cricket news in punjabi
-
ਯੁਵਰਾਜ ਸਿੰਘ ਨੇ ਕੀਤਾ ਖੁਲਾਸਾ, ਦੱਸਿਆ ਕਿਸ ਵਜ੍ਹਾ ਨਾਲ ਵਿਸ਼ਵ ਕੱਪ 2011 ਜਿੱਤਣ ਚਾਹੁੰਦੀ ਸੀ ਟੀਮ ਇੰਡੀਆਦੇਸ਼ ਸ਼ੁੱਕਰਵਾਰ ਭਾਵ 2 ਅਪ੍ਰੈਲ ਨੂੰ ਭਾਰਤ 2011 ਦੇ ਵਿਸ਼ਵ ਕੱਪ ਦੀ 10ਵੀਂ ਵਰ੍ਹੇਗੰਢ ਮਨ੍ਹਾ ਰਿਹਾ ਹੈ। ਇਸ ਦੌਰਾਨ ਭਾਰਤ ਦੇ ਸਾਬਕਾ ਹਰਫਨਮੌਲਾ ਖਿਡਾਰੀ ਯੁਵਰਾਜ ਸਿੰਘ ਨੇ ਕਿਹਾ ਕਿ ਫਾਈਨਲ ’ਚ ਜਾਣਾ ਟੀਮ ਦੇ ਹਰ ਖਿਡਾਰੀ...Cricket11 days ago
-
ਆਖ਼ਿਰ ਕਿਉਂ ਵਰਲਡ ਕੱਪ 2011 ਦੀ ਇਤਿਹਾਸਕ ਜਿੱਤ ਨੂੰ ਯਾਦ ਨਹੀਂ ਕਰਨਾ ਚਾਹੁੰਦੇ ਗੌਤਮ ਗੰਭੀਰ, ਦੱਸੀ ਵਜ੍ਹਾਭਾਰਤੀ ਟੀਮ ਨੂੰ ਵਿਸ਼ਵ ਕੱਪ ਜਿੱਤਿਆਂ 10 ਸਾਲ ਹੋ ਚੁੱਕੇ ਹਨ। ਸਾਲ 2011 'ਚ ਭਾਰਤ ਨੇ ਸ੍ਰੀਲੰਕਾ ਨੂੰ ਹਰਾ ਕੇ ਵਿਸ਼ਵ ਕੱਪ ਅੱਜ ਦੇ ਹੀ ਦਿਨ ਯਾਨੀ 2 ਅਪ੍ਰੈਲ ਨੂੰ ਆਪਣੇ ਨਾਂ ਕੀਤਾ ਸੀ। ਇਸ ਖਿਤਾਬੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਖੱਬੇ ਹੱਥ ਦੇ ਬੱਲੇਬਾਜ਼ ਗੌਤਮ ਗੰਭੀਰ ਨੂੰ ਸਮਝ ਨਹੀਂ ਆਉਂਦਾ ਕਿ ਸ਼ੁੱਕਰਵਾਰ ਨੂੰ ਇਸ ਖਿਤਾਬੀ ਜਿੱਤ ਦੇ 10 ਸਾਲ ਪੂਰੇ ਹੋ ਜਾਣਗੇ, ਪਰ ਇਸ ਦੇ ਬਾਵਜੂਦ ਲੋਕ ਹੁਣ ਤਕ ਇਸ ਨੂੰ ਲੈ ਕੇ ਏਨੇ ਉਤਸੁਕ ਕਿਉਂ ਹਨ।Cricket12 days ago
-
ਭਾਰਤੀ ਟੀਮ ਦੀ ਇਸ ਖਿਡਾਰਨ ਨੂੰ ਹੋਇਆ ਕੋਰੋਨਾ, 4 ਸਾਬਕਾ ਕ੍ਰਿਕਟਰ ਵੀ ਪਾਏ ਗਏ ਪਾਜ਼ੇਟਿਵਭਾਰਤੀ ਮਹਿਲਾ ਟੀ20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਪਾਇਆ ਗਿਆ ਹੈ। ਹਰਮਨਪ੍ਰੀਤ ਕੌਰ ਕੋਵਿਡ-19 ਟੈਸਟ ’ਚ ਪਾਜ਼ੇਟਿਵ ਪਾਈ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹੈ।Cricket15 days ago
-
ਇਸ ਖਿਡਾਰੀ ਨੂੰ ਮਿਲ ਸਕਦੀ ਹੈ Delhi Capitals ਦੀ ਕਪਤਾਨੀ, ਜਲਦ ਲਿਆ ਜਾਵੇਗਾ ਫ਼ੈਸਲਾਭਾਰਤੀ ਟੀਮ ਲਈ ਇੰਗਲੈਂਡ ਖ਼ਿਲਾਫ਼ ਖੇਡਦੇ ਹੋਏ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ’ਚ ਖੱਬੇ ਹੱਥ ਦੇ ਬੱਲੇਬਾਜ਼ Shreyas Iyer ਨੂੰ ਫੀਲਡਿੰਗ ਦੌਰਾਨ ਸੱਟ ਲੱਗੀ ਸੀ। Shreyas Iyer ਦੇ ਮੁੱਢੇ ’ਚ ਫਰੈਕਚਰ ਹੋਇਆ ਹੈ...Cricket19 days ago
-
Ind vs Eng 1st ODI Match : ਭਾਰਤ ਨੇ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ, ਸੀਰੀਜ਼ 'ਚ 1-0 ਨਾਲ ਅੱਗੇਖ਼ਰਾਬ ਲੈਅ ਕਾਰਨ ਦਬਾਅ ਵਿਚ ਚੱਲ ਰਹੇ ਸ਼ਿਖਰ ਧਵਨ ਦੀਆਂ 98 ਦੌੜਾਂ ਤੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਕਰਨ ਵਾਲੇ ਕਰੁਣਾਲ ਪਾਂਡਿਆ ਤੋਂ ਇਲਾਵਾ ਕੇਐੱਲ ਰਾਹੁਲ ਦੇ ਹਮਲਾਵਰ ਅਰਧ ਸੈਂਕੜਿਆਂ ਦੀ ਮਦਦ ਨਾਲ ਭਾਰਤ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਮੈਚ ਵਿਚ ਮੰਗਲਵਾਰ ਨੂੰ ਪੰਜ ਵਿਕਟਾਂ ’ਤੇ 317 ਦੌੜਾਂ ਬਣਾਈਆਂ। ਧਵਨ ਨੇ 106 ਗੇਂਦਾਂ ਦੀ ਪਾਰੀ ਵਿਚ 11 ਚੌਕੇ ਤੇ ਦੋ ਛੱਕੇ ਲਾਏ। ਧਵਨ ਤੇ ਕਪਤਾਨ ਵਿਰਾਟ ਕੋਹਲੀ ਨੇ ਦੂਜੀ ਵਿਕਟ ਲਈ 105 ਦੌੜਾਂ ਜੋੜੀਆਂ।Cricket21 days ago
-
ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ 'ਤੇ ICC ਲਗਾ ਸਕਦੀ ਹੈ ਦੋ ਵਨਡੇ ਮੈਚਾਂ ਦੀ ਬੈਨ, ਜਾਣੋ ਕਾਰਨInd vs Eng : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਖ਼ਿਲਾਫ਼ ਟੀ20 ਸੀਰੀਜ਼ ਦੇ ਫਾਈਨਲ ਮੈਚ ਵਿਚ ਆਊਟ ਹੋ ਕੇ ਜਾਂਦੇ ਮਹਿਮਾਨ ਟੀਮ ਦੇ ਬੱਲੇਬਾਜ਼ ਜੋਸ ਬਟਲਰ ਨਾਲ ਭਿੜਦੇ ਨਜ਼ਰ ਆਏ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਦਿੱਗਜ ਖਿਡਾਰੀਆਂ ਵਿਚਕਾਰ ਗਰਮਜੋਸ਼ੀ ਨਾਲ ਸ਼ਬਦਾਂ ਦਾ ਆਦਾਨ ਪ੍ਰਦਾਨ ਹੋਇਆ।Cricket23 days ago
-
Ind vs Eng T20I ਸੀਰੀਜ਼ ਖ਼ਤਮ, ਜਾਣੋ ਹੁਣ ਕੀ ਹੈ ਵਨਡੇ ਸੀਰੀਜ਼ ਦਾ ਸ਼ਡਿਊਲਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ T20 ਇੰਟਰਨੈਸ਼ਨਲ ਸੀਰੀਜ਼ ਖ਼ਤਮ ਹੋ ਗਈ ਹੈ। ਚਾਰ ਮੈਚਾਂ ਦੀ ਟੈਸਟ ਸੀਰੀਜ਼ 'ਚ ਮਹਿਮਾਨ ਟੀਮ ਇੰਗਲੈਂਡ ਨੂੰ 3-1 ਨਾਲ ਹਰਾਉਣ ਤੋਂ ਬਾਅਦ ਮੇਜ਼ਬਾਨ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਟੀ20 ਸੀਰੀਜ਼ ਵਿਚ ਇੰਗਲੈਂਡ ਨੂੰ ਧੂੜ ਚਟਾਈ ਹੈ।Cricket23 days ago
-
ਭਾਰਤੀ ਟੀਮ ਲਈ ਖੁਸ਼ਖਬਰੀ, ਵਨਡੇ ਸੀਰੀਜ਼ 'ਚ ਨਹੀਂ ਖੇਡੇਗਾ ਇੰਗਲੈਂਡ ਦਾ ਇਹ ਤੂਫ਼ਾਨੀ ਗੇਂਦਬਾਜ਼!ਇੰਗੈਲਂਡ ਐਂਡ ਵੇਲਸ ਕ੍ਰਿਕਟ ਬੋਰਡ ਯਾਨੀ ਈਸੀਬੀ ਨੂੰ ਜਲਦ ਇਹ ਫ਼ੈਸਲਾ ਕਰਨਾ ਪਵੇਗਾ ਕਿ ਟੀਮ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਅਹਿਮਦਾਬਾਦ 'ਚ ਸ਼ਨਿਚਰਵਾਰ ਨੂੰ ਹੋਣੇ ਵਾਲੀ ਟੀ20 ਸੀਰੀਜ਼ ਤੋਂ ਬਾਅਦ ਭਾਰਤ ਖ਼ਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਲਈ ਭਾਰਤ 'ਚ ਰੁਕਣਗੇ ਜਾਂ ਨਹੀਂ।Cricket24 days ago
-
ਜਾਣੋ ਉਨ੍ਹਾਂ 3 ਖਿਡਾਰੀਆਂ ਬਾਰੇ ਜਿਨ੍ਹਾਂ ਨੂੰ ਪਹਿਲੀ ਵਾਰ ਮਿਲੀ ਭਾਰਤ ਦੀ ਵਨਡੇ ਟੀਮ 'ਚ ਜਗ੍ਹਾBCCI ਨੇ ਇੰਗਲੈਂਡ ਖ਼ਿਲਾਫ਼ ਪੁਣੇ 'ਚ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਆਲ ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਨੇ 18 ਮੈਂਬਰੀ ਟੀਮ ਚੁਣੀ ਹੈ ਜਿਸ ਵਿਚ ਤਿੰਨ ਨਵੇਂ ਖਿਡਾਰੀਆਂ ਨੂੰ ਵੀ ਮੌਕਾ ਦਿੱਤਾ ਹੈ ਜੋ ਪਹਿਲੀ ਵਾਰ ਦੇਸ਼ ਲਈ ਨੀਲੀ ਜਰਸੀ ਵਿਚ ਵਨਡੇ ਇੰਟਰਨੈਸ਼ਨਲ ਕ੍ਰਿਕਟ ਖੇਡਦੇ ਨਜ਼ਰ ਆਉਣਗੇ।Cricket25 days ago
-
BCCI ਨੇ ਵਨਡੇ ਸੀਰੀਜ਼ ਲਈ ਕੀਤਾ ਟੀਮ ਇੰਡੀਆ ਦਾ ਐਲਾਨ, ਇਨ੍ਹਾਂ ਤਿੰਨ ਨਵੇਂ ਖਿਡਾਰੀਆਂ ਨੂੰ ਮਿਲਿਆ ਮੌਕਾਭਾਰਤ ਅਤੇ ਇੰਗਲੈਂਡ ਵਿਚਕਾਰ ਮੌਜੂਦਾ ਸਮੇਂ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ ਜਿਸ ਦਾ ਆਖ਼ਰੀ ਮੁਕਾਬਲਾ ਸ਼ਨਿਚਰਵਾਰ 20 ਮਾਰਚ ਨੂੰ ਹੋਣਾ ਹੈ। ਇਸ ਤੋਂ ਬਾਅਦ ਅਗਲੇ ਹਫ਼ਤੇ ਤੋਂ ਦੋਵਾਂ ਟੀਮਾਂ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ੁਰੂ ਹੋ ਰਹੀ ਹੈ।Cricket25 days ago
-
ICC T20 Rankings 'ਚ ਵਿਰਾਟ ਕੋਹਲੀ ਨੇ ਮਾਰੀ ਛਾਲ, ਕੇਐੱਲ ਰਾਹੁਲ ਖਿਸਕੇਭਾਰਤ ਅਤੇ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੀ20 ਸੀਰੀਜ਼ ਦੇ ਤਿੰਨ ਮੁਕਾਬਲਿਆਂ ਤੋਂ ਬਾਅਦ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਯਾਨੀ ICC ਨੇ ਟੀ20 ਰੈਂਕਿੰਗ ਜਾਰੀ ਕਰ ਦਿੱਤੀ ਹੈ। ਤਾਜ਼ਾ ਰੈਂਕਿੰਗ ਮੁਤਾਬਿਕ, ਵਿਰਾਟ ਕੋਹਲੀ ਨੂੰ ਫਾਇਦਾ ਹੋਇਆ ਜਦਕਿ ਕੇਐੱਲ ਰਾਹੁਲ ਨੂੰ ਨੁਕਸਾਨ ਝੱਲਣਾ ਪਿਆ ਹੈ।Cricket27 days ago
-
ਕ੍ਰਿਕਟ ਦੇ ਇਤਿਹਾਸ 'ਚ ਪਹਿਲੀ ਵਾਰ ਇਹ ਮਹਿਲਾ ਖਿਡਾਰੀ ਦੇਵੇਗੀ ਪੁਰਸ਼ਾਂ ਨੂੰ ਕੋਚਿੰਗਪੁਰਸ਼ ਕ੍ਰਿਕਟਰਾਂ ਨੂੰ ਜੇਕਰ ਕੋਈ ਮਹਿਲਾ ਕੋਚਿੰਗ ਦਿੰਦੇ ਹੋਏ ਨਜ਼ਰ ਆਏ ਤਾਂ ਇਸ ਵਿਚ ਹੈਰਾਨ ਹੋਣ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਅਜਿਹਾ ਸੱਚਮੁਚ ਹੋਣ ਜਾ ਰਿਹਾ ਹੈ। ਇੰਗਲੈਂਡ ਦੇ ਕਾਊਂਟੀ ਕ੍ਰਿਕਟ ਕਲੱਬ ਸਸੈਕਸ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸਾਬਕਾ ਖਿਡਾਰਨ ਸਾਰਾ ਟੇਲਰ ਆਗਾਮੀ ਸੈਸ਼ਨ ਲਈ ਕਲੱਬ ਦੇ ਕੋਚਿੰਗ ਸਟਾਫ 'ਚ ਸ਼ਾਮਲ ਹੋਵੇਗੀ।Cricket29 days ago
-
ਪੂਨਮ ਰਾਉਤ ਦਾ ਸੈਂਕੜਾ ਗਿਆ ਬੇਕਾਰ, ਚੌਥੇ ਮੈਚ 'ਚ ਭਾਰਤੀ ਮਹਿਲਾ ਟੀਮ ਸੱਤ ਵਿਕਟਾਂ ਨਾਲ ਹਾਰੀਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ਵਿਚ ਇਕ ਵਾਰ ਮੁੜ ਟਾਸ ਦੀ ਭੂਮਿਕਾ ਅਹਿਮ ਰਹੀ। ਐਤਵਾਰ ਨੂੰ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦੇ ਚੌਥੇ ਅਹਿਮ ਮੁਕਾਬਲੇ ਵਿਚ ਟਾਸ ਹਾਰ ਕੇ ਪਹਿਲਾਂ ਖੇਡਣ ਉਤਰੀ ਟੀਮ ਇੰਡੀਆ ਨੇ ਪੂਨਮ ਰਾਉਤ (ਅਜੇਤੂ 104) ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਤੈਅ 50 ਓਵਰਾਂ ਵਿਚ ਚਾਰ ਵਿਕਟਾਂ 'ਤੇ 266 ਦੌੜਾਂ ਬਣਾਈਆਂ।Cricket1 month ago
-
ਮਿਤਾਲੀ ਰਾਜ ਨੇ ਭਾਰਤ ਲਈ ਰਚਿਆ ਇਤਿਹਾਸ, ਇੰਟਰਨੈਸ਼ਨਲ ਕ੍ਰਿਕਟ ’ਚ ਬਣਾਇਆ ਇਹ ਵੱਡਾ ਰਿਕਾਰਡਭਾਰਤੀ ਮਹਿਲਾ ਵਨ ਡੇਅ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਇਕ ਵੱਡਾ ਰਿਕਾਰਡ ਹਾਸਿਲ ਕਰ ਲਿਆ ਹੈ। ਮਿਤਾਲੀ ਰਾਜ ਨੇ ਲਖਨਊ ਦੇ ਅਟਲ ਬਿਹਾਰੀ ਬਾਜਪਾਈ ਸਟੇਡੀਅਮ ’ਚ ਖੇਡੇ ਜਾ ਰਹੇ ਤੀਜੇ ਵਨ...Cricket1 month ago
-
ICC ਨੇ ਕਰ ਦਿੱਤਾ ਅਧਿਕਾਰਤ ਐਲਾਨ, ਇਸ ਸ਼ਹਿਰ 'ਚ ਖੇਡਿਆ ਜਾਵੇਗਾ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲICC ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਉਦਘਾਟਨੀ ਸੈਸ਼ਨ ਦੇ ਫਾਈਨਲ ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ ਕਿ ਟੂਰਨਾਮੈਂਟ ਦਾ ਫਾਈਨਲ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ।Cricket1 month ago
-
ਲਗਾਤਾਰ ਦੂਜੀ ਵਾਰ ਭਾਰਤੀ ਖਿਡਾਰੀ ਨੇ ਜਿੱਤਿਆ ICC ਦਾ ਇਹ ਐਵਾਰਡ, ਪਿਛਲੇ ਮਹੀਨੇ ਰਿਸ਼ਭ ਪੰਤ ਸਨ ਜੇਤੂਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ ਭਾਵ ਆਈਸੀਸੀ ਨੇ 2021 ਦੀ ਸ਼ੁਰੂਆਤ ’ਚ ਹੀ ਮਾਸਿਕ ਐਵਾਰਡ ਦਾ ਐਲਾਨ ਕੀਤੀ ਸੀ, ਜਿਸ ’ਚ ਜਨਵਰੀ ਦੇ ਮਹੀਨੇ ’ਚ ਆਈਸੀਸੀ Player of the Month ਦਾ ਖਿਤਾਬ ਭਾਰਤੀ ਵਿਕੇਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਜਿੱਤਿਆ ਸੀ।Cricket1 month ago
-
ਵਾਸ਼ਿੰਗਟਨ ਸੁੰਦਰ ਨੇ ਇੰਗਲੈਂਡ ਖ਼ਿਲਾਫ਼ ਬਣਾਏ ਨਾਬਾਦ 96 ਸਕੋਰ, ਪਰ ਇਸ ਨੂੰ ਸੈਂਕੜਾ ਸਮਝਿਆ ਜਾਵੇਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਭਾਰਤ ਅਤੇ ਇੰਗਲੈਂਡ ਵਿਚਕਾਰ ਚੌਥਾ ਤੇ ਆਖ਼ਰੀ ਟੈਸਟ ਮੈਚ ਖੇਡਿਆ ਜਾ ਰਿਹਾ ਹੈ ਜਿਸ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਟੀਮ 205 ਦੌੜਾਂ ਬਣਾ ਸਕੀ ਸੀ। ਇਸ ਦੇ ਜਵਾਬ 'ਚ ਭਾਰਤ ਵੱਲੋਂ ਪਹਿਲਾਂ ਰਿਸ਼ਭ ਪੰਤ ਨੇ ਸੈਂਕੜਾ ਜੜਿਆ ਤੇ ਫਿਰ ਵਾਸ਼ਿੰਗਟਨ ਸੁੰਦਰ ਨੇ ਦਮਦਾਰ ਕਮਾਲ ਦਿਖਾਇਆ।Cricket1 month ago
-
IPL ਦੀ ਨਿੰਦਾ ਕਰਨ ਲਈ ਡੇਲ ਸਟੇਨ ਨੇ ਮੰਗੀ ਮਾਫ਼ੀ, ਕਿਹਾ; ਮੇਰੇ ਬਿਆਨ ਨੂੰ ਇੰਟਰਨੈੱਟ ਮੀਡੀਆ 'ਤੇ ਵਧਾਅ-ਚੜ੍ਹਾਅ ਕੇ ਪੇਸ਼ ਕੀਤਾ ਗਿਆਦੱਖਣੀ ਅਫਰੀਕਾ ਦੇ ਦਿੱਗਜ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਆਈਪੀਐੱਲ ਦੀ ਨਿੰਦਾ ਕਰਨ ਲਈ ਬੁੱਧਵਾਰ ਨੂੰ ਮਾਫ਼ੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਦੁਨੀਆ ਦੇ ਸਭ ਤੋਂ ਵੱਡੇ ਫਰੈਂਚਾਈਜ਼ੀ ਆਧਾਰਿਤ ਟੀ-20 ਕ੍ਰਿਕਟ ਟੂਰਨਾਮੈਂਟ ਦੀ ਬੇਇੱਜ਼ਤੀ ਕਰਨ ਦਾ ਕੋਈ ਇਰਾਦਾ ਨਹੀਂ ਸੀ।Cricket1 month ago
-
Instagram 'ਤੇ 100 ਮਿਲੀਅਨ ਫਾਲੋਅਰਜ਼ ਵਾਲੇ ਦੁਨੀਆ ਦੇ ਪਹਿਲੇ ਕ੍ਰਿਕਟਰ ਬਣੇ Virat Kohliਵਿਰਾਟ ਕੋਹਲੀ ਤੇ ਸੈਂਕੜਾ...ਇਹ ਪਿਛਲੇ ਇਕ ਦਹਾਕੇ ਤੋਂ ਇਕ ਦੂਸਰੇ ਦੇ ਬਦਲ ਬਣੇ ਹੋਏ ਹਨ। 70 ਸੈਂਕੜੇ ਇੰਟਰਨੈਸ਼ਨਲ ਕ੍ਰਿਕਟ 'ਚ ਜੜ ਚੁੱਕੇ ਵਿਰਾਟ ਕੋਹਲੀ ਨੇ ਹੁਣ ਮੈਦਾਨ ਦੇ ਬਾਹਰ ਵੀ ਸਪੈਸ਼ਲ ਸੈਂਚੁਰੀ ਪੂਰੀ ਕਰ ਕੇ ਇਤਿਹਾਸ ਰਚ ਦਿੱਤਾ ਹੈ। ਵਿਰਾਟ ਕੋਹਲੀ ਦੁਨੀਆ ਦੇ ਪਹਿਲੇ ਅਜਿਹੇ ਕ੍ਰਿਕਟਰ ਬਣ ਗਏ ਹਨ, ਜਿਨ੍ਹਾਂ ਨੇ ਇੰਸਟਾਗ੍ਰਾਮ 'ਤੇ 100 ਮਿਲੀਅਨ ਫਾਲੋਅਰਜ਼ ਦੀ ਗਿਣਤੀ ਪਾਰ ਕਰ ਲਈ ਹੈ।Cricket1 month ago
-
ICC Test Rankings : ਰੋਹਿਤ ਸ਼ਰਮਾ ਨੇ ਮਾਰੀ ਲੰਬੀ ਛਾਲ, ਟੈਸਟ ਗੇਂਦਬਾਜ਼ਾਂ ਦੀ ਸੂਚੀ 'ਚ R Ashwin ਨੂੰ ਮਿਲਿਆ ਤੀਜਾ ਸਥਾਨਇੰਗਲੈਂਡ ਖ਼ਿਲਾਫ਼ ਅਹਿਮਦਾਬਾਦ ਵਿਚ ਘੱਟ ਸਕੋਰ ਵਾਲੇ ਟੈਸਟ ਮੈਚ ਵਿਚ ਸਰਬੋਤਮ ਪਾਰੀ ਖੇਡਣ ਵਾਲੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਐਤਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿਚ ਛੇ ਸਥਾਨ ...Cricket1 month ago