covid19
-
ਫੀਸਾਂ ਨਾ ਦੇਣ ਕਾਰਨ ਵਿਦਿਆਰਥੀਆਂ ਨੂੰ ਪ੍ਰੀਖਿਆ 'ਚ ਨਾ ਬੈਠਣ ਦੇਣ ਦੇ ਲਾਏ ਦੋਸ਼, ਮਾਪਿਆਂ ਨੇ ਕੀਤੀ ਨਾਅਰੇਬਾਜ਼ੀਇਥੋਂ ਦੀ ਰਾਜਪੁਰਾ ਕਲੋਨੀ ਸਥਿਤ ਇੱਕ ਨਿੱਜੀ ਸਕੂਲ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪ੍ਰੀਖਿਆ ਦੇਣ ਲਈ ਪੁੱਜੇ ਵਿਦਿਆਰਥੀਆਂ 'ਚ ਨਾ ਬੈਠਣ ਦਿੱਤਾ। ਇਸ ਦੇ ਰੋਸ ਵਜੋਂ ਇੱਕਤਰ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰਬੰਧਕਾਂ ਖਿਲਾਫ਼ ਦੱਬ ਕੇ ਨਾਅਰੇਬਾਜ਼ੀ ਕੀਤੀ।Punjab8 hours ago
-
Eat on time to stay healthy : ਸਿਹਤਮੰਦ ਰਹਿਣ ਲਈ ਸਮੇਂ ਸਿਰ ਖਾਓ ਖਾਣਾਕੋਰੋਨਾ ਮਹਾਮਾਰੀ ਤੋਂ ਉਭਰਨ ਵੱਲ ਅਸੀਂ ਕਦਮ ਵਧਾ ਰਹੇ ਹਾਂ ਪਰ ਸਾਨੂੰ ਭੱੁਲਣਾ ਨਹੀਂ ਚਾਹੀਦਾ ਕਿ ਇਸ ਨੇ ਸਾਡੀ ਜੀਵਨਸ਼ੈਲੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਤੋਂ ਬਚਾਅ ਲਈ ਸੰਤੁਲਿਤ ਖ਼ੁਰਾਕ ਖਾਓ ਤੇ ਇਮਿਊਨਿਟੀ ਨੂੰ ਮਜ਼ਬੂਤ ਬਣਾਓ। ਇਸ ਨਾਲ ਲਾਗ ਜਾਂ ਰੋਗਾਂ ਦਾ ਖ਼ਤਰਾ ਸਾਡੇ ਸਰੀਰ ਨੂੰ ਨਹੀਂ ਹੋਵੇਗਾ।Lifestyle13 hours ago
-
ਸਰਕਾਰੀ ਹੁਕਮ : 10 ਲੋਕਾਂ ਦੇ ਇਕੱਠੇ ਹੋਣ 'ਤੇ ਹੀ ਖੋਲ੍ਹੋ ਵੈਕਸੀਨ ਦੀ ਵਾਇਲਕੋਰੋਨਾ ਵੈਕਸੀਨ ਲਾਉਣ ਲਈ ਸਰਕਾਰੀ ਮੁਲਾਜ਼ਮਾਂ ਵੱਲੋਂ ਉਤਸ਼ਾਹ ਨਾ ਦਿਖਾਉਣ ਤੋਂ ਬਾਅਦ ਨਿੱਜੀ ਹਸਪਤਾਲਾਂ ਦਾ ਸਟਾਫ ਅੱਗੇ ਆਇਆ ਹੈ। ਇਸ ਨਾਲ ਟੀਕਾਕਰਨ 'ਚ ਤੇਜ਼ੀ ਆਈ ਹੈ। ਉਧਰ, ਵੈਕਸੀਨ ਦੀ ਵੇਸਟੇਜ ਘੱਟ ਕਰਨ ਲਈ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਵੈਕਸੀਨ ਲਗਵਾਉਣ ਲਈ 10 ਲੋਕਾਂ ਦੇ ਮੌਕੇ 'ਤੇ ਪਹੁੰਚਣ ਤੋਂ ਬਾਅਦ ਹੀ ਵਾਇਲ ਖੋਲ੍ਹਣ ਦੀ ਹਦਾਇਤ ਦਿੱਤੀ ਹੈ।Punjab1 day ago
-
Coronavirus Vaccine: ਕੋਵਿਡ-19 ਵੈਕਸੀਨ ਨਾਲ ਹੋ ਰਿਹਾ ਹੈ ਸਾਈਡ-ਇਫੈਕਟ, ਤਾਂ ਕੀ ਕਰੀਏ?National news ਕੋਰੋਨਾ ਵਾਇਰਸ ਦੀ ਵੈਕਸੀਨ ਤੁਹਾਨੂੰ ਕੋਵਿਡ-19 ਸੰਕ੍ਰਮਣ ਤੋਂ ਬਚਾ ਸਕਦੀ ਹੈ। ਦਵਾਈਆਂ ਦੀ ਤਰ੍ਹਾਂ ਵੈਕਸੀਨ ਦੇ ਵੀ ਸਾਈਡ-ਇਫੈਕਟ ਹੁੰਦੇ ਹਨ। ਐਕਸਪਰਟ ਦਾ ਮੰਨਣਾ ਹੈ ਕਿ ਕੋਵਿਡ-19 ਵੈਕਸੀਨ ਲਗਾਉਣ ਤੋਂ ਬਾਅਦ ਇਕ ਵਿਅਕਤੀ ਨੂੰ ਕੁਝ ਸਾਈਡ-ਇਫੈਕਟ ਮਹਿਸੂਸ ਹੋ ਸਕਦੇ ਹਨ।National1 day ago
-
ਪੰਜਾਬ 'ਚ ਤਿੰਨ ਦਿਨਾਂ 'ਚ 156 ਕੋਰੋਨਾ ਵੈਕਸੀਨ ਡੋਜ਼ ਖ਼ਰਾਬਕੋਰੋਨਾ ਖ਼ਿਲਾਫ਼ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਪੰਜਾਬ 'ਚ ਕਾਫੀ ਹੌਲੀ ਚੱਲ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਤਕ ਤਿੰਨ ਦਿਨਾਂ 'ਚ 156 ਡੋਜ਼ ਖ਼ਰਾਬ ਹੋ ਚੁੱਕੀਆਂ ਹਨ। ਅਜਿਹਾ ਹੈਲਥ ਵਰਕਰਾਂ ਦੀ ਜ਼ਿਆਦਾ ਗਿਣਤੀ 'ਚ ਵੈਕਸੀਨ ਨਾ ਲਗਵਾਉਣ ਨਾਲ ਹੋ ਰਿਹਾ ਹੈ।Punjab1 day ago
-
Corona Vaccine : ਤੀਜੇ ਦਿਨ ਟੀਕਾ ਲਗਵਾਉਣ ਵਾਲਿਆਂ 'ਚ 13 ਫ਼ੀਸਦੀ ਦਾ ਵਾਧਾਕੋਰੋਨਾ ਵੈਕਸੀਨ ਲਗਾਉਣ ਦੇ ਤੀਜੇ ਦਿਨ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ 'ਚ ਲਗਪਗ 13 ਫ਼ੀਸਦੀ ਦਾ ਇਜ਼ਾਫਾ ਹੋਇਆ। ਹਾਲਾਂਕਿ ਤੀਜੇ ਦਿਨ ਵੀ ਸਿਹਤ ਮੁਲਾਜ਼ਮਾਂ 'ਚ ਡਰ ਦਾ ਮਾਹੌਲ ਰਿਹਾ, ਜਿਸ ਕਾਰਨ ਸਿਹਤ ਵਿਭਾਗ ਆਪਣੇ ਮਿੱਥੇ ਟੀਚੇ ਤੋਂ ਚੁੱਕ ਗਿਆ।Punjab1 day ago
-
Work From Home ਕਰ ਰਹੇ ਮੁਲਾਜ਼ਮਾਂ ਨੂੰ Budget 2021 'ਚ ਮਿਲ ਸਕਦਾ ਹੈ ਇਹ ਤੋਹਫ਼ਾCoronavirus ਕਾਰਨ ਦੁਨੀਆ 'ਚ ਲੋਕਾਂ ਦੇ ਕੰਮ ਕਰਨ ਦੀ ਤਰੀਕਿਆਂ 'ਚ ਬਦਲਾਅ ਆਇਆ ਹੈ। ਇਸ ਮਹਾਮਾਰੀ ਕਾਰਨ Work From Home ਦਾ ਰੁਝਾਣ ਵਧ ਗਿਆ ਹੈ। ਕਈ ਕੰਪਨੀਆਂ ਇਸ ਨੂੰ ਅੱਗੇ ਵੀ ਵਧਾਉਣ 'ਤੇ ਵਿਚਾਰ ਕਰ ਰਹੀਆਂ ਹਨ। ਇਸ ਕਲਚਰ ਤੋਂ ਸੰਸਥਾਵਾਂ ਦੀ ਕਾਫੀ ਬੱਚਤ ਵੀ ਹੋ ਰਹੀ ਹੈ।Business1 day ago
-
Share Market: ਵਾਧੇ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੈਕਸ 480 ਅਤੇ ਨਿਫਟੀ 120 ਅੰਕ ਚੜ੍ਹੇਭਾਰਤੀ ਸਟਾਕ ਮਾਰਕੀਟ ਵਿੱਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਵਾਧਾ ਵੇਖਿਆ ਗਿਆ ਹੈ। ਬੰਬੇ ਸਟਾਕ ਐਕਸਚੇਂਜ ਸੰਵੇਦਨਸ਼ੀਲ ਇੰਡੈਕਸ ਸੈਂਸੇਕਸ ਮੰਗਲਵਾਰ ਨੂੰ 336.04 ਅੰਕਾਂ ਦੀ ਤੇਜ਼ੀ ਨਾਲ 48,900.31 ਦੇ ਪੱਧਰ 'ਤੇ ਖੁੱਲ੍ਹਿਆ।Business2 days ago
-
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਦਿੱਲੀ ਪੁਲਿਸ ਦੀ ਸ਼ਲਾਘਾ, ਕਿਹਾ- ਸਾਰੀਆਂ ਚੁਣੌਤੀਆਂ ਦਾ ਸਬਰ ਤੇ ਸ਼ਾਂਤੀ ਨਾਲ ਕੀਤਾ ਸਾਹਮਣਾਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਮੰਗਲਵਾਰ ਨੂੰ ਦਿੱਲੀ ਪੁਲਿਸ ਹੈੱਡਕੁਆਰਟਰ ਪਹੁੰਚੇ। ਗ੍ਰਹਿ ਮੰਤਰੀ ਨੇ ਕਿਹਾ, '2020 ਦਿੱਲੀ ਪੁਲਿਸ ਸਮੇਤ ਸਾਰਿਆਂ ਲਈ ਚੁਣੌਤੀਆਂ ਨਾਲ ਭਰਿਆ ਸਾਲ ਰਿਹਾ ਹੈ।National2 days ago
-
Coronavirus vaccination Update: ਜਲੰਧਰ ਦੇ ਪਿਮਸ ਹਸਪਤਾਲ 'ਚ ਕੋਰੋਨਾ ਵੈਕਸੀਨ ਲਾਉਣ ਦਾ ਕੰਮ ਸ਼ੁਰੂਕੋਰੋਨਾ ਵਾਇਰਸ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਸ਼ੁਰੂ ਕੀਤੀ ਟੀਕਾਕਰਨ ਮੁਹਿੰਮ ਤਹਿਤ ਅੱਜ ਗੜ੍ਹਾ ਰੋਡ ਸਥਿਤ ਪਿਮਸ ਹਸਪਤਾਲ ਵਿਚ ਸਿਹਤ ਮੁਲਾਜ਼ਮਾਂ ਨੂੰ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।Punjab2 days ago
-
WHO ਦਾ ਕੋਰੋਨਾ ਬਾਰੇ ਵੱਡਾ ਖੁਲਾਸਾ- ਚੀਨੀ ਵਿਗਿਆਨੀਆਂ ਨੇ ਮੰਨਿਆ ਗੁਫ਼ਾਵਾਂ 'ਚੋਂ ਨਮੂਨੇ ਲੈਂਦੇ ਸਮੇਂ ਉਨ੍ਹਾਂ ਨੂੰ ਚਮਗਿੱਦੜਾਂ ਨੇ ਕੱਟਿਆWHO ਦੀ ਟੀਮ ਨੇ ਚੀਨ ਦੇ ਵੂਹਾਨ ਦੌਰੇ ਦੌਰਾਨ ਕੋਰੋਨਾ ਵਾਇਰਸ ਸਬੰਧੀ ਇਕ ਵੱਡਾ ਖੁਲਾਸਾ ਕੀਤਾ ਹੈ। ਡਬਲਯੂਐੱਚਓ ਸਾਹਮਣੇ ਵੁਹਾਨ ਲੈਬ ਦੇ ਵਿਗਿਆਨੀਆਂ ਨੇ ਸਵੀਕਾਰ ਕੀਤਾ ਹੈ ਕਿ ਰਹੱਸਮਈ ਗੁਫ਼ਾਵਾਂ 'ਚੋਂ ਚਮਗਿੱਦੜ ਦੇ ਨਮੂਨੇ ਲੈਂਦੇ ਸਮੇਂ ਉਨ੍ਹਾਂ ਨੂੰ ਕੁਝ ਚਮਗਿੱਦੜਾਂ ਨੇ ਕੱਟ ਲਿਆ ਸੀ।World3 days ago
-
ਸਿਗਰਟ ਪੀਣ ਵਾਲਿਆਂ ਤੇ ਸ਼ਾਕਾਹਾਰੀਆਂ ਨੂੰ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਘੱਟ, CSIR ਦੇ ਸਰਵੇ 'ਚ ਖੁਲਾਸਾਵਿਗਿਆਨੀ ਤੇ ਸਨਅਤੀ ਖੋਜ ਪ੍ਰੀਸ਼ਦ (Council of Scientific and Industrial Research, CSIR) ਵੱਲੋਂ ਕਰੀਬ 40 ਸੰਸਥਾਵਾਂ 'ਚ ਕੀਤੇ ਗਏ ਸਰਬ ਭਾਰਤੀ ਸੀਰੋ-ਸਰਵੇ 'ਚ ਪਾਇਆ ਗਿਆ ਹੈ ਕਿ ਸ਼ਾਕਾਹਾਰੀਆਂ 'ਚ ਘੱਟ ਸੀਰੋ ਪਾਜ਼ੇਟਿਵਿਟੀ ਪਾਈ ਗਈ।Lifestyle3 days ago
-
10 ਮਹੀਨਿਆਂ ਬਾਅਦ ਖੁੱਲ੍ਹੇ CBSE ਸਕੂਲ, ਮੈਡੀਕਲ ਸਕ੍ਰੀਨਿੰਗ ਨਾਲ ਹੋਈ ਬੱਚਿਆਂ ਦੀ ਐਂਟਰੀਜਲੰਧਰ 'ਚ ਸੀਬੀਐੱਸਈ ਦੇ ਸਕੂਲ 10 ਮਹੀਨੇ ਬਾਅਦ ਖੁੱਲ੍ਹਣ ਲੱਗੇ ਹਨ, ਵਿਦਿਆਰਥੀਆਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਸਕੂਲ ਦੇ ਪ੍ਰਵੇਸ਼ ਦਵਾਰ 'ਤੇ ਵਿਦਿਆਰਥੀਆਂ ਦੀ ਮੈਡੀਕਲ ਸਕ੍ਰੀਨਿੰਗ ਕੀਤੀ ਗਈ।Punjab3 days ago
-
Jalandhar Corona Vaccine : ਕੋਰੋਨਾ ਦੀ ਵੈਕਸੀਨ ਲਵਾਉਣ ਲਈ ਸਿਹਤ ਮੁਲਾਜ਼ਮ ਪੁੱਜੇ, ਦੁਪਹਿਰ ਤਕ 30 ਮੁਲਾਜ਼ਮ ਲੱਗਵਾ ਚੁੱਕੇ ਹਨਕੋਰੋਨਾ ਵਾਇਰਸ ਮਹਾਮਾਰੀ ਦੇ ਖਾਤਮੇ ਲਈ ਪਹਿਲੇ ਪੜਾਅ ਤਹਿਤ ਸਿਹਤ ਮੁਲਾਜ਼ਮਾਂ ਨੂੰ ਵੈਕਸੀਨ ਲਾਉਣ ਦੇ ਦੂਜੇ ਦਿਨ ਸੋਮਵਾਰ ਨੂੰ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ 'ਚ ਟੀਕੇ ਲਾਉਣ ਦਾ ਕੰਮ ਨਿਰਧਾਰਿਤ ਸਮੇਂ 'ਤੇ ਸ਼ੁਰੂ ਹੋ ਗਿਆ। ਵੈਕਸੀਨ ਲਵਾਉਣ ਲਈ ਸਿਹਤ ਮੁਲਾਜ਼ਮ ਪੁੱਜਣੇ ਸ਼ੁਰੂ ਹੋ ਗਏ।Punjab3 days ago
-
corona in india : ਦੇਸ਼ 'ਚ ਪਹਿਲੀ ਵਾਰ ਦੋ ਫ਼ੀਸਦੀ ਤੋਂ ਘੱਟ ਸਰਗਰਮ ਮਾਮਲੇ, ਸ਼ਨਿਚਰਵਾਰ ਨੂੁੰ 7.79 ਲੱਖ ਟੈਸਟਪਿਛਲੇ 10 ਦਿਨਾਂ ਤੋਂ ਕੋਰੋਨਾ ਦੇ ਰੋਜ਼ਾਨਾ 20 ਹਜ਼ਾਰ ਤੋਂ ਘੱਟ ਨਵੇਂ ਕੇਸ ਮਿਲ ਰਹੇ ਹਨ। ਰੋਜ਼ਾਨਾ ਨਵੇਂ ਮਾਮਲਿਆਂ ਤੋਂ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਵੀ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਬਣਿਆ ਹੋਇਆ ਹੈ।National3 days ago
-
ਲੋਕ ਪੋਲੀਓ ਵਾਂਗ ਹੀ ਦੇਸ਼ 'ਚੋਂ ਕੋਰੋਨਾ ਵਾਇਰਸ ਦਾ ਖ਼ਾਤਮਾ ਕਰਨਗੇ : ਅਮਿਤਾਭ ਬੱਚਨਮਹਾਨਾਇਕ ਅਮਿਤਾਭ ਬੱਚਨ ਨੇ ਕੋਰੋਨਾ ਵਾਇਰਸ ਖ਼ਿਲਾਫ਼ ਭਾਰਤ 'ਚ ਸ਼ੁਰੂ ਕੀਤੀ ਗਈ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਦੇਸ਼ ਦੇ ਕੋਰੋਨਾ ਮੁਕਤ ਹੋਣ ਦੀ ਉਮੀਦ ਪ੍ਰਗਟਾਈ ਹੈ।Entertainment 4 days ago
-
ਨਾਰਵੇ 'ਚ Pfizer ਵੈਕਸੀਨ ਲੈਣ ਤੋਂ ਬਾਅਦ 29 ਲੋਕਾਂ ਦੀ ਮੌਤ, ਦਹਿਸ਼ਤ 'ਚ ਲੋਕਨਾਰਵੇ ਵਿਚ ਫਾਈਜ਼ਰ ਬਾਇਓਐੱਨਟੈਕ ਕੋਵਿਡ-19 ਵੈਕਸੀਨ ਲੈਣ ਪਿੱਛੋਂ ਸ਼ਨਿਚਰਵਾਰ ਨੂੰ ਛੇ ਹੋਰ ਲੋਕਾਂ ਦੀ ਮੌਤ ਹੋਣ ਨਾਲ ਮੌਤਾਂ ਦੀ ਗਿਣਤੀ 29 ਤਕ ਪੁੱਜ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਵਿਚ ਫਾਈਜ਼ਰ ਵੈਕਸੀਨ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।World4 days ago
-
ਕੋਵੈਕਸੀਨ ਦੇ ਬੁਰੇ ਪ੍ਰਭਾਵ ’ਤੇ ਭਾਰਤ ਬਾਇਓਟੈੱਕ ਦੇਵੇਗੀ ਮੁਆਵਜ਼ਾ, ਟੀਕਾਕਰਨ ’ਚ ਕੋਵੈਕਸੀਨ ਦਾ ਹੋ ਰਿਹਾ ਇਸਤੇਮਾਲਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਕੋਰੋਨਾ ਖ਼ਿਲਾਫ਼ ਦੇਸ਼ ’ਚ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ। ਇਸ ਮੁਹਿੰਮ ਦੇ ਤਹਿਤ ਸ਼ਨੀਵਾਰ ਨੂੰ ਪਹਿਲੇ ਪੜਾਅ ’ਚ ਭਾਰਤ ’ਚ ਪੇਸ਼ਗੀ...National4 days ago
-
ਆਈਸਕ੍ਰੀਮ ਨੂੰ ਵੀ ਹੋਇਆ ਕੋਰੋਨਾ ਵਾਇਰਸ, ਨਵੇਂ ਖ਼ੁਲਾਸੇ ਨਾਲ ਚੀਨ 'ਚ ਹੜਕੰਪChina Coronavirus Update : ਦੁਨੀਆ 'ਚ ਕੋਰੋਨਾ ਫੈਲਾਉਣ ਵਾਲੇ ਚੀਨ (China) ਤੋਂ ਇਕ ਹੋਰ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਪੂਰਬੀ ਚੀਨ 'ਚ ਬਣੀ ਆਈਸਕ੍ਰੀਮ 'ਤੇ ਕੋਰੋਨਾ ਵਾਇਰਸ (Coronavirus on Ice-cream) ਪਾਏ ਜਾਣ ਨਾਲ ਦੇਸ਼ ਵਿਚ ਹੜਕੰਪ ਮਚ ਗਿਆ ਹੈ।World4 days ago
-
ਪੰਜਾਬ 'ਚ ਟੀਕਾਕਰਨ ਦਾ ਕੰਮ ਫੇਲ੍ਹ, ਐਤਵਾਰ ਨੂੰ ਨਹੀਂ ਲੱਗੇਗੀ ਵੈਕਸੀਨਪੰਜਾਬ 'ਚ ਕੋਰੋਨਾ ਦੇ ਵੈਕਸੀਨੇਸ਼ਨ ਪ੍ਰੋਗਰਾਮ ਦੇ ਪਹਿਲੇ ਦਿਨ ਅੰਕੜਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਜੋ ਸਿਹਤ ਕਾਮੇ ਕੋਰੋਨਾ ਵਾਇਰਸ ਤੋਂ ਏਨਾ ਹੀ ਨਹੀਂ ਡਰੇ ਉਸ ਤੋਂ ਕਿਤੇ ਜ਼ਿਆਦਾ ਡਰ ਕੋਰੋਨਾ ਵੈਕਸੀਨ ਨੂੰ ਲੈ ਕੇ ਉਨ੍ਹਾਂ 'ਚ ਵਸਿਆ ਹੋਇਆ ਹੈ।Punjab4 days ago