coronavirus india
-
ਕੋਰੋਨਾ ਕਾਲ ’ਚ ਕਿਵੇਂ ਕੰਮ ਕਰ ਰਹੇ ਨੇ PM ਮੋਦੀ, ਰੇਲ ਮੰਤਰੀ ਨੇ ਕਹੀ ਇਹ ਗੱਲਪ੍ਰਚਾਰ ਮੁਹਿੰਮ ਤੋਂ ਪਰਤਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ’ਚ ਮਹਾਮਾਰੀ ਦੀ ਸਥਿਤੀ ਦੀ ਸਮੀਖਿਆ ਕੀਤੀ ਸੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨਾਲ (ਪੀਯੂਸ਼ ਗੋਇਲ) ਰਾਤ ਇਕ ਵਜੇ (ਸ਼ਨਿੱਚਰਵਾਰ) ਹਾਲਾਤ ਦਾ ਬਿਊਰੋ ਲੈਣ ਲਈ ਗੱਲ ਕੀਤੀ ਸੀ। ਗੋਇਲ ਨੇ ਕਿਹਾ ਕਿ ਸਰਕਾਰ ਮਹਾਮਾਰੀ ਖ਼ਿਲਾਫ਼ ਬਿਨਾ ਕਿਸੇ ਭੇਦਭਾਵ ਲੜ ਰਹੀ ਹੈ ਤੇ ਇਸ ਮੁੱਦੇ ’ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ।National2 hours ago
-
ਕੋਰੋਨਾ ਨਾਲ ਸਾਬਕਾ ਮੰਤਰੀ ਮੇਵਾਲਾਲ ਦਾ ਦੇਹਾਂਤ, ਸਾਹ ਲੈਣ 'ਚ ਤਕਲੀਫ਼ ਤੋਂ ਬਾਅਦ ਕਰਵਾਇਆ ਸੀ ਹਸਪਤਾਲ 'ਚ ਦਾਖ਼ਲਬਿਹਾਰ 'ਚ ਇਕ ਹਫ਼ਤੇ 'ਚ ਹੀ ਇਨਫੈਕਸ਼ਨ ਦੀ ਦਰ ਲਗਪਗ ਦੁੱਗਣੀ ਹੋ ਗਈ ਹੈ। ਇਸ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ (Bihar CM Nitish Kumar) ਨੇ ਭਰੋਸਾ ਦਿਵਾਇਆ ਹੈ ਕਿ ਸਰਕਾਰ ਹਰ ਜ਼ਰੂਰੀ ਵਿਵਸਥਾ ਕਰ ਰਹੀ ਹੈ।National2 hours ago
-
Corona : ਹਾਲੇ ਦੇਸ਼ ਵਿਚ ਨਹੀਂ ਆਇਆ ਕੋਵਿਡ-19 ਦਾ ਸਿਖਰ, ਜੂਨ ਤਕ ਵਧਣਗੇ ਮਾਮਲੇ, ਰਿਪੋਰਟ 'ਚ ਖੁਲਾਸਾਇਹ ਰਿਪੋਰਟ ਲਾਂਸੇਟ ਕੋਵਿਡ-19 ਕਮੀਸ਼ਨ ਦੇ ਇੰਡੀਆ ਟਾਸਕ ਫੋਰਸ ਦੇ ਮੈਂਬਰਾਂ ਨੇ ਤਿਆਰ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਲਾਂਸੇਟ ਇੰਡੀਆ ਟਾਸਕ ਫੋਰਸ ਵਿਚ 20 ਮੈਂਬਰ ਹਨ ਜਿਹੜੇ ਮੈਡੀਕਲ ਖੇਤਰ ਦੇ ਮਾਹਿਰ ਹਨ। ਇਸ ਖੋਜ ਨਾਲ ਜੁੜੇ ਇਕ ਵਿਗਿਆਨੀ, ਭਾਰਤ ਸਰਕਾਰ ਦੀ ਕੋਰੋਨਾ ਟਾਸਕ ਫੋਰਸ ਦੇ ਮੈਂਬਰ ਵੀ ਹਨ।National1 day ago
-
Coronavirus in India : ਤੇਜ਼ੀ ਨਾਲ ਵੱਧ ਰਿਹੈ ਕੋਰੋਨਾ ਦਾ ਦਾਇਰਾ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ ਤੇ ਦਿੱਲੀ ਸਮੇਤ 10 ਸੂਬੇ ਆਏ ਲਪੇਟ 'ਚਦੇਸ਼ ਵਿਚ ਕੋਰੋਨਾ ਇਨਫੈਕਸ਼ਨ ਦਾ ਦਾਇਰਾ ਤੇਜ਼ੀ ਨਾਲ ਵੱਧ ਰਿਹਾ ਹੈ। ਪਹਿਲਾਂ ਮਹਾਰਾਸ਼ਟਰ ਤੇ ਹੋਰ ਦੋ ਤੋਂ ਤਿੰਨ ਸੂਬਿਆਂ ਵਿਚ ਹੀ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਸਨ ਪਰ ਹੁਣ ਇਸ ਦੀ ਲਪੇਟ ਵਿਚ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ ਤੇ ਦਿੱਲੀ ਸਮੇਤ 10 ਸੂਬੇ ਆ ਗਏ ਹਨ। ਨਵੇਂ ਮਾਮਲਿਆਂ ਵਿਚੋਂ 80 ਫ਼ੀਸਦੀ ਮਾਮਲੇ ਇਨ੍ਹਾਂ ਹੀ ਸੂਬਿਆਂ ਵਿਚ ਪਾਏ ਗਏ ਹਨ। ਇਨ੍ਹਾਂ ਵਿਚੋਂ ਕੁਝ ਸੂਬਿਆਂ ਵਿਚ ਰੋਜ਼ਾਨਾ ਮੌਤਾਂ ਦੀ ਗਿਣਤੀ ਵੱਧ ਰਹੀ ਹੈ।National5 days ago
-
Coronavirus India : 24 ਘੰਟਿਆਂ 'ਚ 1.61 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਨਵੇਂ ਮਾਮਲੇ, 879 ਲੋਕਾਂ ਦੀ ਗਈ ਜਾਨਕੇਂਦਰੀ ਸਿਹਤ ਮੰਤਰਾਲਾ ਵੱਲੋਂ ਮੰਗਲਵਾਰ ਸਵੇਰੇ ਦੇਸ਼ 'ਚ ਕੋਰੋਨਾ ਲਾਗ ਦੇ ਮਾਮਲਿਆਂ ਦਾ ਅੰਕੜਾ ਜਾਰੀ ਕੀਤਾ ਗਿਆ ਹੈ। ਇਸ ਅਨੁਸਾਰ, ਅੱਜ ਵੀ ਨਵੇਂ ਮਾਮਲੇ ਡੇਢ ਤੋਂ ਜ਼ਿਆਦਾ ਦਰਜ ਕੀਤੇ ਗਏ ਹਨ। ਅੰਕੜਿਆਂ ਮੁਤਾਬਿਕ ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਵਿਡ-19 ਲਾਗ ਦੇ 1,61,736 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 879 ਲਾਗ ਨਾਲ ਹੋਈਆਂ ਮੌਤਾਂ ਦਰਜ ਹਨ।National6 days ago
-
ਕੋਰੋਨਾ ਦੀ ਜੰਗ ’ਚ ਮਾਸਕ ਹੀ ਹੈ ਬ੍ਰਹਮ ਅਸਤਰ, ਨਾ ਬਿਮਾਰ ਹੋਵੋਗੇ ਤੇ ਨਾ ਪਵੇਗੀ ਇਲਾਜ ਦੀ ਜ਼ਰੂਰਤਕੋਵਿਡ-19 ਮਹਾਮਾਰੀ ਨਾਲ ਲੜ੍ਹ ਰਹੀ ਜੰਗ ਨਾਲ ਦੁਨੀਆਂ ਦੋ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕਰ ਰਹੀ ਹੈ। ਇਕ ਡਾਕਟਰ ਦੀ ਸਲਾਹ ਦੇ ਨਾਲ ਤੇ ਦੂਜਾ ਉਨ੍ਹਾਂ ਦੀ ਸਲਾਹ ਲਏ ਬਿਨ੍ਹਾਂ ਹਥਿਆਰ ਦੇ ਤਹਿਤ ਸਭ ਤੋਂ ਕਾਰਗਰ ਤਰੀਕਾ ਟੀਕਾ ਬਣਿਆ ਹੋਇਆ ਹੈ।National7 days ago
-
Coronavirus in India : ਦੇਸ਼ ਵਿਚ ਕੋਰੋਨਾ ਦੀ ਬੇਕਾਬੂ ਰਫ਼ਤਾਰ, 24 ਘੰਟਿਆਂ 'ਚ 1.68 ਲੱਖ ਨਵੇਂ ਮਾਮਲੇ, 904 ਦੀ ਗਈ ਜਾਨਦੇਸ਼ ਵਿਚ ਕੋਰੋਨਾ ਮਹਾਮਾਰੀ ਰੋਜ਼ਾਨਾ ਨਵੀਂ ਉਚਾਈ 'ਤੇ ਪਹੁੰਚ ਰਹੀ ਹੈ। ਸੋਮਵਾਰ ਨੂੰ 1.68 ਲੱਖ ਨਵੇਂ ਮਾਮਲੇ ਸਾਹਮਣੇ ਆਏ। ਬੀਤੇ ਛੇ ਦਿਨਾਂ ਤੋਂ ਲਗਾਤਾਰ ਇਕ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਮਿਲ ਰਹੇ ਹਨ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਕਰਨਾਟਕ, ਕੇਰਲ, ਤਾਮਿਲਨਾਡੂ, ਮੱਧ ਪ੍ਰਦੇਸ਼ ਤੇ ਗੁਜਰਾਤ 'ਚ ਸਭ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ।National7 days ago
-
Coronavirus in India : 24 ਘੰਟਿਆਂ ’ਚ ਡੇਢ ਲੱਖ ਤੋਂ ਜ਼ਿਆਦਾ ਮਿਲੇ ਨਵੇਂ ਮਾਮਲੇ, ਕੁੱਲ ਇਨਫੈਕਟਿਡ 1.32 ਕਰੋੜ ਹੋਏਦੇਸ਼ ’ਚ ਕੋਰੋਨਾ ਇਨਫੈਕਸ਼ਨ ਦੀ ਨਵੀਂ ਲਹਿਰ ਦੀ ਰਫ਼ਤਾਰ ’ਤੇ ਰੋਕ ਲਾਉਣੀ ਔਖੀ ਹੋਈ ਪਈ ਹੈ। ਸਥਿਤੀ ਹਰ ਰੋਜ਼ ਗੰਭੀਰ ਹੁੰਦੀ ਜਾ ਰਹੀ ਹੈ। ਨਵੇਂ ਮਾਮਲਿਆਂ ਦੇ ਹਰ ਰੋਜ਼ ਰਿਕਾਰਡ ਬਣ ਰਹੇ ਹਨ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਇਕ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਮਿਲ ਰਹੇ ਹਨ, ਉਂਜ ਪਿਛਲੇ ਪੰਜ ਦਿਨਾਂ ਵਿਚੋਂ ਚਾਰ ਦਿਨ ਇਕ ਲੱਖ ਤੋਂ ਜ਼ਿਆਦਾ ਇਨਫੈਕਸ਼ਨ ਦੇ ਮਾਮਲੇ ਪਾਏ ਗਏ ਹਨ।National8 days ago
-
ਦੇਸ਼ ’ਚ ਕੋਰੋਨਾ ਦੀ ਬੇਕਾਬੂ ਰਫ਼ਤਾਰ, ਪੀਐੱਮ ਮੋਦੀ ਮੁੱਖ ਮੰਤਰੀਆਂ ਨਾਲ ਕਰਨਗੇ ਚਰਚਾ, ਮਮਤਾ ਨਹੀਂ ਹੋਵੇਗੀ ਸ਼ਾਮਿਲਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਹੋਣ ਵਾਲੀ ਇਸ ਬੈਠਕ ’ਚ ਕੋਰੋਨਾ ਵਾਇਰਸ ਦੀ ਨਵੀਂ ਲਹਿਰ ’ਤੇ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟੀਕਾਕਰਨ ਮੁਹਿੰਮ ’ਤੇ ਵੀ ਗੱਲ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਪੱਛਮੀ ਬੰਗਾਲ ਦੀ ਸੀਐੱਮ ਮਮਤਾ ਬੈਨਰਜੀ ਇਸ ਬੈਠਕ ’ਚ ਸ਼ਾਮਿਲ ਨਹੀਂ ਹੋਵੇਗੀ।National11 days ago
-
Coronavirus India : ਦੇਸ਼ ’ਚ ਕੋਰੋਨਾ ਦੇ 96 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ, 24 ਘੰਟਿਆਂ ’ਚ 446 ਲੋਕਾਂ ਦੀ ਗਈ ਜਾਨਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ। ਇਕ ਦਿਨ ਵਿਚ ਕੋਰੋਨਾ ਦੇ 96 ਹਜ਼ਾਰ ਤੋਂ ਵੱਧ ਕੇਸ ਮਿਲੇ ਹਨ। ਹਾਲਾਂਕਿ ਇਹ ਗਿਣਤੀ ਸੋਮਵਾਰ ਨੂੰ ਮਿਲੇ ਹੁਣ ਤਕ ਦੇ ਸਭ ਤੋਂ ਵੱਧ ਇਕ ਲੱਖ ਤੋਂ ਘੱਟ ਹੈ। ਇਸ ਵਾਰ 10 ਮਾਰਚ ਤੋਂ ਚਾਰ ਅਪ੍ਰੈਲ ਦੇ ਅੰਦਰ ਹੀ ਮਾਮਲੇ ਇਕ ਲੱਖ ਤੋਂ ਪਾਰ ਚੱਲੇ ਗਏ ਹਨ।National13 days ago
-
ਕੋਰੋਨਾ ਨਾਲ ਵੱਧਦੇ ਮਾਮਲਿਆਂ ਸਬੰਧੀ ਹਰਸ਼ਵਰਧਨ ਕੱਲ੍ਹ ਕਰਨਗੇ 11 ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਬੈਠਕਕੋਰੋਨਾ ਨਾਲ ਵੱਧਦੇ ਮਾਮਲਿਆਂ ਕਾਰਨ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਮੰਗਲਵਾਰ ਨੂੰ ਇਕ ਬੈਠਕ ਦੀ ਅਗਵਾਈ ਕਰਨਗੇ। ਇਸ 'ਚ 11 ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀ ਨਾਲ ਬੈਠਕ ਕਰਨਗੇ। ਜ਼ਿਕਰਯੋਗ ਹੈ ਕਿ ਦੇਸ਼ 'ਚ ਪਹਿਲੀ ਵਾਰ ਇਕ ਦਿਨ 'ਚ ਇਕ ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨNational14 days ago
-
Coronavirus India: ਦੇਸ਼ 'ਚ ਕੋਰੋਨਾ ਦੀ ਸੁਪਰ ਫਾਸਟ ਸਪੀਡ, 24 ਘੰਟਿਆਂ 'ਚ 93 ਹਜ਼ਾਰ ਤੋਂ ਜ਼ਿਆਦਾ ਮਾਮਲੇ, 513 ਦੀ ਮੌਤਭਾਰਤ 'ਚ ਕੋਰੋਨਾ ਵਾਇਰਸ ਦੀ ਰਫਤਾਰ ਬੇਕਾਬੂ ਹੋ ਗਈ ਹੈ। ਦੇਸ਼ 'ਚ ਲਗਾਤਾਰ 25ਵੇਂ ਦਿਨ ਨਵੇਂ ਮਾਮਲਿਆਂ 'ਚ ਵਾਧਾ ਹੋਇਆ ਹੈ। ਐਤਵਾਰ ਨੂੰ ਕੋਰੋਨਾ ਵਾਇਰਸ ਦੇ 93 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਸਾਲ 17 ਸਤੰਬਰ ਨੂੰ ਦੇਸ਼ 'ਚ ਕੋਰੋਨਾ ਦੇ ਇਕ ਦਿਨ 'ਚ ਸਭ ਤੋਂ ਜ਼ਿਆਦਾ 97,894 ਮਾਮਲੇ ਮਿਲੇ ਸੀ ਜਿਸ ਤੋਂ ਬਾਅਦ ਸੰਕ੍ਰਮਣ ਦੇ ਮਾਮਲੇ ਹੌਲੀ-ਹੌਲੀ ਘੱਟਣ ਲੱਗੀ ਹੈ।National15 days ago
-
ਦੇਸ਼ ਦੇ ਇਸ ਸੂਬੇ 'ਚ ਕੋਰੋਨਾ ਨਾਲ ਹੋਈਆਂ ਇੰਨੀਆਂ ਮੌਤਾਂ ਕਿ ਸ਼ਮਸ਼ਾਨ 'ਚ ਘੱਟ ਪੈ ਗਈ ਜਗ੍ਹਾ, ਹਸਪਤਾਲ-ਮੋਰਚਰੀ ਵੀ ਫੁੱਲਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅੱਜ ਕਰੀਬ 90 ਹਜ਼ਾਰ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੇਸ਼ ਵਿਚ ਮਹਾਰਾਸ਼ਟਰ ਸਮੇਤ ਕੁਝ ਸੂਬਿਆਂ 'ਚ ਹਾਲਾਤ ਮੁੜ ਬੇਕਾਬੂ ਹੁੰਦੇ ਜਾ ਰਹੇ ਹਨ। ਛੱਤੀਸਗੜ੍ਹ 'ਚ ਕੋਰੋਨਾ ਦੀ ਦੂਸਰੀ ਲਹਿਰ ਪ੍ਰਚੰਡ ਰੂਪ ਧਾਰਨ ਕਰਦੀ ਜਾ ਰਹੀ ਹੈ।National15 days ago
-
India Coronavirus News: ਦੇਸ਼ 'ਚ ਪਹਿਲੀ ਵਾਰ ਮਿਲੇ 89 ਹਜ਼ਾਰ ਤੋਂ ਜ਼ਿਆਦਾ ਕੇਸ, 714 ਲੋਕਾਂ ਦੀ ਮੌਤਭਾਰਤ 'ਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।ਸ਼ਨੀਵਰ ਨੂੰ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤੇ ਅੰਕਡ਼ਿਆਂ ਮੁਤਾਬਕ ਬੀਤੇ 24 ਘੰਟਿਆਂ 'ਚ 89 ਹਜ਼ਾਰ 129 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 714 ਲੋਕਾਂ ਦੀ ਮੌਤ ਹੋ ਗਈ ਹੈ।National16 days ago
-
Coronavirus in India : ਇਕ ਦਿਨ 'ਚ 81 ਹਜ਼ਾਰ ਤੋਂ ਵੱਧ ਨਵੇਂ ਮਾਮਲੇ, 469 ਮੌਤਾਂਪਹਿਲਾਂ ਕੇਰਲ ਤੇ ਉਸ ਤੋਂ ਬਾਅਦ ਮਹਾਰਾਸ਼ਟਰ 'ਚ ਵਧਦੇ ਮਾਮਲਿਆਂ ਨਾਲ ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਜੋ ਸੰਕੇਤ ਮਿਲੇ ਸਨ, ਪੰਜਾਬ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਤੇ ਗੁਜਰਾਤ ਸਮੇਤ ਕੁਝ ਸੂਬਿਆਂ 'ਚ ਮਰੀਜ਼ਾਂ ਦੀ ਗਿਣਤੀ 'ਚ ਆਏ ਉਛਾਲ ਨੇ ਉਸ ਦੀ ਪੁਸ਼ਟੀ ਕਰ ਦਿੱਤੀ ਹੈ। ਹਾਲਾਤ ਬਿਆਨ ਕਰ ਰਹੇ ਹਨ ਕਿ ਕੌਮਾਂਤਰੀ ਮਹਾਮਾਰੀ ਦੀ ਦੂਜੀ ਲਹਿਰ ਪਹਿਲਾਂ ਤੋਂ ਵੀ ਜ਼ਿਆਦਾ ਇਨਫੈਕਟਿਡ ਹਨ। ਫਿਲਹਾਲ ਥੋੜ੍ਹੇ ਸਕੂਨ ਦੀ ਗੱਲ ਇਹ ਹੈ ਕਿ ਦੂਜੀ ਲਹਿਰ ਹਾਲੇ ਤਕ ਜ਼ਿਆਦਾ ਘਾਤਕ ਨਜ਼ਰ ਨਹੀਂ ਆ ਰਹੀ।National16 days ago
-
Coronavirus in India : ਅਕਤੂਬਰ ਤੋਂ ਬਾਅਦ ਇਕ ਦਿਨ 'ਚ ਸਭ ਤੋਂ ਵੱਧ 72,330 ਮਾਮਲੇਦੇਸ਼ 'ਚ ਬੀਤੇ 11 ਅਕਤੂਬਰ ਤੋਂ ਬਾਅਦ ਵੀਰਵਾਰ ਨੂੰ ਸਭ ਤੋਂ ਜ਼ਿਆਦਾ 72,330 ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਦਰਜ ਕੀਤੇ ਗਏ। ਇਸ ਸਾਲ ਪਹਿਲੀ ਵਾਰ ਇਕ ਦਿਨ 'ਚ ਇੰਨੀ ਵੱਡੀ ਗਿਣਤੀ 'ਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਹਨ। ਹੁਣ ਤਕ ਕੁਲ ਮਾਮਲਿਆਂ ਦੀ ਗਿਣਤੀ 1,22,21,665 ਹੋ ਗਈ ਹੈ। ਜ਼ਿਕਰਯੋਗ ਹੈ ਕਿ 11 ਅਕਤੂਬਰ, 2020 ਨੂੰ 24 ਘੰਟੇ ਦੇ ਵਕਫ਼ੇ 'ਚ ਕੋਰੋਨਾ ਇਨਫੈਕਸ਼ਨ ਦੇ 74,383 ਮਾਮਲੇ ਦਰਜ ਕੀਤੇ ਗਏ ਸਨ।National17 days ago
-
Covid19 India Updates : ਦੇਸ਼ ਵਿਚ ਕੋਰੋਨਾ ਦੇ ਵਧ ਰਹੇ ਮਾਮਲੇ, ਟਾਪ-10 'ਚ ਸ਼ਾਮਲ ਹਨ ਇਹ ਸ਼ਹਿਰਦੇਸ਼ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਤੇ ਟੀਕਾਕਰਨ ਦੀ ਸਥਿਤੀ ਸਬੰਧੀ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਦੇਸ਼ ਭਰ ਵਿਚ 10 ਜ਼ਿਲ੍ਹੇ ਹਨ ਜਿਨ੍ਹਾਂ ਵਿਚ ਸਭ ਤੋਂ ਵੱਧ ਸਰਗਰਮ ਮਾਮਲੇ ਹਨ- ਪੁਣੇ, ਮੁੰਬਈ, ਨਾਗਪੁਰ, ਠਾਣੇ, ਨਾਸਿਕ, ਔਰੰਗਾਬਾਦ, ਬੈਂਗਲੁਰੂ ਸ਼ਹਿਰੀ, ਨਾਂਦੇੜ, ਦਿੱਲੀ ਤੇ ਅਹਿਮਦਨਗਰ।National19 days ago
-
Happy Holi : ਕੋਰੋਨਾ ਨੂੰ ਹਰਾਉਣ ਲਈ ਘਰ ’ਚ ਮਨਾਓ ਹੋਲੀ, ਗੁਲਾਲ ਲਗਾਓ, ਪਰ ਦੋਸਤਾਂ ਦੇ ਗਲ਼ੇ ਨਾ ਮਿਲੋਸੋਮਵਾਰ ਨੂੰ ਹੋਲੀ ਹੈ। ਹੋਲੀ ’ਤੇ ਫਿਲਮ ਸ਼ੋਲੇ ਦੇ ਹਰਮਨ ਪਿਆਰੇ ਗੀਤ ‘ਹੋਲੀ ਕੇ ਦਿਨ ਦਿਲ ਖਿਲ ਜਾਤੇ ਹੈਂ... ਦੁਸ਼ਮਨ ਭਗ ਗਲ਼ੇ ਮਿਲ ਜਾਤੇ ਹੈਂ’ ਵਰਗੇ ਗਾਣਿਆਂ ’ਤੇ ਨੱਚਦੇ ਹੋੲ ਲੋਕ ਸਭ ਕੁਝ ਭੁੱਲ ਕੇ ਜੰਮ ਕੇ ਰੰਗ ਖੇਡਦੇ ਹਨ।National21 days ago
-
Coronavirus in India : ਇਕ ਦਿਨ 'ਚ ਮਿਲੇ 59 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ, 257 ਲੋਕਾਂ ਦੀ ਹੋਈ ਮੌਤਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਘਾਤਕ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ। ਬਹੁਤ ਤੇਜ਼ੀ ਨਾਲ ਇਨਫੈਕਸ਼ਨ ਦੇ ਨਵੇਂ ਮਾਮਲੇ ਵਧ ਰਹੇ ਹਨ। ਰੋਜ਼ਾਨਾ ਮਿ੍ਤਕਾਂ ਦੀ ਗਿਣਤੀ 'ਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਕਰੀਬ ਪੰਜ ਮਹੀਨਿਆਂ ਬਾਅਦ ਦੇਸ਼ 'ਚ ਪਹਿਲੀ ਵਾਰ ਇਕ ਦਿਨ 'ਚ 59 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ ਹਨ ਤੇ ਕਰੀਬ ਚਾਰ ਮਹੀਨਿਆਂ ਬਾਅਦ ਸਰਗਰਮ ਮਾਮਲੇ ਵਧ ਕੇ ਚਾਰ ਲੱਖ ਤੋਂ ਪਾਰ ਹੋ ਗਏ ਹਨ।National23 days ago
-
MHA Guidelines: ਕੋਰੋਨਾ ’ਤੇ ਕਾਬੂ ਪਾਉਣ ਲਈ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼, 1 ਤੋਂ 30 ਅਪ੍ਰੈਲ ਤਕ ਰਹਿਣਗੇ ਲਾਗੂਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਪ੍ਰਭਾਵੀ ਕੰਟਰੋਲ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ ਜੋ 1 ਅਪ੍ਰੈਲ, 2021 ਤੋਂ ਪ੍ਰਭਾਵੀ ਹੋਵੇਗਾ ਤੇ 30 ਅਪ੍ਰੈਲ, 2021 ਤਕ ਲਾਗੂ ਰਹੇਗਾ। ਇਹ ਦਿਸ਼ਾ-ਨਿਰਦੇਸ਼ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਨੂੰ ਦੇਸ਼ ਦੇ ਸਾਰੇ ਹਿੱਸਿਆਂ ਵਿਚ ਟੈਸਟ, ਟ੍ਰੈਕਿੰਗ ਤੇ ਟ੍ਰੀਟ ਪ੍ਰੋਟੋਕਾਲ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਮਜਬੂਰ ਕਰਦਾ ਹੈ। ਨਵੇਂ ਦਿਸ਼ਾ ਨਿਰਦੇਸ਼ ਤਹਿਤ ਸੂਬੇ ਆਪਣੇ ਮੁਲਾਂਕਣ ਦੇ ਆਧਾਰ ’ਤੇ ਪਾਬੰਦੀ ਲਾ ਸਕਦੇ ਹਨ, ਪਰ ਕੋਵਿਡ ਕੰਟੇਨਮੈਂਟ ਜ਼ੋਨ ਦੇ ਬਾਹਰ ਕਿਸੇ ਗਤੀਵਿਧੀ ’ਤੇ ਕੋਈ ਪਾਬੰਦੀ ਨਹੀਂ ਲਗਾਈ ਜਾਵੇਗੀ।National26 days ago