csk vs mi
-
IPL 2022 : ਸੁਨੀਲ ਗਾਵਸਕਰ ਨੇ ਦੱਸਿਆ, ਮਹਿੰਦਰ ਸਿੰਘ ਧੋਨੀ ਅਗਲੇ ਸੀਜ਼ਨ ’ਚ ਵੀ ਕਿਉਂ ਖੇਡਣਗੇ?ਚੇਨਈ ਲਈ ਆਈਪੀਐੱਲ-15 ਦਾ ਸਫ਼ਰ ਭਾਵੇਂ ਮੁੰਬਈ ਕੋਲੋਂ ਹਾਰ ਕੇ ਖ਼ਤਮ ਹੋ ਗਿਆ ਹੋਵੇ ਪਰ ਧੋਨੀ ਦੇ ਪ੍ਰਸ਼ੰਸਕਾਂ ਲਈ ਸਭ ਤੋਂ ਵੱਡਾ ਸਵਾਲ ਅਜੇ ਵੀ ਇਹ ਹੈ ਕਿ ਕੀ ਉਹ ਅਗਲੇ ਸੀਜ਼ਨ ’ਚ ਇਸ ਪੀਲੀ ਜਰਸੀ ਵਿਚ ਮੈਦਾਨ ’ਤੇ ਨਜ਼ਰ ਆਉਣਗੇ? ਜਦੋਂ ਇਹੀ ਸਵਾਲ ਭਾਰਤ ਦੇ ਸਾਬਕਾ ਕਪਤਾਨ ਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਜ਼ਰੂਰ ਖੇਡਣਗੇ।Cricket1 month ago
-
IPL 2022 CSK vs MI : ਮੁੰਬਈ 5 ਵਿਕਟਾਂ ਨਾਲ ਜਿੱਤੀ, ਚੇਨਈ ਪਲੇਆਫ ਦੀ ਦੌੜ 'ਚੋਂ ਬਾਹਰਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਮੁੰਬਈ ਨੇ ਚੇਨਈ ਨੂੰ ਸਿਰਫ਼ 97 ਦੌੜਾਂ 'ਤੇ ਢੇਰ ਕਰ ਦਿੱਤਾ। ਟੀਮ ਨੇ 15ਵੇਂ ਓਵਰ 'ਚ 5 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਦਾ ਟੀਚਾ ਹਾਸਲ ਕਰ ਲਿਆ ਅਤੇ ਚੇਨਈ ਦੀਆਂ ਪਲੇਆਫ 'ਚ ਖੇਡਣ ਦੀਆਂ ਉਮੀਦਾਂ ਨੂੰ ਖ਼ਤਮ ਕਰ ਦਿੱਤਾ।Cricket1 month ago
-
IPL 2022 : ਧੋਨੀ ਨੇ ਆਖ਼ਰੀ ਓਵਰ ’ਚ ਖ਼ਤਮ ਕੀਤਾ ਮੈਚ, ਕੈਪਟਨ ਜਡੇਜਾ ਦਾ ਰਿਐਕਸ਼ਨ ਹੋ ਰਿਹੈ ਵਾਇਰਲਮੁੰਬਈ ਖ਼ਿਲਾਫ਼ ਮੈਚ ’ਚ ਸੀਐੱਸਕੇ ਦੇ ਸਾਬਕਾ ਕਪਤਾਨ ਐੱਮਐੱਸ ਧੋਨੀ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਉਸ ਨੂੰ ਦੁਨੀਆ ਦਾ ਸਭ ਤੋਂ ਵਧੀਆ ਫਿਨਿਸ਼ਰ ਕਿਉਂ ਮੰਨਿਆ ਜਾਂਦਾ ਹੈ। ਉਸ ਦੀ ਵਿਸਫੋਟਕ ਬੱਲੇਬਾਜੀ ਸਾਹਮਣੇ ਮੁੰਬਈ ਦੀ ਇਕ ਨਾਂ ਚੱਲੀ ਅਤੇ ਉਸ ਨੂੰ ਲਗਾਤਾਰ 7ਵੇਂ ਮੈਚ ’ਚ ਹਾਰ ਦਾ ਸਾਹਮਣਾ ਕਰਨਾ ਪਿਆ।Cricket2 months ago
-
IPL 2021: ਰੋਹਿਤ ਸ਼ਰਮਾ ਕਦੋਂ ਖੇਡਣਗੇ ਮੁੰਬਈ ਇੰਡੀਅੰਸ ਲਈ ਅਗਲਾ ਮੁਕਾਬਲਾ, ਕੋਚ ਮਹੇਲਾ ਜੈਵਰਧਨੇ ਨੇ ਦੱਸਿਆਜੈਵਰਧਨੇ ਨੇ ਕਿਹਾ, ‘ਰੋਹਿਤ ਬੱਲੇਬਾਜ਼ੀ ਤੇ ਰਨਿੰਗ ਕਰ ਰਹੇ ਸਨ, ਪਰ ਇੰਗਲੈਂਡ ਤੋਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਹੋਰ ਦਿਨ ਆਰਾਮ ਕਰਨ ਦੀ ਜ਼ਰੂਰਤ ਸੀ। ਉਹ ਅਗਲਾ ਮੈਚ ਖੇਡਣਗੇ। ਉਥੇ, ਹਾਰਦਿਕ ਨੂੰ ਅਭਿਆਸ ਦੌਰਾਨ ਮਾਮੂਲੀ ਸੱਟ ਲੱਗੀ ਅਤੇ ਇਹਤਿਆਤ ਦੇ ਤੌਰ ’ਤੇ ਅਸੀਂ ਉਨ੍ਹਾਂ ਨੂੰ ਆਰਾਮ ਦਿੱਤਾ। ਕੋਈ ਗੰਭੀਰ ਗੱਲ ਨਹੀਂ ਹੈ।’Cricket9 months ago
-
IPL 2021 CSK vs MI : ਚੇਨਈ ਦੀ ਜੇਤੂ ਮੁਹਿੰਮ ਨੂੰ ਰੋਕਣਾ ਚਾਹੁਣਗੇ ਇੰਡੀਅਨਜ਼, ਪਹਿਲਾ ਮੈਚ ਹਾਰਨ ਤੋਂ ਬਾਅਦ ਲਗਾਤਾਰ ਪੰਜ ਜਿੱਤਾਂ ਦਰਜ ਕਰ ਚੁੱਕੀ ਹੈ ਸੀਐੱਸਕੇ ਦੀ ਟੀਮਯੂਏਈ ਵਿਚ ਪਿਛਲੇ ਸਾਲ ਖੇਡੇ ਗਏ ਟੂਰਨਾਮੈਂਟ ਵਿਚ ਪਲੇਆਫ ਵਿਚ ਥਾਂ ਬਣਾਉਣ ਵਿਚ ਨਾਕਾਮ ਰਹੀ ਸੀਐੱਸਕੇ ਇਸ ਵਾਰ ਬਦਲੇ ਇਰਾਦਿਆਂ ਨਾਲ ਮੈਦਾਨ 'ਤੇ ਉਤਰੀ ਹੈ ਤੇ ਪਹਿਲਾ ਮੈਚ ਗੁਆਉਣ ਤੋਂ ਬਾਅਦ ਉਸ ਨੇ ਲਗਾਤਾਰ ਪੰਜ ਮੈਚਾਂ ਵਿਚ ਜਿੱਤ ਦਰਜ ਕੀਤੀ ਹੈ। ਉਥੇ ਮੁੰਬਈ ਨੇ ਛੇ ਮੈਚਾਂ ਵਿਚੋਂ ਸਿਰਫ਼ ਤਿੰਨ ਵਿਚ ਜਿੱਤ ਦਰਜ ਕੀਤੀ ਹੈ ਪਰ ਅਰੁਣ ਜੇਤਲੀ ਸਟੇਡੀਅਮ ਵਿਚ ਹੀ ਖੇਡੇ ਗਏ ਪਿਛਲੇ ਮੈਚ ਵਿਚ ਰਾਜਸਥਾਨ ਰਾਇਲਜ਼ ਖ਼ਿਲਾਫ਼ ਸੱਤ ਵਿਕਟਾਂ ਦੀ ਜਿੱਤ ਨਾਲ ਟੀਮ ਦਾ ਮਨੋਬਲ ਵਧਿਆ ਹੋਵੇਗਾ। ਹਾਲਾਂਕਿ ਉਸ ਦਾ ਸਾਹਮਣਾ ਹੁਣ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕਰ ਰਹੀ ਸੀਐੱਸਕੇ ਨਾਲ ਹੈ।Cricket1 year ago
-
IPL 2020 ਤੋਂ ਪਹਿਲਾਂ ਹੀ ਮੈਚ 'ਚ ਟੁੱਟੇ Viewership ਦੇ ਸਾਰੇ ਰਿਕਾਰਡ, 20 ਕਰੋੜ ਲੋਕਾਂ ਨੇ ਦੇਖਿਆ ਮੁਕਾਬਲਾਇੰਡੀਅਨ ਪ੍ਰੀਮੀਅਰ ਲੀਗ (IPL 2020) ਦੇ 13ਵੇਂ ਅਡੀਸ਼ਨ ਦਾ ਪਹਿਲਾ ਮੈਚ ਚੇਨੱਈ ਸੁਪਰਕਿੰਗਸ (CSK) ਅਤੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ (MI) ਵਿਚਕਾਰ ਖੇਡਿਆ ਗਿਆ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨੱਈ ਦੀ ਟੀਮ ਨੇ ਇਸ ਮੈਚ ਨੂੰ ਪੰਜ ਵਿਕਟ ਨਾਲ ਜਿੱਤ ਲਿਆ। ਇਸ ਮੈਚ ਨੇ ਵਿਊਅਰਸ਼ਿਪ ਦੇ ਮਾਮਲੇ 'ਚ ਰਿਕਾਰਡ ਬਣਾਇਆ ਹੈ। ਇਸ ਮੁਕਾਬਲੇ ਨੂੰ ਟੀਵੀ 'ਤੇ ਰਿਕਾਰਡ 20 ਕਰੋੜ ਲੋਕਾਂ ਨੇ ਦੇਖਿਆ। ਭਾਰਤੀ ਕ੍ਰਿਕਟ ਬੋਰਡ (BCCI) ਦੇ ਸਕੱਤਰ ਜੈ ਸ਼ਾਹ ਨੇ ਇਸਦੀ ਜਾਣਕਾਰੀ ਦਿੱਤੀ।Cricket1 year ago
-
IPL 2019 Final: ਭੱਜੀ ਦਾ ਖੁਲਾਸਾ, ਗੋਡੇ 'ਤੇ ਸੱਟ ਲੱਗਣ ਦੇ ਬਾਵਜੂਦ ਜ਼ਖ਼ਮੀ ਹਾਲਤ 'ਚ ਬੱਲੇਬਾਜ਼ੀ ਕਰਦੇ ਰਹੇ ਵਾਟਸਨਸ਼ੇਨ ਵਾਟਸਨ ਦੀ ਸ਼ਾਨਦਾਰ ਪਾਰੀ (80) ਦੇ ਬਾਵਜੂਦ ਚੇਨਈ ਸੁਪਰ ਕਿੰਗਜ਼ ਨੂੰ ਐਤਵਾਰ ਨੂੰ ਆਈਪੀਐੱਲ 2019 ਦੇ ਫਾਈਨਲ 'ਚ ਮੁੰਬਈ ਇੰਡੀਅਨਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਵਾਟਸਨ ਜੇਕਰ ਆਖ਼ਰੀ ਓਵਰ 'ਚ ਰਨ ਆਊਟ ਨਾ ਹੁੰਦੇ ਤਾਂ ਚੇਨਈ ਇਹ ਮੈਚ ਜਿੱਤ ਸਕਦਾ ਸੀ।Cricket3 years ago
-
IPL 2019: ਰੋਹਿਤ ਸ਼ਰਮਾ ਦੇ ਨਾਂ ਦਰਜ ਹੋਈ ਇਹ ਅਨੋਖੀ ਉਪਲਬਧੀਮੁੰਬਈ ਇੰਡੀਅਨਜ਼ ਨੇ ਹੈਦਰਾਬਦ 'ਚ ਚੇਨਈ ਸੁਪਰ ਕਿੰਗਜ਼ ਨੂੰ 1 ਦੌੜ ਨਾਲ ਹਰਾ ਕੇ ਆਈਪੀਐੱਲ 2019 ਦਾ ਖ਼ਿਤਾਬ ਆਪਣੇ ਨਾਂ ਕੀਤਾ। ਮੁੰਬਈ ਇੰਡੀਅਨਜ਼ ਨੇ ਰਿਕਾਰਡ ਚੌਥੀ ਵਾਰ ਖ਼ਿਤਾਬ ਜਿੱਤਿਆ ਅਤੇ ਇਹ ਕਮਾਲ ਕਰਨ ਵਾਲੀ ਪਹਿਲੀ ਟੀਮ ਬਣ ਗਈ। ਮੁੰਬਈ ਦੀ ਇਸ ਜਿੱਤ ਦੌਰਾਨ ਕਪਤਾਨ ਰੋਹਿਤ ਸ਼ਰਮਾ ਨੇ ਇਕ ਖ਼ਾਸ ਰਿਕਾਰਡ ਬਣਾ ਦਿੱਤਾ, ਉਹ ਸਭ ਤੋਂ ਜ਼ਿਆਦਾ ਵਾਰ ਆਈਪੀਐੱਲ ਜਿੱਤਣ ਵਾਲੇ ਖਿਡਾਰੀ ਬਣ ਗਏ।Cricket3 years ago
-
IPL Final 2019 : ਮਾਲਾਮਾਲ ਹੋ ਜਾਵੇਗੀ ਜੇਤੂ ਟੀਮ, ਖਿਡਾਰੀਆਂ ਨੂੰ ਮਿਲਣਗੇ ਇੰਨੇ ਕਰੋੜ ਰੁਪਏਆਈਪੀਐੱਲ 2019 ਦੇ ਫਾਈਨਲ 'ਚ ਅੱਜ ਮਹਾਮੁਕਾਬਲਾ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਣਾ ਹੈ। ਸਭ ਦੀਆਂ ਨਜ਼ਰਾਂ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਜਾਣ ਵਾਲੇ ਇਸ ਜ਼ੋਰਦਾਰ ਮੁਕਾਬਲੇ 'ਤੇ ਰਹਿਣਗੀਆਂ।Cricket3 years ago
-
IPL Final 2019 MI vs CSK : ਧਮਾਕੇਦਾਰ ਮੁਕਾਬਲਾ ਅੱਜ, ਜਾਣੋਂ ਕਿਸ ਤਰ੍ਹਾਂ ਦੀ ਹੋਵੇਗੀ ਪਿੱਚ ਤੇ ਮੌਸਮਚੇਨਈ ਕਿੰਗਜ਼ ਇਲੈਵਨ ਆਈਪੀਐੱਲ ਦੀ ਉਹ ਟੀਮ ਹੈ ਜਿਸ ਦਾ ਪੂਰੇ ਸੀਜ਼ਨ ਦੂਸਰੀਆਂ ਟੀਮਾਂ 'ਤੇ ਦਬਦਬਾ ਰਿਹਾ ਹੈ। ਹਾਲਾਂਕਿ ਮੁੰਬਈ ਇੰਡੀਅਨਜ਼ ਅੱਗੇ ਧੋਨੀ ਦੀ ਕਪਤਾਨੀ 'ਚ ਚੇਨਈ ਇਸ ਸੀਜ਼ਨ ਇਕ ਵਾਰ ਫਿਰ ਜਿੱਤ ਹਾਸਿਲ ਨਹੀਂ ਕਰ ਸਕੀ। ਰੋਹਿਤ ਦੀ ਕਪਤਾਨੀ 'ਚ ਮੁੰਬਈ ਨੇ ਚੇਨਈ ਨੂੰ ਇਸ ਸੀਜ਼ਨ 'ਚ ਤਿੰਨ ਵਾਰ ਹਰਾਇਆ ਹੈ।Cricket3 years ago
-
IPL 2019 ਦੇ ਫਾਈਨਲ 'ਚ ਜੋ ਟੀਮ ਕਰੇਗੀ ਇਹ ਕੰਮ ਟਰਾਫੀ ਹੋਵੇਗੀ ਉਸ ਦੇ ਨਾਮ!IPL 2019 ਦੇ ਫਾਈਨਲ ਮੈਚ ਲਈ ਮੁੰਬਈ ਤੇ ਚੇਨਈ ਦੋਵੇਂ ਟੀਮਾਂ ਤਿਆਰ ਹਨ। ਦੋਵੇਂ ਟੀਮਾਂ ਇਸ ਲੀਗ 'ਚ ਚੌਥੀ ਵਾਰ ਫਾਈਨਲ ਮੈਚ 'ਚ ਇਕ-ਦੂਸਰੇ ਦੇ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਤਿੰਨ ਵਾਰ ਦੋਵਾਂ ਦਾ ਮੁਕਾਬਲਾ ਹੋ ਚੁੱਕਾ ਹੈ, ਜਿਸ 'ਚ ਦੋ ਵਾਰ ਮੁੰਬਈ ਤੇ ਇਕ ਵਾਰ ਚੇਨਈ ਨੂੰ ਜਿੱਤ ਮਿਲੀ ਸੀ ਪਰ ਇਨ੍ਹਾਂ ਤਿੰਨਾਂ ਮੈਚਾਂ 'ਚ ਜਿੱਤ ਉਸੇ ਟੀਮ ਨੂੰ ਮਿਲੀ ਜਿਸ ਨੇ ਪਹਿਲਾਂ ਬੱਲੇਬਾਜ਼ੀ ਕੀਤੀ।Cricket3 years ago
-
IPL 2019 CSK vs MI Qualifier 1 match : ਮੁੰਬਈ ਪੰਜਵੀਂ ਵਾਰ ਆਈਪੀਐੱਲ ਫਾਈਨਲ 'ਚ, ਚੇਨੱਈ ਨੂੰ ਹਰਾਇਆਚੇਨੱਈ ਸੁਪਰਕਿੰਗਜ਼ ਨੇ ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।Cricket3 years ago
-
IPL 2019 Qualifier 1 MI vs CSK: ਟਾਸ ਬਣੇਗਾ ਬਾਸ, ਇਹ ਚਾਰ ਪੁਆਇੰਟਸ ਤੈਅ ਕਰਨਗੇ ਪਹਿਲਾਂ ਫਾਈਨਲਿਸਟਇੰਡੀਅਨ ਪ੍ਰੀਮੀਅਮ ਲੀਗ 'ਚ ਮੰਗਲਵਾਰ ਨੂੰ ਚੇਨਈ ਦੇ ਚੇਪਾਕ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਪਹਿਲਾ ਕੁਆਲੀਫਾਇਰ ਖੇਡਿਆ ਜਾਵੇਗਾ। ਚੇਨਈ ਦੀ ਪਿੱਚ ਇਸ ਸੀਜ਼ਨ 'ਚ ਕਾਫ਼ੀ ਹੌਲੀ ਖੇਡੀ ਹੈ, ਅਜਿਹੇ 'ਚ ਟਾਸ ਕਾਫ਼ੀ ਮਾਅਨੇ ਰੱਖਦਾ ਹੈ। ਇਸ ਸੀਜ਼ਨ 'ਚ ਹੁਣ ਤਕ ਖੇਡੇ 7 ਮੈਚਾਂ 'ਚ 5 ਵਾਰ ਟਾਸ ਜਿੱਤਣ ਵਾਲੀ ਟੀਮ ਨੇ ਹੀ ਜਿੱਤ ਹਾਸਿਲ ਕੀਤੀ ਹੈ। ਆਓ ਜਾਣਦੇ ਹਾਂ ਅਜਿਹੇ ਹੀ ਚਾਰ ਪੁਆਇੰਟ ਜੋ ਇਸ ਮੈਚ ਦਾ ਰੁਖ਼ ਬਦਲ ਸਕਦੇ ਹਨ।Cricket3 years ago
-
IPL 2019 CSK vs MI : ਮੁੰਬਈ ਦੀ ਚੇਨੱਈ 'ਤੇ ਸ਼ਾਨਦਾਰ ਜਿੱਤ
ਚੇਨੱਈ ਤੇ ਮੁੰਬਈ ਦਰਮਿਆਨ ਆਈਪੀਐੱਲ ਦੇ ਇਸ ਸੀਜਨ ਦਾ 44ਵਾਂ ਮੁਕਾਬਲਾ ਐੱਮਏ ਚਿਦੰਬਰਮ ਸਟੇਡੀਅਮ 'ਤੇ ਖੇਡਿਆ ਗਿਆ। ਇਸ ਮੈਚ ਵਿਚ ਮਹਿੰਦਰ ਸਿੰਘ ਧੋਨੀ ਦੀ ਥਾਂ ਸੁਰੇਸ਼ ਰੈਨਾ ਨੇ ਟੀਮ ਦੀ ਕਪਤਾਨੀ ਕੀਤੀ, ਪਰ ਉਨ੍ਹਾਂ ਦੀ ਅਗਵਾਈ ਵਿਚ ਚੇਨੱਈ ਨੂੰ ਇਸ ਸੀਜਨ ਵਿਚ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿਚ ਮੁੰਬਈ ਨੇ ਚੇਨੱਈ ਨੂੰ 46 ਦੌੜਾਂ ਨਾਲ ਹਰਾ ਦਿੱਤਾ। ਇਸ ਸੀਜਨ ਵਿਚ ਚੇਨੱਈ ਅਤੇ ਮੁੰਬਈ ਦਰਮਿਆਨ ਦੋ ਮੁਕਾਬਲੇ ਹੋਏ ਤੇ ਦੋਵਾਂ ਵਿਚ ਹੀ ਸੀਐੱਸਕੇ ਨੂੰ ਹਾਰ ਮਿਲੀ। ਇਸ ਤੋਂ ਪਹਿਲਾਂ ਵੀ ਮੁੰਬਈ ਨੇ ਚੇਨੱਈ ਨੂੰ ਹਰਾਇਆ ਸੀ ਤੇ ਹੁਣ ਫਿਰ ਤੋਂ ਸੀਐੱਸਕੇ ਆਪਣੇ ਹੀ ਮੈਦਾਨ 'ਤੇ ਮੁੰਬਈ ਨੂੰ ਹਰਾਉਣ ਵਿਚ ਕਾਮਯਾਬ ਨਹੀਂ ਰਹੀ। ਉੱਥੇ ਰੈਨਾ ਨੇ ਇਸ ਸੀਜਨ ਵਿਚ ਦੂਜੀ ਵਾਰ ਧੋਨੀ ਦੀ ਗੈਰ-ਮੌਜੂਦਗੀ ਵਿਚ ਆਪਣੀ ਟੀਮ ਦੀ ਅਗਵਾਈ ਕੀਤੀ ਪਰ ਉਹ ਜਿੱਤਣ ਵਿਚ ਸਫਲ ਨਹੀਂ ਰਹੇ।
Cricket3 years ago