coronavirus
**DISCLAIMER: The figures get updated every 12 hours.
Central helpline number+91-11-23978046
-
ਕੀ ਘੱਟ ਹੋ ਜਾਣਗੇ ਬੈਂਕ 'ਚ ਕੰਮ ਦੇ ਘੰਟੇ, ਕੁਝ ਬ੍ਰਾਂਚਾਂ ਵੀ ਹੋ ਸਕਦੀਆਂ ਹਨ ਬੰਦ, ਜਾਣੋ ਕੀ ਹੈ ਮੁਲਾਜ਼ਮਾਂ ਦੀ ਮੰਗਯੂਨਾਈਟੇਡ ਫੋਰਮ ਆਫ ਬੈਂਕ ਯੂਨੀਅੰਸ ਨੇ ਕਿਹਾ, 'ਅਸੀਂ ਤੁਹਾਡੇ ਤੋਂ ਵਿਨਤੀ ਕਰਦੇ ਹਾਂ ਕਿ ਸਾਰੇ ਬੈਂਕਾਂ ਨੂੰ ਬ੍ਰਾਂਚਾਂ/ਦਫ਼ਤਰਾਂ 'ਚ ਘੱਟ ਮੁਲਾਜ਼ਮਾਂ ਨੂੰ ਬੁਲਾਉਣ ਦਾ ਨਿਰਦੇਸ਼ ਦਿੱਤਾ ਜਾਵੇ। ਅਗਲੇ 4 ਤੋਂ 6 ਮਹੀਨਿਆਂ ਤਕ ਇਕ-ਤਿਹਾਈ ਮੁਲਾਜ਼ਮਾਂ ਨਾਲ ਕੰਮ, ਘਰ ਤੋਂ ਕੰਮ ਯਾਨੀ..National46 mins ago
-
Coronavirus Vaccine : ਸਭ ਤੋਂ ਪਹਿਲਾਂ ਇਨ੍ਹਾਂ ਕ੍ਰਿਕਟਰਾਂ ਨੂੰ ਲੱਗੇਗੀ ਕੋਰੋਨਾ ਵੈਕਸੀਨ, ਹੋ ਗਿਆ ਐਲਾਨਨਿਊਜ਼ੀਲੈਂਡ ਦੇ ਨਿਊਜ਼ ਪੋਰਟਲ ਸਟਾਫ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੀਵੀ ਖਿਡਾਰੀਆਂ ਦੇ ਪਹਿਲੇ ਬੈਚ ਨੂੰ ਸ਼ਨਿਚਰਵਾਰ ਨੂੰ ਕੋਰੋਨਾ ਦੀ ਵੈਕਸੀਨ ਲੱਗੇਗੀ। ਇਸ ਤਰ੍ਹਾਂ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਖਿਡਾਰੀ ਵੈਕਸੀਨੇਟ ਹੋਣਗੇ।Cricket48 mins ago
-
Coronavirus 2nd Wave: ਕੋਵਿਡ-19 ਤੋਂ ਬਚਣ ਲਈ ਸਿਰਫ਼ ਮਾਸਕ ਹੀ ਕਾਫੀ ਨਹੀਂ, ਇਹ ਸਾਵਧਾਨੀਆਂ ਵੀ ਵਰਤਣੀਆਂ ਹੋਣਗੀਆਂਗੁਰੂਗ੍ਰਾਮ ਦੇ ਨਾਰਾਇਣਾ ਹਸਪਤਾਲ ਦੇ ਕੰਸਲਟੇਂਟ ਅਤੇ ਐਮਰਜੈਂਸੀ ਵਿਭਾਗ ਅਤੇ ਡਾਕਟਰੀ ਸੇਵਾਵਾਂ ਦੇ ਮੁਖੀ, ਸਵਦੇਸ਼ ਕੁਮਾਰ ਨੇ ਕਿਹਾ, ‘ਕਿਸੇ ਵੀ ਸਮੇਂ ਤੁਹਾਡੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਟਚ ਕਰਨ ਤੋਂ ਬਚੋ। ਜੇਕਰ ਤੁਸੀਂ ਮਾਸਕ ਪਾਇਆ ਹੈ ਪਰ ਸਰੀਰਕ ਦੂਰੀ ਨਹੀਂ ਬਣਾ ਰਹੇ ਹੋ ਜਾਂ ਫਿਰ ਮਾਸਕ ਨੱਕ ਦੇ ਹੇਠਾਂ ਹੈ ਤਾਂ ਵੀ ਤੁਹਾਨੂੰ ਕੋਵਿਡ-19 ਤੋਂ ਸੰਕ੍ਰਮਿਤ ਹੋਣ ਦਾ ਖ਼ਤਰਾ ਵੱਧ ਹੈ।Lifestyle58 mins ago
-
Coronavirus : ਭਾਰਤ 'ਚ ਸੂਬਾ ਵਾਰ ਹੈਲਪਲਾਈਨ ਨੰਬਰਾਂ ਦੀ ਸੂਚੀ ਜਾਰੀ, ਮਿਲੇਗੀ ਮਦਦ, ਇੱਥੇ ਕਰੋ ਚੈੱਕਕੋਰੋਨਾ ਪੀੜਤਾਂ ਦੇ ਇਸ ਮਹਾਮਾਰੀ ਤੋਂ ਉਭਰਨ ਲਈ ਜ਼ਰੂਰੀ ਸਲਾਹ ਤੇ ਹਸਪਤਾਲਾਂ 'ਚ ਖਾਲੀ ਬੈੱਡਾਂ ਤੇ ਵੈਂਟੀਲੇਟਰਜ਼ ਸਬੰਧੀ ਜਾਣਕਾਰੀ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਹਰੇਕ ਸੂਬੇ ਲਈ ਵੱਖਰਾ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਦੇਖੋ ਲਿਸਟ...National2 hours ago
-
Alert in Delhi : ਅੱਜ ਰਾਤ 10 ਵਜੇ ਸ਼ੁਰੂ ਹੋਵੇਗਾ 55 ਘੰਟੇ ਦਾ ਵੀਕੈਂਡ ਕਰਫਿਊ, ਜਾਣੋ- ਕਿਸ ਨੂੰ ਮਿਲੇਗੀ ਛੋਟ, ਦੇਖੋ ListDelhi Coronavirus Alert : ਇਸ ਤਹਿਤ 55 ਘੰਟੇ ਦਾ ਵੀਕੈਂਡ ਕਰਫਿਊ ਸ਼ੁੱਕਰਵਾਰ ਰਾਤ 10 ਵਜੇ ਤੋਂ ਸ਼ੁਰੂ ਹੋਵੇਗਾ ਤੇ ਇਹ ਸੋਮਵਾਰ ਸਵੇਰੇ 5 ਵਜੇ ਖ਼ਤਮ ਹੋਵੇਗਾ। 55 ਘੰਟੇ ਦੇ ਵੀਕੈਂਡ ਕਰਫਿਊ ਦੌਰਾਨ ਕਾਫੀ ਸਾਰੀ ਪਾਬੰਦੀਆਂ ਲਾਗੂ ਰਹਿਣਗੀਆਂ।National2 hours ago
-
ਵਧਦੇ ਇਨਫੈਕਸ਼ਨ ਨੂੰ ਦੇਖਦਿਆਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੀ ਛੋਟ, ਟਾਈਮਿੰਗ ਨੂੰ ਲੈ ਕੇ ਇਹਤਿਆਤ ਵਰਤਣ ਦੇ ਨਿਰਦੇਸ਼ਗ੍ਰਹਿ ਮੰਤਰਾਲੇ ਨੇ ਕਿਹਾ ਕਿ Level of Under secretary ਜਾਂ ਹਮਰੁਤਬਾ ਪੱਧਰ ਦੇ ਅਧਿਕਾਰੀਆਂ ਤੇ ਇਸ ਤੋਂ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਹੋਵੇਗੀ।National2 hours ago
-
Coronavirus Update: ਰੈਮਡਿਸਵਿਰ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਹਰਸ਼ਵਰਧਨਕੇਂਦਰੀ ਸਿਹਤ ਮੰਤਰੀ ਡਾ.ਹਰਸ਼ਵਰਧਨ ਨੇ ਕਿਹਾ ਕਿ ਕੋਰੋਨਾ ਦੇ ਇਲਾਜ 'ਚ ਕਾਰਗਾਰ ਦਵਾਈ ਰੇਮੇਡਿਸਵਿਰ ਬਣਾਉਣ ਵਾਲੀ ਕੰਪਨੀਆਂ ਨੂੰ ਉਤਪਾਦਨ 'ਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਦਵਾਈ ਤੇ ਹੋਰ ਚੀਜ਼ਾਂ ਦੀ ਕਾਲਾਬਾਜ਼ਾਰੀ ਕਰਨ..National2 hours ago
-
ਕਰਨ ਜੌਹਰ ਦੀ ਫਿਲਮ 'ਦੋਸਤਾਨਾ 2' 'ਚੋਂ Kartik Aaryan ਦੀ ਛੁੱਟੀ, ਇਸ ਵਜ੍ਹਾ ਨਾਲ ਧਰਮਾ ਪ੍ਰੋਡਕਸ਼ਨਜ਼ ਨੇ ਕੀਤਾ ਬਾਹਰਕਰਨ ਨੇ ਟਵੀਟ ਕੀਤਾ ਸੀ-ਸ਼ਰਨ ਸ਼ਰਮਾ ਦੀ ਅਗਲੀ ਫਿਲਮ ਦੀ ਕਾਸਟਿੰਗ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਸਾਫ਼ ਕਰਨਾ ਚਾਹੁੰਦੇ ਹਨ ਕਿ ਫਿਲਮ ਦੀ ਕਾਸਟਿੰਗ ਅਜੇ ਤਕ ਲਾਕ ਨਹੀਂ ਕੀਤੀ ਗਈ ਹੈ ਕਿਉਂਕਿ ਸਕਰੀਨ ਪਲੇਅ 'ਤੇ ਅਜੇ ਕੰਮ ਚੱਲ ਰਿਹਾ ਹੈ। ਅਧਿਕਾਰਕ ਐਲਾਨ ਤਕ ਇੰਤਜ਼ਾਰ ਕਰੋ।Entertainment 2 hours ago
-
Corona in Rajasthan : ਰਾਜਸਥਾਨ 'ਚ ਕੋਰੋਨਾ ਦੇ ਹਰ ਘੰਟੇ 'ਚ ਮਿਲ ਰਹੇ 250 ਮਰੀਜ਼, ਅੱਜ ਸ਼ਾਮ ਤੋਂ ਸੋਮਵਾਰ ਸਵੇਰ ਤਕ ਕਰਫ਼ਿਊਰਾਜਸਥਾਨ 'ਚ ਕੋਰੋਨਾ ਇਨਫੈਕਸ਼ਨ ਲਗਾਤਾਰ ਵਧ ਰਿਹਾ ਹੈ। ਇਨਫੈਕਟਿਡ ਪੀੜਤਾਂ ਦੀ ਗਿਣਤੀ 'ਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਬੀਤੇ ਦੋ ਦਿਨਾਂ ਦੇ ਅੰਕੜਿਆਂ ਨੂੰ ਦੇਖਦੇ ਹੋਏ ਪ੍ਰਤੀ ਘੰਟੇ 'ਚ 200 ਤੋਂ 250 ਨਵੇਂ ਮਰੀਜ਼ ਮਿਲ ਰਹੇ ਹਨ। ਤੇਜ਼ੀ ਨਾਲ ਫੈਲਦੇ ਇਨਫੈਕਸ਼ਨ ਨੂੰ ਦੇਖਦਿਆਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਪੂਰੇ ਸੂਬੇ 'ਚ ਕਰਫ਼ਿਊ ਲਗਾਉਣ ਦਾ ਫ਼ੈਸਲਾ ਕੀਤਾ ਹੈ।National3 hours ago
-
ਹਰਸਿਮਰਤ ਬਾਦਲ ਵੀ ਕੋਰੋਨਾ ਦੀ ਲਪੇਟ 'ਚ, ਖ਼ੁਦ ਨੂੰ ਕੀਤਾ ਆਈਸੋਲੇਟ, ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀਬੀਬੀ ਬਾਦਲ ਨੇ ਬੀਤੇ ਕੁਝ ਦਿਨਾਂ 'ਚ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਕੋਵਿਡ ਟੈਸਟ ਤੇ ਕੁਆਰੰਟਾਈਨ ਹੋਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।Punjab3 hours ago
-
ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ 'ਤੇ ਕੀ ਕਰੀਏ, ਘਰ ਜਾਂ ਹਸਪਤਾਲ ਕਿੱਥੇ ਰਹਿਣਾ ਹੈ ਬਿਹਤਰਜੇਕਰ ਲੱਛਣ ਗੰਭੀਰ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਹਾਲਾਂਕਿ ਜ਼ਿਆਦਾਤਰ ਕੋਰੋਨਾ ਮਾਮਲਿਆਂ 'ਚ ਮਰੀਜ਼ ਨੂੰ ਕੋਈ ਲੱਛਣ ਨਹੀਂ ਹੁੰਦੇ। ਅਜਿਹੇ ਲੋਕ ਘਰ ਵਿਚ ਰਹਿ ਕੇ ਹੀ ਠੀਕ ਹੋ ਸਕਦੇ ਹਨ। ਬਸ ਉਨ੍ਹਾਂ ਥੋੜ੍ਹੀ ਜਿਹੀ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ।Lifestyle3 hours ago
-
ਘਰ 'ਚ ਰਹਿ ਕੇ ਕਿਵੇਂ ਕੀਤਾ ਜਾਵੇ ਕੋਰੋਨਾ ਮਰੀਜ਼ ਦਾ ਇਲਾਜ? ਜਾਣੋ ਕੀ ਖਾਈਏ ਤੇ ਕੀ ਨਹੀਂ...ਹੋਮ ਆਈਸੋਲੇਸ਼ਨ ਦੌਰਾਨ ਮਰੀਜ਼ਾਂ ਨੂੰ ਕੁਝ ਹੋਰ ਵੀ ਲੱਛਣਾਂ ਵੱਲ ਗ਼ੌਰ ਫਰਮਾਉਣ ਦੀ ਜ਼ਰੂਰਤ ਹੈ। ਬੁਖਾਰ ਤੋਂ ਇਲਾਵਾ ਸਾਹ ਲੈਣ 'ਚ ਦਿੱਕਤ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦੈ। ਘਰ ਵਿਚ ਮੌਜੂਦ ਕੋਰੋਨਾ ਦੇ ਮਰੀਜ਼ ਦੀ 24 ਤੋਂ 50 ਸਾਲ ਦਾ ਕੋਈ ਵੀ ਵਿਅਕਤੀ ਦੇਖਭਾਲ ਕਰ ਸਕਦਾ ਹੈ।Lifestyle3 hours ago
-
ਹੱਜ ਯਾਤਰਾ ਸਬੰਧੀ ਵੱਡਾ ਐਲਾਨ, ਕੋਰੋਨਾ ਵੈਕਸੀਨ ਦੀਆਂ ਦੋ ਡੋਜ਼ ਲਏ ਬਿਨਾਂ ਨਹੀਂ ਮਿਲੇਗੀ ਇਜਾਜ਼ਤਇਸ ਵਾਰ ਹੱਜ ਯਾਤਰਾ ਦੀ ਇਜਾਜ਼ਤ ਉਨ੍ਹਾਂ ਨੂੰ ਹੀ ਮਿਲੇਗੀ, ਜਿਨ੍ਹਾਂ ਨੇ ਕੋਰੋਨਾ ਵੈਕਸੀਨੇਸ਼ਨ ਦੀਆਂ ਦੋ ਡੋਜ਼ ਲਗਵਾ ਲਈਆਂ ਹਨ। ਲਿਹਾਜ਼ਾ ਆਲਮੀ ਪੱਧਰ 'ਤੇ ਫੈਲ ਰਹੀ ਕੋਰੋਨਾ ਮਹਾਮਾਰੀ ਦੌਰਾਨ ਯਾਤਰਾ ਦਾ ਸਰੂਪ ਕੀ ਹੋਵੇਗਾ, ਫਿਲਹਾਲ ਇਹ ਸਥਿਤੀ ਸਪੱਸ਼ਟ ਨਹੀਂ ਹੈ।National3 hours ago
-
Lockdown News : ਕੀ 30 ਅਪ੍ਰੈਲ ਤਕ ਲੱਗਣ ਜਾ ਰਿਹੈ ਪੂਰੇ ਦੇਸ਼ ਵਿਚ ਲਾਕਡਾਊਨ, ਜਾਣੋ ਵਾਇਰਲ ਮੈਸੇਜ ਦਾ ਸੱਚਪੀਆਈਬੀ ਨੇ ਟਵੀਟ ਕੀਤਾ ਕਿ ਇਕ #Morphed ਤਸਵੀਰ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਵੱਲੋਂ 15 ਤੋਂ 30 ਅਪ੍ਰੈਲ ਤਕ ਦੇਸ਼-ਭਰ ਵਿਚ ਲਾਕਡਾਊਨ ਲਗਾਇਆ ਜਾਵੇਗਾ। #PIBFactCheck: ਇਹ ਦਾਅਵਾ #ਫਰਜ਼ੀ ਹੈ। ਭਾਰਤ ਸਰਕਾਰ ਵੱਲੋਂ #ਲਾਕਡਾਊਨ ਸਬੰਧੀ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ। ਕਿਰਪਾ ਕਰ ਕੇ ਅਜਿਹੀਆਂ ਭਰਮਾਊ ਤਸਵੀਰਾਂ ਜਾਂ ਸੰਦੇਸ਼ਾਂ ਨੂੰ ਸਾਂਝਾ ਨਾ ਕਰੋ।National3 hours ago
-
ਦੇਸ਼ 'ਚ ਕੋਰੋਨਾ ਨਾਲ ਹਾਲਾਤ ਬੇਕਾਬੂ, ਸਿਹਤ ਮੰਤਰਾਲੇ ਦਾ ਨਿਰਦੇਸ਼- ਸਾਰੇ ਹਸਪਤਾਲਾਂ 'ਚ ਬਣਾਏ ਜਾ ਕੋਵਿਡ ਕੇਅਰ ਵਾਰਡਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਮੰਤਰਾਲਿਆਂ ਨੂੰ ਆਪਣੇ ਕੰਟਰੋਲ ਤਿਹਤ ਆਉਣ ਵਾਲੇ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕਰਨ ਜਾਂ ਕੋਵਿਡ ਦੇਖਭਾਲ ਲਈ ਹਸਪਤਾਲ ਦੇ ਅੰਦਰ ਕੋਵਿਡ ਵਾਰਡ ਜਾਂ ਵੱਖ ਬਲਾਕ ਸਥਾਪਤ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਬਾਅਦ ਇਨ੍ਹਾਂ ਹਸਪਤਾਲਾਂ ਜਾਂ ਬਲਾਕਾਂ ਦਾ ਬਿਊਰਾ ਜਨਤਾ ਨੂੰ ਪ੍ਰਦਾਨ ਕਰਨ ਦੇ ਵੀ ਹੁਕਮ ਦਿੱਤੇ ਹਨ।National4 hours ago
-
ਦਿਗਵਿਜੈ ਸਿੰਘ ਤੇ ਰਣਦੀਪ ਸਿੰਘ ਸੂਰਜੇਵਾਲਾ ਵੀ ਕੋਰੋਨਾ ਦੀ ਲਪੇਟ 'ਚ, ਟਵੀਟ ਰਾਹੀਂ ਦਿੱਤੀ ਜਾਣਕਾਰੀਇਨਫੈਕਸ਼ਨ ਦੀ ਲਪੇਟ 'ਚ ਆਏ ਇਨ੍ਹਾਂ ਲੀਡਰਾਂ ਨੇ ਹਾਲ ਦੇ ਦਿਨਾਂ 'ਚ ਸੰਪਰਕ 'ਚ ਆਏ ਲੋਕਾਂ ਨੂੰ ਤੁਰੰਤ ਆਈਸੋਲੇਸ਼ਨ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਜਲਦ ਤੋਂ ਜਲਦ ਆਪਣਾ ਕੋਵਿਡ ਟੈਸਟ ਜ਼ਰੂਰ ਕਰਵਾ ਲੈਣ।National4 hours ago
-
Coronavirus : ਘੱਟ ਟੈਸਟੋਸਟੀਰੋਨ ਪੁਰਸ਼ਾਂ 'ਚ ਗੰਭੀਰ COVID-19 ਦੇ ਖ਼ਤਰੇ ਨੂੰ ਵਧਾਉਂਦਾ ਹੈ!ਕੋਰੋਨਾ ਵਾਇਰਸ ਏਸੀਈ-2 ਪ੍ਰੋਟੀਨ 'ਤੇ ਅਟੈਕ ਕਰਦਾ ਹੈ। ਇਸ ਲਈ ਫੇਫੜਿਆਂ ਸਮੇਤ ਸਰੀਰ ਦੇ ਉਨ੍ਹਾਂ ਹਿੱਸਿਆਂ 'ਤੇ ਕੋਰੋਨਾ ਦੀ ਇਨਫੈਕਸ਼ਨ ਜ਼ਿਆਦਾ ਦੇਖੀ ਜਾ ਰਹੀ ਹੈ, ਜਿਨ੍ਹਾਂ 'ਚ ਏਸੀਈ-2 ਮੌਜੂਦ ਹੁੰਦਾ ਹੈ। ਇਸੇ ਕਾਰਨ ਪ੍ਰਜਣਨ ਸਮੱਰਥਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਕ ਸਟੱਡੀ ਮੁਤਾਬਿਕ ਔਰਤਾਂ 'ਚ 60 ਫੀਸਦੀ ਟੈਸਟੋਸਟੀਰੋਨ ਹੀ ਕਾਫੀ ਹੁੰਦਾ ਹੈ, ਉੱਥੇ ਹੀ ਪੁਰਸ਼ਾਂ 'ਚ ਇਸ ਦਾ ਪੱਧਰ 68 ਫੀਸਦੀ ਹੋਣ 'ਤੇ ਵੀ ਘੱਟ ਮੰਨਿਆ ਜਾਂਦਾ ਹੈ।Lifestyle4 hours ago
-
ਮਹਾਮਾਰੀ ਦੀ ਦੂਸਰੀ ਲਹਿਰ ਕਾਰਨ ਭਾਰਤੀ ਹੈਲਥਕੇਅਰ ਸਿਸਟਮ 'ਤੇ ਜੋਖਮ : ਫਿਚ ਸਾਲਿਊਸ਼ਨਜ਼ਹੈਲਥਕੇਅਰ ਇੰਫਾਸਟ੍ਰਕਚਰ ਦੀ ਕਮੀ ਤੋਂ ਪਤਾ ਚਲਦਾ ਹੈ ਕਿ ਮਹਾਮਾਰੀ ਕਾਰਨ ਹਾਲਾਤ ਹੋਰ ਬਦਤਰ ਹੋਣਗੇ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਖ਼ਤਮ ਨਹੀਂ ਕੀਤਾ ਗਿਆ। ਹਰੇਕ 10,000 ਲੋਕਾਂ 'ਤੇ 8.5 ਹਸਪਤਾਲ ਬੈੱਡ ਤੇ 10,000 ਮਰੀਜ਼ਾਂ 'ਤੇ 8 ਫਿਜੀਸ਼ੀਅਨਜ਼ ਹਨ, ਇਸ ਤੋਂ ਪਤਾ ਚਲਦਾ ਹੈ ਕਿ ਹੈਲਥਕੇਅਰ ਸੈਕਟਰ ਇਸ ਬਿਪਦਾ ਨਾਲ ਜੂਝਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ।World4 hours ago
-
COVID-19 New Variant : ਕੋਰੋਨਾ ਦੀ ਦੂਸਰੀ ਲਹਿਰ ਲਈ ਡਬਲ ਮਿਊਟੈਂਟ ਵਾਇਰਸ ਜ਼ਿੰਮੇਵਾਰਪਿਛਲੇ ਹਫ਼ਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐੱਨਆਈਵੀ) ਨੇ ਮਹਾਰਾਸ਼ਟਰ ਦੀ ਜ਼ਿਲ੍ਹਾ ਪ੍ਰਯੋਗਸ਼ਾਲਾਵਾਂ ਦੇ ਨਾਲ ਇਕ ਬੈਠਕ ’ਚ ਕੁਝ ਅੰਕੜੇ ਸਾਂਝੇ ਕੀਤੇ। ਸੂਬੇ ’ਚ ਜਨਵਰੀ ਤੋਂ ਮਾਰਚ ਤਕ 361 ਨਮੂਨਿਆਂ ਜੀ ਜੀਨੋਮ ਸਿਕਵੇਂਸਿੰਗ ਕੀਤੀ ਗਈ, ਜਿਸ ’ਚ ਕਰੀਬ 220 (61%) ’ਚ ਡਬਲ ਮਿਊਟੈਂਟ ਵੇਰੀਐਂਟ ਪਾਏ ਗਏ।National5 hours ago
-
Corona India News: ਦੇਸ਼ ’ਚ ਕੋਰੋਨਾ ਦੇ ਦੋ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ, ਇਕ ਹਜ਼ਾਰ ਤੋਂ ਜ਼ਿਆਦਾ ਮੌਤਾਂਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਅਨੁਸਾਰ 24 ਘੰਟਿਆਂ ’ਚ 2,00,739 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਨੂੰ ਮਿਲਾ ਕੇ ਕੁੱਲ 1,40,74,564 ਲੋਕਾਂ ਸੰਕ੍ਰਮਿਤ ਹੋ ਚੁੱਕੇ ਹਨ। ਇਸ ਦੌਰਾਨ 1,038 ਹੋਰ ਲੋਕਾਂ ਦੀ ਮੌਤ ਦੇ ਨਾਲ ਹੁਣ ਤਕ ਇਸ ਬਿਮਾਰੀ ਨਾਲ 1,73,123 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਕ ਦਿਨ ’ਚ ਮੌਤਾਂ ਦਾ ਇਹ ਅੰਕੜਾ ਤਿੰਨ ਅਕਤੂਬਰ 2020 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।National8 hours ago