current
-
ਜਲੰਧਰ ’ਚ ਫਰਵਰੀ ’ਚ ਅਪ੍ਰੈਲ ਵਰਗੀ ਗਰਮੀ, ਤਾਪਮਾਨ 36 ਡਿਗਰੀ ਸੈਲਸੀਅਸ ਪਾਰਇਹ ਪਹਿਲਾ ਮੌਕਾ ਹੈ ਗਰਮੀ ਫਰਵਰੀ ’ਚ ਅਪ੍ਰੈਲ ਵਰਗਾ ਅਹਿਸਾਸ ਕਰਵਾ ਰਹੀ ਹੈ। ਕੋਹਰੇ ਦਾ ਅਸਰ ਘੱਟ ਹੋਣ ਤੋਂ ਬਾਅਦ ਸਵੇਰ ਤੋਂ ਹੀ ਤੇਜ਼ ਧੁੱਪ ਨਿਕਲ ਰਹੀ ਹੈ। ਹੁਣ ਤਕ ਜ਼ਿਆਦਾਤਰ ਤਾਪਮਾਨ 32 ਡਿਗਰੀ ਸੈਲਸੀਅਸ...Punjab8 days ago
-
ਨੀਰਾ ਟੰਡਨ ਦੀ ਨਿਯੁਕਤੀ ’ਤੇ ਸੈਨੇਟ ’ਚ ਵਿਰੋਧ, ਬਾਇਡਨ ਨੇ ਪਹਿਲੀ ਸਿਆਹਫਾਮ ਔਰਤ ਨੂੰ ਨਾਮਜ਼ਦ ਕੀਤਾ OMB ਦਾ ਨਿਰਦੇਸ਼ਕਭਾਰਤੀ-ਅਮਰੀਕੀ ਨੀਰਾ ਟੰਡਨ ਦੀ ਪਹਿਲੀ ਸਿਆਹਫਾਮ ਮਹਿਲਾ ਦੇ ਰੂਪ ’ਚ ਵ੍ਹਾਈਟ ਹਾਊਸ ਦੇ ਬਜਟ ਪ੍ਰਬੰਧਨ ਦਫ਼ਤਰ (ਓਐੱਮਬੀ) ਦੇ ਨਿਰਦੇਸ਼ਕ ਅਹੁਦੇ ’ਤੇ ਨਿਯੁਕਤੀ ਬਾਰੇ ਸ਼ਸ਼ੋਪੰਜ ਬਰਕਰਾਰ ਹੈ।World13 days ago
-
Indian Raliaway : ਪੰਜਾਬ ਦੀਆਂ 12 ਨਵੀਂਆਂ ਟ੍ਰੇਨਾਂ 'ਚ ਕਰੰਟ ਟਿਕਟ ਲੈ ਕੇ ਯਾਤਰੀ ਕਰ ਸਕਣਗੇ ਸਫਰ, ਜਾਣੋ ਤੁਹਾਨੂੰ ਕਿਵੇਂ ਮਿਲੇਗਾ ਲਾਭIndian Railway : ਕੋਵਿਡ ਸੰਕਟ ਤੋਂ ਬਾਅਦ ਇਕ ਵਾਰ ਰੇਲਵੇ ਪੱਟਡ਼ੀ 'ਤੇ ਵਾਪਸ ਆਉਣੀ ਸ਼ੁਰੂ ਹੋ ਗਈ ਹੈ। ਨਾਰਦਰਨ ਰੇਲਵੇ ਨੇ 22 ਫਰਵਰੀ ਤੋਂ 35 ਨਵੀਂ ਟੇ੍ਨੇਂ ਚਲਾਉਣ ਦਾ ਫੈਸਲਾ ਲਿਆ ਹੈ। ਨਵੀਂ ਚਲਾਉਣ ਵਾਲੀਆਂ ਟ੍ਰੇਨਾਂ ਦੇ ਨਾਂ ਤੇ ਸਮਾਂ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ।Punjab18 days ago
-
Rajasthan Bus Accident : ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਈ ਬੱਸ, 6 ਲੋਕਾਂ ਦੀ ਮੌਤ, 36 ਝੁਲਸੇRajasthan ਦੇ ਜਾਲੌਰ ਜ਼ਿਲ੍ਹੇ 'ਚ ਬੀਤੀ ਰਾਤ ਖ਼ਤਰਨਾਕ ਹਾਦਸਾ ਵਾਪਰਿਆ। ਯਾਤਰੀਆਂ ਨਾਲ ਭਰੀਆਂ ਬੱਸਾਂ ਰਸਤਾ ਭਟਕ ਗਈਆਂ। ਜਦੋਂ ਬੱਸਾਂ ਮਹੇਸ਼ਪੁਰਾ ਤੋਂ ਲੰਘ ਰਹੀਆਂ ਸਨ, ਉਦੋਂ ਇਕ ਬੱਸ ਬਿਜਲੀ ਦੀਆਂ ਤਾਰਾਂ ਦੀਲ ਪੇਟ 'ਚ ਆ ਗਈ। ਕਰੰਟ ਬੱਸ 'ਚ ਦੌੜ ਗਿਆ ਤੇ ਉਸ ਵਿਚ ਅੱਗ ਲੱਗ ਗਈ।National1 month ago
-
ਕਰੰਟ ਲੱਗਣ ਨਾਲ਼ ਇਕ ਨੌਜਵਾਨ ਦੀ ਮੌਤ, ਇਕ ਗੰਭੀਰਜੇਐੱਸ ਕਲੇਰ, ਜ਼ੀਰਕਪੁਰ, ਚੰਡੀਗੜ੍ਹ : ਅੰਬਾਲਾ ਸੜਕ ਤੇ ਸਥਿਤ ਰਾਇਲ ਪਾਰਕ ਰਿਜਾਰਟ ਹੋਟਲ 'ਚ ਐਤਵਾਰ ਦੁਪਹਿਰ ਇਕ ਦਰਦਨਾਜੇਐੱਸ ਕਲੇਰ, ਜ਼ੀਰਕਪੁਰ, ਚੰਡੀਗੜ੍ਹ : ਅੰਬਾਲਾ ਸੜਕ ਤੇ ਸਥਿਤ ਰਾਇਲ ਪਾਰਕ ਰਿਜਾਰਟ ਹੋਟਲ 'ਚ ਐਤਵਾਰ ਦੁਪਹਿਰ ਇਕ ਦਰਦਨਾ ਜੇਐੱਸ ਕਲੇਰ, ਜ਼ੀਰਕਪੁਰ, ਚੰਡੀਗੜ੍ਹ : ਅੰਬਾਲਾ ਸੜਕ ਤੇ ਸਥਿਤ ਰਾਇਲ ਪਾਰਕ ਰਿਜਾਰਟ ਹੋਟਲ 'ਚ ਐਤਵਾਰ ਦੁਪਹਿਰ ਇਕ ਦਰਦਨਾ ਜੇਐੱਸ ਕਲੇਰ, ਜ਼ੀਰਕਪੁਰ, ਚੰਡੀਗੜ੍ਹ : ਅੰਬਾਲਾ ਸੜਕ ਤੇ ਸਥਿਤ ਰਾਇਲ ਪਾਰਕ ਰਿਜਾਰਟ ਹੋਟਲ 'ਚ ਐਤਵਾਰ ਦੁਪਹਿਰ ਇਕ ਦਰਦਨਾPunjab3 months ago
-
ਸੌਰਵ ਗਾਂਗੁਲੀ ਨੇ ਦੱਸੇ ਉਹ ਦੋ ਭਾਰਤੀ ਵਿਕਟਕੀਪਰ ਬੱਲੇਬਾਜ਼ਾਂ ਦੇ ਨਾਂ, ਜੋ ਇਸ ਸਮੇਂ ਹੈ ਬੈਸਟSports news ਟੈਸਟ ਕ੍ਰਿਕਟ 'ਚ ਆਪਣੇ ਕੌਸ਼ਲ ਦੀ ਵਜ੍ਹਾ ਨਾਲ ਵ੍ਰਿਧੀਮਾਨ ਸਾਹਾ ਨੰਬਰ ਵਨ ਬਣੇ ਹੋਏ ਹਨ। ਸੀਮਿਤ ਓਵਰਾਂ ਦੀ ਕ੍ਰਿਕਟ 'ਚ ਸੰਜੂ ਸੈਮਸਨ ਨੇ ਵੀ ਆਪਣੇ ਹਾਲੀਆ ਪ੍ਰਦਰਸ਼ਨ ਨਾਲ ਭਾਰਤ ਦੀ ਵਨ ਡੇ ਤੇ ਟੀ 20 ਟੀਮ 'ਚ ਜਗ੍ਹਾ ਬਣਾਈ ਹੈ।Cricket3 months ago
-
ਫਿਲਹਾਲ ਵਧਾਈ ਸੰਦੇਸ਼ ਭੇਜਣ ਤੋਂ ਪਰਹੇਜ਼ ਕਰ ਰਿਹਾ ਚੀਨਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਅਮਰੀਕਾ ਦੀ ਰਾਸ਼ਟਰਪਤੀ ਚੋਣ ਵਿਚ ਜੋਅ ਬਾਇਡਨ ਦੀ ਜਿੱਤ ਦੇ ਐਲਾਨ ਦਾ ਨੋਟਿਸ ਲਿਆ ਹੈ...World3 months ago
-
ਸਰਜਰੀ ਤੋਂ ਬਾਅਦ ਕਪਿਲ ਦੇਵ ਨੇ ਪਹਿਲੀ ਤਸਵੀਰ ਕੀਤੀ ਸਾਂਝੀ, ਫ਼ਿਲਹਾਲ ਹਨ ICU ਵਿਚਭਾਰਤ ਦੇ ਪਹਿਲੇ ਵਿਸ਼ਵ ਕੱਪ ਜੇਤੂ ਕ੍ਰਿਕਟ ਕਪਤਾਨ ਕਪਿਲ ਦੇਵ ਦੀ ਕਾਮਯਾਬ ਕੋਰੋਨਰੀ ਏਂਜੀਓਪਲਾਸਟੀ ਹੋਈ ਹੈ।Cricket4 months ago
-
ਪਾਵਰਕਾਮ ਦੀ ਲਾਪਰਵਾਹੀ ਕਾਰਨ 20 ਸਾਲਾ ਨੌਜਵਾਨ ਦੀ ਕਰੰਟ ਨਾਲ ਮੌਤ* ਮਿ੍ਤਕ ਕੁਝ ਮਹੀਨੇ ਪਹਿਲਾਂ ਕੱਚੇ ਮੁਲਾਜ਼ਮਾਂ 'ਚ ਹੋਇਆ ਸੀ ਭਰਤੀ ਪੱਤਰ ਪ੍ਰਰੇਰਕ, ਫਗਵਾੜਾ : ਬਿਜਲੀ ਵਿਭਾਗ ਦੀ ਕਥਿਤ ਲ * ਮਿ੍ਤਕ ਕੁਝ ਮਹੀਨੇ ਪਹਿਲਾਂ ਕੱਚੇ ਮੁਲਾਜ਼ਮਾਂ 'ਚ ਹੋਇਆ ਸੀ ਭਰਤੀ ਪੱਤਰ ਪ੍ਰਰੇਰਕ, ਫਗਵਾੜਾ : ਬਿਜਲੀ ਵਿਭਾਗ ਦੀ ਕਥਿਤ ਲPunjab5 months ago
-
ਵਾਜਪਾਈ ਦੇ ਐੱਨਡੀਏ ਨਾਲੋਂ ਵੱਖਰਾ ਹੈ ਮੌਜੂਦਾ ਐੱਨਡੀਏ : ਸ਼ਿਵ ਸੈਨਾਲੰਬੇ ਸਮੇਂ ਤਕ ਭਾਜਪਾ ਨਾਲ ਐੱਨਡੀਏ 'ਚ ਰਹੀ ਸ਼ਿਵ ਸੈਨਾ ਨੇ ਅਰਥਚਾਰੇ, ਵਪਾਰ ਤੇ ਖੇਤੀ ਸਬੰਧੀ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਚੁੱਕੇ ਹਨ।National5 months ago
-
ਚਾਲੂ ਖਾਤਾ ਸਬੰਧੀ ਨਿਯਮ 'ਚ ਬਦਲਾਅ ਤੋਂ ਆਰਬੀਆਈ ਦਾ ਇਨਕਾਰ, ਗਵਰਨਰ ਡਾ. ਦਾਸ ਬੋਲੇ ਜਮ੍ਹਾ ਰਾਸ਼ੀ ਰੱਖਣ ਵਾਲਿਆਂ ਦੇ ਹਿੱਤਾਂ ਦੀ ਰੱਖਿਆ ਜ਼ਿਆਦਾ ਅਹਿਮਨਵੀਂ ਦਿੱਲੀ : ਜਿਸ ਬੈਂਕ ਦੇ ਕਰਜ ਉਸੇ 'ਚ ਚਾਲੂ ਖਾਤਾ ਖੋਲ੍ਹਣ ਸਬੰਧੀ ਆਰਬੀਆਈ ਦੇ ਨਵੇਂ ਨਿਯਮਾਂ 'ਤੇ ਇਤਰਾਜ਼ ਜਤਾਉਣ ਵਾਲੇ ਉਦਯੋਗ ਜਗਤ ਨੂੰ ਬੁੱਧਵਾਰ ਨੂੰ ਆਰਬੀਆਈ ਗਵਰਨਰ ਡਾ. ਸ਼ਕਤੀਕਾਂਤ ਦਾਸ ਨਾਲ...Business5 months ago
-
ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤਜੇ ਐੱਸ ਕਲੇਰ, ਜ਼ੀਰਕਪੁਰ : ਨਜ਼ਦੀਕੀ ਪਿੰਡ ਲੋਹਗੜ੍ਹ ਵਿਖੇ ਬੀਤੀ ਰਾਤ ਪਈ ਬਰਸਾਤ ਕਾਰਨ ਬਿਜਲੀ ਦਾ ਕਰੰਟ ਲੱਗਣ ਕਾਰਨ ਜੇ ਐੱਸ ਕਲੇਰ, ਜ਼ੀਰਕਪੁਰ : ਨਜ਼ਦੀਕੀ ਪਿੰਡ ਲੋਹਗੜ੍ਹ ਵਿਖੇ ਬੀਤੀ ਰਾਤ ਪਈ ਬਰਸਾਤ ਕਾਰਨ ਬਿਜਲੀ ਦਾ ਕਰੰਟ ਲੱਗਣ ਕਾਰਨ ਇਕ ਜੇ ਐੱਸ ਕਲੇਰ, ਜ਼ੀਰਕਪੁਰ : ਨਜ਼ਦੀਕੀ ਪਿੰਡ ਲੋਹਗੜ੍ਹ ਵਿਖੇ ਬੀਤੀ ਰਾਤ ਪਈ ਬਰਸਾਤ ਕਾਰਨ ਬਿਜਲੀ ਦਾ ਕਰੰਟ ਲੱਗਣ ਕਾਰਨ ਇਕ ਇਕPunjab6 months ago
-
ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਆਪਣੇ ਮੌਜੂਦ ਖਿਡਾਰੀ ਨੂੰ ਕੀਤਾ ਬੋਰਡ ਮੈਂਬਰਾਂ 'ਚ ਸ਼ਾਮਲਅਫਗਾਨਿਸਤਾਨ ਕ੍ਰਿਕਟ ਟੀਮ ਦੇ ਆਲਰਾਊਂਡਰ ਮੁਹੰਮਦ ਨਬੀ ਨੂੰ ਆਪਣੇ ਦੇਸ਼ ਦੇ ਕ੍ਰਿਕਟ ਬੋਰਡ 'ਚ ਮੈਂਬਰ ਦੇ ਰੂਪ 'ਚ ਸ਼ਾਮਲ ਕੀਤਾ ਗਿਆ ਹੈ।Cricket6 months ago
-
ਬਿਜਲੀ ਠੀਕ ਕਰਦੇ 2 ਕਾਮੇ ਕਰੰਟ ਲੱਗਣ ਨਾਲ ਜ਼ਖ਼ਮੀਇਤਿਹਾਸਕ ਗੁਰਦੁਆਰਾ ਸ੍ਰੀ ਕ੍ਰਿਪਾਨ ਭੇਟ ਸਾਹਿਬ ਵਿਖੇ 14-15 ਅਗਸਤ ਦੀ ਅੱਧੀ ਰਾਤ ਨੂੰ ਟਰਾਂਸਫਾਰਮਰ 'ਤੇ ਬਿਜਲੀ ਸਪਲਾਈ ਠੀਕ ਕਰਦੇ ਮੁਲਾਜ਼ਮ ਸੁੱਕਰ ਸਿੰਘ ਤੇ ਬੂਟਾ ਸਿੰਘ ਕਰੰਟ ਲੱਗਣ ਕਾਰਨ ਜ਼ਖ਼ਮੀ ਹੋ ਗਏ ਜੋ ਕਿ ਇਸ ਸਮੇਂ ਇਲਾਜ ਲਈ ਹਸਪਤਾਲ 'ਚ ਦਾਖ਼ਲ ਹਨ।Punjab6 months ago
-
ਹਾਈ ਵੋਲਟੇਜ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, ਪਿੰਡ ਵਾਸੀਆਂ ਨੇ ਸਰਕਾਰ ਤੋਂ ਕੀਤੀ ਇਹ ਮੰਗਅਬੋਹਰ ਰੋਡ ਨੰ. 10 'ਤੇ ਸਥਿਤ ਪਿੰਡ ਬੱਲੂਆਣਾ ਨਾਲ ਲੱਗਦੀ ਢਾਣੀ ਠਾਕਰ ਦਾਸ ਵਾਸੀ ਅੱਜ ਦੁਪਹਿਰ ਬੱਲੂਆਣਾ ਕਾਲੋਨੀ 'ਚ ਬਣ ਰਹੇ ਨਵੇਂ ਬੱਸ ਸਟੈਂਡ 'ਤੇ ਮਜ਼ਦੂਰੀ ਕਰਦੇ ਸਮੇਂ ਹਾਈ ਵੋਲਟੇਜ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮੌਤ ਦਾ ਸ਼ਿਕਾਰ ਬਣ ਗਿਆ।Punjab7 months ago
-
ਫ਼ੈਸਲਾਕੁਨ ਟੈਸਟ ਅੱਜ ਤੋਂ, ਫਿਲਹਾਲ ਸੀਰੀਜ਼ 'ਚ 1-1 ਨਾਲ ਬਰਾਬਰੀ 'ਤੇ ਹਨ ਇੰਗਲੈਂਡ ਤੇ ਵੈਸਟਇੰਡੀਜ਼ਇੰਗਲੈਂਡ ਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਤੇ ਫ਼ੈਸਲਾਕੁਨ ਟੈਸਟ ਮੈਚ ਸ਼ੁੱਕਰਵਾਰ ਤੋਂ ਓਲਡ ਟ੍ਰੈਫਰਡ ਵਿਚ ਸ਼ੁਰੂ ਹੋ ਰਿਹਾ ਹੈ।Cricket7 months ago
-
ਕਾਰ ਦੀ ਟੱਕਰ ਲੱਗਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ, ਪੁੱਤਰ ਜ਼ਖ਼ਮੀਸੁਰਜੀਤ ਸਿੰਘ ਕੋਹਾੜ, ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਾਨਕ ਆਈਟੀਆਈ ਚੌਕ ਨੇੜੇ ਇਕ ਕਾਰ ਨੇ ਮੋਟਰਸਾੲਸੁਰਜੀਤ ਸਿੰਘ ਕੋਹਾੜ, ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਾਨਕ ਆਈਟੀਆਈ ਚੌਕ ਨੇੜੇ ਇਕ ਕਾਰ ਨੇ ਮੋਟਰਸਾੲ ਸੁਰਜੀਤ ਸਿੰਘ ਕੋਹਾੜ, ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਾਨਕ ਆਈਟੀਆਈ ਚੌਕ ਨੇੜੇ ਇਕ ਕਾਰ ਨੇ ਮੋਟਰਸਾੲPunjab7 months ago
-
ਬਿਜਲੀ ਬੋਰਡ 'ਚ ਠੇਕੇ 'ਤੇ ਕੰਮ ਕਰ ਰਹੇ ਨੌਜਵਾਨ ਦੀ ਅਚਾਨਕ ਕਰੰਟ ਲੱਗਣ ਨਾਲ ਮੌਤਬਿਜਲੀ ਬੋਰਡ 'ਚ ਠੇਕੇ 'ਤੇ ਕੰਮ ਕਰ ਰਹੇ ਨੌਜਵਾਨ ਦੀ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਸੁਖਦੇਵ ਸਿੰਘ (25) ਪੁੱਤਰ ਸ਼੍ਰੀ ਕੁਲਵਿੰਦਰ ਸਿੰਘ ਵਾਸੀ ਪਿੰਡ ਮਾਹਲ ਤਹਿ ਫਿਲੋਰ (ਜਲੰਧਰ) ਹੋਈ ਜੋ ਕਿ ਬਿਜਲੀ ਬੋਰਡ 'ਚ ਠੇਕੇ 'ਤੇ ਲਾਈਨਮੈਨ ਦਾ ਕੰਮ ਕਰਦਾ ਸੀ।Punjab7 months ago
-
ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਚਾਲੂ ਸੈਸ਼ਨ ਦੇ ਸਾਰੇ ਕੋਰਸਾਂ ਲਈ ਲਈਆਂ ਜਾਣਗੀਆਂ ਪ੍ਰੀਖਿਆਵਾਂਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਚਾਲੂ ਸੈਸ਼ਨ ਦੇ ਆਪਣੇ ਸਾਰੇ ਕੋਰਸਾਂ ਲਈ ਪ੍ਰੀਖਿਆਵਾਂ ਲਈਆਂ ਜਾਣਗੀਆਂ। ਇਹ ਪ੍ਰਗਟਾਵਾ ਅੱਜ ਇਥੇ ਵਿਭਾਗ ਦੇ ਇਕ ਬੁਲਾਰੇ ਨੇ ਕੀਤਾ।Punjab8 months ago
-
ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, ਦੋ ਜ਼ਖ਼ਮੀਪੱਤਰ ਪ੍ਰਰੇਰਕ, ਕਰਤਾਰਪੁਰ : ਪਿੰਡ ਦਿੱਤੁ ਨੰਗਲ ਵਿਖੇ ਖੂਹ 'ਤੇ ਟਿਊਬਵੈੱਲ ਦਾ ਬੋਰ ਕਰ ਰਹੇ 3 ਨੌਜਵਾਨਾਂ ਨੂੰ ਕਰੰਟ ਲੱਗ ਗਿਆ ਜਿਸ ਨਾਲ ਇਕ ਦੀ ਮੌਤ ਹੋ ਗਈ ਤੇ 2 ਨੌਜਵਾਨ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸਵੇਰੇ 8:30 ਵਜੇ ਦੇ ਕਰੀਬ ਨੇੜਲੇ ਪਿੰਡ ਦਿੱਤੁ ਨੰਗਲ ਵਿਖੇ ਇਕ ਖੂਹ 'ਤੇ ਟਿਊਬਵੈੱਲ ਦਾ ਬੋਰ ਕਰਦੇ ਬੋਰ ਵਾਲੀ ਥਾਂ ਦੇ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨਾਲ ਪਾਈਪ ਜੁੜਨ ਕਾਰਨ ਕੰਮ ਕਰਨ ਵਾਲੇ ਇਕ 22 ਸਾਲਾਂ ਦੇ ਕਰੀਬ ਨੌਜਵਾਨ ਬਿੰਦਰ ਪੁੱਤਰ ਪਾਲਾ ਵਾਸੀ ਖਨੌਰੀ ਪਲਾਚੋਰ, ਪਟਿਆਲਾ ਨੂੰ ਜ਼ਬਰਦਸਤ ਕਰੰਟ ਲੱਗ ਗਿਆ ਜਦਕਿ ਨਾਲ ਕੰਮ ਕਰ ਰਹੇ ਬੂਟਾ ਰਾਮ ਤੇ ਕਿਸ਼ਨ ਵੀ ਜ਼ਖ਼ਮੀ ਹੋ ਗਏ।Punjab8 months ago