COVID-19 : ਅਮੀਰਾਂ 'ਤੇ ਜ਼ਿਆਦਾ Tax, ਗਰੀਬਾਂ ਨੂੰ 5 ਹਜ਼ਾਰ ਰੁਪਏ ਦੀ ਮਦਦ, I-T ਅਧਿਕਾਰੀਆਂ ਦੀ ਸਿਫਾਰਿਸ਼
ਲਾਕਡਾਊਨ ਦੀ ਵਜ੍ਹਾ ਨਾਲ ਪ੍ਰਭਾਵਿਤ ਆਰਥਿਕਤਾ ਨੂੰ ਸਹੀ ਕਰਨ ਲਈ ਭਾਰਤੀ ਮਾਲ ਸੇਵਾ ਦੇ 50 ਅਧਿਕਾਰੀਆਂ ਨੇ ਇਕ ਰਿਪੋਰਟ 'ਚ ਇਕ ਕਰੋੜ ਰੁਪਏ ਤੋਂ ਵੱਧ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਲਈ ਆਮਦਨ ਦਰ ਨੂੰ ਵਾਧਾ ਕੇ 40 ਫੀਸਦੀ ਕਰਨ
Business11 months ago