crpf
-
ਛੁੱਟੀ 'ਤੇ ਜਾਣ ਵਾਲੇ ਜਵਾਨਾਂ ਨੂੰ ਮਿਲੇਗੀ MI-17 ਹੈਲੀਕਾਪਟਰ ਦੀ ਸਹੂਲਤ, CRPF ਨੇ ਜਾਰੀ ਕੀਤਾ ਹੁਕਮPulwama 'ਚ ਹੋਏ ਅੱਤਵਾਦੀ ਹਮਲੇ ਦੀ ਦੂਸਰੀ ਬਰਸੀ (14 ਫਰਵਰੀ) ਦੇ ਕੁਝ ਦਿਨਾਂ ਬਾਅਦ ਭਾਰਤ ਸਰਕਾਰ ਨੇ ਕਸ਼ਮੀਰ 'ਚ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਜਵਾਨਾਂ ਲਈ ਖਾਸ ਸਹੂਲਤ ਪ੍ਰਦਾਨ ਕੀਤੀ ਹੈ।National6 days ago
-
Pulwama Terror Attack : ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ ਜੈਮਲ ਸਿੰਘ ਦੇ ਨਾਂ 'ਤੇ ਸਕੂਲ ਰੱਖਣ ਦਾ ਵਾਅਦਾ ਅਜੇ ਵੀ ਅਧੁਰਾPulwama Terror Attack: 14 ਫਰਵਰੀ 2019 ਨੂੰ ਅੱਤਵਾਦੀ ਹਮਲੇ 'ਚ ਕਸ਼ਮੀਰ ਦੇ ਪੁਲਵਾਮਾ ਖੇਤਰ 'ਚ ਸੀਆਰਪੀਐੱਫ ਦੀ ਬੱਸ ਦੇ ਚਾਲਕ ਜੈਮਲ ਸਿੰਘ ਸ਼ਹੀਦ ਹੋ ਗਏ ਸਨ। ਉਦੋਂ ਸਰਕਾਰ ਨੇ ਸ਼ਹੀਦ ਦੀ ਪਤਨੀ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਮੁੰਡੇ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਮੁੰਡਾ ਅਜੇ ਛੋਟਾ ਹੈ।Punjab19 days ago
-
CRPF ਨੇ ਨਕਸਲ ਵਿਰੋਧੀ ਮੁਹਿੰਮ ਲਈ ਮਹਿਲਾ ਕਮਾਂਡੋ ਨੂੰ ਕੀਤਾ ਸ਼ਾਮਲ, ਟੇ੍ਰਨਿੰਗ ਤੋਂ ਬਾਅਦ ਹੋਵੇਗੀ ਤਾਇਨਾਤੀਸੀਆਰਪੀਐੱਫ ਨੇ ਮਹਿਲਾ ਕਮਾਂਡੋ ਨੂੰ ਨਕਸਲ ਵਿਰੋਧੀ ਮੁਹਿੰਮ ’ਚ ਸ਼ਾਮਲ ਕੀਤਾ ਹੈ। ਇਸ ਤਹਿਤ 6 ਮਹਿਲਾ ਬਟਾਲੀਅਨ ਦੀਆਂ 34 ਮਹਿਲਾ ਕਰਮੀਆਂ ਨੂੰ 3 ਮਹੀਨੇ ਲਈ ਕੋਬਰਾ ਪ੍ਰੀ-ਇੰਡਕਸ਼ਨ ਟੇ੍ਰਨਿੰਗ ਲੈਣੀ ਹੋਵੇਗੀ। ਸਾਰੀਆਂ ਮਹਿਲਾਵਾਂ ਦੀ ਟੇ੍ਰਨਿੰਗ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੇ ਬੈਚ ਨੂੰ ਪੁਰਸ਼ਾਂ ਦੇ ਬੈਚ ਨਾਲ LWE ’ਚ ਤਾਇਨਾਤ ਕੀਤਾ ਜਾਵੇਗਾ।National27 days ago
-
ਵੈੱਬ ਸੀਰੀਜ਼ ਜ਼ਰੀਏ ਦੇਸ਼ ਜਾਣੇਗਾ ਸੀਆਰਪੀਐੱਫ ਜਵਾਨਾਂ ਦੀ ਬਹਾਦਰੀ ਦੇ ਕਿੱਸੇਨਕਸਲ ਮੋਰਚੇ 'ਤੇ ਮੁਕਾਬਲਾ ਕਰ ਰਹੇ ਸੀਆਰਪੀਐੱਫ (ਕੇਂਦਰੀ ਰਿਜ਼ਰਵ ਪੁਲਿਸ ਫੋਰਸ) ਦੇ ਜਵਾਨਾਂ ਦੀ ਬਹਾਦਰੀ ਦੇ ਕਿੱਸੇ ਹੁਣ ਇੰਟਰਨੈੱਟ ਮੀਡੀਆ ਜ਼ਰੀਏ ਦੇਸ਼ ਦੇ ਨੌਜਵਾਨਾਂ ਤਕ ਪਹੁੰਚਣਗੇ। ਦੇਸ਼ ਭਰ 'ਚ ਸੀਆਰਪੀਐੱਫ ਦੇ 2,224 ਜਵਾਨ ਹੁਣ ਤਕ ਵੱਖ-ਵੱਖ ਮੁਹਿੰਮ 'ਚ ਸ਼ਹੀਦ ਹੋ ਚੁੱਕੇ ਹਨ...National27 days ago
-
R-Day: CRPF ਦੇ ਡਿਸਪਲੇ ’ਚ ਹੋਵੇਗਾ ਖ਼ਾਸ ਗੋਗਲਸ, ਓਸਾਮਾ ਨੂੰ ਖੋਜਣ ’ਚ ਹੋਇਆ ਸੀ ਇਸ ਤਰ੍ਹਾਂ ਦੇ ਉਪਕਰਣ ਦਾ ਇਸਤੇਮਾਲNational news ਗਣਤੰਤਰ ਦਿਵਸ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਵਾਰ ਕੇਂਦਰੀ ਸੁਰੱਖਿਆ ਪੁਲਿਸ ਬਲ਼ ਆਪਣੇ ਗੈਜੇਟ ਦਾ ਡਿਸਪਲੇ ਕਰਨ ਵਾਲੀ ਹੈ ਜਿਸ ’ਚ ਖ਼ਾਸ ਹੈ ਨਾਈਟ ਵਿਜ਼ਨ ਗੋਗਲਸ।National1 month ago
-
Sukma Naxal Attack: ਆਈਈਡੀ ਵਿਸਫੋਟ 'ਚ ਸੀਆਰਪੀਐੱਫ ਦੇ ਅਸਿਸਟੈਂਟ ਕਮਾਂਡੈਂਟ ਸ਼ਹੀਦ, 10 ਜਵਾਨ ਜ਼ਖ਼ਮੀਸੁਕਮਾ ਦੇ ਤਾੜਮੇਟਲਾ 'ਚ ਸਰਚ 'ਤੇ ਨਿਕਲੇ ਜਵਾਨ ਨਕਸਲੀਆਂ ਦੇ ਲਗਾਏ ਆਈਈਡੀ ਦੀ ਲਪੇਟ 'ਚ ਆ ਗਏ। ਵਿਸਫੋਟ 'ਚ ਕੋਬਰਾ ਬਟਾਲੀਅਨ ਦੇ ਅਸਿਸਟੈਂਟ ਕਮਾਂਡੈਂਟ ਨੀਤਿਨ ਭਾਲੇਰਾਵ ਸ਼ਹੀਦ ਹੋ ਗਏ, ਜਦਕਿ 10 ਜਵਾਨ ਜ਼ਖ਼ਮੀ ਹਨ।National3 months ago
-
ਕੁੜੀ ਨੂੰ ਦਿੱਲੀ ਤੇ ਰਾਜਸਥਾਨ ਲੈ ਗਿਆ ਫੌਜੀ ਤੇ ਉੱਥੇ ਬਣਾਏ ਸਬੰਧ, ਦੋਸਤਾਂ ਤੋਂ ਵੀ ਕਰਵਾਇਆ ਜਬਰ ਜਨਾਹਅੰਮ੍ਰਿਤਸਰ ਦੀ ਇਕ ਨਾਬਾਲਿਗ ਲੜਕੀ ਨੂੰ ਸੋਸ਼ਲ ਸਾਈਟ 'ਤੇ ਪਿਆਰ ਕਰਨਾ ਮਹਿੰਗਾ ਪਿਆ। ਉਸ ਨੂੰ ਇੰਸਟਾਗ੍ਰਾਮ ਰਾਹੀਂਂ 3 ਮਹੀਨੇ ਪਹਿਲਾਂ ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਚੰਦਰ ਵਰਦਈ ਨਗਰ ਵਾਸੀ ਭਵਾਨੀ ਪ੍ਰਤਾਪ ਸਿੰਘ ਨਾਲ ਪਿਆਰ ਹੋ ਗਿਆ ਸੀ।Punjab3 months ago
-
CRPF ਦੇ ਜਵਾਨਾਂ ਨੂੰ ਨਕਲੀ ਫੇਸਬੁੱਕ ਪ੍ਰੋਫਾਈਲ ਤੋਂ ਬਚਾਉਣ ਲਈ ਬਣਾਈ ਗਈ ਯੋਜਨਾ, ਪੜ੍ਹੋ ਪੂਰੀ ਖਬਰਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਜਵਾਨਾਂ ਦੀ ਫੇਸਬੁੱਕ 'ਤੇ ਨਕਲੀ ਪ੍ਰੋਫਾਈਲ ਬਣਾ ਕੇ ਗੁਪਤ ਸੂਚਨਾ ਪ੍ਰਾਪਤ ਕੀਤੀ ਜਾਂਦੀ ਹੈ। ਹੁਣ ਇਸ ਨਾਲ ਨਜਿੱਠਣ ਲਈ ਸੀਆਰਪੀਐੱਫ ਵੱਲੋਂ ਯੋਜਨਾ ਬਣਾਈ ਗਈ ਹੈ। ਸਾਰੇ ਜਵਾਨਾਂ ਨੂੰ ਦੁਸ਼ਮਣ ਦੇਸ਼ਾਂ ਦੁਆਰਾ ਫਸਾਉਣ ਖ਼ਿਲਾਫ਼ ਜਵਾਨਾਂ ਨੂੰ ਸਿੱਖਿਅਤ ਕਰਨ ਲਈ ਸਮੱਗਰੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ।National4 months ago
-
CRPF ਜਵਾਨ ਨੇ ਖ਼ੁਦ ਦੀ ਸਰਵਿਸ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ, ਮੌਕੇ 'ਤੇ ਹੀ ਮੌਤਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਤਾਇਨਾਤ ਇਕ ਸੀਆਰਪੀਐੱਫ ਜਵਾਨ ਨੇ ਸ਼ੁੱਕਰਵਾਰ ਦੀ ਦੇਰ ਰਾਤ ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਵਾਨ ਉਸ ਸਮੇਂ ਡਿਊਟੀ 'ਤੇ ਤਾਇਨਾਤ ਸੀ। ਗੋਲ਼ੀ ਲੱਗਣ ਨਾਲ ਜਵਾਨ ਦੀ ਮੌਕੇ 'ਤੇ ਮੌਤ ਹੋ ਗਈ।National4 months ago
-
ਤ੍ਰਾਲ 'ਚ ਸੀਆਰਪੀਐੱਫ ਦਸਤੇ 'ਤੇ ਅੱਤਵਾਦੀ ਹਮਲਾ, ਏਐੱਸਆਈ ਜ਼ਖ਼ਮੀਦੱਖਣੀ ਕਸ਼ਮੀਰ ਦੇ ਤ੍ਰਾਲ 'ਚ ਬੱਸ ਅੱਡੇ ਕੋਲ ਅੱਤਵਾਦੀਆਂ ਨੇ ਐਤਵਾਰ ਨੂੰ ਗ੍ਨੇਡ ਹਮਲਾ ਕਰ ਕੇ ਮੁੜ ਤੋਂ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਕੀਤੀ।National4 months ago
-
Coronavirus in India : ਸੀਆਰਪੀਐੱਫ 'ਚ ਦਸ ਹਜ਼ਾਰ ਤੋਂ ਵੱਧ ਮਾਮਲੇ, ਠੀਕ ਹੋਣ ਦੀ ਦਰ 85 ਫ਼ੀਸਦੀਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) 'ਚ ਹੁਣ ਤਕ ਕੋਰੋਨਾ ਇਨਫੈਕਸ਼ਨ ਦੇ 10 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।National5 months ago
-
ਸ੍ਰੀਨਗਰ 'ਚ ਸੀਆਰਪੀਐੱਫ ਦੇ ਜਵਾਨਾਂ 'ਤੇ ਅੱਤਵਾਦੀ ਹਮਲਾਸ੍ਰੀਨਗਰ ਦੇ ਨੌਗਾਮ ਵਿਚ ਸੋਮਵਾਰ ਨੂੰ ਅੱਤਵਾਦੀਆਂ ਨੇ ਸੀਆਰਪੀਐੱਫ ਦੀ ਇਕ ਪੈਟਰੋਲਿੰਗ ਪਾਰਟੀ 'ਤੇ ਹਮਲਾ ਕਰ ਦਿੱਤਾ।National5 months ago
-
ਸੀਆਰਪੀਐੱਫ ਦੇ ਏਐੱਸਆਈ ਨੇ ਏਕੇ-47 ਰਾਈਫਲ ਨਾਲ ਆਪਣੇ ਸਿਰ 'ਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀਛੱਤੀਸਗੜ੍ਹ 'ਚ ਸੁਕਮਾ ਜ਼ਿਲ੍ਹੇ ਦੇ ਗਾਦੀਰਾਸ ਥਾਣਾ ਇਲਾਕੇ 'ਚ ਤਾਇਨਾਤ ਸੀਆਰਪੀਐੱਫ ਦੀ ਦੂਸਰੀ ਬਟਾਲੀਅਨ ਦੇ ਇਕ ਏਐੱਸਆਈ ਨੇ ਏਕੇ-47 ਰਾਈਫਲ ਨਾਲ ਆਪਣੇ ਸਿਰ 'ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।National5 months ago
-
NIA charge sheet on Pulwama terror attack: NIA ਨੇ ਅਦਾਲਤ 'ਚ ਦਾਖਲ ਕੀਤੀ 13,500 ਪੰਨਿਆਂ ਦੀ ਚਾਰਜਸ਼ੀਟ, ਕਈ ਅਹਿਮ ਖੁਲਾਸੇ!ਪੁਲਵਾਮਾ ਅੱਤਵਾਦੀ ਹਮਲੇ ਦੇ ਕੇਸ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਜੰਮੂ ਐੱਨਆਈਏ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਚਾਰਜਸ਼ੀਟ....National6 months ago
-
CRPF ਨੇ ਜਵਾਨਾਂ ਲਈ ਜਾਰੀ ਕੀਤੀਆਂ ਸੋਸ਼ਲ ਮੀਡੀਆ ਗਾਈਡਲਾਈਨਜ਼, ਸਾਈਬਰ ਹਮਲੇ-ਜਾਸੂਸੀ ਤੋਂ ਬਚਣ ਦੀ ਤਿਆਰੀਕੇਂਦਰੀ ਤਕਨੀਕੀ ਸੁਰੱਖਿਆ ਬਲ ਦੀ ਤਰਜ਼ 'ਤੇ ਕੇਂਦਰੀ ਰਿਜਰਵ ਪੁਲਿਸ ਬਲ ਨੇ ਵੀ ਆਪਣੇ ਜਵਾਨਾਂ ਲਈ ਸੋਸ਼ਲ ਮੀਡੀਆ ਗਾਈਡਲਾਈਨਜ਼ ਜਾਰੀ ਕੀਤੀਆਂ ਹਨNational6 months ago
-
ਸੀਆਰਪੀਐੱਫ ਦਾ 82ਵਾਂ ਸਥਾਪਨਾ ਦਿਵਸ, PM ਮੋਦੀ ਤੇ ਗ੍ਰਹਿ ਮੰਤਰੀ ਨੇ ਜਵਾਨਾਂ ਨੂੰ ਦਿੱਤੀ ਵਧਾਈਕੇਂਦਰੀ ਰਿਜਰਵ ਪੁਲਿਸ ਬਲ ਦੇ 82ਵੇਂ ਸਥਾਪਨਾ ਦਿਵਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਪੀਐੱਮ ਮੋਦੀ ਨੇ ਕਿਹਾ ਕਿ ਸੀਆਰਪੀਐੱਫ ਸਾਡੇ ਰਾਸ਼ਟਰ ਨੂੰ ਸੁਰੱਖਿਅਤ ਰੱਖਣ 'ਚ ਸਭ ਤੋਂ ਅੱਗੇ ਹਨ। ਇਸ ਬਲ ਦੇ ਸਾਹਸ ਤੇ ਪੇਸ਼ੇਵਰ ਦੀ ਵਿਆਪਕ ਰੂਪ ਨਾਲ ਪ੍ਰਸ਼ੰਸਾ ਕੀਤੀ ਜਾਂਦੀ ਹੈ। ਆਉਣ ਵਾਲੇ ਸਾਲ 'ਚ ਸੀਆਰਪੀਐੱਫ ਹੋਰ ਵੀ ਜ਼ਿਆਦਾ ਉਚਾਈਆਂ ਹਾਸਲ ਕਰੇ।National7 months ago
-
ਸੀਆਰਪੀਐੱਫ ਜਵਾਨਾਂ ਨੇ ਬੂਟੇ ਲਾਏਸੀਆਰਪੀਅੱੈਫ ਦੀ 13ਵੀਂ ਬਟਾਲੀਅਨ ਵੱਲੋਂ ਸਹਾਇਕ ਕਮਾਡੈਂਟ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਬੂਟੇ ਲਗਾਏ ਗਏ। ਡੇਰਾ ਬਾਬਾ ਬੁੱਧ ਦਾਸ ਦੇ ਮਹੰਤ ਡਾ.ਸਿਕੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦੇ ਹੋਏ ਬੂਟਾ ਲਗਾ ਕੇ ਆਪਣਾ ਯੋਗਦਾਨ ਪਾਇਆ ਗਿਆ। ਸਹਾਇਕ ਕਮਾਂਡੈਟ ਬਲਜਿੰਦਰ ਸਿੰਘ ਨੇ ਦੱਸਿਆ ਕਿ ਬਟਾਲੀਅਨ ਦੇ ਕਮਾਡੈਂਟ ਹਰਮਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਫਤਹਿਗੜ੍ਹ ਸਾਹਿਬ ਜ਼ਿਲ੍ਹPunjab7 months ago
-
ਕੋਰੋਨਾ ਖ਼ਿਲਾਫ਼ ਲੜਾਈ 'ਚ ਸੁਰੱਖਿਆ ਬਲਾਂ ਦੀ ਅਹਿਮ ਭੂਮਿਕਾ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਤਾਰੀਫ਼ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਸੁਰੱਖਿਆ ਬਲਾਂ ਦੇ ਯੋਗਦਾਨ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਾਰੀਫ਼ ਕੀਤੀ ਹੈ। ਗੁਰੂਗ੍ਰਾਮ 'ਚ ਐਤਵਾਰ ਨੂੰ ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਖ਼ਿਲਾਫ਼ ਜਾਰੀ ਲੜਾਈ 'ਚ ਸਾਡੇ ਸਾਰੇ ਸੁਰੱਖਿਆ ਬਲਾਂ ਨੇ ਇਕ ਵੱਡੀ ਭੂਮਿਕਾ ਨਿਭਾਅ ਰਹੇ ਹਨ। ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਅੱਜ ਮੈਂ ਇਨ੍ਹਾਂ ਕੋਰੋਨਾ ਵਾਇਰਸ ਯੋਧਿਆਾਂ ਨੂੰ ਸਲਾਮ ਕਰਦਾ ਹਾਂ।National7 months ago
-
ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀਆਰਪੀਐੱਫ ਕਾਫਿਲੇ 'ਤੇ ਫਿਰ ਆਈਈਡੀ ਨਾਲ ਹਮਲਾ, ਧਮਾਕੇ 'ਚ ਇਕ ਜਵਾਨ ਜ਼ਖ਼ਮੀਜੰਮੂ-ਕਸ਼ਮੀਰ 'ਚ ਇਕ ਵਾਰ ਫਿਰ ਤੋਂ ਸੀਆਰਪੀਐੱਫ ਦੇ ਕਾਫਿਲੇ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ।National8 months ago
-
ਸੋਪੋਰ ਅੱਤਵਾਦੀ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣਾ ਚਾਹੁੰਦਾ ਹੈ UN, ਪਾਕਿ ਅੱਤਵਾਦੀ ਉਸਮਾਨ ਨੇ ਕੀਤਾ ਸੀ CRPF 'ਤੇ ਹਮਲਾਜੰਮੂ ਕਸ਼ਮੀਰ ਦੇ ਸੋਪੌਰ 'ਚ ਬੁੱਧਵਾਰ ਸਵੇਰੇ ਸੀਆਰਪੀਐੱਫ ਦੀ ਪੈਟਰੋਲਿੰਗ ਪਾਰਟੀ 'ਤੇ ਹੋਏ ਹਮਲੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਯੂਐੱਨ ਨੇ ਸੋਪੌਰ 'ਚ ਹੋਏ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਏ ਜਾਣ ਦੀ ਮੰਗ ਕੀਤੀ ਹੈWorld8 months ago