covid19 vaccine
-
Coronavirus Vaccination in Ludhiana : ਲੁਧਿਆਣਾ ’ਚ ਡੀਐਮਸੀ ਹਸਪਤਾਲ ਦੇ ਡਾਕਟਰ ਵਿਸ਼ਵ ਮੋਹਨ ਨੂੰ ਲੱਗਾ ਪਹਿਲਾ ਟੀਕਾਸਿਵਲ ਹਸਪਤਾਲ ਲੁਧਿਆਣਾ ਵਿੱਚ ਅੱਜ ਵੈਕਸਿੰਗ ਲੁਆਉਣ ਦੀ ਸ਼ੁਰੁਆਤ ਹੋਈ। ਡਾਓ ਹਰਪ੍ਰੀਤ ਸਿੰਘ ਨੇ ਸਭ ਤੋਂ ਪਹਿਲਾਂ ਵੈਕਸੀਨ ਲਗਵਾਈ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ,ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਰਕੇਸ਼ ਕੁਮਾਰ ਅਗਰਵਾਲ ਅਤੇ ਵਿਧਾਇਕ ਸੰਜੇ ਤਲਵਾੜ ਵੀ ਮੌਜੂਦ ਸਨ।Punjab5 hours ago
-
Covid-19 Vaccination: ਸਫ਼ਾਈ ਕਰਮਚਾਰੀ ਨੂੰ ਲੱਗਾ ਦੇਸ਼ ਦਾ ਪਹਿਲਾ ਕੋਰੋਨਾ ਟੀਕਾ, ਦੇਖੋ ਫੋਟੋ ਵੀਡੀਓNational news ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੇ ਨਾਲ ਹੀ ਦੇਸ਼ ’ਚ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਹੋ ਗਈ। ਰਾਜਧਾਨੀ ਦਿੱਲੀ ’ਚ ਏਮਸ ਦੀ ਅੱਠਵੀਂ ਮੰਜ਼ਿਲ ’ਤੇ ਇਕ ਸਫ਼ਾਈਕਰਮੀ ਮਨੀਸ਼ ਕੁਮਾਰ ਨੂੰ ਦੇਸ਼ ਦਾ ਪਹਿਲਾ ਟੀਕਾ ਲਗਵਾਇਆ ਗਿਆ।National10 hours ago
-
ਅੰਮ੍ਰਿਤਸਰ 'ਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਕਰਨਗੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀਸਿਹਤ ਵਿਭਾਗ ਵੱਲੋਂ ਕੋਰੋਨਾ ਵੈਕਸੀਨ ਦੀ ਪੰਜਾਬ ਵਿਚ ਸ਼ੁਰੂਆਤ ਕੀਤੀ ਹੈ। ਅੰਮਿ੍ਰਤਸਰ 'ਚ ਕੋਰੋਨਾ ਵੈਕਸੀਨ ਸ਼ੁਰੂਆਤ ਮੌਕੇ ਸਿਵਲ ਹਸਪਤਾਲ ਤੋਂ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਕੋਰੋਨਾ ਵੈਕਸ਼ੀਨ ਦੀ ਸ਼ੁਰੂਆਤ ਕਰਨਗੇ। ਸ਼ੁਰੁਆਤ ਲਈ ਹੁਣ ਤੱਕ ਸਵੇਰੇ ਸਾਢੇ 9 ਵਜੇ ਤੋਂ ਵੱਖ-ਵੱਖ ਸਮੇਂ ਤਬਦੀਲ ਹੋਏ ਹਨ।Punjab10 hours ago
-
ਕੋਵਿਡ-19 ਵੈਕਸੀਨ ਦੇ ਔਖੇ ਰਾਹ ’ਤੇ ਹੋਈ ਜਿੱਤ ਨੂੰ ਦੱਸਣ ਲਈ ਪੀਐੱਮ ਮੋਦੀ ਨੇ ਪੜ੍ਹੀਆਂ ‘ਰਸ਼ਿਮਰਥੀ’ ਦੀਆਂ ਇਹ ਪੰਕਤੀਆਂਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਕੋਵਿਡ-19 ਵੈਕਸੀਨੇਸ਼ਨ ਡ੍ਰਾਈਵ ਦਾ ਸ਼ੁੱਭ-ਅਰੰਭ ਕਰ ਦਿੱਤਾ। ਇਸ ਮੌਕੇ ’ਤੇ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਹਰ ਕੋਈ ਇਹੀ ਸਵਾਲ ਕਰ ਰਿਹਾ ਸੀ ਕਿ ਵੈਕਸੀਨ ਕਦੋਂ ਆਵੇਗੀ, ਇਹ ਹੁਣ ਆ ਗਈ ਹੈ।National11 hours ago
-
Corona Vaccination: ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਕੱਲ੍ਹ ਤੋਂ ਹੋਵੇਗੀ ਸ਼ੁਰੂ, ਪੀਐੱਮ ਮੋਦੀ ਕਰਨਗੇ ਸ਼ੁਰੂਆਤਕੋਰੋਨਾ ਦੀ ਰੋਕਥਾਮ ਲਈ ਸ਼ਨੀਵਾਰ 16 ਜਨਵਰੀ ਤੋਂ ਦੇਸ਼ ’ਚ ਸ਼ੁਰੂ ਹੋਣ ਜਾ ਰਹੀ ਟੀਕਾਕਰਣ ਮੁਹਿੰਮ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਸਾਰੇ ਸੂਬਿਆਂ ਤੇ ਕੇਂਦਰ ...National1 day ago
-
ਦੇਸ਼ ਦੇ ਕੋਨੇ-ਕੋਨੇ ’ਚ ਪਹੁੰਚੀ ਵੈਕਸੀਨ, ਪਹਿਲੇ ਦਿਨ ਤਿੰਨ ਲੱਖ ਸਿਹਤ ਵਰਕਰਾਂ ਨੂੰ ਲੱਗੇਗਾ ਟੀਕਾ, ਜਾਣੋ ਕਿੱਥੇ ਤਕ ਪਹੁੰਚੀ ਤਿਆਰੀਕੋਰੋਨਾ ਦੀ ਰੋਕਥਾਮ ਲਈ ਦੇਸ਼ ’ਚ ਸ਼ਨੀਵਾਰ 16 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ ਟੀਕਾਕਰਨ ਅਭਿਆਨ ਦੇ ਪਹਿਲੇ ਦਿਨ ਕਰੀਬ ਤਿੰਨ...National2 days ago
-
Corona Vaccine : ਭਾਰਤ ਦੀ ਕੋਰੋਨਾ ਖ਼ਿਲਾਫ਼ ਜੰਗ, ਸੀਰਮ ਇੰਸਟੀਚਿਊਟ ਨੇ 13 ਸ਼ਹਿਰਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖੇਪ ਭੇਜੀFirst Batch of the Covid 19 Vaccine : ਪੁਣੇ ਤੋਂ ਸੀਰਮ ਇੰਸਟੀਚਿਊਂਟ ਤੋਂ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਮੰਗਲਵਾਰ ਸਵੇਰੇ ਰਵਾਨਾ ਹੋ ਗਈ। ਸਵੇਰੇ ਚਾਰ ਵਜੇ ਵਿਧੀ-ਵਿਧਾਨ ਪੂਜਾ ਤੋਂ ਬਾਅਦ ਤਿੰਨ ਟਰੱਕਾਂ ਨੂੰ ਏਅਰਪੋਰਟ ਲਈ ਰਵਾਨਾ ਕੀਤਾ ਗਿਆ।National4 days ago
-
Covid 19 Vaccine Update: ਸਿਹਤ ਮੰਤਰਾਲੇ ਨੇ ਦਿੱਤੇ ਕੋਰੋਨਾ ਵੈਕਸੀਨ ਦੇ ਆਰਡਰ, ਕੀਮਤ ਤੇ ਸਟੋਰੇਜ ਦੇ ਤਾਪਮਾਨ ਦੀ ਜਾਣਕਾਰੀਵੈਕਸੀਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਹੈ ਕਿ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈਕ ਦੀ ਵੈਕਸੀਨ ਨੂੰ ਭਾਰਤ ’ਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ। ਜਨਵਰੀ ’ਚ ਜਾਯਡਸ ਕੈਡਿਲਾ ਦੇ ਤੀਸਰੇ ਪੜਾਅ ਦਾ ਟ੍ਰਾਇਲ ਸ਼ੁਰੂ ਹੋਵੇਗਾ, ਸਪੁਤਨਿਕ ਵੀ ਦਾ ਦੂਸਰੇ ਅਤੇ ਤੀਸਰੇ ਪੜਾਅ ਦਾ ਟ੍ਰਾਈਲ ਜਾਰੀ ਹੈ।National4 days ago
-
Coronavirus Vaccine : ਸੀਰਮ ਇੰਸਟੀਚਿਊਟ ਨੂੰ ਕੇਂਦਰ ਸਰਕਾਰ ਤੋਂ ਮਿਲਿਆ ਵੈਕਸੀਨ ਦੀ ਖ਼ਰੀਦ ਦਾ ਆਦੇਸ਼, 200 ਰੁਪਏ ਹੋਵੇਗੀ ਕੀਮਤਦੇਸ਼ ਦੀ ਡਰੱਗ ਰੈਗੂਲੇਟਰੀ ਸੰਸਥਾ ਨੇ ਬੀਤੀ 3 ਜਨਵਰੀ ਨੂੰ ਦੋ ਕੋਰੋਨਾ ਵੈਕਸੀਨ ਕੋਵਿਡਸ਼ੀਲਡ ਅਤੇ ਕੋਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਸੀ। ਇਸਤੋਂ ਬਾਅਦ ਸਰਕਾਰ ਨੇ ਬੀਤੇ ਦਿਨੀਂ ਕੋਰੋਨਾ ਟੀਕਾਕਰਨ ਦੀ ਤਰੀਕ ਐਲਾਨ ਕਰਦੇ ਹੋਏ ਦੱਸਿਆ ਕਿ ਦੇਸ਼ ’ਚ ਕੋਰੋਨਾ ਖ਼ਿਲਾਫ਼ ਟੀਕਾਕਰਨ 16 ਜਨਵਰੀ ਤੋਂ ਸ਼ੁਰੂ ਕੀਤਾ ਜਾਵੇਗਾ।National5 days ago
-
Covid-19 Vaccination : ਤਿਉਹਾਰਾਂ ਦੇ ਮੱਦੇਨਜ਼ਰ ਚੁਣੀ ਗਈ ਟੀਕਾਕਰਨ ਦੀ ਤਰੀਕ, ਇੰਝ ਕਰਵਾਓ ਰਜਿਸਟ੍ਰੇਸ਼ਨ, ਜਾਣੋ- ਕਿਵੇਂ ਮਿਲੇਗੀ ਵੈਕਸੀਨਦੇਸ਼ ਵਿਚ ਕੋਰੋਨਾ ਦੇ ਟੀਕਾਕਰਨ ਸਬੰਧੀ ਵੱਡਾ ਐਲਾਨ ਕੀਤਾ ਗਿਆ ਹੈ। 16 ਜਨਵਰੀ ਤੋਂ ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੌਰਾਨ ਸਿਹਤ ਮੁਲਾਜ਼ਮਾਂ ਤੇ ਫਰੰਟ ਲਾਈਨ ਸਿਹਤ ਮੁਲਾਜ਼ਮਾਂ ਨੂੰ ਤਰਜੀਹ ਦਿੱਤੀ ਜਾਵੇਗੀ।National6 days ago
-
COVID 19 vaccines: US ਤੇ ਬਰਤਾਨੀਆ ਤੋਂ ਕੋਰੋਨਾ ਵੈਕਸੀਨ ਨਹੀਂ ਮੰਗਾਏਗਾ ਈਰਾਨInternational news ਈਰਾਨ ਦੇ ਸਰਬਉੱਚ ਨੇਤਾ ਆਇਤੁੱਲਾ ਅਲੀ ਖਮੈਨੀ ਨੇ ਸ਼ੁੱਕਰਵਾਰ ਨੂੰ ਅਮਰੀਕਾ ਅਤੇ ਬਰਤਾਨੀਆ ਤੋਂ ਕੋਰੋਨਾ ਵੈਕਸੀਨ ਮੰਗਵਾਉਣ 'ਤੇ ਰੋਕ ਲਗਾ ਦਿੱਤੀ। ਟੀਵੀ 'ਤੇ ਪ੍ਰਸਾਰਿਤ ਇਕ ਸੰਦੇਸ਼ ਵਿਚ ਖਮੈਨੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚ ਵੈਕਸੀਨ ਮੰਗਵਾਉਣ 'ਤੇ ਪਾਬੰਦੀ ਹੈ।World8 days ago
-
ਤਰਨਤਾਰਨ ਜ਼ਿਲ੍ਹੇ ’ਚ ਕੋਵਿਡ-19 ਵੈਕਸੀਨ ਲਗਾਉਣ ਸਬੰਧੀ ਹੋਇਆ ਡਰਾਈ ਰਨ,ਪਹਿਲੇ ਗੇੜ ’ਚ ਮੁੱਢਲੀ ਕਤਾਰ ਦੇ ਵਰਕਰਾਂ ਨੂੰ ਦਿੱਤੀ ਜਾਵੇਗੀ ਵੈਕਸੀਨਤਰਨਤਾਰਨ ਜ਼ਿਲ੍ਹੇ ’ਚ ਕੋਵਿਡ ਵੈਕਸੀਨ ਲਗਾਉਣ ਸਬੰਧੀ ਜ਼ਿਲ੍ਹਾ ਹਸਪਤਾਲ ਤਰਨਤਾਰਨ, ਸਬ ਡਿਵੀਜ਼ਨਲ ਹਸਪਤਾਲ ਪੱਟੀ, ਸਬ ਡਿਵੀਜ਼ਨਲ ਹਸਪਤਾਲ ਖਡੂਰ ਸਾਹਿਬ ’ ਡਰਾਈ ਰਨ ਕੀਤਾ ਗਿਆ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਭਾਰਤੀ ਧਵਨ, ਜ਼ਿਲ੍ਹਾ ਸਿਹਤ ਅਫਸਰ ਡਾ. ਅਮਨਦੀਪ, ਸੀਨੀਅਰ ਮੈਡੀਕਲ ਅਫਸਰ ਡਾ. ਸਵਰਨਜੀਤ ਧਵਨ, ਡਾ. ਸੁਖਬੀਰ, ਡਾ. ਕੰਵਲਜੀਤ, ਡਾ. ਕਮਲਜੋਤੀ ਅਤੇ ਸੁਖਦੇਵ ਸਿੰਘ ਵੀ ਮੌਜੂਦ ਰਹੇ।Punjab8 days ago
-
ਕੋਰੋਨਾ ਦੀ ਇਕ ਹੋਰ ਵੈਕਸੀਨ ਲਿਆਵੇਗੀ Bharat BioTech, ਫਰਵਰੀ-ਮਾਰਚ 'ਚ ਸ਼ੁਰੂ ਹੋਵੇਗਾ ਇਨਸਾਨਾਂ 'ਤੇ ਪ੍ਰੀਖਣਕੋਰੋਨਾ ਵਾਇਰਸ ਨਾਲ ਮੁਕਾਬਲੇ ਲਈ ਭਾਰਤ ਬਾਇਓਟੈੱਕ (Bharat Biotech) ਇਕ ਹੋਰ ਵੈਕਸੀਨ ਲਿਆਉਣ ਜਾ ਰਹੀ ਹੈ। ਭਾਰਤ ਬਾਇਓਟੈੱਕ (Bharat Biotech) ਮੁਤਾਬਿਕ, ਉਹ ਇਸ ਵੈਕਸੀਨ ਦਾ ਇਨਸਾਨਾਂ 'ਤੇ ਪ੍ਰੀਖਣ ਫਰਵਰੀ-ਮਾਰਚ 'ਚ ਸ਼ੁਰੂ ਕਰ ਦੇਵੇਗੀ।National8 days ago
-
ਮਾਡਰਨਾ ਦਾ ਦਾਅਵਾ-ਉਸ ਦੀ ਵੈਕਸੀਨ ਕੋਰੋਨਾ ਵਾਇਰਸ ਖਿਲਾਫ਼ ਕਈ ਸਾਲ ਤਕ ਹੋਵੇਗੀ ਅਸਰਦਾਰਮਾਡਰਨਾ ਦੀ ਐਮਆਰਐਨਏ ਅਧਾਰਿਤ ਕੋਵਿਡ19 ਦੀ ਵੈਕਸੀਨ ਨਾਲ ਕਈ ਸਾਲਾਂ ਤਕ ਕੋਰੋਨਾ ਵਾਇਰਸ ਦੇ ਸੰਕ੍ਰਮਣ ਤੋਂ ਬਚਾਅ ਹੋ ਸਕੇਗਾ। ਹਾਲਾਂਕਿ ਇਸ ਅਮਰੀਕੀ ਕੰਪਨੀ ਦੇ ਸੀਈਓ ਦਾ ਕਹਿਣਾ ਹੈ ਕਿ ਇਸ ਬਾਜੇ ਇਕ ਨਿਸ਼ਚਿਤ ਮੁਲਾਂਕਣ ਕਰਨ ਲਈ ਅਜੇ ਹੋਰ ਡਾਟਾ ਦੀ ਲੋੜ ਹੈ।World8 days ago
-
ਕੇਂਦਰ ਨੇ ਸੂਬਿਆਂ ਨੂੰ ਕਿਹਾ- ਕਰ ਲਓ ਪੂਰੀ ਤਿਆਰੀ, ਹੁਣ ਕੁਝ ਹੀ ਦਿਨ ਦੂਰ, ਭਾਰਤ ਬਾਇਓਟੈਕ ਨੇ ਪੂਰਾ ਕੀਤਾ ਅਹਿਮ ਪੜਾਅਦੇਸ਼ 'ਚ ਟੀਕਾਕਰਨ ਨੂੰ ਲੈ ਕੇ ਤਿਆਰੀਆਂ ਅੰਤਿਮ ਦੌਰ 'ਚ ਹੈ। ਇਸ ਵਿਚਕਾਰ ਕੇਂਦਰ ਸਰਕਾਰ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਨੂੰ ਦੁਨੀਆ ਦੇ ਸਭ ਤੋਂ ਵਡੇ ਟੀਕਾਕਰਨ ਮੁਹਿੰਮ ਲਈ ਮੁਕੰਮਲ ਤਿਆਰੀਆਂ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਹੈ।National9 days ago
-
Covid 19 Vaccine Update: ਕੋਰੋਨਾ ਵੈਕਸੀਨ ਲਈ ਕਈ ਦੇਸ਼ਾਂ ਨੂੰ ਭਾਰਤ ਤੋਂ ਉਮੀਦਾਂ, ਪਾਕਿਸਤਾਨ ਨੇ ਵੀ ਕੀਤਾ ਸੰਪਰਕਕੋਰੋਨਾ ਨਾਲ ਜਾਰੀ ਕੌਮਾਂਤਰੀ ਜੰਗ 'ਚ ਵੈਕਸੀਨ ਦੇ ਪੱਧਰ 'ਤੇ ਵੀ ਭਾਰਤ ਦੀ ਭੂਮਿਕਾ ਮਹੱਤਵਪੂਰਨ ਹੋਣ ਜਾ ਰਹੀ ਹੈ।National9 days ago
-
Covid-19 Vaccine : ਸਵਦੇਸ਼ੀ ਵੈਕਸੀਨ ਨੂੰ ਲੈ ਕੇ ਰਾਜਨੀਤੀ ਤੇਜ਼, ਭਾਰਤ ਬਾਓਟੇਕ ਦਾ ਵੱਡਾ ਬਿਆਨਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DGCI) ਨੇ ਐਤਵਾਰ ਨੂੰ ਦੋ ਕੋਰੋਨਾ ਵੈਕਸੀਨ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ ਤੇ ਭਾਰਤ ਬਾਓਟੇਕ ਦੀ ਕੋਵੈਕਸੀਨ ਦੀ ਐਂਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਵੱਡੇ ਪੈਮਾਨੇ 'ਤੇ ਟੀਕਾਕਰਨ ਦਾ ਰਸਤਾ ਸਾਫ ਹੋ ਗਿਆ।National12 days ago
-
ਕੋਵਿਡ-19 ਵੈਕਸੀਨ ਲਈ ਜ਼ਰੂਰੀ ਹੋਵੇਗਾ CoWIN ਐਪ, ਜਾਣੋ ਡਾਊਨਲੋਡ ਤੋਂ ਲੈ ਕੇ ਰਜਿਸਟ੍ਰੇਸ਼ਨ ਤਕ ਦਾ ਪੂਰਾ ਪ੍ਰੋਸੈੱਸਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਐਤਵਾਰ ਨੂੰ ਕੋਵਿਡ-19 ਦੇ ਇਲਾਜ ਲਈ ਦੋ ਵੈਕਸੀਨਾਂ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵੈਕਸੀਨ ਕੋਵੀਸ਼ੀਲਡ ਤੇ ਕੋਵੈਕਸੀਨ ਹਨ। ਇਨ੍ਹਾਂ ਦੋਵਾਂ ਵੈਕਸੀਨਾਂ ਲਈ CoWIN ਐਪ 'ਤੇ ਰਜਿਸਟ੍ਰੇਸ਼ਨ ਕਰਨਾ ਲਾਜ਼ਮੀ ਹੋਵੇਗਾ।Technology12 days ago
-
ਪਹਿਲੇ ਪੜਾਅ ’ਚ ਪਹਿਲ ਦੇ ਆਧਾਰ ’ਤੇ COVID-19 ਵੈਕਸੀਨ ਦਾ ਲੋੜੀਂਦਾ ਭੰਡਾਰ ਮੌਜੂਦ : ਵੀਕੇ ਪਾਲਭਾਰਤ ਦੇ ਡਰੱਗ ਰੈਗੂਲੇਟਰ ਡੀਸੀਜੀਆਈ ਨੇ ਐਤਵਾਰ ਨੂੰ ਆਕਸਫੋਰਡ ਕੋਵਿਡ-19 ਵੈਕਸੀਨ ਕੋਵਿਲਡ ਨੂੰ ਸੀਰਮ ਇੰਸਟੀਚਿਊਟ ਦੁਆਰਾ ਨਿਰਮਿਤ ਅਤੇ ਦੇਸ਼ ’ਚ ਪ੍ਰਤੀਬੰਧਿਤ ਐਮਰਜੈਂਸੀ ਉਪਯੋਗ ਲਈ ਭਾਰਤ ਬਾਇਓਟੈਕ ਦੇ ਕੋਵੈਕਸੀਨ ਨੂੰ ਵੱਡੇ ਪੈਮਾਨੇ ’ਤੇ ਟੀਕਾਕਰਨ ਡ੍ਰਾਈਵ ਲਈ ਮਾਰਗ ਪ੍ਰਸ਼ਸਤ ਕਰਨ ਲਈ ਮਨਜ਼ੂਰੀ ਦੇ ਦਿੱਤੀ।National12 days ago
-
ਵੈਕਸੀਨ ਦੀ ਮਨਜ਼ੂਰੀ ’ਤੇ ਪੀਐੱਮ ਮੋਦੀ ਨੇ ਵਿਗਿਆਨੀਆਂ ਦੀ ਕੀਤੀ ਤਾਰੀਫ, ਕਿਹਾ ਆਤਮ-ਨਿਰਭਰ ਭਾਰਤ ਵੱਲ ਇਕ ਹੋਰ ਕਦਮSerum Institute ਤੇ ਭਾਰਤ ਬਾਇਓਟੈਕ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ Drug Controller General of India (ਡੀਸੀਜੀਆਈ) ਦੀ ਮਨਜ਼ੂਰੀ ਮਿਲਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...National13 days ago