covid 19
-
Coronavirus world wide: 10 ਕਰੋੜ ਤੋਂ ਪਾਰ ਹੋਈ ਕੋਰੋਨਾ ਮਰੀਜ਼ਾਂ ਦੀ ਗਿਣਤੀਮੰਗਲਵਾਰ ਨੂੰ ਦੁਨੀਆ ਭਰ 'ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 10 ਕਰੋੜ ਦੇ ਅੰਕੜੇ ਦੇ ਪਾਰ ਹੋ ਗਈ।World6 hours ago
-
Ludhiana Coronavirus Update : ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਦੋ ਵਿਗਿਆਨੀ ਕੋਰੋਨਾ ਪਾਜ਼ੇਟਿਵਪੰਜਾਬ ਐਗਰੀਕਲੱਚਰ ਯੂਨੀਵਰਸਿਟੀ ਲੁਧਿਆਣਾ ਦੇ ਦੋ ਵਿਗਿਆਨੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪੀਏਯੂ ਦੇ ਕਾਲਜ ਆਫ ਹਾਰਟੀਕਲਚਰ ਦੇ ਫਰੂਟ ਸਾਇੰਸ ਡਿਪਾਰਟਮੈਂਟ ਦੇ ਵਿਗਿਆਨੀਆਂ ਦੇ ਕੋਰੋਨਾ ਦੀ ਲਪੇਟ 'ਚ...Punjab2 days ago
-
Gold Price Today: ਸੋਨੇ ਦੇ ਵਾਅਦਾ ਭਾਅ ’ਚ ਗਿਰਵਾਟ, ਚਾਂਦੀ ਹੋਈ ਮਹਿੰਗੀ, ਜਾਣੋ ਕੀਮਤਸੋਨੇ ਦੇ ਵਾਅਦਾ ਭਾਅ ’ਚ ਸੋਮਵਾਰ ਨੂੰ ਗਿਰਾਵਟ ਦੇਖਣ ਨੂੰ ਮਿਲੀ। ਹਾਲਾਂਕਿ ਚਾਂਦੀ ਦੇ ਵਾਅਦਾ ਭਾਅ ’ਚ ਮਾਮੂਲੀ ਤੇਜ਼ੀ ਦਰਜ ਕੀਤੀ ਗਈ। Multi commodity exchange (ਐੱਮਸੀਐਕਸ) ’ਤੇ ਸਵੇਰੇ ...Business2 days ago
-
Travel Ban: ਅਮਰੀਕੀਆਂ ਨੂੰ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਤੋਂ ਬਚਾਉਣ ਲਈ ਬਾਇਡਨ ਨੇ ਲਿਆ ਇਹ ਵੱਡਾ ਫ਼ੈਸਲਾਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਦੇਸ਼ ’ਚ ਵਧਦੇ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਆਦਾਤਰ ਗ਼ੈਰ ਅਮਰੀਕੀ ਲੋਕਾਂ ਦੇ ਅਮਰੀਕਾ ’ਚ ਆਉਣ ’ਤੇ ਪਾਬੰਦੀ ਲਾ ਦਿੱਤੀ ਹੈ। ਅਜਿਹਾ ਫ਼ੈਸਲਾ ਉਨ੍ਹਾਂ ਨੇ ਅਫਰੀਕਾ ’ਚ ਪਾਏ ਗਏ ...World2 days ago
-
ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਕੈਨੇਡਾ, ਸੰਕ੍ਰਮਣ ਨਾਲ ਲੜਨ ਲਈ ਲਗਾਤਾਰ ਕਰਨੀ ਪਵੇਗੀ ਕੋਸ਼ਿਸ਼ਦੁਨੀਆ ਭਰ ’ਚ ਫੈਲੇ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਲਗਾਤਾਰ ਲੜ ਰਹੀ ਹੈ। ਇਸ ਵਾਇਰਸ ਤੋਂ ਕੈਨੇਡਾ...World2 days ago
-
ਬਰਤਾਨੀਆ ’ਚ ਕੋਵਿਡ-19 ਦਾ ਨਵਾਂ ਰੂਪ ਕਿੰਨਾ ਖ਼ਤਰਨਾਕ, ਪੀਐੱਮ ਦੇ ਬਿਆਨ ਤੋਂ ਬਾਅਦ ਇਸ ’ਤੇ ਛਿੜੀ ਹੈ ਬਹਿਸਬਰਤਾਨੀਆ ’ਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਨੂੰ ਲੈ ਕੇ ਕੀਤੇ ਗਏ ਸਵਾਲਾਂ ’ਤੇ ਦੇਸ਼ ਦੇ ਵਿਗਿਆਨੀਆਂ ਤੇ ਮਾਹਰਾਂ ਨੇ ਸਵਾਲ ਚੁੱਕੇ ਹਨ। ਦਰਅਸਲ, ਇਹ ਜਵਾਬ-ਸਵਾਲ ਪ੍ਰਧਾਨ ਮੰਤਰੀ ਬੋਰਿਸ ਜੌਨਸਨ...World2 days ago
-
ਦੱਖਣੀ ਕੋਰੀਆ 'ਚ ਪਾਲਤੂ ਬਿੱਲੀ ਨੂੰ ਕੋਰੋਨਾ ਹੋਣ ਦਾ ਪਹਿਲਾ ਮਾਮਲਾ ਆਇਆ ਸਾਹਮਣੇਜਾਨਲੇਵਾ ਕੋਰੋਨਾ ਵਾਇਰਸ ਨਾਲ ਕਿਸੇ ਪਾਲਤੂ ਜਾਨਵਰ ਦੇ ਦੱਖਣੀ ਕੋਰੀਆ 'ਚ ਇਨਫੈਕਟਿਡ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।World2 days ago
-
ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਬਾਪ-ਬੇਟੇ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵਕੋਰੋਨਾ ਵੈਕਸੀਨ ਲਗਾਉਣ ਦੇ ਬਾਅਦ ਪਿਤਾ ਪੁੱਤਰ ਡਾਕਟਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਦੇ ਕਾਰਨ ਹੁਣ ਫਿਰ ਤੋਂ ਲੋਕਾਂ ਚ ਕੋਰੋਨਾ ਪ੍ਰਤੀ ਭੈਅ ਮਹਿਸੂਸ ਹੋਣ ਲੱਗ ਪਿਆ ਹੈ। ਸਿਵਲ ਹਸਪਤਾਲ ਬਰਨਾਲਾ ਚ ਤਾਇਨਾਤ ਡਾਕਟਰਾਂ ਸਮੇਤ ਹੱਡੀਆਂ ਦੇ ਮਾਹਿਰ ਡਾ ਅੰਸ਼ੁਲ ਗਰਗ ਨੇ ਵੀ ਵੈਕਸੀਨੇਸ਼ਨ ਦੇ ਪਹਿਲੇ ਹੀ ਦਿਨ 16 ਜਨਵਰੀ ਨੂੰ ਸਿਵਲ ਹਸਪਤਾਲ ਬਰਨਾਲਾ ਚ ਵੈਕਸੀਨ ਲਗਵਾਈ ਸੀ ।Punjab3 days ago
-
Coronavirus Update: ਪਿਛਲੇ ਕਈ ਦਿਨਾਂ ਤੋਂ 15 ਹਜ਼ਾਰ ਤੋਂ ਘੱਟ ਮਿਲ ਰਹੇ ਹਨ ਨਵੇਂ ਕੋਰੋਨਾ ਮਰੀਜ਼ਦੇਸ਼ ਦੇ ਕੁਝ ਗਿਣੇ-ਚੁਣੇ ਸੂਬਿਆਂ ਨੂੰ ਛੱਡ ਕੇ ਕੋਰੋਨਾ ਮਹਾਮਾਰੀ ਦੀ ਸਥਿਤੀ ਕੰਟਰੋਲ 'ਚ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਰੋਜ਼ 15 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਮਿਲ ਰਹੇ ਹਨ ਤੇ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਵੀ ਬਣਿਆ ਹੋਇਆ ਹੈ।National3 days ago
-
ਇਕ ਨਵੇਂ ਅਧਿਐਨ ਦਾ ਦਾਅਵਾ, ਕੋਰੋਨਾ ਵਾਇਰਸ ਤੋਂ ਉਭਰੇ ਮਰੀਜ਼ ਕਰ ਸਕਦੇ ਹਨ ਨਵੇਂ ਵੈਰੀਏਂਟ ਦਾ ਮੁਕਾਬਲਾਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਕੋਵਿਡ-19 ਨੂੰ ਮਾਤ ਦੇਣ ਵਾਲੇ ਲੋਕ ਇਸ ਵਾਇਰਸ ਖ਼ਿਲਾਫ਼ ਛੇ ਮਹੀਨੇ ਜਾਂ ਲੰਬੇ ਸਮੇਂ ਤਕ ਸੁਰੱਖਿਅਤ ਹੋ ਜਾਂਦੇ ਹਨ। ਅਜਿਹੇ ਲੋਕਾਂ ਦਾ ਇਮਿਊਨ ਸਿਸਟਮ ਦੱਖਣੀ ਅਫਰੀਕੀ ਵੈਰੀਏਂਟ ਸਮੇਤ ਕੋਰੋਨਾ ਵਾਇਰਸ ਦੇ ਨਵੇਂ ਰੂਪਾਂ ਨੂੰ ਵੀ ਰੋਕ ਸਕਦਾ ਹੈ।....Lifestyle3 days ago
-
ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨਾਲ ਜੂਝ ਰਿਹਾ Canada, ਸੰ¬ਕ੍ਰਮਣ ਨਾਲ ਲੜਨ ਲਈ ਲਗਾਤਾਰ ਕਰਨੇ ਪੈਣਗੇ ਯਤਨਦੁਨੀਆ ਭਰ ਫੈਲੇ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਲਗਾਤਾਰ ਲੜ ਰਹੀ ਹੈ। ਇਸ ਵਾਇਰਸ ਨਾਲ ਕੈਨੇਡਾ ਵੀ ਅਣ-ਛੂਹਿਆ ਨਹੀਂ ਹੈ। ਇਸਤੋਂ ਬਚਣ ਲਈ ਸਾਰੇ ਦੇਸ਼ ਆਪਣੇ ਪੱਧਰ ’ਤੇ ਸਾਵਧਾਨੀਆਂ ਵਰਤ ਰਹੇ ਹਨ। ਹੁਣ ਕੈਨੇਡਾ ਅਧਿਕਾਰੀਆਂ ਨੇ ਦੱਸਿਆ ਕਿ ਇਸ ਭਿਆਨਕ ਸੰ¬ਕ੍ਰਮਣ ਨਾਲ ਲੜਨ ਲਈ ਸਾਨੂੰ ਲਗਾਤਾਰ ਯਤਨ ਕਰਨੇ ਹੋਣਗੇ।World3 days ago
-
Work From Home ਕਰ ਰਹੇ ਮੁਲਾਜ਼ਮਾਂ ਨੂੰ Budget 2021 'ਚ ਮਿਲ ਸਕਦਾ ਹੈ ਇਹ ਤੋਹਫ਼ਾCoronavirus ਕਾਰਨ ਦੁਨੀਆ 'ਚ ਲੋਕਾਂ ਦੇ ਕੰਮ ਕਰਨ ਦੀ ਤਰੀਕਿਆਂ 'ਚ ਬਦਲਾਅ ਆਇਆ ਹੈ। ਇਸ ਮਹਾਮਾਰੀ ਕਾਰਨ Work From Home ਦਾ ਰੁਝਾਣ ਵਧ ਗਿਆ ਹੈ। ਕਈ ਕੰਪਨੀਆਂ ਇਸ ਨੂੰ ਅੱਗੇ ਵੀ ਵਧਾਉਣ 'ਤੇ ਵਿਚਾਰ ਕਰ ਰਹੀਆਂ ਹਨ। ਇਸ ਕਲਚਰ ਤੋਂ ਸੰਸਥਾਵਾਂ ਦੀ ਕਾਫੀ ਬੱਚਤ ਵੀ ਹੋ ਰਹੀ ਹੈ।Business3 days ago
-
Corona Update : ਦੇਸ਼ 'ਚ 24 ਘੰਟਿਆਂ 'ਚ ਮਿਲੇ 14256 ਨਵੇਂ ਕੋਰੋਨਾ ਕੇਸਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ 15 ਹਜ਼ਾਰ ਦੇ ਆਸਪਾਸ ਸਨ। ਇਸ ਤੋਂ ਵੱਧ ਗਿਣਤੀ 'ਚ ਰੋਜ਼ਾਨਾ ਮਰੀਜ਼ ਠੀਕ ਹੋ ਰਹੇ ਹਨ। ਇਸ ਕਾਰਨ ਸਰਗਰਮ ਮਾਮਲਿਆਂ ਭਾਵ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 'ਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਮਹਾਮਾਰੀ ਕਾਰਨ ਮਰਨ ਵਾਲਿਆਂ ਦਾ ਰੋਜ਼ਾਨਾ ਦਾ ਅੰਕੜਾ ਵੀ ਡੇਢ ਸੌ ਦੇ ਆਸਪਾਸ ਬਣਿਆ ਹੋਇਆ ਹੈ।National4 days ago
-
ਵੈਕਸੀਨ ਡਿਪਲੋਮੈਸੀ 'ਤੇ ਮੋਦੀ ਦੀ ਮੁਰੀਦ ਹੋਈ ਬਾਇਡਨ ਸਰਕਾਰ, ਕਈ ਦੇਸ਼ਾਂ ਨੂੰ ਤੋਹਫ਼ੇ 'ਚ ਵੈਕਸੀਨ ਦੇਣ ਦਾ ਕੰਮ ਕੀਤਾ ਸ਼ੁਰੂਅਮਰੀਕਾ ਦੀ ਬਾਇਡਨ ਸਰਕਾਰ ਨੇ ਕਾਰਜਭਾਰ ਸੰਭਾਲਣ ਦੇ ਤੁਰੰਤ ਬਾਅਦ ਕੋਰੋਨਾ ਮਹਾਮਾਰੀ ਨਾਲ ਨਿਪਟਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਦੀ ਨਵੀਂ ਸਰਕਾਰ ਭਾਰਤ ਦੀ ਮੋਦੀ ਸਰਕਾਰ ਦੀ ਵੈਕਸੀਨ ਡਿਪਲੋਮੈਸੀ ਦੀ ਮੁਰੀਦ ਹੋ ਗਈ ਹੈ।World4 days ago
-
Wuhan lockdown : ਕੋਰੋਨਾ ਕਾਲ ’ਚ ਦੁਨੀਆ ਦੇ ਪਹਿਲੇ ਲਾਕਡਾਊਨ ਦਾ ਇਕ ਸਾਲ ਪੂਰਾਜਸਟਿਨਿਅਨ ਪਲੇਗ ਦਾ ਨਾਮ ਬਾਇਜੇਂਟਾਈਨ ਸਾਮਰਾਜ ਦੇ ਸਮਰਾਟ ਜਸਟਿਨਿਅਨ (527-565 ਈ.) ਦੇ ਨਾਮ ’ਤੇ ਰੱਖਿਆ ਗਿਆ ਸੀ। ਰਾਜਾ ਬਿਊਬੋਨਿਕ ਪਲੇਗ ਨਾਲ ਬਿਮਾਰ ਸੀ ਅਤੇ ਸਾਮਰਾਜ ਪਰੇਸ਼ਾਨੀ ’ਚੋਂ ਲੰਘ ਰਿਹਾ ਸੀ। ਕੁਝ ਸੋਧਕਰਤਾਵਾਂ ਦਾ ਮੰਨਣਾ ਹੈ ਕਿ ਬਿਮਾਰੀ ਨਾਲ ਸਾਮਰਾਜ ਦੀ ਰਾਜਧਾਨੀ ਕਾਂਸਟੇਂਟਿਨੋਪਲ ’ਚ ਰੋਜ਼ਾਨਾ ਕਰੀਬ ਪੰਜ ਹਜ਼ਾਰ ਲੋਕ ਮਰ ਰਹੇ ਸਨ।National4 days ago
-
Corona Vaccination in Punjab : ਨਿਯਮਾਂ 'ਚ ਬਦਲਾਅ, ਹੁਣ ਮੈਸੇਜ ਨਹੀਂ ਆਧਾਰ ਕਾਰਡ ਦਿਖਾ ਕੇ ਲਗਵਾ ਸਕੋਗੇ ਟੀਕਾਕੋਵੀਸ਼ੀਲਡ ਦਾ ਟੀਕਾ ਲਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਸਿਹਤ ਮੁਲਾਜ਼ਮਾਂ ਨੂੰ ਸ਼ਾਮਲ ਕਰਨ ਲਈ ਸਿਹਤ ਵਿਭਾਗ ਨੇ ਨਿਯਮਾਂ 'ਚ ਬਦਲਾਅ ਕੀਤਾ ਹੈ। ਇਸ ਤਹਿਤ ਹੁਣ ਹੈਲਥ ਵਰਕਰਾਂ ਨੂੰ ਹੁਣ ਟੀਕਾ ਲਗਵਾਉਣ ਲਈ ਉਨ੍ਹਾਂ ਦੇ ਮੋਬਾਈਲ ਫੋਨ 'ਤੇ ਐਂਡਵਾਸ 'ਚ ਮੈਸੇਜ ਨਹੀਂ ਆਵੇਗਾ।Punjab4 days ago
-
ਪੰਜਾਬ ਦੀ ਸਭ ਤੋਂ ਯੁਵਾ ਸਰਪੰਚ ਪੱਲਵੀ ਠਾਕੁਰ ਨੇ ਸੂਝਬੂਝ ਨਾਲ ਰੋਕਿਆ ਕੋਰੋਨਾ, PM Narendra Modi ਵੀ ਹੋਏ ਮੁਰੀਦਕੋਰੋਨਾ ਕਾਲ 'ਚ ਜ਼ਿੰਦਗੀ ਮੰਨੋ ਰੁੱਕ ਜਿਹੀ ਗਈ ਹੋਵੇ। ਹਰ ਕੋਈ ਘਰ 'ਚ ਕੈਦ ਹੈ। ਹਰ ਥਾਂ ਕੋਰੋਨਾ ਦਾ ਖ਼ੌਫ ਸੀ। ਇਸ ਵਿਚਕਾਰ ਪੰਜਾਬ ਦੀ ਸਭ ਤੋਂ ਯੁਵਾ ਸਰਪੰਚ ਦੇਸ਼ ਲਈ ਮਿਸਾਲ ਬਣ ਕੇ ਉਭਰੀ।Punjab4 days ago
-
ਵੈਕਸੀਨ ਮਿਲਦੇ ਹੀ ਖੁਸ਼ ਹੋਏ ਬ੍ਰਾਜ਼ੀਲੀ ਰਾਸ਼ਟਰਪਤੀ ਬੋਲਸੋਨਾਰੋ, ਹਨੂਮਾਨ ਜੀ ਦੀ ਫੋਟੋ ਟਵੀਟ ਕਰਕੇ ਕਿਹਾ-ਧੰਨਵਾਦ ਭਾਰਤਭਾਰਤ, ਸਾਊਦੀ ਅਰਬ, ਦੱਖਣੀ ਅਫਰੀਕਾ, ਬ੍ਰਾਜ਼ੀਲ, ਮੋਰਕੋ, ਬੰਗਲਾਦੇਸ਼ ਅਤੇ ਮਿਆਂਮਾਰ ਨੂੰ ਸਮਝੌਤੇ ਤਹਿਤ ਕੋਵਿਡ 19 ਵੈਕਸੀਨ ਦੀ ਭਰਪਾਈ ਕਰ ਰਿਹਾ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਸੀਰਮ ਇੰਸਟੀਚਿਊਟ ਵੱਲੋਂ ਬਣਾਈ ਜਾ ਰਹੀ ਆਕਸਫੋਰਡ ਐਸਟਰਾਜੇਨੇਕਾ ਦੀ ਕੋਵੀਸ਼ੀਲਡ ਦੀ 20 ਲੱਖ ਖੁਰਾਦ ਜਹਾਜ਼ ਰਾਹੀਂ ਸ਼ੱੁਕਰਵਾਰ ਨੂੰ ਮੁੰਬਈ ਹਵਾਈ ਅੱਡੇ ਤੋਂ ਬ੍ਰਾਜ਼ੀਲ ਰਵਾਨਾ ਹੋ ਗਈ।National4 days ago
-
Corona Vaccine : 13 ਹਜ਼ਾਰ ਵਲੰਟੀਅਰਾਂ ਨੂੰ ਦਿੱਤੀ ਗਈ ਕੋਵੈਕਸੀਨ ਦੀ ਦੂਜੀ ਡੋਜ਼ਭਾਰਤ ਬਾਇਓਟੈੱਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੀ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੇ ਪ੍ਰਰੀਖਣ 'ਚ 13 ਹਜ਼ਾਰ ਵਲੰਟੀਅਰਾਂ ਨੂੰ ਕੋਵੈਕਸੀਨ ਦੀ ਦੂਜੀ ਡੋਜ਼ ਸਫ਼ਲਤਾਪੂਰਵਕ ਦਿੱਤੀ ਗਈ ਹੈ। ਤੀਜੇ ਪੜਾਅ ਦੇ ਪ੍ਰੀਖਣ ਦੌਰਾਨ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ 'ਤੇ ਕਈ ਲੋਕਾਂ ਨੇ ਸਵਾਲ ਉਠਾਏ ਸਨ। ਭਾਰਤ 'ਚ ਸ਼ੁਰੂ ਹੋਈ ਟੀਕਾਕਰਨ ਮੁਹਿੰਮ 'ਚ ਇਹ ਵੈਕਸੀਨ ਵੀ ਲਾਈ ਜਾ ਰਹੀ ਹੈ।National4 days ago
-
ਫੀਸਾਂ ਨਾ ਦੇਣ ਕਾਰਨ ਵਿਦਿਆਰਥੀਆਂ ਨੂੰ ਪ੍ਰੀਖਿਆ 'ਚ ਨਾ ਬੈਠਣ ਦੇਣ ਦੇ ਲਾਏ ਦੋਸ਼, ਮਾਪਿਆਂ ਨੇ ਕੀਤੀ ਨਾਅਰੇਬਾਜ਼ੀਇਥੋਂ ਦੀ ਰਾਜਪੁਰਾ ਕਲੋਨੀ ਸਥਿਤ ਇੱਕ ਨਿੱਜੀ ਸਕੂਲ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪ੍ਰੀਖਿਆ ਦੇਣ ਲਈ ਪੁੱਜੇ ਵਿਦਿਆਰਥੀਆਂ 'ਚ ਨਾ ਬੈਠਣ ਦਿੱਤਾ। ਇਸ ਦੇ ਰੋਸ ਵਜੋਂ ਇੱਕਤਰ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰਬੰਧਕਾਂ ਖਿਲਾਫ਼ ਦੱਬ ਕੇ ਨਾਅਰੇਬਾਜ਼ੀ ਕੀਤੀ।Punjab6 days ago