crackers
-
ਲੁਧਿਆਣਾ 'ਚ ਬੁਲਟ ਪਟਾਕੇ ਚਲਾਉਣ ਵਾਲਿਆਂ ਖਿਲਾਫ ਪੁਲਿਸ ਦੀ ਸਖ਼ਤੀ, ਚਿਤਾਵਨੀ ਤੋਂ ਬਾਅਦ ਕੱਟੇ ਜਾਣ ਲੱਗੇ ਚਲਾਨ; ਨਾਕਿਆਂ 'ਤੇ 200 ਤੋਂ ਵੱਧ ਮੁਲਾਜ਼ਮ ਤਾਇਨਾਤਸ਼ਹਿਰ ਵਿੱਚ ਬੁਲਟ ਮੋਟਰਸਾਈਕਲ ਦੇ ਸਾਈਲੈਂਸਰ ਨੂੰ ਸੋਧ ਕੇ ਪੁਲੀਸ ਨੇ ਪਟਾਕੇ ਚਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੁਲਿਸ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਨਾਕਿਆਂ ’ਤੇ ਬੁਲਟ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।Punjab4 months ago
-
ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਦੇ ਕੱਟੇ ਚਾਲਾਨਕਸਬਾ ਅੱਪਰਾ 'ਚ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਤੇ ਇਲਾਕੇ ਅੰਦਰ ਹੂਟਿੰਗ ਵਾਲਿਆਂ ਅਨਸਰਾਂ ਦੀ ਖੁੱਲ੍ਹ ਐਨੀ ਜ਼ਿਆਦਾ ਵੱਧ ਚੁੱਕੀ ਸੀ ਕਿ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ। ਇਸ ਤਰਾਂ੍ਹ ਦੇ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਉਣ ਲਈ ਪੁਲਿਸ ਚੌਕੀ ਅੱਪਰਾਂ ਦੇ ਇੰਚਾਰਜ ਸ਼੍ਰੀ ਸੁਖਵਿੰਦਰ ਪਾਲ ਨੇ ਆਪਣੀ ਟੀਮ ਸਮੇਤ ਬੰਗਾ ਰੋਡ ਦਾਣਾ ਮੰਡੀ ਨਜ਼ਦੀਕ ਨਾਕਾ ਲਾਇਆ।Punjab5 months ago
-
Big News : ਊਨਾ 'ਚ ਪਟਾਕਾ ਫੈਕਟਰੀ 'ਚ ਵੱਡਾ ਧਮਾਕਾ, 6 ਔਰਤਾਂ ਜ਼ਿੰਦਾ ਸੜੀਆਂ, 20 ਤੋਂ ਵੱਧ ਜ਼ਖ਼ਮੀ, Watch Videoਜ਼ਿਲ੍ਹਾ ਊਨਾ ਦੇ ਟਾਹਲੀਵਾਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਊਨਾ-ਬਰੇਲੀ ਸਥਿਤ ਪਟਾਕਾ ਫੈਕਟਰੀ 'ਚ ਵੱਡਾ ਧਮਾਕਾ ਹੋਇਆ ਹੈ। ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਅੱਗ ਲੱਗਣ ਕਾਰਨ ਛੇ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਟਾਕਾ ਉਦਯੋਗ ਵਿੱਚ ਅੱਗ ਲੱਗਣ ਕਾਰਨ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ।National5 months ago
-
ਬੁਲਟ ਦੇ ਪਟਾਕਿਆਂ 'ਤੇ ਮਹਿਲ ਕਲਾਂ ਪੁਲਿਸ ਵੱਲੋਂ ਸਖ਼ਤੀਬੁਲੇਟ ਮੋਟਸਾਈਕਲ ਲੈ ਕੇ ਸੜਕਾ ਉੱਪਰ ਪਟਾਕੇ ਪਾਉਣ ਵਾਲਿਆਂ ਲਈ ਮਹਿਲ ਕਲਾਂ ਦੀ ਪੁਲਿਸ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਏਸੀਪੀ ਸੁਭਮ ਅਗਰਵਾਲ ਤੇ ਥਾਣਾ ਮੁੱਖੀ ਬਲਤੇਜ ਸਿੰਘ ਵੱਲੋਂ ਅਪਣੀ ਪੁਲਿਸ ਪਾਰਟੀ ਸਮੇਤ ਬੱਸ ਸਟੈਂਡ ਮਹਿਲ ਕਲਾਂ ਵਿੱਖੇ ਨਾਕਾਬੰਦੀ ਕਰਕੇ ਬੁਲੇਟ ਮੋਟਰਸਾਈਕਲਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤੇ ਪਟਾਕੇ ਪਾਉਣ ਵਾਲੇ ਬੁਲੇਟ ਮੋਟਰਸਾਈਕਲਾਂ ਦੇ ਸਿਲੰਸਰ ਮੌਕੇ 'ਤੇ ਉਤਾਰੇ ਗਏ। ਇਸ ਮੌਕੇPunjab7 months ago
-
ਛੇ ਜਣਿਆ ਨੂੰ ਪਟਾਕਾ ਵੇਚਣ ਦਾ ਲਾਇਸੈਂਸ, ਸੈਂਕੜੇ ਦੁਕਾਨਦਾਰਾਂ ਨੇ ਸਜਾਈਆ ਪਟਾਕਿਆਂ ਨਾਲਕਿਸੇ ਨੂੰ ਪਰਵਾਹ ਨਹੀਂ ਹੈ। ਨਿਯਮਾਂ ਨੂੰ ਤੋੜਨ ਵਾਲੇ ਦੁਕਾਨਦਾਰ ਮੁੱਖ ਮੰਤਰੀ ਦੀ ਵਾਇਰਲ ਵੀਡੀਓ ਦਿਖਾ ਕੇ ਟਾਲ-ਮਟੋਲ ਕਰਦੇ ਰਹੇ, ਜਦਕਿ ਵਾਇਰਲ ਵੀਡੀਓ ਕਾਰਨ ਪ੍ਰਸ਼ਾਸਨ ਨੇ ਵੀ ਕਾਰਵਾਈ ਕਰਨ ਤੋਂ ਬਚਦੇ ਨਜ਼ਰ ਆਏ। ਇੱਥੇ ਤੁਹਾਨੂੰ ਦੱਸ ਦੇਈਏ ਕਿ ਡੇਰਾਬੱਸੀ ਤੋਂ ਇਲਾਵਾ ਭਗਤ ਸਿੰਘ ਨਗਰ ਵਿਖੇ ਵੀ ਬੀਤੀ ਰਾਤ ਹਾਦਸੇ ਵਾਪਰੇ ਸਨ। ਦੋ ਹੋਰ ਸਥਾਨਾਂ 'ਤੇ ਗੱਤੇ ਦਾ ਗੋਦਾਮ 'ਚ ਵੀ ਅੱਗ ਲੱਗ ਗਈ ਸੀ। ਜਿਸ ਨੂੰ ਬਾਅਦ 'ਚ ਫ਼ਾਇਰ ਟੀਮ ਨੇ ਪਹੰੁਚ ਕੇ ਅੱਗ 'ਤੇ ਕਾਬੂ ਪਾਇਆ।ਕਿਸੇ ਨੂੰ ਪਰਵਾਹ ਨਹੀਂ ਹੈ। ਨਿਯਮਾਂ ਨੂੰ ਤੋੜਨ ਵਾਲੇ ਦੁਕਾਨਦਾਰ ਮੁੱਖ ਮੰਤਰੀ ਦੀ ਵਾਇਰਲ ਵੀਡੀਓ ਦਿਖਾ ਕੇ ਟਾਲ-ਮਟੋਲ ਕਰਦੇ ਰਹੇ, ਜਦਕਿ ਵਾਇਰਲ ਵੀਡੀਓ ਕਾਰਨ ਪ੍ਰਸ਼ਾਸਨ ਨੇ ਵੀ ਕਾਰਵਾਈ ਕਰਨ ਤੋਂ ਬਚਦੇ ਨਜ਼ਰ ਆਏ। ਇੱਥੇ ਤੁਹਾਨੂੰ ਦੱਸ ਦੇਈਏ ਕਿ ਡੇਰਾਬੱਸੀ ਤੋਂ ਇਲਾਵਾ ਭਗਤ ਸਿੰਘ ਨਗਰ ਵਿਖੇ ਵੀ ਬੀਤੀ ਰਾਤ ਹਾਦਸੇ ਵਾਪਰੇ ਸਨ। ਦੋ ਹੋਰ ਸਥਾਨਾਂ 'ਤੇ ਗੱਤੇ ਦਾ ਗੋਦਾਮ 'ਚ ਵੀ ਅੱਗ ਲੱਗ ਗਈ ਸੀ। ਜਿਸ ਨੂੰ ਬਾਅਦ 'ਚ ਫ਼ਾਇਰ ਟੀਮ ਨੇ ਪਹੰੁਚ ਕੇ ਅੱਗ 'ਤੇ ਕਾਬੂ ਪਾਇਆ।Punjab9 months ago
-
Delhi Air Quality : ਪਾਬੰਦੀ ਦੇ ਬਾਵਜੂਦ ਦਿੱਲੀ 'ਚ ਖੂਬ ਵੱਜੇ ਪਟਾਕੇ, ਗੰਭੀਰ ਸ਼੍ਰੇਣੀ 'ਚ ਪੁੱਜਾ ਹਵਾ ਪ੍ਰਦੂਸ਼ਣਦਿੱਲੀ 'ਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੋ ਗਈ ਹੈ। ਨੋਇਡਾ ਤੇ ਗਾਜ਼ੀਆਬਾਦ ਦੇ ਕਈ ਖੇਤਰਾਂ 'ਚ ਏਅਰ ਕੁਆਲਿਟੀ ਇੰਡੈਕਸ (AQI) ਵਿੱਚ ਵੀ ਤੇਜ਼ੀ ਨਾਲ ਵਾਧਾ ਹੋਇਆ ਹੈ। ਰਾਜਧਾਨੀ ਦੇ ਹਰ ਖੇਤਰ 'ਚ ਹਵਾ ਦੀ ਗੁਣਵੱਤਾ ਅੱਧੀ ਰਾਤ ਤਕ ਗੰਭੀਰ ਪੱਧਰ ਨੂੰ ਪਾਰ ਕਰ ਚੁੱਕੀ ਸੀ।National9 months ago
-
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਦੀਵਾਲੀ, ਗੁਰਪੁਰਬ ਤੇ ਪਟਾਖੇ ਵੇਚਣ ਲਈ ਥਾਵਾਂ ਨਿਰਧਾਰਤਪੱਤਰ ਪੇ੍ਰਰਕ, ਫਰੀਦਕੋਟ : ਫਰੀਦਕੋਟ ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਜ਼ਿਲਾ ਮੈਜਿਸਟੇ੍ਟ ਫਰੀਦਕੋਟ ਵਿPunjab9 months ago
-
ਪਟਾਕਾ ਬਾਜ਼ਾਰ ਮੰਦੀ ਦਾ ਸ਼ਿਕਾਰਵੀ ਆਪ ਕਰਵਾਉਣੀ ਪਈ ਜਦੋਂ ਕਿ ਪੀਣ ਦੇ ਪਾਣੀ ਦੀ ਵੀ ਇੱਥੇ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ। ਦੁਕਾਨਦਾਰ ਰਾਮ ਪ੍ਰਕਾਸ਼ ਨੇ ਕਿਹਾ ਕਿ ਕਿਸੇ ਦੁਰਘਟਨਾ ਨਾਲ ਨਜਿੱਠਣ ਲਈ ਇੱਥੇ ਮੁਢਲੀ ਚਿਕਿਤਸਾ ਦਾ ਕੋਈ ਬੰਦੋਬਸਤ ਨਹੀਂ ਹੈ। ਜਦੋਂ ਕਿ ਨਿਯਮਾਂ 'ਚ ਇਹ ਸੁਵਿਧਾਵਾਂ ਉਪਲੱਬਧ ਕਰਾਉਣ ਦਾ ਪ੍ਰਰਾਵਧਾਨ ਹੈ। ਪਟਾਕਾ ਵਿਕਰੇਤਾ ਯੋਗੇਸ਼ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਦੇਖੀ ਦੇ ਕਾਰਨ ਇਸ ਪੇਸ਼ੇ ਨਾਲ ਜੁੜੇ ਲੋਕਾਂ ਨੂੰ ਕਾਫ਼ੀ ਨੁਕਸਾਨ ਝੱਲਨਾ ਪੈ ਸਕਦਾ ਹੈ। ਉਂਝ ਵੀ ਪਿਛਲੇ ਸਾਲ ਦੇ ਮੁਕਾਬਲੇ ਪਟਾਕਿਆਂ ਦੀਆਂ ਕੀਮਤਾਂ 'ਚ 30 ਫ਼ੀਸਦੀ ਵਾਧਾ ਹੋਇਆ ਹੈ। 4 ਨਵੰਬਰ ਨੂੰ ਦੀਵਾਲੀ ਹੈ ਅਤੇ ਬਾਜ਼ਾਰ 'ਚ ਅਜੇ ਤਕ ਮੰਦੀ ਛਾਈ ਹੋਈ ਹੈ। ਜੇਕਰ ਅਗਲੇ ਦੋ ਦਿਨਾਂ 'ਚ ਇਹੀ ਹਾਲਾਤ ਰਹੇ ਤਾਂ ਪਟਾਕਾ ਵਪਾਰ ਨਾਲ ਜੁੜੇ ਦੁਕਾਨਦਾਰਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਵੇਗਾ।Punjab9 months ago
-
ਸੁਪਰੀਮ ਕੋਰਟ ਨੇ ਕਿਹਾ- ਪਟਾਕਿਆਂ ’ਤੇ ਪੂਰੀ ਤਰ੍ਹਾਂ ਨਹੀਂ ਹੋ ਸਕਦੀ ਪਾਬੰਦੀ ,ਨਿਗਰਾਨੀ ਤੰਤਰ ਹੋਣਾ ਚਾਹੀਦਾ ਮਜ਼ਬੂਤਹਾਈ ਕੋਰਟ ਨੇ ਕਿਹਾ ਸੀ ਕਿ ਗ੍ਰੀਨ ਪਟਾਕਿਆਂ ਦੀ ਜਾਂਚ ਦਾ ਕੋਈ ਤੰਤਰ ਨਹੀਂ ਹੈ, ਇਸ ਲਈ ਅਧਿਕਾਰੀਆਂ ਲਈ ਉਲੰਘਣ ਕਰਨ ਵਾਲਿਆਂ ਦੀ ਪਛਾਣ ਕਰਨਾ ਸੰਭਵ ਨਹੀਂ ਹੈ।National9 months ago
-
ਦੀਵਾਲੀ ਮੌਕੇ ਪੰਜ ਥਾਂਵਾਂ 'ਤੇ ਹੋਵੇਗੀ ਪ੍ਰਦੂਸ਼ਣ ਦੀ ਵਿਸ਼ੇਸ਼ ਮੌਨੀਟਰਿੰਗ, ਚੰਡੀਗੜ੍ਹ 'ਚ ਪਟਾਕੇ ਬੈਨ, ਮੋਹਾਲੀ ਪੰਚਕੂਲਾ 'ਚ ਚੱਲਣਗੇਇਸ ਵਾਰ ਚੰਡੀਗੜ੍ਹ ਵਿਚ ਹਵਾ ਪਿਓਰੀਫਾਇਰ ਟਾਵਰ ਵੀ ਲੱਗ ਗਿਆ ਹੈ। ਟਰਾਂਸਪੋਰਟ ਚੌਕ ’ਤੇ ਲਗਾਏ ਇਸ ਟਾਵਰ ਤੋਂ ਪ੍ਰਦੂਸ਼ਣ ਦਾ ਡਾਟਾ ਵੀ ਇਕੱਠਾ ਕੀਤਾ ਜਾ ਰਿਹਾ ਹੈ।Punjab9 months ago
-
ਦੀਵਾਲੀ ਤੇ ਗੁਰਪੁਰਬ 'ਤੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤਜ਼ਿਲ੍ਹੇ 'ਚ ਤਿਉਹਾਰਾਂ 'ਤੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਿ ਜ਼ਿਲ੍ਹੇ 'ਚ ਤਿਉਹਾਰਾਂ 'ਤੇ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਿPunjab9 months ago
-
ਰਿਹਾਇਸ਼ੀ ਇਲਾਕੇ 'ਚ ਪਟਾਕਿਆਂ ਦੀਆਂ ਦੁਕਾਨਾਂ 'ਤੇ ਪਾਬੰਦੀ ਲਾਈ ਜਾਵੇ : ਅਵੀ ਰਾਜਪੂਤਦੀਵਾਲੀ ਤੋਂ ਪਹਿਲਾਂ ਪਟਾਕਿਆਂ ਦੀ ਵਿਕਰੀ ਵੱਧ ਜਾਂਦੀ ਹੈ। ਸ਼ਹਿਰ ਤੋਂ ਲੈ ਕੇ ਪਿੰਡ ਤੱਕ ਪਟਾਕਿਆਂ ਦ ਦੀਵਾਲੀ ਤੋਂ ਪਹਿਲਾਂ ਪਟਾਕਿਆਂ ਦੀ ਵਿਕਰੀ ਵੱਧ ਜਾਂਦੀ ਹੈ। ਸ਼ਹਿਰ ਤੋਂ ਲੈ ਕੇ ਪਿੰਡ ਤੱਕ ਪਟਾਕਿਆਂ ਦPunjab9 months ago
-
ਇਕ ਕਰੋੜ ਦੀ ਕੀਮਤ ਦੇ ਪਟਾਕੇ ਬਰਨਾਲਾ ਪੁਲਿਸ ਨੇ ਕੀਤੇ ਜ਼ਬਤ, ਗੈਰਕਾਨੂੰਨੀ ਤਰੀਕੇ ਨਾਲ ਕੀਤੇ ਸਨ ਸਟੋਰਸਿਟੀ ਪੁਲਸ ਸਟੇਸ਼ਨ-2 ਦੇ ਅਧੀਨ ਪੈਂਦੇ ਚੰਡੀਗਡ਼੍ਹ ਨੈਸ਼ਨਲ ਹਾਈਵੇ ਟੀ ਪੁਆਇੰਟ ਦੇ ਕੋਲੋਂ ਪ੍ਰਸ਼ਾਸਨ ਨੇ 1 ਕਰੋੜ ਦੀ ਕੀਮਤ ਦੇ ਗੈਰਕਾਨੂੰਨੀ ਤਰੀਕੇ ਨਾਲ ਸਟੋਰ ਕੀਤੇ ਪਟਾਕੇ ਬਰਾਮਦ ਕੀਤੇ ਹਨ।Punjab9 months ago
-
ਬਰਲਟਨ ਪਾਰਕ ਤੋਂ ਇਲਾਵਾ ਹੋਰ ਕਿਤੇ ਵੀ ਪਟਾਕੇ ਵੇਚਣ ਦੀ ਆਗਿਆ ਨਹੀਂ : ਡੀਸੀਪੀਕ੍ਰਾਈਮ ਰਿਪਰੋਟਰ, ਜਲੰਧਰ : ਡਿਪਟੀ ਕਮਿਸ਼ਨਰ ਪੁਲਿਸ ਜਗਮੋਹਨ ਸਿੰਘ ਵੱਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪਟਾਕੇ ਵੇਚਣ ਸਬੰਧੀ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਰਲਟਨ ਪਾਰਕ ਵਿਖੇ ਆਰਜ਼ੀ ਲਾਇਸੰਸ ਵਾਲੀਆਂ ਦੁਕਾਨਾਂ ਤੋਂ ਇਲਾਵਾ ਕਮਿਸ਼ਨਰੇਟ ਪੁਲਿਸ ਦੇ ਅਧਿਕਾਰ ਖੇਤਰ ਵਿਚ ਹੋਰ ਕਿਸੇ ਵੀ ਜਗ੍ਹਾ 'ਤੇ ਪਟਾਕੇ ਵੇਚਣ ਦੀ ਆਗਿਆ ਨਹੀਂ ਹੈ।Punjab9 months ago
-
ਜ਼ਿਲ੍ਹਾ ਪ੍ਰਸਾਸ਼ਨ ਨੇ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਸਟੋਰ ਕਰਨ ਵਾਲਿਆ 'ਤੇ ਕਸਿਆ ਸ਼ਿਕੰਜਾਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਤੇ ਜ਼ਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹਿਰ ਅੰਦਰ ਬਿਨਾਂ ਮਨਜ਼ੂਰੀ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਪਟਾਖ਼ੇ ਸਟੋਰ ਕਰਨ ਵਾਲੇ ਵਪਾਰੀਆਂ 'ਤੇ ਸਿਕੰਸ਼ਾ ਕਸਿਆ ਜਾ ਰਿਹਾ ਹੈ, ਜਿਸ ਦੇ ਤਹਿਤ ਇਕ ਪਟਾਕਾ ਵਪਾਰੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।Punjab9 months ago
-
ਗ਼ੈਰ ਕਾਨੂੰਨੀ ਤੌਰ 'ਤੇ ਪਟਾਕੇ ਵੇਚਣ ਵਾਲਿਆਂ 'ਤੇ ਹੋਵੇਗੀ ਸਖ਼ਤੀ: ਵਰਜੀਤ ਵਾਲੀਆਤਿਉਹਾਰਾਂ ਦੇ ਦਿਨਾਂ ਦੇ ਚਲਦਿਆਂ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਤਿਆਰੀਆਂ ਤੇ ਪ੍ਰਬੰਧ ਜਾਰੀ ਹਨ। ਇਸੇ ਤਹਿਤ ਮੰਗਲਵਾਰ ਨੂੰ ਉਪPunjab9 months ago
-
ਪਟਾਖੇ ਵੇਚਣ ਲਈ ਆਰਜ਼ੀ ਲਾਇਸੈਂਸ ਲਈ ਅਰਜ਼ੀਆਂ ਦੀ ਮੰਗਸਟਾਫ ਰਿਪੋਰਟਰ ਫਰੀਦਕੋਟ : ਸਹਾਇਕ ਕਮਿਸ਼ਨਰ (ਜ) ਫ਼ਰੀਦਕੋਟ ਬਲਜੀਤ ਕੌਰ ਨੇ ਦੱਸਿਆ ਕਿ ਦੀਵਾਲੀ ਅਤੇ ਗੁਰਪੁਰਬ ਦੇ ਤਿਉਹPunjab9 months ago
-
ਪਟਾਖੇ ਵੇਚਣ ਲਈ ਆਰਜ਼ੀ ਲਾਇਸੈਂਸ ਲਈ ਅਰਜ਼ੀਆਂ ਦੀ ਮੰਗਸਹਾਇਕ ਕਮਿਸ਼ਨਰ (ਜ) ਫਰੀਦਕੋਟ ਬਲਜੀਤ ਕੌਰ ਨੇ ਦੱਸਿਆ ਕਿ ਦੀਵਾਲੀ ਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵੱਲੋਂ ਸਿਵਲ ਰਿਟ ਪਟੀਸ਼ਨ ਨੰ: 23548 ਆਫ 2017 ਵਿੱਚ ਦਿੱਤੇ ਗਏ ਆਦੇਸ਼ਾਂPunjab9 months ago
-
ਪਟਾਕਿਆਂ ਦੀ ਵਿਕਰੀ ਲਈ ਲਾਇਸੈਂਸ ਦਾ ਡਰਾਅ 25 ਨੂੰਅਦਾਰਾ ਪੰਜਾਬੀ ਜਾਗਰਣ ਵੱਲੋਂ ਵਿਦਿਆਰਥੀ ਵਰਗ ਨੂੰ ਗੁਰਬਾਣੀ ਤੇ ਵਿਰਾਸਤ ਨਾਲ ਜੋੜਨ ਲਈ ਗੱਤਕਾ ਤੇ ਦਸਤਾਰ ਦੇ ਸੂਬਾ ਪੱਧਰੀ ਮੁਕਾਬਲੇ ਕਰਵਾਉਣ ਉਪਰੰਤ ਜ਼ਿਲ੍ਹਾ ਪੱਧਰੀ ਗੁਰਬਾਣੀ ਕੰਠ ਮੁਕਾਬਲੇ ਸ਼ੁਰੂ ਕਰਵਾ ਕੇ ਪੰਜਾਬ ਵਿਚ ਰੂਹਾਨੀ ਤੇ ਸੱਭਿਅਕ ਲਹਿਰ ਦਾ ਆਗਾਜ਼ ਕੀਤPunjab9 months ago
-
ਪਟਾਕਿਆਂ ਦੀ ਵਿਕਰੀ ਲਈ ਅਸਥਾਈ ਲਇਸੰਸ 25 ਨੂੰ ਵੰਡੇ ਜਾਣਗੇ : ਡਿਪਟੀ ਕਮਿਸ਼ਨਰਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟੇ੍ਟ ਮੋਗਾ ਹਰੀਸ਼ ਨਈਅਰ ਨੇ ਦੱਸਿਆ ਕਿ ਦਿਵਾਲੀ/ਗੁਰਪੁPunjab9 months ago