੇ ਹਨ। ਇਸ ਤਿਉਹਾਰ ਦੀ ਸ਼ਾਸਤਰਾਂ 'ਚ ਵਿਸ਼ੇਸ਼ ਮਹਿਮਾ ਦੱਸੀ ਗਈ ਹੈ।Lifestyle9 days ago
-
Makar Sankranti 2021 : ਮਕਰ ਸੰਕ੍ਰਾਂਤੀ ਵਾਲੇ ਦਿਨ ਦਾਨ ਕਰੋ ਇਹ ਚੀਜ਼ਾਂ, ਬਣੀ ਰਹੇਗੀ ਪ੍ਰਭੂ ਦੀ ਕਿਰਪਾMakar Sankranti ਦਾ ਪੁਰਬ ਹਰ ਸਾਲ 14 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਪੌਰਾਣਿਕ ਮਾਨਤਾਵਾਂ ਅਨੁਸਾਰ, ਇਸ ਦਿਨ ਤੋਂ ਹੀ ਨਵੀਂ ਰੁੱਤ ਦਾ ਆਗਮਨ ਮੰਨਿਆ ਜਾਂਦਾ ਹੈ। ਮਕਰ ਸੰਕ੍ਰਾਂਤੀ ਉਦੋਂ ਮਨਾਈ ਜਾਂਦੀ ਹੈ ਜਦੋਂ ਸੂਰਜ ਦੇਵ ਮਕਰ ਰਾਸ਼ੀ 'ਚ ਪ੍ਰਵੇਸ਼ ਕਰਦੇ ਹਨ।Lifestyle10 days ago
-
ਸਬਸਕ੍ਰਿਪਸ਼ਨ ਲਈ ਖੁੱਲ੍ਹਿਆ Sovereign Gold Bond, ਨਿਵੇਸ਼ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂSovereign Gold Bonds (SGB) ਅੱਜ ਯਾਨੀ ਸੋਮਵਾਰ ਤੋਂ ਸਬਸਕ੍ਰਿਪਸ਼ਨ ਲਈ ਖੁੱਲ੍ਹ ਰਿਹਾ ਹੈ। ਇਸ ਦੀ ਕੀਮਤ 5,104 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਗਈ ਹੈ। Sovereign Gold Bonds X Series ਸਕੀਮ 2020-21 ਅੱਜ ਤੋਂ ਲੈ ਕੇ 15 ਜਨਵਰੀ, 2021 ਤਕ ਸਬਸਕ੍ਰਿਪਸ਼ਨ ਲਈ ਖੁੱਲ੍ਹੇਗੀ।Business11 days ago
-
Income Tax Returns ਭਰਨ ਦਾ ਅੱਜ ਆਖ਼ਰੀ ਦਿਨ, ਰਿਟਰਨ 'ਚ ਜ਼ਰੂਰ ਦਿਖਾਓ Bitcoin ਦੀ ਕਮਾਈਅਸੈੱਸਮੈਂਟ ਈਅਰ 2019-20 ਲਈ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਦੀ ਆਖ਼ਰੀ ਤਰੀਕ 10 ਜਨਵਰੀ 2021 ਹੈ। ਅਜਿਹੇ ਵਿਚ ਜੇਕਰ ਤੁਸੀਂ ਵੀ ਆਪਣੀ ਆਈਟੀਆਰ ਜਮ੍ਹਾਂ ਕਰਨ ਵਾਲੇ ਹੋ ਤਾਂ ਇਕ ਗੱਲ ਦੀ ਜ਼ਰੂਰ ਸਾਵਧਾਨੀ ਰੱਖੋ।Business12 days ago
-
Benefits of Dates : ਭਾਰ ਕੰਟਰੋਲ ਕਰਨ ਤੋਂ ਲੈ ਕੇ ਪਾਚਨ ਨੂੰ ਠੀਕ ਰੱਖਦੀ ਹੈ ਖਜੂਰ, ਜਾਣੋ ਬਿਹਤਰੀਨ ਫਾਇਦੇਖਜੂਰ ’ਚ ਕੋਲੈਸਟ੍ਰੋਲ ਨਹੀਂ ਹੁੰਦਾ ਅਤੇ ਨਾਲ ਹੀ ਫੈਟ ਵੀ ਘੱਟ ਹੁੰਦਾ ਹੈ। ਨਿਯਮਿਤ ਰੂਪ ਨਾਲ ਇਸਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਕੰਟਰੋਲ ’ਚ ਰਹਿੰਦਾ ਹੈ। ਖਜ਼ੂਰ ’ਚ ਬੀ1, ਬੀ2, ਬੀ3, ਬੀ5 ਤੇ ਏ1 ਅਤੇ ਵਿਟਾਮਿਨ ਸੀ ਮੌਜੂਦ ਰਹਿੰਦਾ ਹੈ। ਖਜ਼ੂਰ ’ਚ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਅਤੇ ਸੇਲੇਨਿਯਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤੀ ਦਿੰਦਾ ਹੈ।Lifestyle14 days ago
-
CLAT 2021 : ਮਈ ਦੀ ਬਜਾਏ ਹੁਣ 13 ਜੂਨ ਨੂੰ ਹੋਵੇਗਾ ਕਾਮਨ ਲਾਅ ਐਡਮਿਸ਼ਨ ਟੈਸਟ, ਸੀਬੀਐੱਸਈ ਬੋਰਡ ਪ੍ਰੀਖਿਆ ਦੀ ਤਰੀਕ ਨਾਲ ਹੋ ਰਿਹਾ ਸੀ ਕਲੈਸ਼ਕਾਨੂੰਨ ਦਾਖ਼ਲਾ ਪ੍ਰੀਖਿਆ ਕਾਮਨ ਲਾਅ ਐਡਮਿਸ਼ਨ ਟੈਸਟ ਦੀ ਤਰੀਕ ’ਚ ਸੋਧ ਕੀਤੀ ਗਈ ਹੈ। ਪ੍ਰੀਖਿਆ ਕਰਵਾਉਣ ਵਾਲੀ ਸੀਐੱਨਐੱਲਯੂ ਵੱਲੋਂ ਬੁੱਧਵਾਰ, 6 ਜਨਵਰੀ 2021 ਨੂੰ ਕਲੈਟ ਪ੍ਰੀਖਿਆ ਪੋਰਟਲ, consortiumofnlus.ac.in ’ਤੇ ਜਾਰੀ ਤਾਜ਼ਾ ਨੋਟਿਸ ਅਨੁਸਾਰ ਕਲੈਟ ਪ੍ਰੀਖਿਆ ਦਾ ਆਯੋਜਨ ਹੁਣ 13 ਜੂਨ 2021 ਨੂੰ ਕੀਤਾ ਜਾਵੇਗਾ।Education15 days ago
-
ਖ਼ਤਮ ਹੋਇਆ ਇੰਤਜ਼ਾਰ, FAU-G ਗੇਮ ਇਸ ਦਿਨ ਭਾਰਤ ’ਚ ਹੋਵੇਗੀ ਲਾਂਚ, ਕੰਪਨੀ ਨੇ ਕੀਤਾ ਕੰਫਰਮFAU-G ਗੇਮ ਦਾ ਐਲਾਨ ਕਰੀਬ 4 ਮਹੀਨੇ ਪਹਿਲਾਂ ਕੀਤਾ ਗਿਆ ਸੀ। ਇਸਦੀ ਪ੍ਰੀ-ਰਜਿਸਟ੍ਰੇਸ਼ਨ ਪਿਛਲੇ ਸਾਲ ਨਵੰਬਰ ’ਚ ਸ਼ੁਰੂ ਹੋਈ ਸੀ। ਗੇਮ ਦੇ ਪ੍ਰੀ-ਰਜਿਸਟ੍ਰੇਸ਼ਨ ਦੇ 24 ਘੰਟਿਆਂ ਦੇ ਦਰਮਿਆਨ ਕਰੀਬ 10 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕੀਤੀ ਸੀ ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਯੂਜ਼ਰਜ਼ ਵਿਚਕਾਰ ਇਹ ਲਾਂਚ ਹੋਣ ਤੋਂ ਪਹਿਲਾਂ ਹੀ ਮਸ਼ਹੂਰ ਹੋਣ ਲੱਗੀ ਹੈ।Technology19 days ago