cricket
-
ਭਾਰਤੀ ਮਹਿਲਾ ਹਾਕੀ ਟੀਮ ਦਾ ਅਰਜਨਟੀਨਾ ਦੌਰਾ ; ਖ਼ੁਦ ਨੂੰ ਪਰਖਣਾ ਚਾਹੁੰਦੇ ਹਾਂ : ਰਾਣੀਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਪੂਰੀ ਦੁਨੀਆ ਵਿਚ ਚੈਂਪੀਅਨਸ਼ਿਪਾਂ ਦੇ ਰੁਕਣ ਦੇ ਲਗਭਗ ਇਕ ਸਾਲ ਬਾਅਦ ਅਰਜਨਟੀਨਾ ਦੌਰੇ ਨਾਲ ਖੇਡ ਦੇ ਪੱਧਰ ਦੇ ਬਾਰੇ ਪਤਾ ਲੱਗੇਗਾ...Sports2 hours ago
-
ਸਈਅਦ ਮੁਸ਼ਤਾਕ ਅਲੀ ਟਰਾਫੀ : ਪੰਜਾਬ ਦੀ ਚੌਥੀ ਜਿੱਤ, ਜੰਮੂ ਕਸ਼ਮੀਰ ਨੂੰ 10 ਵਿਕਟਾਂ ਨਾਲ ਹਰਾਇਆਪੰਜਾਬ ਨੇ ਇੱਥੇ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਗਰੁੱਪ ਏ ਮੈਚ ਵਿਚ ਜੰਮੂ ਕਸ਼ਮੀਰ ਨੂੰ 10 ਵਿਕਟਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ...Cricket10 hours ago
-
ਰੋਹਿਤ ਦੇ ਖ਼ਰਾਬ ਸ਼ਾਟ ਨਾਲ ਮੁਸ਼ਕਲ 'ਚ ਟੀਮ ਇੰਡੀਆ, ਦੂਜੇ ਦਿਨ ਭਾਰਤ ਨੇ 62 ਦੌੜਾਂ 'ਤੇ ਗੁਆਈਆਂ ਦੋ ਵਿਕਟਾਂਆਸਟ੍ਰੇਲੀਆ ਨੂੰ ਦੂਜੇ ਦਿਨ 369 ਦੌੜਾਂ 'ਤੇ ਰੋਕਣ ਤੋਂ ਬਾਅਦ ਭਾਰਤੀ ਟੀਮ ਰੋਹਿਤ ਸ਼ਰਮਾ ਦੀ ਖ਼ਰਾਬ ਸ਼ਾਟ ਚੋਣ ਕਾਰਨ ਚੌਥੇ ਟੈਸਟ ਦੇ ਬਾਰਿਸ਼ ਨਾਲ ਪ੍ਰਭਾਵਿਤ ਦੂਜੇ ਦਿਨ ਮੁਸ਼ਕਲ 'ਚ ਆ ਗਈ...Cricket15 hours ago
-
Ind vs Aus 4th test Day 2 : ਬਾਰਿਸ਼ ਦੀ ਵਜ੍ਹਾ ਨਾਲ ਦੂਸਰੇ ਦਿਨ ਦੀ ਖੇਡ ਖ਼ਰਾਬ, ਭਾਰਤ ਨੇ ਬਣਾਈਆਂ 2 ਵਿਕਟਾਂ ’ਤੇ 62 ਦੌੜਾਂIndia vs Australia 4th test Day 2 ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੁਕਾਬਲਾ ਬਿ੍ਸਬੇਨ ’ਚ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਮੇਜ਼ਬਾਨ ਟੀਮ ਦੇ ਕਪਤਾਨ ਟਿਮ ਪੇਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਸੀ।Cricket21 hours ago
-
ਸੋਗ ’ਚ ਹਾਰਦਿਕ ਪਾਂਡਿਆ ਦਾ ਪਰਿਵਾਰ, ਪਿਤਾ ਹਿਮਾਂਸ਼ੂ ਪਾਂਡਿਆ ਦਾ ਦੇਹਾਂਤ, ਕਰੂਣਾਲ ਨੇ ਛੱਡਿਆ ਟੂਰਨਾਮੈਂਟਪਿਤਾ ਦੇ ਦੇਹਾਂਤ ਦੀ ਬੁਰੀ ਖ਼ਬਰ ਮਿਲਣ ਤੋਂ ਬਾਅਦ ਹੀ ਕਰੂਣਾਲ ਕਾਫੀ ਦੁਖੀ ਹਨ। ਜਾਣਕਾਰੀ ਮਿਲਣ ਤੋਂ ਬਾਅਦ ਕਰੂਣਾਲ ਨੇ ਸੈਯਦ ਮੁਸ਼ਤਾਕ ਅਲੀ ਟ੍ਰਾਫੀ ’ਚ ਬੜੌਦਾ ਦੀ ਕਪਤਾਨੀ ਛੱਡ ਦਿੱਤੀ ਹੈ। ਖ਼ਬਰ ਮਿਲਣ ਤੋਂ ਤੁਰੰਤ ਬਾਅਦ ਉਹ ਬਾਇਓ ਬੱਬਲ ਤੋਂ ਬਾਹਰ ਨਿਕਲ ਗਏ।Cricket22 hours ago
-
ਮੈਂ ਮੌਕੇ ਦੀ ਉਡੀਕ ਕਰ ਰਿਹਾ ਸੀ : ਵਾਸ਼ਿੰਗਟਨਭਾਰਤੀ ਆਫ ਸਪਿੰਨਰ ਵਾਸ਼ਿੰਗਟਨ ਸੁੰਦਰ ਨੇ ਕਿਹਾ ਹੈ ਕਿ ਮੈਨੂੰ ਹਮੇਸ਼ਾ ਤੋਂ ਲਗਦਾ ਹੈ ਕਿ ਮੇਰੀ ਲਾਲ ਗੇਂਦ ਨਾਲ ਯੋਗਤਾ ਕਾਫੀ ਚੰਗੀ ਹੈ...Cricket1 day ago
-
ਵੱਡੀ ਪਾਰੀ ਨਾ ਖੇਡ ਸਕਣ 'ਤੇ ਨਿਰਾਸ਼ ਹਨ ਲਾਬੂਸ਼ਾਨੇਭਾਰਤ ਖ਼ਿਲਾਫ਼ ਚੌਥੇ ਤੇ ਆਖ਼ਰੀ ਟੈਸਟ ਮੈਚ ਦੀ ਪਹਿਲੀ ਪਾਰੀ ਵਿਚ ਸੈਂਕੜਾ ਲਾਉਣ ਵਾਲੇ ਆਸਟ੍ਰੇਲਿਆਈ ਬੱਲੇਬਾਜ਼ ਮਾਰਨਸ ਲਾਬੂਸ਼ਾਨ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੈਂ ਇੱਥੇ ਅਜੇਤੂ ਨਾ ਰਹਿ ਕੇ ਨਿਰਾਸ਼ ਹਾਂ...Cricket1 day ago
-
ਅਰਜੁਨ ਤੇਂਦੁਲਕਰ ਦੇ ਸ਼ੁਰੂਆਤੀ ਮੈਚ 'ਚ ਹਾਰੀ ਮੁੰਬਈ ਦੀ ਟੀਮਅਰਜੁਨ ਤੇਂਦੁਲਕਰ ਦੇ ਸ਼ੁਰੂਆਤੀ ਮੈਚ ਵਿਚ ਉਸ ਦੀ ਟੀਮ ਮੁੰਬਈ ਨੂੰ ਹਰਿਆਣਾ ਖ਼ਿਲਾਫ਼ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਅੱਠ ਵਿਕਟਾਂ ਨਾਲ ਹਾਰ ਮਿਲੀ...Cricket1 day ago
-
ਭਾਰਤ ਨੇ ਲਾਈ ਕੰਗਾਰੂਆਂ 'ਤੇ ਲਗਾਮ, ਲਾਬੂਸ਼ਾਨੇ ਦੇ ਸੈਂਕੜੇ ਦੇ ਬਾਵਜੂਦ ਆਸਟ੍ਰੇਲੀਆ ਨੇ ਬਣਾਈਆਂ ਪੰਜ ਵਿਕਟਾਂ 'ਤੇ 274 ਦੌੜਾਂਭਾਰਤੀ ਟੀਮ ਜਦ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਚੌਥੇ ਤੇ ਆਖ਼ਰੀ ਟੈਸਟ ਲਈ ਬਿ੍ਸਬੇਨ ਦੇ ਗਾਬਾ ਦੇ ਮੈਦਾਨ 'ਤੇ ਉਤਰੀ ਤਾਂ ਉਸ ਦੇ ਗੇਂਦਬਾਜ਼ੀ ਹਮਲੇ ਕੋਲ ਕੋਈ ਜ਼ਿਆਦਾ ਤਜਰਬਾ ਨਹੀਂ ਸੀ...Cricket1 day ago
-
ਦੋਹਰੇ ਸੈਂਕੜੇ ਵੱਲ ਵਧ ਰਹੇ ਨੇ ਰੂਟ, ਇੰਗਲੈਂਡ ਮਜ਼ਬੂਤ, ਮਹਿਮਾਨ ਟੀਮ ਸ੍ਰੀਲੰਕਾ ਖ਼ਿਲਾਫ਼ ਬਣਾਈਆਂ ਚਾਰ ਵਿਕਟਾਂ 'ਤੇ 320 ਦੌੜਾਂਇੰਗਲੈਂਡ ਨੇ ਇਥੇ ਗਾਲੇ ਅੰਤਰਰਾਸ਼ਟਰੀ ਸਟੇਡੀਅਮ ਵਿਚ ਖੇਡੇ ਜਾ ਰਹੇ ਟੈਸਟ ਮੈਚ ਵਿਚ ਸ੍ਰੀਲੰਕਾ ਖ਼ਿਲਾਫ਼ ਆਪਣੀ ਪਕੜ ਮਜ਼ਬੂਤ ਕਰਦੇ ਹੋਏ ਦੂਜੇ ਦਿਨ ਸ਼ੁੱਕਰਵਾਰ ਦੀ ਖੇਡ ਖ਼ਤਮ ਹੋਣ ਤਕ 185 ਦੌੜਾਂ ਦੀ ਬੜ੍ਹਤ ਬਣਾ ਲਈ ਹੈ...Cricket1 day ago
-
Cricket News : ਬੁਰੇ ਫਸੇ ਪਾਕਿ ਕ੍ਰਿਕਟ ਕਪਤਾਨ ਬਾਬਰ ਆਜ਼ਮ, ਜਿਨਸੀ ਸ਼ੋਸ਼ਣ ਕੇਸ 'ਚ FIR ਦਰਜਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ (Babar Azam) ਇਕ ਨਵੀਂ ਮੁਸੀਬਤ 'ਚ ਫਸ ਗਏ ਹਨ। ਆਜ਼ਮ ਖ਼ਿਲਾਫ਼ ਗੰਭੀਰ ਮਾਮਲਿਆਂ 'ਚ ਐੱਫਆਈਆਰ ਦਰਜ ਕਰਵਾਈ ਗਈ ਹੈ। ਲਾਹੌਰ ਦੇ ਸੈਸ਼ਨ ਕੋਰਟ ਨੇ ਸਥਾਨਕ ਪੁਲਿਸ ਨੂੰ ਪਾਕਿਸਤਾਨੀ ਕ੍ਰਿਕਟ ਕਪਤਾਨ ਬਾਬਰ ਆਜ਼ਮ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣ ਦਾ ਹੁਕਮ ਦਿੱਤਾ ਸੀ।Cricket1 day ago
-
Ind vs Aus 4th Test : ਪਹਿਲੇ ਦਿਨ ਦੀ ਖੇਡ ਖ਼ਤਮ, ਆਸਟ੍ਰੇਲੀਆ ਨੇ 5 ਵਿਕਟਾਂ ਗੁਆ ਕੇ ਬਣਾਈਆਂ 274 ਦੌੜਾਂInd vs Aus : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਆਖ਼ਰੀ ਤੇ ਫ਼ੈਸਲਾਕੁੰਨ ਮੁਕਾਬਲਾ ਬ੍ਰਿਸਬੇਨ ਦੇ ਬ੍ਰਿਸਬੇਨ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਮੈਚ ਦੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਆਸਟ੍ਰੇਲੀਆ ਨੇ 87 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 274 ਦੌੜਾਂ ਬਣਾ ਲਈਆਂ ਹਨ।Cricket1 day ago
-
ਰੋਹਿਤ ਸ਼ਰਮਾ ਦੀ ਗੇਂਦਬਾਜ਼ੀ ਤੋਂ ਬਾਅਦ ਦਿਨੇਸ਼ ਕਾਰਤਿਕ ਨੇ ਜਸਪ੍ਰੀਤ ਤੇ ਮੋ. ਸ਼ਾਮੀ ਨੂੰ ਦੇ ਦਿੱਤੀ ਇਸ ਤਰ੍ਹਾਂ ਦੀ ਚਿਤਾਵਨੀCricket news ਭਾਰਤ ਤੇ ਆਸਟ੍ਰੇਲੀਆ ਦੇ ਵਿਚਕਾਰ ਬ੍ਰਿਸਬੇਨ ’ਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੁਕਬਲਾ ਖੇਡਿਆ ਜਾ ਰਿਹਾ ਹੈ। ਇਸ ਦੌਰੇ ’ਤੇ ਹੁਣ ਟੀਮ ਇੰਡੀਆ ਲਈ ਜੋ ਸਭ ਤੋਂ ਵੱਡੀ ਸਮੱਸਿਆ ਰਹੀ ਹੈ ਉਹ ਖਿਡਾਰੀਆਂ ਦਾ ਇੰਜਰਡ ਹੋਣਾ।Cricket1 day ago
-
ਚੌਥਾ ਟੈਸਟ : ਭਾਰਤ ਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਚੌਥਾ ਤੇ ਆਖ਼ਰੀ ਮੁਕਾਬਲਾ ਅੱਜ ਤੋਂਸਿਡਨੀ 'ਚ ਹਾਰ ਦੇ ਕੰਢੇ 'ਤੇ ਪੁੱਜ ਕੇ ਮੈਚ ਬਚਾਉਣ ਨਾਲ ਆਸਟ੍ਰੇਲੀਆ ਦੇ ਹੌਸਲੇ ਡੇਗਣ ਵਾਲੀ ਭਾਰਤੀ ਟੀਮ ਦੇ ਸਾਹਮਣੇ ਗਾਬਾ ਦੀ ਪਿੱਚ 'ਤੇ ਸਖ਼ਤ ਚੁਣੌਤੀ ਹੋਵੇਗੀ ਕਿਉਂਕਿ ਉਸ ਦੇ ਸਿਖ਼ਰਲੇ ਖਿਡਾਰੀ ਸੱਟਾਂ ਕਾਰਨ ਫ਼ੈਸਲਾਕੁਨ ਟੈਸਟ ਖੇਡਣ ਲਈ ਉਪਲੱਬਧ ਨਹੀਂ ਹਨ। ਆਸਟ੍ਰੇਲੀਆ ਨੂੰ ਬਾਰਡਰ-ਗਾਵਸਕਰ ਟਰਾਫੀ ਜਿੱਤਣ ਲਈ ਆਖ਼ਰੀ ਟੈਸਟ ਨੂੰ ਜਿੱਤਣ ਦੀ ਲੋੜ ਹੈ ਪਰ ਭਾਰਤ ਦਾ ਕੰਮ ਡਰਾਅ ਨਾਲ ਵੀ ਚੱਲ ਜਾਵੇਗਾ।Cricket2 days ago
-
ਇਮਰਾਨ ਨੇ ਵਿਰਾਟ ਨੂੰ ਪਛਾੜਿਆ, ਖ਼ਾਨ ਨੂੰ 47.3 ਤੇ ਕੋਹਲੀ ਦੇ ਪੱਖ ਵਿਚ 46.2 ਫ਼ੀਸਦੀ ਵੋਟ ਪਏਆਈਸੀਸੀ ਨੇ ਆਪਣੇ ਅਧਿਕਾਰਕ ਟਵਿੱਟਰ ਹੈਂਡਲ ਤੋਂ ਇਕ ਪੋਲ ਕਰਵਾਇਆ...Cricket3 days ago
-
ਮੈਂ ਚੰਗੀ ਕਪਤਾਨੀ ਨਹੀਂ ਕਰ ਸਕਿਆ ਤੇ ਅਸ਼ਵਿਨ ਨਾਲ ਸਲੇਜਿੰਗ ਮੇਰੀ ਬੇਵਕੂਫੀ : ਟਿਮ ਪੇਨਆਸਟ੍ਰੇਲੀਆ ਟੈਸਟ ਟੀਮ ਦੇ ਕਪਤਾਨ ਟਿਮ ਪੇਨ ਨੇ ਭਾਰਤ ਖ਼ਿਲਾਫ਼ ਡਰਾਅ ਹੋਏ ਸਿਡਨੀ ਟੈਸਟ ਦੌਰਾਨ ਮੈਦਾਨ 'ਤੇ ਆਪਣੇ ਵਤੀਰੇ ਲਈ ਮਾਫੀ ਮੰਗੀ ਹੈ...Cricket3 days ago
-
ਸਈਅਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ : ਕੌਲ ਦੀ ਹੈਟਿ੍ਕ ਨਾਲ ਪੰਜਾਬ ਨੂੰ ਮਿਲੀ ਜਿੱਤਪੰਜਾਬ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਵਿਚ ਮੰਗਲਵਾਰ ਨੂੰ ਕਰਨਾਟਕ 'ਤੇ ਨੌਂ ਵਿਕਟਾਂ ਨਾਲ ਜਿੱਤ ਦਰਜ ਕੀਤੀ...Cricket4 days ago
-
ਭਾਰਤ ਦੇ ਛੇ ਖਿਡਾਰੀ ਜ਼ਖ਼ਮੀ, ਤਿੰਨ 'ਤੇ ਭੰਬਲਭੂਸਾ ਕਾਇਮ, ਸ਼ੁੱਕਰਵਾਰ ਤੋਂ ਬਿ੍ਸਬੇਨ ਵਿਚ ਸ਼ੁਰੂ ਹੋਣਾ ਹੈ ਚੌਥਾ ਟੈਸਟ ਮੁਕਾਬਲਾਆਸਟ੍ਰੇਲੀਆ 'ਚ ਬਾਰਡਰ-ਗਾਵਸਕਰ ਟਰਾਫੀ ਖੇਡਣ ਲਈ 18 ਮੈਂਬਰੀ ਟੀਮ ਗਈ ਸੀ...Cricket4 days ago
-
ਆਈਸੀਸੀ ਟੈਸਟ ਰੈਂਕਿੰਗ : ਵਿਰਾਟ ਕੋਹਲੀ ਤੇ ਅਜਿੰਕੇ ਰਹਾਣੇ ਨੂੰ ਨੁਕਸਾਨ, ਚੇਤੇਸ਼ਵਰ ਪੁਜਾਰਾ ਪੁੱਜੇ ਅੱਠਵੇਂ ਸਥਾਨ 'ਤੇਆਈਸੀਸੀ ਦੀ ਟੈਸਟ ਬੱਲੇਬਾਜ਼ਾਂ ਦੀ ਤਾਜ਼ਾ ਰੈਂਕਿੰਗ ਵਿਚ ਭਾਰਤ ਦੇ ਰੈਗੂਲਰ ਕਪਤਾਨ ਵਿਰਾਟ ਕੋਹਲੀ ਤੇ ਕਾਰਜਕਾਰੀ ਕਪਤਾਨ ਅਜਿੰਕੇ ਰਹਾਣੇ ਨੂੰ ਜਿੱਥੇ ਨੁਕਸਾਨ ਹੋਇਆ ਹੈ ...Cricket4 days ago
-
ਸ਼੍ਰੀਸੰਤ ਨੇ 7 ਸਾਲ ਬਾਅਦ ਮੈਦਾਨ ’ਤੇ ਵਾਪਸੀ ਕਰ ਕੇ ਕੀਤਾ ਅਜਿਹਾ ਪ੍ਰਦਰਸ਼ਨ, ਟੀਮ ਨੂੰ ਵੀ ਮਿਲੀ ਜਿੱਤਸੱਤ ਸਾਲ ਤੋਂ ਬਾਅਦ ਜਿਸ ਤਰ੍ਹਾਂ ਨਾਲ ਸ਼੍ਰੀਸੰਤ ਨੇ ਵਾਪਸੀ ਕੀਤੀ ਉਹ ਸ਼ਾਨਦਾਰ ਰਿਹਾ ਅਤੇ ਉਨ੍ਹਾਂ ਨੇ ਆਪਣੇ 4 ਓਵਰ ਦੇ ਸਪੇਲ ’ਚ 29 ਰਨ ਦਿੱਤੇ ਅਤੇ ਇਕ ਵਿਕੇਟ ਹਾਸਿਲ ਕੀਤਾ। ਉਨ੍ਹਾਂ ਨੇ ਪੁਡੂਚੇਰੀ ਦੇ ਓਪਨਰ ਬੱਲੇਬਾਜ਼ ਫਾਬਿਦ ਅਹਿਮਦ ਨੂੰ 10 ਰਨਾਂ ’ਤੇ ਆਊਟ ਕੀਤਾ।Cricket4 days ago