cruise missile brahmos
-
ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੇ ਫਿਰ ਲਗਾਇਆ ਸਹੀ ਨਿਸ਼ਾਨਾ, ਟੈਸਟ 'ਚ ਹੋਇਆ ਫਿਰ ਤੋਂ ਭਰੋਸਾ ਪੱਕਾਭਾਰਤੀ ਜਲ ਸੈਨਾ ਨੇ ਸ਼ਨੀਵਾਰ ਨੂੰ ਆਈਐਨਐਸ ਚੇਨਈ ਤੋਂ ਲੰਬੀ ਦੂਰੀ ਦੀ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਪ੍ਰੀਖਣ ਕੀਤਾ। ਉਸ ਸਮੇਂ ਇਸ ਨੂੰ ਆਈਐਨਐਸ ਚੇਨਈ ਤੋਂ ਲਾਂਚ ਕੀਤਾ ਗਿਆ ਸੀ, ਜੋ ਕਿ ਪੂਰੀ ਤਰ੍ਹਾਂ ਸਵਦੇਸ਼ੀ ਜਹਾਜ਼ ਹੈ। ਇਸ ਪ੍ਰੀਖਣ 'ਚ ਵੀ ਮਿਜ਼ਾਈਲ ਨੇ ਨਿਸ਼ਾਨੇ 'ਤੇ ਸਹੀ ਨਿਸ਼ਾਨਾ ਲਗਾਇਆ...National5 months ago
-
ਫਿਲਪੀਨ ਨਾਲ ਬ੍ਰਹਮੋਸ ਖ਼ਰੀਦ ਦੇ ਸੌਦੇ ਪਿੱਛੋਂ ਡੀਆਰਡੀਓ ਮੁਖੀ ਬੋਲੇ, ਕਈ ਦੇਸ਼ਾਂ ਨੇ ਭਾਰਤੀ ਮਿਜ਼ਾਈਲਾਂ ’ਚ ਦਿਖਾਈ ਦਿਲਚਸਪੀਰੈੱਡੀ ਨੇ ਕਿਹਾ ਕਿ ਏਅਰ ਮਿਜ਼ਾਈਲ ਆਕਾਸ਼, ਐਸਟ੍ਰਾ ਮਿਜ਼ਾਈਲ, ਐਂਟੀ ਟੈਂਕ ਮਿਜ਼ਾਈਲ, ਰਡਾਰ ਤੇ ਤਾਰਪੀਡੋ ਲੈਣ ਦੀ ਕਈ ਦੇਸ਼ਾਂ ਨੇ ਇੱਛਾ ਜ਼ਾਹਰ ਕੀਤੀ ਹੈ। ਅਤਿ ਆਧੁਨਿਕ ਤਕਨੀਕ ਨਾਲ ਲੈਸ ਬਰਾਮਦ ਸਮਰੱਥਾ ਵਾਲੀਆਂ ਹੋਰ ਜ਼ਿਆਦਾ ਰੱਖਿਆ ਪ੍ਰਣਾਲੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਸਾਲਾਂ ’ਚ ਦੇਸ਼ ’ਚ ਵਿਕਸਿਤ ਤਕਨੀਕਾਂ ਦੀ ਬਰਾਮਦ ’ਚ ਵਾਧਾ ਹੋਵੇਗਾ।National6 months ago
-
ਬ੍ਰਹਮੋਸ ਬਣਾ ਰਹੇ ਹਾਂ ਤਾਂਕਿ ਕੋਈ ਸਾਨੂੰ ਅੱਖ ਨਾ ਦਿਖਾ ਸਕੇ : ਰਾਜਨਾਥਅਸੀਂ ਬ੍ਰਹਮੋਸ ਮਿਜ਼ਾਈਲ ਦੇਸ਼ ਦੀ ਧਰਤੀ ’ਤੇ ਇਸ ਲਈ ਬਣਾਉਣਾ ਚਾਹੁੰਦੇ ਹਾਂ ਤਾਂਕਿ ਸਾਡੇ ਕੋਲ ਅਜਿਹੀ ਤਾਕਤ ਹੋਵੇ ਕਿ ਦੁਨੀਆ ਦਾ ਕੋਈ ਦੇਸ਼ ਭਾਰਤ ਵੱਲ ਅੱਖ ਦਿਖਾਉਣ ਦੀ ਹਿੰਮਤ ਨਾ ਕਰ ਸਕੇ।National7 months ago
-
ਪਾਕਿਸਤਾਨ ਨੇ ਬਾਬਰ ਕਰੂਜ਼ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ, ਰਵਾਇਤੀ ਤੇ ਗ਼ੈਰ ਰਵਾਇਤੀ ਹਥਿਆਰ ਲਿਜਾਣ ’ਚ ਹੈ ਸਮਰੱਥਪਾਕਿਸਤਾਨ ਨੇ ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ਬਾਬਰ ਕਰੂਜ਼ ਮਿਜ਼ਾਈਲ ਦੇ ਉਨੰਤ ਰੂਪ ਦਾ ਕਾਮਯਾਬ ਪ੍ਰੀਖਣ ਕੀਤਾ। ਬਾਬਰ ਮਿਜ਼ਾਈਲ ਰਵਾਇਤੀ ਤੇ ਗ਼ੈਰ ਰਵਾਇਤੀ ਹਥਿਆਰ ਲੈ ਕੇ ਜਾਣ ’ਚ ਸਮਰੱਥ ਹੈ। ਇਸ ਦੀ ਮਾਰਕ ਸਮਰੱਥਾ 900 ਕਿਲੋਮੀਟਰ ਹੈ।World7 months ago