covid 19 epidemic
-
ਕੋਵਿਡ-19 ਮਹਾਮਾਰੀ ਕਾਰਨ ਆਸਟ੍ਰੇਲੀਅਨ ਓਪਨ 'ਚੋਂ ਹਟੇ ਜਾਨ ਇਸਨਰਅਮਰੀਕਾ ਦੇ ਟੈਨਿਸ ਖਿਡਾਰੀ ਜਾਨ ਇਸਨਰ ਨੇ ਕਿਹਾ ਹੈ ਕਿ ਉਹ ਕੋਵਿਡ-19 ਮਹਾਮਾਰੀ ਕਾਰਨ ਆਸਟ੍ਰੇਲੀਆ ਓਪਨ ਵਿਚ ਹਿੱਸਾ ਨਹੀਂ ਲੈਣਗੇ...Sports11 days ago
-
ਕੋਵਿਡ-19 ਮਹਾਮਾਰੀ ਦੇ ਚਲਦਿਆ ‘ਟੈਲੀਮੈਡੀਸਨ’ ਦਾ ਟ੍ਰੈਂਡ, ਜਾਣੋ ਇਸ ਦੀਆਂ ਸੁਵਿਧਾਵਾਂNational news ਆਨਲਾਈਨ ਰਿਸਰਚ ਏਜੰਸੀਆਂ ਦੇ ਅੰਕੜੇ ਦੱਸਦੇ ਹਨ ਕਿ ਸਾਲ 2020 ’ਚ ਮਾਰਚ ਤੋਂ ਮਈ ਤਕ ਤਿੰਨ ਮਹੀਨਿਆਂ ’ਚ ਕਰੀਬ ਪੰਜ ਕਰੋੜ ਲੋਕਾਂ ਨੇ ਘੱਟ ਤੋਂ ਘੱਟ ਦੋ ਵਾਰ ਆਨਲਾਈਨ ਡਾਕਟਰੀ ਸੇਵਾਵਾਂ ਲਈਆਂ। ਭਾਰਤੀਆਂ ਨੇ ਡਾਕਟਰ ਦੇ ਕੋਲ ਜਾਣ ਦੀ ਬਜ਼ਾਏ ਘਰ ਬੈਠੇ ਹੀ ਫੋਨ ’ਤੇ ਡਾਕਟਰਾਂ ਦੀ ਸਲਾਹ ਲਈ।National18 days ago
-
Coronavirus : ਜੁਲਾਈ ਤਕ ਖ਼ਤਮ ਹੋ ਜਾਵੇਗੀ ਮਹਾਮਾਰੀ, ਜਾਣੋ ਕੀ ਬੋਲੇ ਵਾਇਰਸ ਐਕਸਪਰਟ ਐਂਥੋਨੀ ਫਾਊਚੀAnthony Fauci on Coronavirus ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਮਹਾਮਾਰੀ ਖ਼ਿਲਾਫ਼ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਭਾਰਤ 'ਚ ਵੀ ਸੀਰਮ ਇੰਸਟੀਚਿਊਟ 'ਚ ਤਿਆਰ ਕੀਤੀ ਜਾ ਰਹੀ ਕੋਵੀਸ਼ੀਲਡ ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਣ ਦੀ ਉਮੀਦ ਹੈ।National22 days ago
-
ਕੋੋਵਿਡ-19 ਮਹਾਮਾਰੀ ਦੇ ਦੌਰ 'ਚ ਹੋਈ ਇਕ ਨਿਲਾਮੀ 'ਚ 75 ਹਜ਼ਾਰ ਰੁਪਏ ਕਿਲੋ 'ਚ ਵਿਕੀ ਚਾਹ ਪੱਤੀਕੋੋਵਿਡ-19 ਮਹਾਮਾਰੀ ਦੇ ਦੌਰ 'ਚ ਹੋਈ ਇਕ ਨਿਲਾਮੀ ਵਿਚ ਗੁਹਾਟੀ ਚਾਹ ਨਿਲਾਮੀ ਕੇਂਦਰ (ਜੀਟੀਏਸੀ) ਨੇ ਚਾਹ ਪੱਤੀ ਦੀ ਵਿਸ਼ੇਸ਼ ਕਿਸਮ ਮਨੋਹਾਰੀ ਗੋਲਡ ਦੀ ਵਿਕਰੀ 75 ਹਜ਼ਾਰ ਰੁਪਏ ਪ੍ਰਤੀ ਕਿਲੋ ਦੀ ਰਿਕਾਰਡ ਦਰ 'ਤੇ ਕੀਤੀ ਹੈ...Lifestyle2 months ago
-
ਕੋਵਿਡ-19 ਮਹਾਮਾਰੀ ਕਾਰਨ ਬੈਡਮਿੰਟਨ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 2020 ਰੱਦਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ 2020 ਨੂੰ ਕੋਵਿਡ-19 ਮਹਾਮਾਰੀ ਕਾਰਨ ਚੱਲ ਰਹੀਆਂ ਪਾਬੰਦੀਆਂ ਤੇ ਗ਼ੈਰਯਕੀਨੀ ਕਾਰਨ ਵੀਰਵਾਰ ਨੂੰ ਰੱਦ ਕਰ ਦਿੱਤਾ ਗਿਆ।Sports3 months ago
-
ਲੁਧਿਆਣਾ 'ਚ ਕੋਰੋਨਾ ਕਾਰਨ ਤਿੰਨ ਲੋਕਾਂ ਦੀ ਮੌਤ ਸਣੇ 71 ਨਵੇਂ ਮਾਮਲੇ ਆਏ ਸਾਹਮਣੇ, 1 ਹੈਲਥ ਕੇਅਰ ਵਰਕਰ ਵੀ ਪਾਜ਼ੇਟਿਵਸਿਵਲ ਸਰਜਨ ਲੁਧਿਆਣਾ ਨੇ ਕਿਹਾ ਕਿ ਅੱਜ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕੋਰੋਨਾ ਵਾਇਰਸ ਤੋਂ ਪੀੜਤ ਤਿੰਨ ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਮ੍ਰਿਤਕਾਂ ਵਿੱਚ ਇੱਕ ਮੌਤ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹੈ ਅਤੇ ਦੋ ਮੌਤਾਂ ਬਾਹਰਲੇ ਜ਼ਿਲ੍ਹੇ ਨਾਲ ਸਬੰਧਿਤ ਹਨ।Punjab3 months ago
-
ਮਾਸਕ ਪਾਉਣ ਨਾਲ ਕੋਰੋਨਾ ਵਾਇਰਸ ਦੇ ਪ੍ਰਸਾਰ 'ਚ ਆਉਂਦੀ ਹੈ ਕਮੀ, 25 ਫ਼ੀਸਦੀ ਘੱਟ ਜਾਂਦੇ ਨੇ ਮਾਮਲੇcorona virus : ਕੋੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਮਾਸਕ ਪਾਉਣ ਨਾਲ ਇਸਦਾ ਅਸਰ ਕਾਫੀ ਘੱਟ ਹੋ ਜਾਂਦਾ ਹੈ। ਇਕ ਸੋਧ ਅਨੁਸਾਰ ਮਾਸਕ ਪਾਉਣ ਨਾਲ ਕੋਰੋਨਾ ਵਾਇਰਸ ਦਾ ਅਸਰ 25 ਫ਼ੀਸਦੀ ਤਕ ਘੱਟ ਹੋ ਜਾਂਦਾ ਹੈ।World3 months ago
-
ਕੋਰੋਨਾ ਵਾਇਰਸ ਕਾਰਨ ਜਲੰਧਰ 'ਚ 8 ਵਿਅਕਤੀਅਾਂ ਦੀ ਮੌਤ, 203 ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵਕੋਰੋਨਾ ਵਾਇਰਸ ਮਹਾਮਾਰੀ ਨੇ ਅੱਜ ਜ਼ਿਲ੍ਹੇ ਅੰਦਰ 8 ਵਿਅਕਤੀਆਂ ਦੀ ਮੌਤ ਹੋ ਗਈ ਤੇ 203 ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਆਈਆਂ ਰਿਪੋਰਟਾਂ ਵਿਚ 203 ਵਿਅਕਤੀਆਂ ਨੂੰ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।Punjab4 months ago
-
ਆਨਲਾਈਨ ਨਿਸ਼ਾਨੇਬਾਜ਼ੀ ਹੋਈ ਹਰਮਨਪਿਆਰੀ : ਸ਼ਿਮੋਨ ਸ਼ਰੀਫ਼ਆਨਲਾਈਨ ਟੂਰਨਾਮੈਂਟਾਂ ਵਿਚ ਦਿਲਚਸਪੀ ਨੂੰ ਦੇਖਦੇ ਹੋਏ ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈਐੱਸਐੱਸਐੱਫ) ਕੋਵਿਡ-19 ਮਹਾਮਾਰੀ ਵਿਚਾਲੇ ਆਪ ਆਨਲਾਈਨ ਟੂਰਨਾਮੈਂਟ ਨੂੰ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।Sports4 months ago
-
ਚੀਨ 'ਚ ਫ੍ਰੋਜ਼ਨ ਸੀਫੂਡ ਪੈਕੇਟ 'ਤੇ ਪਾਇਆ ਗਿਆ ਕੋਰੋਨਾ ਵਾਇਰਸ, ਮਚਿਆ ਹੜਕੰਪਨ ਤੋਂ ਪੂਰੀ ਦੁਨੀਆ 'ਚ ਫੈਲੇ ਕੋਰੋਨਾ ਵਾਇਰਸ ਦਾ ਕਹਿਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੇ ਸਾਲ 2019 ਤੋਂ ਕੋਰੋਨਾ ਵਾਇਰਸ ਦਾ ਕਹਿਰ ਝੱਲ ਰਹੇ ਚੀਨੇ ਨੂੰ ਕੁਝ ਦਿਨ ਪਹਿਲਾਂ ਹੀ ਇਸ ਨਾਲ ਥੜ੍ਹੀ ਰਾਹਤ ਮਿਲੀ ਸੀ ਪਰ ਇੱਥੇ ਫ੍ਰੋਜ਼ਨ ਸੀਫੂਡ ਪੈਕੇਟ 'ਤੇ ਫਿਰ ਤੋਂ ਕੋਰੋਨਾ ਵਾਇਰਸ ਪਾਏ ਜਾਣ ਕਾਰਨ ਹੜਕੰਪ ਮਚ ਗਿਆ ਹੈWorld5 months ago
-
ਬੈਂਕਾਂ ਦਾ ਕਰਜ਼ਾ ਮੋੜਨ 'ਚ ਅਸਮਰੱਥ ਲੋਕਾਂ ਤੇ ਕੰਪਨੀਅਾਂ ਨੂੰ ਮਿਲੀ ਰਾਹਤ, ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਲਿਆ ਫ਼ੈਸਲਾਭਾਰਤੀ ਰਿਜ਼ਰਵ ਬੈਂਕ ਨੇ ਨਾ ਤਾਂ ਵਿਆਜ ਦਰਾਂ ਨੂੰ ਹੋਰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾ ਹੀ ਟਰਮ ਲੋਨ ਜਮ੍ਹਾਂ ਕਰਵਾਉਣ 'ਤੇ ਲੱਗੀ ਰੋਕ 31 ਅਗਸਤ ਤੋਂ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ ਪਰ ਕੋਵਿਡ-19 ਕਾਰਨ ਜਿਹੜੇ ਲੋਕ ਜਾਂ ਕੰਪਨੀਆਂ ਬੈਂਕਾਂ ਦਾ ਕਰਜ਼ਾ ਮੋੜਨ 'ਚ ਅਸਮਰੱਥ ਹਨ, ਉਨ੍ਹਾਂ ਨੂੰ ਰਾਹਤ ਜ਼ਰੂਰ ਦੇ ਦਿੱਤੀ ਹੈ।Business5 months ago
-
ਕੋਵਿਡ-19 ਮਹਾਮਾਰੀ ਕਾਰਨ ਲੰਬੇ ਆਰਾਮ ਤੋਂ ਬਾਅਦ ਨਿਊਜ਼ੀਲੈਂਡ ਦੇ ਕ੍ਰਿਕਟਰਾਂ ਨੇ ਸ਼ੁਰੂ ਕੀਤਾ ਟੀਮ ਅਭਿਆਸਨਿਊਜ਼ੀਲੈਂਡ ਦੇ ਚੋਟੀ ਦੇ ਕ੍ਰਿਕਟਰਾਂ ਨੇ ਕੋਵਿਡ-19 ਮਹਾਮਾਰੀ ਕਾਰਨ ਲੰਬੇ ਆਰਾਮ ਤੋਂ ਬਾਅਦ ਸੋਮਵਾਰ ਤੋਂ ਲਿੰਕਨ ਦੇ ਹਾਈ ਪਰਫਾਰਮੈਂਸ ਸੈਂਟਰ 'ਚ ਟੀਮ ਅਭਿਆਸ ਸ਼ੁਰੂ ਕਰ ਦਿੱਤਾ।Cricket6 months ago
-
ਇੰਡੀਅਨ ਓਪਨ ਗੋਲਫ ਟੂਰਨਾਮੈਂਟ 2020 ਸੈਸ਼ਨ ਕੋਵਿਡ-19 ਮਹਾਮਾਰੀ ਕਾਰਨ ਰੱਦਇੰਡੀਅਨ ਓਪਨ ਗੋਲਫ ਟੂਰਨਾਮੈਂਟ ਦੇ 2020 ਸੈਸ਼ਨ ਨੂੰ ਕੋਵਿਡ-19 ਮਹਾਮਾਰੀ ਕਾਰਨ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਗੋਲਫ ਸੰਘ ਦੇ ਪ੍ਰਧਾਨ ਦੇਵਾਂਗ ਸ਼ਾਹ ਨੇ ਕਿਹਾ ਕਿ ਸਾਰਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਸਰਬੋਤਮ ਤਰਜੀਹ ਵਜੋਂ ਰੱਖਦੇ ਹੋਏ ਅਸੀਂ ਇਸ ਸਾਲ ਇੰਡੀਅਨ ਓਪਨ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।Sports6 months ago
-
ਭਾਰਤੀ ਬੈਡਮਿੰਟਨ ਸੰਘ ਇਕ ਜੁਲਾਈ ਤੋਂ ਬਾਅਦ ਅਭਿਆਸ ਕੈਂਪ ਕਰ ਸਕਦੈ ਸ਼ੁਰੂਬਾਈ ਹੈਦਰਾਬਾਦ 'ਚ ਅਭਿਆਸ ਕੈਂਪ ਲਾਉਣ ਦੀ ਯੋਜਨਾ ਬਣਾ ਰਿਹਾ ਹੈ ਤੇ ਜੇ ਉਸ ਨੂੰ ਸੂਬਾਈ ਸਰਕਾਰ ਤੋਂ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਫਿਰ ਪੀਵੀ ਸਿੰਧੂ ਸਮੇਤ ਦੇਸ਼ ਦੇ ਕੁਝ ਚੋਟੀ ਦੇ ਸ਼ਟਲਰਾਂ ਨੂੰ ਲੰਬੇ ਸਮੇਂ ਤੋਂ ਬਾਅਦ ਕੋਰਟ 'ਤੇ ਉਤਰਨ ਦਾ ਮੌਕਾ ਮਿਲ ਜਾਵੇਗਾ।Sports7 months ago
-
ICC ਦੀ ਕ੍ਰਿਕਟ ਕਮੇਟੀ ਨੇ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਘਰੇਲੂ ਅੰਪਾਇਰਾਂ ਨੂੰ ਰੱਖਣ ਦੀ ਕੀਤੀ ਸਿਫਾਰਸ਼ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਕ੍ਰਿਕਟ ਕਮੇਟੀ ਨੇ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਕੌਮਾਂਤਰੀ ਮੈਚਾਂ 'ਚ ਘਰੇਲੂ ਅੰਪਾਇਰ ਰੱਖਣ ਦੀ ਸਿਫਾਰਸ਼ ਕੀਤੀ ਹੈ ਜੋ ਭਾਰਤੀ ਮੈਚ ਅਧਿਕਾਰੀਆਂ ਲਈ ਵੱਡੀ ਚੁਣੌਤੀ ਬਣ ਸਕਦੀ ਹੈ। ਦੇਸ਼ ਦੇ ਕਈ ਮੌਜੂਦਾ ਤੇ ਸਾਬਕਾ ਮੈਚ ਅਧਿਕਾਰੀਆਂ ਦਾ ਮੰਨਣਾ ਹੈ...Cricket8 months ago
-
COVID-19 : ਅਮੀਰਾਂ 'ਤੇ ਜ਼ਿਆਦਾ Tax, ਗਰੀਬਾਂ ਨੂੰ 5 ਹਜ਼ਾਰ ਰੁਪਏ ਦੀ ਮਦਦ, I-T ਅਧਿਕਾਰੀਆਂ ਦੀ ਸਿਫਾਰਿਸ਼ਲਾਕਡਾਊਨ ਦੀ ਵਜ੍ਹਾ ਨਾਲ ਪ੍ਰਭਾਵਿਤ ਆਰਥਿਕਤਾ ਨੂੰ ਸਹੀ ਕਰਨ ਲਈ ਭਾਰਤੀ ਮਾਲ ਸੇਵਾ ਦੇ 50 ਅਧਿਕਾਰੀਆਂ ਨੇ ਇਕ ਰਿਪੋਰਟ 'ਚ ਇਕ ਕਰੋੜ ਰੁਪਏ ਤੋਂ ਵੱਧ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਲਈ ਆਮਦਨ ਦਰ ਨੂੰ ਵਾਧਾ ਕੇ 40 ਫੀਸਦੀ ਕਰਨBusiness9 months ago
-
ਯੁਵਰਾਜ ਸਿੰਘ ਨੇ ਦੱਸਿਆ ਕਿਊਂ Covid-19 ਮਹਾਮਾਰੀ ਖ਼ਤਮ ਹੋਣ ਤੋਂ ਬਾਅਦ ਹੀ ਹੋਣਾ ਚਾਹੀਦਾ ਹੈ ਕ੍ਰਿਕਟਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਕ੍ਰਿਕਟ ਦੀ ਖੇਡ ਦੁਬਾਰਾ ਉਦੋਂ ਸ਼ੁਰੂ ਹੋਵੇ ਜਦੋਂ ਕੋਵਿਡ 19 ਮਹਾਮਾਰੀ ਪੂਰੀ ਦੁਨੀਆ ਤੋਂ ਖਤਮ ਹੋ ਜਾਵੇ।Cricket9 months ago