crime
-
ਲਾਅ ਗੇਟ ਨੇੜੇ ਢਾਬੇ ਦੇ ਕਰਿੰਦਿਆਂ 'ਤੇ ਹਮਲੇ ਮਗਰੋਂ 5000 ਦੀ ਨਕਦੀ ਖੋਹੀਅਮਰ ਪਾਸੀ, ਫਗਵਾੜਾ ਚਹੇੜੂ ਲਾਅ ਗੇਟ ਦੇ ਨੇੜੇ ਰਾਤ ਦੇ ਵੇਲੇ ਆਪਣਾ ਢਾਬਾ ਬੰਦ ਕਰ ਕੇ ਵਾਪਸ ਆਪਣੇ ਕਮਰੇ ਨੂੰ ਜਾ ਰਹੇ ਦੋ ਅਮਰ ਪਾਸੀ, ਫਗਵਾੜਾ ਚਹੇੜੂ ਲਾਅ ਗੇਟ ਦੇ ਨੇੜੇ ਰਾਤ ਦੇ ਵੇਲੇ ਆਪਣਾ ਢਾਬਾ ਬੰਦ ਕਰ ਕੇ ਵਾਪਸ ਆਪਣੇ ਕਮਰੇ ਨੂੰ ਜਾ ਰਹੇ ਦੋPunjab7 hours ago
-
ਲੱਖਾਂ ਦੀ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਪੀਤੀ ਸਪ੍ਰਰੇਅ, ਮੌਤਤਿੰਨ ਕਿੱਲੇ ਜ਼ਮੀਨ ਦੀ ਰਜਿਸਟਰੀ ਨਾ ਕਰਵਾ ਕੇ 15 ਲੱਖ 55 ਹਜ਼ਾਰ ਰੁਪਏ ਦੀ ਠੱਗੀ ਦੇ ਮਾਮਲੇ 'ਚ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਇਸੇ ਪਰੇਸ਼ਾਨੀ ਕਾਰਨ ਸਪ੍ਰਰੇਅ ਪੀ ਲਈ, ਜਿਸ ਕਾਰਨ ਉਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।Punjab9 hours ago
-
ਗੈਂਗਸਟਰ ਦਿਲਪ੍ਰੀਤ ਬਾਬਾ ਦਾ ਸਾਥੀ ਅਸਲੇ ਸਣੇ ਕਾਬੂ, ਮਾਮਲਾ ਦਰਜਪੁਲਿਸ ਨੇ ਗੈਂਗਸਟਰ ਦਿਲਪ੍ਰਰੀਤ ਬਾਬਾ ਨਾਲ ਸਬੰਧਤ ਇਕ ਵਿਅਕਤੀ ਨੂੰ 25 ਗ੍ਰਾਮ ਚਿੱਟਾ, 2 ਪਿਸਤੌਲਾਂ 315 ਬੋਰ, ਇਕ ਪਿਸਤੌਲ 32 ਬੋਰ, ਦੋ ਜਿੰਦਾ ਕਾਰਤੂਸ ਸਣੇ ਗਿ੍ਫ਼ਤਾਰ ਕੀਤਾ ਹੈ। ਅੱਜ ਪੁਲਿਸ ਲਾਈਨ ਰੂਪਨਗਰ ਵਿਖੇ ਇਕ ਪ੍ਰਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਡਾ. ਅਖਿਲ ਚੌਧਰੀ ਨੇ ਦੱਸਿਆ ਕਿ.......Punjab9 hours ago
-
ਕੁੱਟਮਾਰ ਦੇ ਮਾਮਲੇ 'ਚ ਛੇ ਵਿਅਕਤੀ ਨਾਮਜ਼ਦਪੁਰਾਣੇ ਝਗੜੇ ਨੂੰ ਲੈ ਕੇ ਕੁੱਟਮਾਰ ਕਰਨ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਪੁਲਿਸ ਨੇ 6 ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਹੌਲਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਮੁਦੱਈ ਸਾਗਰਜੀਤ ਸਿੰਘ ਵਾਸੀ ਪਰਸ ਰਾਮ ਨਗਰ ਨੇੜੇ ਮਨੋਜ ਬਿਸਕੁੱਟ ਬੇਕਰੀ ਬਠਿੰਡਾ ਅਨੁਸਾਰPunjab10 hours ago
-
ਪਿੰਡ ਵਿਛੋਆ ਨੇੜੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਸੂਏ ਦੇ ਪੁਲ ਹੇਠੋਂ 4 ਗੁਟਕਾ ਸਾਹਿਬ, ਤਸਵੀਰਾਂ ਤੇ ਮਾਲਾ ਮਿਲੀਆਂਬੀਤੀ ਸ਼ਾਮ ਤਹਿਸੀਲ ਅਜਨਾਲਾ ਅਧੀਨ ਆਉਂਦੇ ਥਾਣਾ ਝੰਡੇਰ ਦੇ ਪਿੰਡ ਵਿਛੋਆ ਨੇੜੇ ਸੂਏ ਦੇ ਪੁੱਲ ਹੇਠੋਂ ਕਿਸੇ ਵੱਲੋ ਸੁੱਟੇ ਗਏ 4 ਗੁਟਕਾ ਸਾਹਿਬ ਤੇ ਹੋਰ ਧਾਰਮਿਕ ਸਮਾਨ ਮਿਲਣ ਦੀ ਖ਼ਬਰ ਹੈ। ਇਸ ਸਬੰਧੀ ਦਲਜੀਤ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਵਿਛੋਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿPunjab11 hours ago
-
15 ਲੱਖ 55 ਹਜ਼ਾਰ ਰੁਪਏ ਦੀ ਮਾਰੀ ਠੱਗੀ, ਪਰੇਸ਼ਾਨ ਹੋਏ ਵਿਅਕਤੀ ਨੇ ਪੀਤੀ ਸਪੇਰਅ, ਮੌਤਤਿੰਨ ਕਿਲ੍ਹੇ ਜ਼ਮੀਨ ਦੀ ਰਜਿਸਟਰੀ ਨਾ ਕਰਵਾ ਕੇ 15 ਲੱਖ 55 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਵੱਲੋਂ ਇਸੇ ਪਰੇਸ਼ਾਨੀ ’ਚ ਸਪੇਰਅ ਪੀ ਲਈ ਜਿਸ ਕਾਰਨ ਉਸ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।Punjab11 hours ago
-
ਜਲੰਧਰ 'ਚ ਸੜਕ 'ਤੇ ਪਏ ਖੱਡੇ ਨੇ ਲਈ ਇਕ ਜਾਨ, ਐਕਟਿਵਾ ਤੋਂ ਡਿੱਗੇ ਨੌਜਵਾਨ ਉੱਪਰੋਂ ਲੰਘ ਗਿਆ ਅਣਪਛਾਤਾ ਵਾਹਨਚੁਗਿੱਟੀ ਫਲਾਈਓਵਰ ਵਾਲੀ ਸੜਕ 'ਤੇ ਪਏ ਖੱਡੇ ਨੇ ਅੱਜ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ। ਐਕਟਿਵਾ 'ਤੇ ਉਥੋਂ ਲੰਘ ਰਿਹਾ ਇੱਕ ਨੌਜਵਾਨ ਖੱਡੇ ਕਾਰਨ ਆਪਣੀ ਐਕਟਿਵਾ ਤੋਂ ਬੈਲੇਂਸ ਗੁਆ ਬੈਠਾ ਅਤੇ ਹੇਠਾਂ ਡਿੱਗ ਪਿਆ। ਹਾਲੇ ਉਹ ਸੰਭਲਿਆ ਵੀ ਨਹੀਂ ਸੀ ਕਿ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ।Punjab13 hours ago
-
ਜਲੰਧਰ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 3 ਲ਼ੁਟੇਰੇ ਨਕਦੀ, ਮੋਬਾਇਲ ਤੇ ਮੋਟਰਸਾਈਕਲ ਸਣੇ ਕਾਬੂਥਾਣਾ ਨੰ ਤਿੰਨ ਦੀ ਪੁਲਿਸ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਨਕਦੀ ਮੋਬਾਈਲ ਅਤੇ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਹੈ।Punjab16 hours ago
-
ਚੋਰ ਇਕੋ ਰਾਤੇ ਤਿੰਨ ਦੁਕਾਨਾਂ ਤੋਂ ਲੱਖਾਂ ਰੁਪਏ ਦਾ ਸਾਮਾਨ ਤੇ ਡਰਾਈ ਫਰੂਟ ਲੈ ਕੇ ਰਫੂਚੱਕਰਸੋਮਵਾਰ ਦੀ ਰਾਤ ਕੋਟਲੀ ਸੂਰਤ ਮੱਲ੍ਹੀ ਦੇ ਭਗਵਾਨਪੁਰ ਰੋਡ ਤੇ ਚੋਰਾਂ ਵੱਲੋਂ ਇਕੋ ਰਾਤੇ ਜਨਰਲ ਸਟੋਰ, ਬਰੈਂਡਿਡ ਕੱਪੜਿਆਂ ਦੀ ਦੁਕਾਨ ਤੋਂ ਇਲਾਵਾ ਕਰਿਆਨੇ ਦੀ ਦੁਕਾਨਾਂ ਦੇ ਸ਼ਟਰ ਭੰਨ ਕੇ ਨਕਦੀ, ਸੋਨਾ, ਡਰਾਈਫਰੂਟ ਸਮੇਤ ਹੋਰ ਸਾਮਾਨ ਜਿਸ ਦੀ ਕੀਮਤ ਛੇ ਲੱਖ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ ਚੋਰੀ ਕਰਕੇ ਰਫੂਚੱਕਰ ਹੋ ਗਏ ।Punjab1 day ago
-
ਬਟਾਲਾ 'ਚ ਬਿਰਧ ਆਸ਼ਰਮ ਦੇ ਕਮਰੇ ਚ ਲੱਗੀ ਅੱਗ, ਸੜਨ ਨਾਲ ਇਕ ਵਿਅਕਤੀ ਦੀ ਮੌਤ, ਮ੍ਰਿਤਕ ਦੀ ਪਤਨੀ ਦੇ ਸਰੀਰ ਦਾ ਕੁਝ ਹਿੱਸਾ ਸੜਿਆਦੈਨਿਕ ਪ੍ਰਾਰਥਨਾ ਸਭਾ ਬਟਾਲਾ ਦੇ ਪ੍ਰਬੰਧ ਅਧੀਨ ਚੱਲ ਰਹੇ ਬਿਰਧ ਆਸ਼ਰਮ ਦੇ ਇੱਕ ਕਮਰੇ ਚ ਅੱਗ ਲੱਗਣ ਨਾਲ ਕਮਰੇ ਚ ਰਹਿ ਰਹੇ ਜੋੜੇ ਚੋਂ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਉਸਦੀ ਪਤਨੀ ਦੇ ਸਰੀਰ ਦਾ ਕੁਝ ਹਿੱਸਾ ਵੀ ਸੜ ਗਿਆ ਹੈ, ਜਿਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ ।Punjab1 day ago
-
Punjab Republic Day 2021 Decoration: AIG ਹਰਕਮਲਪ੍ਰੀਤ ਸਿੰਘ ਖੱਖ ਸਣੇ 8 ਪੁਲਿਸ ਅਧਿਕਾਰੀਆਂ ਨੂੰ ਚੀਫ਼ ਮਨਿਸਟਰੀਅਲ ਮੈਡਲਪੰਜਾਬ ਸਰਕਾਰ ਨੇ ਮੁੱਖ ਮੰਤਰੀ ਰਕਸ਼ਕ ਮੈਡਲ ਲਈ ਇਕੋ ਇਕ ਪੁਲਿਸ ਅਧਿਕਾਰੀ ਏਐਸਆਈ ਸੁਭਾਸ਼ ਚੰਦਰ ਨੂੰ ਚੁਣਿਆ ਹੈ ਜਦਕਿ 8 ਪੁਲਿਸ ਅਧਿਕਾਰੀ ਆਪਣੇ ਵਧੀਆ ਕਾਰਗੁਜ਼ਾਰੀ ਲਈ ਮੁੱਖ ਮੰਤਰੀ ਮੈਡਲ ਲਈ ਚੁਣੇ ਗਏ ਹਨ। ਇਨ੍ਹਾਂ ਅੱਠ ਪੁਲਿਸ ਅਧਿਕਾਰੀਆਂ ਨੂੰ ਆਪਣੇ ਕਰਤੱਵ ਵਿਚ ਨਿਰੰਤਰ ਚੰਗੇ ਪ੍ਰਦਰਸ਼ਨ ਲਈ ਪੁਰਸਕਾਰ ਲਈ ਚੁਣਿਆ ਗਿਆ ਹੈ।Punjab1 day ago
-
ਮੁੰਡੇ ਦੀ ਮੌਤ ਦੀ ਖ਼ਬਰ ਤੋਂ ਬਾਅਦ ਸਦਮੇ 'ਚ ਆਇਆ ਪਿਓ, ਦਿਲ ਦਾ ਦੌਰਾ ਪੈਣ ਨਾਲ ਦੇਹਾਂਤਬਟਾਲਾ ਸਥਿਤ ਮੀਆਂ ਮੁੱਹਲੇ 'ਚ ਇਕ ਨੌਜਵਾਨ ਦੀ ਅਚਾਨਕ ਤਬੀਅਤ ਖਰਾਬ ਹੋ ਗਈ। ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਅਗਲੇ ਹੀ ਦਿਨ ਨੌਜਵਾਨ ਨੇ ਦਮ ਤੋੜ ਦਿੱਤਾ। ਬੇਟੇ ਦੀ ਮੌਤ ਦਾ ਪਤਾ ਜਦੋਂ ਪਿਤਾ ਨੂੰ ਲੱਗਿਆ ਤਾਂ ਉਹ ਵੀ ਸਦਮੇ 'ਚ ਆ ਗਏ।Punjab2 days ago
-
ਇਮੀਗ੍ਰੇਸ਼ਨ ਫਰਾਡ ਕਵੀਨ ਰਸ਼ਮੀ ਨੇਗੀ ਚੰਡੀਗੜ੍ਹ 'ਚ ਗ੍ਰਿਫ਼ਤਾਰ, ਪੰਜਾਬ, ਪੱਛਮੀ ਬੰਗਾਲ ਤੇ ਉੱਤਰਾਖੰਡ ਸਮੇਤ ਕਈ ਸੂਬਿਆਂ 'ਚ ਹੈ ਕੇਸ ਦਰਜਇਮੀਗ੍ਰੇਸ਼ਨ ਫਰਾਡ ਕਵੀਨ ਰਸ਼ਮੀ ਨੇਗੀ ਨੂੰ ਚੰਡੀਗੜ੍ਹ ਪੁਲਿਸ ਦੀ ਆਰਥਿਕ ਅਪਰਾਧ ਬ੍ਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਾਰ ਆਰਥਿਕ ਅਪਰਾਧ ਬ੍ਰਾਂਚ ਨੇ ਐੱਫਆਈਆਰ ਨੰਬਰ 15 ਤਹਿਤ ਤਕਰੀਬਨ 60 ਲੱਖ ਦੀ ਧੋਖਾਧੜੀ ਕਰਨ ਤੇ ਸਾਜਿਸ਼ ਰਚਣ ਦੇ ਮਾਮਲੇ 'ਚ ਰਸ਼ਮੀ ਨੇਗੀ..Punjab2 days ago
-
ਕੋਰਟ ਕੰਪਲੈਕਸ 'ਚ ਹਵਾਲਾਤੀ ਭਿੜਨ ਨਾਲ ਪਈਆਂ ਭਾਜੜਾਂ, ਹਾਲਾਤ ਕਾਬੂ ਕਰਨ 'ਚ ਜੁਟੀ ਪੁਲਿਸਜਲੰਧਰ ਜ਼ਿਲ੍ਹਾ ਕੋਰਟ ਕਾਂਪਲੈਕਸ 'ਚ ਦੁਪਹਿਰ ਬਾਅਦ ਕਿਸੇ ਗੱਲ ਨੂੰ ਲੈ ਕੇ ਹਵਾਲਾਤੀ ਇਕ-ਦੂਜੇ ਨਾਲ ਭਿੜ ਗਏ। ਹਵਾਲਾਤੀਆਂ ਨੂੰ ਲੜਦਾ ਦੇਖ ਕਾਂਪਲੈਕਸ 'ਚ ਭਾਜੜਾਂ ਪੈ ਗਈਆਂ।Punjab2 days ago
-
ਜਲੰਧਰ 'ਚ ਕੁਰਕਰੇ ਦਿਵਾਉਣ ਦਾ ਝਾਂਸਾ ਦੇ ਕੇ 6 ਸਾਲ ਦੀ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼, ਮੁਲਜ਼ਮ ਗ੍ਰਿਫ਼ਤਾਰਥਾਣਾ ਨੰ. ਅੱਠ ਦੀ ਹੱਦ ਵਿਚ ਪੈਂਦੇ ਲੰਮਾ ਪਿੰਡ ਲਾਗੇ ਸਥਿਤ ਗੁਲਮਰਗ ਕਲੋਨੀ ਵਿਚ ਪਰਵਾਸੀ ਮਜ਼ਦੂਰਾਂ ਲਈ ਬਣੇ ਕੁਆਟਰਾਂ ਵਿਚ ਰਹਿੰਦੇ ਇਕ ਨੌਜਵਾਨ ਨੇ ਆਪਣੇ ਨਾਲ ਦੇ ਕਮਰੇ ਵਿੱਚ ਰਹਿਣ ਵਾਲੀ ਇਕ ਛੇ ਸਾਲ ਦੀ ਅਪਾਹਜ ਬੱਚੀ ਨੂੰ ਕੁਰਕਰੇ ਦਿਲਵਾਉਣ ਦਾ ਝਾਂਸਾ ਦੇ ਕੇ ਖੇਤਾਂ ਵਿੱਚ ਲਿਜਾ ਕੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ।Punjab2 days ago
-
ਮਾਡਰਨ ਜੇਲ੍ਹ 'ਚੋਂ ਹਵਾਲਾਤੀ ਤੋਂ ਮੋਬਾਈਲ ਬਰਾਮਦਜੇਐੱਨਐੱਨ, ਕਪੂਰਥਲਾ : ਥੇਹ ਕਾਂਜਲਾ 'ਤੇ ਸਥਿਤ ਮਾਡਰਨ ਜੇਲ੍ਹ 'ਚ ਹਵਾਲਾਤੀਆਂ ਤੇ ਕੈਦੀਆਂ ਤੋਂ ਮੋਬਾਈਲ ਫੋਨ ਮਿਲਣ ਦਾ ਿ ਜੇਐੱਨਐੱਨ, ਕਪੂਰਥਲਾ : ਥੇਹ ਕਾਂਜਲਾ 'ਤੇ ਸਥਿਤ ਮਾਡਰਨ ਜੇਲ੍ਹ 'ਚ ਹਵਾਲਾਤੀਆਂ ਤੇ ਕੈਦੀਆਂ ਤੋਂ ਮੋਬਾਈਲ ਫੋਨ ਮਿਲਣ ਦਾ ਿPunjab3 days ago
-
ਲੜਕੀ ਨੂੰ ਪਰੇਸ਼ਾਨ, ਛੇੜਛਾੜ ਤੇ ਮਾਰ ਦੇਣ ਦੀ ਕੋਸ਼ਿਸ਼ ਦੇ ਦੋਸ਼ 'ਚ ਨੌਜਵਾਨ ਵਿਰੁੱਧ ਕੇਸ ਦਰਜਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ ਲੜਕੀ ਨਾਲ ਛੇੜਛਾੜ ਕਰਨ ਤੇ ਮੋਟਰਸਾਈਕਲ ਨਾਲ ਜਾਣ-ਬੁਝ ਕੇ ਟੱਕਰ ਮਾਰ ਕੇ ਮਾਰ ਦੇ ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ ਲੜਕੀ ਨਾਲ ਛੇੜਛਾੜ ਕਰਨ ਤੇ ਮੋਟਰਸਾਈਕਲ ਨਾਲ ਜਾਣ-ਬੁਝ ਕੇ ਟੱਕਰ ਮਾਰ ਕੇ ਮਾਰ ਦੇPunjab3 days ago
-
ਲੜਕੀ ਨੂੰ ਬੰਦੀ ਬਣਾਉਣ 'ਤੇ 2 ਨਾਮਜ਼ਦਇਕ ਮਿੱਲ ਵਿਖੇ ਨੌਕਰੀ ਕਰਦੀ ਲੜਕੀ ਦੇ ਲਾਪਤਾ ਹੋਣ ਅਤੇ ਉਸ ਨੂੰ ਬੰਦੀ ਬਣਾਉਣ ਦੇ ਸ਼ੱਕ ਹੇਠ ਸਦਰ ਮਾਨਸਾ ਪੁਲਿਸ ਨੇ ਦੋ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਇੱਕPunjab3 days ago
-
ਫ੍ਰੈਂਡਸ਼ਿਪ ਟੁੱਟਣ 'ਤੇ ਨੌਜਵਾਨ ਨੇ ਮੁਟਿਆਰ 'ਤੇ ਕੀਤਾ ਹਮਲਾ, ਸੜਕ ਤੇ ਘਸੀਟਦਿਆਂ ਸ਼ਰ੍ਹੇਆਮ ਕੀਤੀ ਕੁੱਟਮਾਰਮੁਟਿਆਰ ਨਾਲ ਫ੍ਰੈਂਡਸ਼ਿਪ ਟੁੱਟਣ 'ਤੇ ਇੱਕ ਨੌਜਵਾਨ ਇਸ ਕਦਰ ਗੁੱਸੇ ਵਿੱਚ ਆ ਗਿਆ ਕਿ ਉਸ ਨੇ ਸੜਕ ਦੇ ਵਿਚਕਾਰ ਰੋਕ ਕੇ ਲੜਕੀ ਉੱਪਰ ਹਮਲਾ ਕਰ ਦਿੱਤਾ । ਮੁਲਜ਼ਮ ਨੇ ਬੁਰੀ ਤਰ੍ਹਾਂ ਕੁੱਟਮਾਰ ਕਰਦਿਆਂ ਲੜਕੀ ਨੂੰ ਸੜਕ 'ਤੇ ਘਸੀਟਿਆ।Punjab3 days ago
-
ਨਸ਼ੀਲੇ ਟੀਕਿਆਂ ਸਮੇਤ ਇਕ ਕਾਬੂਜਲੰਧਰ ਕਮਿਸ਼ਨਰੇਟ ਪੁਲਸ ਦੀ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ ਨਸ਼ੀਲੇ ਟੀਕੇ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।Punjab3 days ago