cummings
-
SBI ਆਪਣੇ ਗਾਹਕਾਂ ਨੂੰ ਆਫਰ ਕਰਦਾ ਹੈ ਸੱਤ ਤਰੀਕੇ ਦੇ ਏਟੀਐਮ ਕਾਰਡ, ਜਾਣੋ ਹਰ ਇਕ ਕਾਰਡ ਦੇ ਫੀਚਰ ਬਾਰੇਤੁਸੀਂ ਏਟੀਐੱਮ ਕਾਰਡ ਤੋਂ ਇਕ ਦਿਨ 'ਚ ਕਿੰਨੇ ਪੈਸੇ ਕੱਢਵਾ ਸਕਦੇ ਹੋ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਡੈਬਿਟ ਜਾਂ ਏਟੀਐੱਮ ਕਾਰਡ ਕਿਸ ਟਾਈਪ ਦਾ ਹੈ। ਭਾਰਤੀ ਸਟੇਟ ਬੈਂਕ ਦੇ ਵੱਖ-ਵੱਖ ਤਰ੍ਹਾਂ ਦੇ ਏਟੀਐੱਮ 'ਤੇ 20,000 ਰੁਪਏ ਤੋਂ ਲੈ ਕੇ ਇਕ ਲੱਖ ਰੁਪਏ ਤਕ ਦੀ ਰੋਜ਼ਾਨਾ ਨਿਕਾਸੀ ਦੀ ਲਿਮਿਟ ਮਿਲਦੀ ਹੈ।Business4 months ago
-
ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਤੇ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਲਈ ਰੂਪ-ਰੇਖਾ ਜਾਰੀਰਾਜ ਸਿਖ਼ਲਾਈ ਸਿੱਖਿਆ ਅਤੇ ਖੋਜ ਸੰਸਥਾ, ਪੰਜਾਬ ਵੱਲੋਂ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਪ੍ਰੀਖਿਆ 2020-21 ਅਤੇ ਰਾਜ ਪੱਧਰੀ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ, 2020-21 ਦੀ ਰੂਪ-ਰੇਖਾ ਜਾਰੀ ਕਰ ਦਿੱਤੀ ਗਈ ਹੈ।Punjab4 months ago
-
ਘੱਟ ਗਿਣਤੀ ਵਰਗਾਂ ਲਈ ਪ੍ਰੀ-ਮੈਟ੍ਰਿਕ, ਪੋਸਟ-ਮੈਟ੍ਰਿਕ ਤੇ ਮੈਰਿਟ-ਕਮ-ਮੀਨਜ਼ ਬੇਸਡ ਵਜ਼ੀਫ਼ੇ ਲਈ ਮੰਗੀਆਂ ਦਰਖ਼ਾਸਤਾਂ, ਇੰਝ ਕਰੋ ਅਪਲਾਈਜਾਬ ਦੇ ਘੱਟ ਗਿਣਤੀ ਵਰਗਾਂ ਨਾਲ ਸਬੰਧਤ ਨੌਜਵਾਨਾਂ ਲਈ ਪ੍ਰੀ ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਲਈ ਆਨਲਾਈਨ ਦਰਖ਼ਾਸਤਾਂ ਮੰਗੀਆਂ ਗਈਆਂ ਹਨ। ਇਸ ਤਹਿਤ 31 ਅਕਤੂਬਰ ਤਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।Education5 months ago
-
NEET Admit Card 2020: ਨੀਟ ਪ੍ਰੀਖਿਆ ਐਡਮਿਟ ਕਾਰਡ ntaneet.nic.in 'ਤੇ ਹੋਇਆ ਜਾਰੀ, 3843 ਸੈਂਟਰ 'ਤੇ ਹੋਵੇਗੀ ਪ੍ਰੀਖਿਆਨੈਸ਼ਨਲ ਟੈਸਟਿੰਗ ਏਜੰਸੀ ਨੇ ਨੀਟ ਭਾਵ National Eligibility cum Entrance Test (NEET) ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤਾ ਹੈ।Education6 months ago
-
ਸੰਜੀਵ ਕੁਮਾਰ ਬਣੇ ਮੈਂਬਰ-ਕਮ-ਚੇਅਰਪਰਸ਼ਨਦੀ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੈਟਰੀ ਕਮਿਸ਼ਨ ਵੱਲੋਂ ਹਾਲ ਹੀ ਵਿੱਚ ਕੀਤੀ ਨਿਯੁਕਤੀ ਵਿੱਚ ਸੰਜੀਵ ਕੁਮਾਰ ਨੂੰ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ ਲੁਧਿਆਣਾ ਵਿਖੇ ਬਤੌਰ ਮੈਂਬਰ-ਕਮ-ਚੇਅਰਪਰਸ਼ਨ ਨਿਯੁਕਤ ਕੀਤਾ ਹੈ। ਹਾਲ ਦੀ ਘੜੀ ਇਹ ਨਿਯੁਕਤੀ ਸਿਰਫ 2 ਸਾਲਾਂ ਲਈ ਕੀਤੀ ਗਈ ਹੈ। ਇਸ ਸਬੰਧੀਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਜੀਵ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਲੰਘੇਂ ਵੇਲਿਆਂ ਚ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਮੁੜ ਸੇਵਾ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨPunjab7 months ago
-
ਲਿਵਲੀਨ ਕੌਰ ਨੇ ਸਕਾਲਰਸ਼ਿਪ ਦਾ ਟੈਸਟ ਪਾਸ ਕੀਤਾਸੁਖਜੀਤ ਕੁਮਾਰ, ਕਿਸ਼ਨਗੜ੍ਹ : ਸਰਕਾਰੀ ਮਿਡਲ ਸਕੂਲ ਕਿਸ਼ਨਗੜ੍ਹ ਦੀ ਹੋਣਹਾਰ ਵਿਦਿਆਰਥਣ ਲਿਵਲੀਨ ਕੌਰ ਪੁੱਤਰੀ ਬਾਲ ਕ੍ਰਿਸ਼ਨ ਨੇ ਕੇਂਦਰ ਸਰਕਾਰ ਦੀ ਨੈਸ਼ਨਲ ਮੀਨਸ-ਕਮ-ਸਕਾਲਰਸ਼ਿਪ ਟੈਸਟ ਪਾਸ ਕਰ ਕੇ ਆਪਣੇ ਪਰਿਵਾਰ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।Punjab8 months ago
-
ਗਣਿਤ ਦੀਆਂ ਮੁਸ਼ਕਲ ਧਾਰਨਾਵਾਂ ਨੂੰ ਸੌਖੇ ਢੰਗ ਨਾਲ ਸਮਝਾਇਆਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੰਨਿਆ ਮਹਾਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫਿਜ਼ੀਕਸ ਵੱਲੋਂ ਡੀਬੀਟੀ ਸਟਾਰ ਕਾਲਜ ਸਕੀਮ ਅਧੀਨ ਐਕਸਪੈਰੀਮੈਂਟਲ ਕਮ ਇੰਟਰਨੈਕਸ਼ਨ ਵਰਕਸ਼ਾਪ ਕਰਵਾਈ ਗਈ ਜਿਸ 'ਚ ਪ੍ਰਰੋ. ਐੱਮਐੱਸ ਮਰਵਾਹਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਵਰਕਸ਼ਾਪ ਵਿਚ 200 ਤੋਂ ਵੱਧ ਵਿਦਿਆਰਥਣਾਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਹਿੱਸਾ ਲਿਆ।Punjab1 year ago
-
NEET Notification 2020 : ਜਾਰੀ ਹੋਇਆ ਨੋਟੀਫਿਕੇਸ਼ਨ, ਸ਼ੁਰੂ ਹੋਈ ਰਜਿਸਟ੍ਰੇਸ਼ਨਨੈਸ਼ਨਲ ਟੈਸਟਿੰਗ ਏਜੰਸੀ (National Testing Agency- NTA) ਵੱਲੋਂ ਅਧਿਕਾਰਤ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਹੜੇ ਉਮੀਦਵਾਰ ਨੀਟ 2020 'ਚ ਸ਼ਾਮਲ ਹੋਣਾ ਚਾਹੁੰਦੇ ਹਨ ਉਹ ਅਧਿਕਾਰਤ ਵੈੱਬਸਾਈਟ ntaneet.nic.in 'ਤੇ ਜਾ ਕੇ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ। ਵੈੱਬਸਾਈਟ 'ਤੇ ਨੋਟੀਫਿਕੇਸ਼ਨ ਹਿੰਦੀ ਤੇ ਇੰਗਲਿਸ਼ ਦੋਵਾਂ ਭਾਸ਼ਾਵਾਂ 'ਚ ਮੌਜੂਦ ਹੈ। NEET 2020 ਲਈ ਅਪਲਾਈ ਪ੍ਰਕਿਰਿਆ 02 ਦਸੰਬਰ ਤੋਂ ਸ਼ੁਰੂ ਹੋ ਗਈ ਹੈ।Education1 year ago
-
ਓਰੀਐਂਟੇਸ਼ਨ ਕਮ ਇੰਟਰਕਸ਼ਨ ਸੈਸ਼ਨ ਕਰਵਾਇਆਕਮਲਾ ਲੋਹਟੀਆ ਐੱਸਡੀ ਕਾਲਜ ਦਰੇਸੀ ਰੋਡ ਵਿਖੇ ਓਰੀਐਂਟੇਸ਼ਨ ਕਮ ਇੰਟਰਕਸ਼ਨ ਸੈਸ਼ਨ ਕਰਵਾਇਆ ਗਿਆ। ਪੀਜੀ ਨਵੇਂ ਪ੍ਰਵੇਸ਼ ਕਰਨ ਵਾਲੇ ਵਿਦਿਆਰਥੀਆਂ ਲਈ ਕਾਮਰਸ ਅਤੇ ਬੀਕਾਮ ਪਹਿਲਾ ਸਾਲ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਪ੍ਰਰੋਗਰਾਮ ਦਾ ਉਦੇਸ਼ ਉਨ੍ਹਾਂ ਨੂੰ ਨਵੇਂ ਕੋਰਸਾਂ ਅਤੇ ਪਾਠਕ੍ਮ ਦੇ ਨਾਲ-ਨਾਲ ਵੱਖ-ਵੱਖ ਸਹਿ ਪਾਠਕਰਮ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਉਣਾ ਸੀ।Punjab1 year ago
-
ਸੀਜੇਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੀਤਾ ਦੌਰਾਸਟਾਫ ਰਿਪੋਰਟਰ, ਲੁਧਿਆਣਾ ਗੁਰਬੀਰ ਸਿੰਘ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਆਸ਼ੀਸ਼ ਅਬਰੌਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਆਬਜ਼ਰਵੇਸ਼ਨ ਹੋਮ ਸ਼ਿਮਲਾਪੁਰੀ ਲੁਧਿਆਣਾ ਦਾ ਅਚਾਨਕ ਦੌਰਾ ਕੀਤਾ ਗਿਆ।Punjab1 year ago
-
ਇੱਕੋ ਕਾਰਡ 'ਚ ਡੈਬਿਟ ਤੇ ਕ੍ਰੈਡਿਟ ਕਾਰਡ ਦੀ ਸਹੂਲਤ ਦਿੰਦੇ ਹਨ ਇਹ ਬੈਂਕ, ਜਾਣੋ ਕੀ ਹਨ ਇਸ ਦੇ ਫੀਚਰਇਕ ਸਮਾਂ ਸੀ ਜਦੋਂ ਲੋਕ ਜੇਬ੍ਹ 'ਚ ਹਮੇਸ਼ਾ ਨਗਦੀ ਲੈ ਕੇ ਘੁੰਮਦੇ ਸਨ ਪਰ ਅੱਜ ਕ੍ਰੈਡਿਟ ਕਾਰਡ ਨੇ ਲੋਕਾਂ ਦੇ ਜੀਵਨ ਨੂੰ ਆਸਾਨ ਬਣਾ ਦਿੱਤਾ ਹੈ। ਕ੍ਰੈਡਿਟ ਕਾਰਡ ਕਾਰਨ ਲੋਕਾਂ ਨੂੰ ਹੁਣ ਖਰੀਦਦਾਰੀ ਲਈ ਜ਼ਿਆਦਾ ਨਗਦੀ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਅੱਜਕਲ੍ਹ ਲੋਕ ਕਈ ਕਾਰਡ ਇਕੱਠੇ ਲੈ ਜਾਂਦੇ ਹਨ ਜੋ ਕਾਫ਼ੀ ਪਰੇਸ਼ਾਨੀ ਪੈਦਾ ਕਰ ਸਕਦਾ ਹੈ। ਜੇਕਰ ਤੁਹਾਡਾ ਪਰਸ ਗੁਆਚ ਜਾਵੇ ਤਾਂ ਅਜਿਹੇ ਵਿਚ ਡੈਬਿਟ-ਕਮ-ਕ੍ਰੈਡਿਟ ਕਾਰਡ ਮਦਦਗਾਰ ਸਾਬਿਤ ਹੋ ਸਕਦਾ ਹੈ।Business1 year ago
-
ਪੋਲਿੰਗ ਮੁਕੰਮਲ ਹੋਣ ਤਕ ਜ਼ਿਲ੍ਹੇ 'ਚ ਡਰਾਈ ਡੇ ਐਲਾਨਜ਼ਿਲ੍ਹਾ ਮੈਜਿਸਟ੍ਰੇਟ-ਕਮ-ਜ਼ਿਲ੍ਹਾ ਚੋਣ ਅਫਸਰ ਮਾਨਸਾ ਅਪਨੀਤ ਰਿਆਤ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਤੇ ਲੋਕ ਪ੍ਰਤੀਨਿਧਤਾ ਐਕਟ, 1951 ਦੇ ਸੈਕਸ਼ਨ 135 ਸੀ ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 10 ਮਈ 2019 ਨੂੰ ਸ਼ਾਮ 6.00 ਵਜੇ ਤੋਂ ਲੈ ਕੇ 12 ਮਈ 2019 ਨੂੰ ਸ਼ਾਮ 6 ਵਜੇ ਤਕ ਹਰਿਆਣਾ ਰਾਜ ਦੇ ਬਾਰਡਰ ਤੋਂ ਇਸ ਜ਼ਿਲ੍ਹੇ ਵਿਚ ਆਉਂਦੇ ਤਿੰਨ ਕਿਲੋਮੀਟਰ ਦੇ ਏਰੀਆ ਵਿਚ 'ਡਰਾਈ ਡੇ' ਐਲਾਨ ਕੀਤਾ ਹੈ।Punjab1 year ago
-
ਜ਼ਾਬਤੇ ਦੀ ਉਲੰਘਣਾ ਦੇ ਦੋਸ਼ 'ਚ 2 ਕੌਂਸਲਰਾਂ ਨੂੰ ਨੋਟਿਸ ਜਾਰੀਸ਼ਿਕਾਇਤ ਮਿਲਦੇ ਹੀ ਉਪ ਮੰਡਲ ਮੈਜਿਸਟਰੇਟ-ਕਮ-ਚੋਣ ਅਧਿਕਾਰੀ ਨੇ ਦੋਵਾਂ ਕੌਂਸਲਰਾਂ ਨੂੰ ਲਿਖਤੀ ਕਾਰਨ ਦੱਸੋ ਨੋਟਿਸ ਜਾਰੀ ਕਰਦੇ ਹੋਏ ਦਫ਼ਤਰ ਵਿੱਚ ਪੇਸ਼ ਹੋ ਕੇ ਜਵਾਬ ਦੇਣ ਦੇ ਹੁਕਮ ਜਾਰੀ ਕੀਤੇ ਹਨElection1 year ago
-
ATM ਫਰਾਡ ਦੇ ਮਾਮਲਿਆਂ 'ਚ ਆਈ ਤੇਜ਼ੀ, ਇਹ ਹਨ ਬਚਣ ਦੇ ਉਪਾਅਹਾਲ ਹੀ 'ਚ ਅਜਿਹੀ ਹੀ ਇਕ ਘਟਨਾ ਨਵੀਂ ਦਿੱਲੀ ਦੇ ਲਕਸ਼ਮੀਨਗਰ ਇਲਾਕੇ ਵਿਚ ਸਾਹਮਣੇ ਆਈ ਹੈ ਜਿੱਥੇ ਅਲੱਗ-ਅਲੱਗ ਲੋਕਾਂ ਨੂੰ ਕਰੀਬ 10 ਲੱਖ ਦਾ ਚੂਨਾ ਲੱਗਿਆ ਹੈ। ਇਨ੍ਹਾਂ ਸਾਰਿਆਂ ਦੇ ਅਲੱਗ-ਅਲੱਗ ਬੈਂਕਾਂ ਵਿਚ ਖਾਤੇ ਸੀ। ਇਹ ਖ਼ਬਰ ਇਕ ਮੀਡੀਆ ਰਿਪੋਰਟ ਅਨੁਸਾਰ ਸਾਹਮਣੇ ਆਈ ਸੀ। ਇਸ ਘਟਨਾ ਨੇ ਤਮਾਮ ਏਟੀਐੱਮ ਯੂਜ਼ਰਜ਼ ਦੀ ਨੀਂਦ ਉਡਾ ਦਿੱਤੀ ਹੈ ਅਤੇ ਇਹ ਲੋਕ ਹੈਰਾਨ ਹਨ ਕਿ ਆਖ਼ਰ ਇਹ ਹੋਇਆ ਕਿਵੇਂ।Business1 year ago
-
SBI ਸਮਾਲ ਸੇਵਿੰਗ ਅਕਾਉਂਟ ਜ਼ਰੀਏ ਦੇ ਰਿਹੈ ਸਪੈਸ਼ਲ ਸਹੂਲਤਾਂ, ਨਹੀਂ ਕਰਵਾਉਣੀ ਪਵੇਗੀ KYCਐੱਨਈਐੱਫਟੀ ਅਤੇ ਆਰਟੀਜੀਐੱਸ ਵਰਗੇ ਇਲੈਕਟ੍ਰਾਨਿਕ ਪੇਮੈਂਟ ਮੋਡ ਦਾ ਇਸਤੇਮਾਲ ਕਰਨਾ ਵੀ ਮੁਫ਼ਤ ਹੈ। ਅਕਾਉਂਟ ਹੋਲਡਰ ਨੂੰ ਵੱਧ ਤੋਂ ਵੱਧ ਇਕ ਮਹੀਨੇ ਵਿਚ ਏਟੀਐੱਮ ਤੋਂ 4 ਵਾਰ ਨਿਕਾਸੀ ਦੀ ਸਹੂਲਤ ਮਿਲਦੀ ਹੈ। ਇੰਨਾ ਹੀ ਨਹੀਂ ਅਕਾਉਂਟ ਕਲੋਜ਼ ਕਰਵਾਉਣ ਲਈ ਵੀ ਪੈਸੇ ਨਹੀਂ ਦੇਣੇ ਹੋਣਗੇ।Business1 year ago
-
ਸਿਵਲ ਰਜਿਸਟ੍ਰੇਸ਼ਨ ਸਿਸਟਮ ਸਬੰਧੀ ਵਰਕਸ਼ਾਪ ਕਮ ਟ੍ਰੇਨਿੰਗਸਿਵਲ ਹਸਪਤਾਲ ਅੰਮਿ੫ਤਸਰ ਵਿਖੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੀ ਪ੫ਧਾਨਗੀ ਹੇਠ ਸਿਵਲ ਰਜਿਸਟ੫ੇਸ਼ਨ ਸਿਸਟਮ ਜਨਮ ਤੇ ਮੌਤ ਸਬੰਧੀ ਇਕ ਰੋਜਾ ਜਿਲ੍ਹਾ ਪੱਧਰੀ ਵਰਕਸ਼ਾਪ ਕਮ ਟ੫ੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਇਸ ਟ੫ੇਨਿੰਗ ਦਾ ਮੁੱਖ ਮਕਸਦPunjab2 years ago
-
ਨਾਜਾਇਜ਼ ਕਾਲੋਨੀ 'ਤੇ ਚੱਲਿਆ ਪੀਲਾ ਪੰਜਾ, ਸ਼ਾਪ-ਕਮ-ਆਫਿਸ ਸੀਲਮਦਨ ਭਾਰਦਵਾਜ, ਜਲੰਧਰ ਨਗਰ ਨਿਗਮ ਨੇ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਮੋਤਾ ਸਿੰਘ ਨਗਰ ਤੇ ਬੜਿੰਗ ਵਿਖ ਮਦਨ ਭਾਰਦਵਾਜ, ਜਲੰਧਰ ਨਗਰ ਨਿਗਮ ਨੇ ਨਾਜਾਇਜ਼ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਮੋਤਾ ਸਿੰਘ ਨਗਰ ਤੇ ਬੜਿੰਗ ਵਿਖPunjab2 years ago
-
ਕਮਿੰਗਸ ਨਾਕਾਮ, ਵਾਨ ਨੇ ਜਿੱਤਿਆ ਸੋਨਾਅਨਾਹੀਮ :ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਕਲੇਰੇਂਸ ਕਮਿੰਗਸ ਦੇ ਨਾਕਾਮ ਰਹਿਣ ਨਾਲ ਅਮਰੀਕੀ ਉਮੀਦਾਂ ਨੂੰ ਝਟਕਾ ਲੱਗਾ। ਨੌ ਅਨਾਹੀਮ :ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਕਲੇਰੇਂਸ ਕਮਿੰਗਸ ਦੇ ਨਾਕਾਮ ਰਹਿਣ ਨਾਲ ਅਮਰੀਕੀ ਉਮੀਦਾਂ ਨੂੰ ਝਟਕਾ ਲੱਗਾ। ਨੌ ਅਨਾਹੀਮ :ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਕਲੇਰੇਂਸ ਕਮਿੰਗਸ ਦੇ ਨਾਕਾਮ ਰਹਿਣ ਨਾਲ ਅਮਰੀਕੀ ਉਮੀਦਾਂ ਨੂੰ ਝਟਕਾ ਲੱਗਾ। ਨੌ ਅਨਾਹੀਮ :ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਕਲੇਰੇਂਸ ਕਮਿੰਗਸ ਦੇ ਨਾਕਾਮ ਰਹਿਣ ਨਾਲ ਅਮਰੀਕੀ ਉਮੀਦਾਂ ਨੂੰ ਝਟਕਾ ਲੱਗਾ। ਨੌNews3 years ago
-
ਹਾਰਦਿਕ ਨੇ ਪੂਰੀ ਕੀਤੀ ਟੀਮ ਇੰਡੀਆ ਦੀ ਸਭ ਤੋਂ ਵੱਡੀ ਕਮੀਉਮੀਦਾਂ ਪੂਰੀਆਂ -ਲੰਮੇ ਸਮੇਂ ਤੋਂ ਭਾਰਤ ਨੂੰ ਸੀ ਤੇਜ਼ ਗੇਂਦਬਾਜ਼ੀ ਕਰਨ ਵਾਲੇ ਹਰਫ਼ਨਮੌਲਾ ਖਿਡਾਰੀ ਦੀ ਭਾਲ -ਇੰਗਲੈਂਡ ਦੀਆਂ ਉਮੀਦਾਂ ਪੂਰੀਆਂ -ਲੰਮੇ ਸਮੇਂ ਤੋਂ ਭਾਰਤ ਨੂੰ ਸੀ ਤੇਜ਼ ਗੇਂਦਬਾਜ਼ੀ ਕਰਨ ਵਾਲੇ ਹਰਫ਼ਨਮੌਲਾ ਖਿਡਾਰੀ ਦੀ ਭਾਲ -ਇੰਗਲੈਂਡ ਦੀਆਂ ਉਮੀਦਾਂ ਪੂਰੀਆਂ -ਲੰਮੇ ਸਮੇਂ ਤੋਂ ਭਾਰਤ ਨੂੰ ਸੀ ਤੇਜ਼ ਗੇਂਦਬਾਜ਼ੀ ਕਰਨ ਵਾਲੇ ਹਰਫ਼ਨਮੌਲਾ ਖਿਡਾਰੀ ਦੀ ਭਾਲ -ਇੰਗਲੈਂਡ ਦੀਆਂ ਉਮੀਦਾਂ ਪੂਰੀਆਂ -ਲੰਮੇ ਸਮੇਂ ਤੋਂ ਭਾਰਤ ਨੂੰ ਸੀ ਤੇਜ਼ ਗੇਂਦਬਾਜ਼ੀ ਕਰਨ ਵਾਲੇ ਹਰਫ਼ਨਮੌਲਾ ਖਿਡਾਰੀ ਦੀ ਭਾਲ -ਇੰਗਲੈਂਡ ਦੀਆਂNews3 years ago