coronavirus in india
-
ਕੋਰੋਨਾ ਵੈਕਸੀਨ ਲਈ ਜ਼ਰੂਰੀ ਹਨ ਇਹ ਦਸਤਾਵੇਜ਼, ਟੀਕਾਕਰਨ ਸਬੰਧੀ ਤੁਹਾਡੇ ਸਾਰੇ ਸਵਾਲਾਂ ਦਾ ਇੱਥੇ ਮਿਲੇਗਾ ਜਵਾਬCoronavirus ਖ਼ਿਲਾਫ਼ ਭਾਰਤ 'ਚ ਅੱਜ ਤੋਂ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਸ਼ੁਰੂ ਹੋ ਗਈ ਹੈ। ਟੀਕਾਕਰਣ ਦੇ ਪਹਿਲੇ ਪੜਾਅ 'ਚ ਇਕ ਕਰੋੜ ਸਿਹਤ ਮੁਲਾਜ਼ਮਾਂ ਤੇ ਦੋ ਕਰੋੜ ਫਰੰਟਲਾਈਨ ਵਰਕਰਾਂ ਨੂੰ ਟੀਕਾ ਲਗਾਇਆ ਜਾਵੇਗਾ, ਜਦਕਿ ਦੂਸਰੇ ਪੜਾਅ 'ਚ 50 ਸਾਲ ਤੋਂ ਵੱਧ ਉਮਰ ਦੇ ਲੋਕ ਸ਼ਾਮਲ ਹੋਣਗੇ।National11 days ago
-
Coronavirus Vaccination : ਜਾਣੋ ਕਿਵੇਂ ਤੇ ਕਿੰਨੇ ਤਾਪਮਾਨ 'ਤੇ ਸਟੋਰ ਕੀਤੀ ਜਾ ਰਹੀ ਦੇਸ਼ 'ਚ ਕੋਰੋਨਾ ਵੈਕਸੀਨਦੇਸ਼ ਵਿਚ ਕੋਰੋਨਾ ਵੈਕਸੀਨ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ। ਪੀਐੱਮ ਮੋਦੀ ਨੇ ਦੇਸ਼ ਵਿਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਦੇਸ਼ ਦੀਆਂ ਦੋਵੇਂ ਕੋਰੋਨਾ ਵੈਕਸੀਨ (Covisheild and Covaxine) ਦੀਆਂ ਲੱਖਾਂ ਡੋਜ਼ ਨੂੰ ਕਿੱਥੇ ਤੇ ਕਿਵੇਂ ਰੱਖਿਆ ਜਾਵੇਗਾ, ਇਸ ਸਬੰਧੀ ਸਭ ਦੇ ਮਨ ਵਿਚ ਸਵਾਲ ਹੈ।National11 days ago
-
ਟੀਕਾਕਰਣ ਮੁਹਿੰਮ ਦਾ PM Modi ਨੇ ਕੀਤਾ ਆਗਾਜ਼, ਬੋਲੇ- ਵੈਕਸੀਨ ਦੇ ਨਾਲ ਦੋ ਗਜ਼ ਦੂਰੀ ਤੇ ਮਾਸਕ ਹੈ ਜ਼ਰੂਰੀCorona Vaccine : ਕੋਰੋਨਾ ਮਹਾਮਾਰੀ ਦੌਰਾਨ ਭਾਰਤ 'ਚ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। PM ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਦਾ ਆਗਾਜ਼ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਦਾ ਪੂਰੇ ਦੇਸ਼ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।National12 days ago
-
ਦੇਸ਼ 'ਚ ਬ੍ਰਿਟੇਨ ਤੋਂ ਆਏ ਨਵੇਂ ਕੋਰੋਨਾ ਸਟ੍ਰੇਨ ਕੇਸ 'ਚ ਹੋਇਆ ਵਾਧਾ, ਹੁਣ ਤਕ 100 ਤੋਂ ਜ਼ਿਆਦਾ ਮਾਮਲੇ ਆਏਦੇਸ਼ 'ਚ ਬ੍ਰਿਟੇਨ ਤੋਂ ਆਏ ਨਵੇਂ ਕੋਰੋਨਾ ਸਟ੍ਰੇਨ ਦੇ ਮਾਮਲਿਆਂ 'ਚ ਵਾਧਾ ਹੋਇਆ ਹੈ। ਭਾਰਤ 'ਚ ਹੁਣ ਤਕ ਕੋਰੋਨਾ ਦੇ ਨਵੇਂ ਵੈਰੀਏਟ ਦੇ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ....National14 days ago
-
India Coronavirus Updates: ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ ਕੋਰੋਨਾ ਦੇ 15,968 ਮਾਮਲੇ, ਰਿਕਵਰੀ ਦਰ ਵਧੀਦੇਸ਼ ’ਚ ਕੋਰੋਨਾ ਮਹਾਮਾਰੀ ਦੀ ਸਥਿਤੀ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜਾ ਅੰਕੜਿਆਂ ਅਨੁਸਾਰ ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਇਨਫੈਕਸ਼ਨ ਦੇ 15,968 ਨਵੇਂ ਮਾਮਲੇ ...National14 days ago
-
Coronavirus In India: ਕੋਰੋਨਾ ਦੇ ਸਰਗਰਮ ਮਾਮਲੇ ਸਵਾ ਦੋ ਲੱਖ ਨੇੜੇ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 96.36 ਫ਼ੀਸਦੀਦੇਸ਼ 'ਚ ਪਿਛਲੇ ਇਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਤੋਂ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਨਾਲ ਸਰਗਰਮ ਮਾਮਲਿਆਂ 'ਚ ਗਿਰਾਵਟ ਦਾ ਰੁਖ਼ ਬਣਿਆ ਹੋਇਆ ਹੈ।National21 days ago
-
Coronavirus In India : ਭਾਰਤ ’ਚ ਘੱਟ ਹੋਈ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ’ਚ ਸਿਰਫ਼ 20,036 ਮਾਮਲੇਭਾਰਤ ’ਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਰਫ਼ਤਾਰ ਕਾਫੀ ਘੱਟ ਹੋ ਗਈ ਹੈ। ਬੀਤੇ 24 ਘੰਟਿਆਂ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਸਿਰਫ਼ 20 ਹਜ਼ਾਰ 36 ਮਾਮਲੇ ਸਾਹਮਣੇ ਆਏ ਤੇ ਇਸ ਦੌਰਾਨ ..National27 days ago
-
India Coronavirus Updates: ਦੇਸ਼ ’ਚ ਕੋਰੋਨਾ ਤੋਂ 96 ਫ਼ੀਸਦੀ ਤੋਂ ਵੱਧ ਲੋਕ ਹੋਏ ਠੀਕ, ਐਕਟਿਵ ਕੇਸ ਹੋਏ ਘੱਟਦੇਸ਼ ’ਚ ਕੋਰੋਨਾ ਦੀ ਸਥਿਤੀ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਹਾਲਾਂਕਿ ਬਿ੍ਰਟੇਨ ਤੋਂ ਆਏ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਹੁਣ ਤਕ....National28 days ago
-
India Coronavirus Updates: ਦੇਸ਼ ’ਚ ਕੋਰੋਨਾ ਨਾਲ ਲਗਪਗ 96 ਫ਼ੀਸਦੀ ਲੋਕ ਹੋਏ ਠੀਕ, 20 ਹਜ਼ਾਰ ਨਵੇਂ ਮਾਮਲੇ ਆਏIndia Coronavirus Updates ਦੇਸ਼ ’ਚ ਕੋਰੋਨਾ ਵਾਇਰਸ ਦੇ ਹਾਲਾਤ ’ਚ ਸੁਧਾਰ ਹੋ ਰਿਹਾ ਹੈ। ਕੋਰੋਨਾ ਵਾਇਰਸ ਮਾਮਲਿਆਂ ਦੀ ਗੱਲ ਕਰੀਏ ਤਾਂ ਦੇਸ਼ ’ਚ ਹੁਣ ਤਕ ਲਗਪਗ 96 ਫੀਸਦੀ ਲੋਕ ਕੋਰੋਨਾ ਨਾਲ ਠੀਕ ਹੋ ਚੁੱਕੇ ਹਨ। ਇਸ ਨਾਲ ਹੀ ਕੋਰੋਨਾ ਦੇ ਸਰਗਰਮ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ।National28 days ago
-
India Coronavirus Updates: ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ 23 ਹਜ਼ਾਰ ਤੋਂ ਜ਼ਿਆਦਾ ਮਾਮਲੇ, ਸਰਗਰਮ ਕੇਸ ਘੱਟ ਹੋਏIndia Coronavirus Updates ਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ ਦੇਖੀ ਜਾ ਰਹੀ ਹੈ। ਪਿਛਲੇ 24 ਘੰਟਿਆਂ ’ਚ ਦੇਸ਼ ’ਚ ਕੋਰੋਨਾ ਦੇ 23 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਭਾਰਤ ’ਚ ਕੋਰੋਨਾ ਨਾਲ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।National1 month ago
-
India Coronavirus Updates: ਦੇਸ਼ ’ਚ ਇਕ ਕਰੋੜ ਤੱਕ ਪਹੁੰਚਾ ਕੋਰੋਨਾ ਦਾ ਅੰਕੜਾ, 24 ਘੰਟਿਆਂ ’ਚ ਆਏ 22 ਹਜ਼ਾਰ ਮਾਮਲੇIndia Coronavirus Updates, ਦੇਸ਼ ’ਚ ਕੋਰੋਨਾ ਵਾਇਰਸ ਦਾ ਅੰਕੜਾ ਕਰੋੜ ਤਕ ਪਹੁੰਚ ਗਿਆ ਹੈ। ਹਾਲਾਂਕਿ ਦੇਸ਼ ’ਚ 95 ਲੱਖ ਤੋਂ ਵੱਧ ਲੋਕ ਕੋਰੋਨਾ ਤੋਂ ਠੀਕ ਵੀ ਹੋ ਚੁੱਕੇ ਹਨ, ਜੋ ਰਾਹਤ ਵਾਲੀ ਗੱਲ ਹੈ।...National1 month ago
-
ਕੋਰੋਨਾ ਮਹਾਮਾਰੀ ਨਾਲ ਪੈਂਦਾ ਹੈ ਨੀਂਦ ’ਚ ਵਿਘਨ ਤੇ ਵੱਧਦੈ ਤਣਾਅਇਕ ਨਵੀਂ ਖੋਜ ਤੋਂ ਪਤਾ ਚੱਲਿਆ ਹੈ ਕਿ ਕੋਰੋਨਾ ਮਹਾਮਾਰੀ ਨਾਲ ਨਾ ਕੇਵਲ ਨੀਂਦ ਵਿਚ ਵਿਘਨ ਪੈਦਾ ਹੁੰਦਾ ਹੈ ਸਗੋਂ ਇਸ ਨਾਲ ਤਣਾਅ ਅਤੇ ਘਬਰਾਹਟ ਦਾ ਪੱਧਰ ਵੀ ਵੱਧਦਾ ਹੈ। ...Lifestyle1 month ago
-
ਕੋੋਰੋਨਾ ਨਾਲ ਨਜਿੱਠਣ ਲਈ ਕੇਂਦਰ ਨੇ ਕੀਤੇ ਕਮਰ ਕੱਸੇ, ਪੰਜਾਬ-ਹਿਮਾਚਲ ਤੇ ਯੂਪੀ ਲਈ ਭੇਜੀਆਂ ਹਾਈ ਲੈਵਲ ਟੀਮਾਂਦੇਸ਼ 'ਚ ਕੋਰੋਨਾ ਮਹਾਮਾਰੀ ਤੋਂ ਨਜਿੱਠਣ ਲਈ ਕੇਂਦਰ ਸਰਕਾਰ ਨੇ ਇਕ ਵਾਰ ਮੁੜ ਤੋਂ ਕਮਰ ਕੱਸ ਲਈ ਹੈ। ਕੇਂਦਰ ਸਰਕਾਰ ਨੇ ਅੱਜ ਯੂਪੀ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਲਈ ਹਾਈਲੈਵਲ ਟੀਮਾਂ ਭੇਜੀਆਂ ਹਨ। ਇਨ੍ਹਾਂ ਸੂਬਿਆਂ 'ਚ ਬੀਤੇ ਦਿਨੀਂ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਆਈ ਹੈ।National2 months ago
-
ਇਟਲੀ 'ਚ ਕੋਰੋਨਾ ਵਾਇਰਸ ਨਾਲ ਹਾਲਾਤ ਹੋਏ ਬੇਕਾਬੂ, ਦੋ ਇਲਾਕਿਆਂ ਨੂੰ ਰੈੱਡ ਜ਼ੋਨ 'ਚ ਪਾਇਆਇਟਲੀ 'ਚ ਕੋਰੋਨਾ ਨਾਲ ਹਾਲਾਤ ਲਗਾਤਾਰ ਬਿਗੜ ਰਹੇ ਹਨ। ਇਟਲੀ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਵਾਲੇ ਰੈੱਡ ਜ਼ੋਨ 'ਚ ਦੋ ਹੋਰ ਖੇਤਰਾਂ ਨੂੰ ਜੋੜਿਆ ਹੈ। ਇਟਲੀ 'ਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ 'ਚ ਤੇਜ਼ੀ ਦੇਖੀ ਜਾ ਰਹੀ ਹੈ।World2 months ago
-
Coronavirus in India: ਦਿੱਲੀ 'ਚ ਨਵੇਂ ਸੰਕ੍ਰਮਣ ਦੇ ਮਾਮਲਿਆਂ ਨੇ ਤੋੜਿਆ ਰਿਕਾਰਡ, ਜਾਣੋ-ਟਾਪ ਸੂਬਿਆਂ ਦਾ ਹਾਲਭਾਰਤ ਦੇ ਕਈ ਸੂਬਿਆਂ 'ਚ ਫੈਸਟੀਵਲ ਸੀਜਨ ਕਾਰਨ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਨ੍ਹਾਂ 'ਚ ਦੇਸ਼ ਦੀ ਰਾਜਧਾਨੀ ਦਿੱਲੀ ਵੀ ਸ਼ਾਮਲ ਹੈ। ਕੋਰੋਨਾ ਵਾਇਰਸ ਸੰਕ੍ਰਮਣ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਮੰਗਲਵਾਰ ਨੂੰ ਦਿੱਲੀ 'ਚ 24 ਘੰਟਿਆਂ ਦੌਰਾਨ ਰਿਕਾਰਡ ਨਵੇਂ ਮਾਮਲੇ ਸਾਹਮਣੇ ਆਏ ਹਨ।National2 months ago
-
ਦੇਸ਼ 'ਚ 24 ਘੰਟਿਆਂ 'ਚ 45,903 ਮਾਮਲਿਆਂ ਨਾਲ 490 ਨਵੀਆਂ ਮੌਤਾਂ, ਜਾਣੋ ਹੁਣ ਤਕ ਦਾ ਕੁੱਲ ਅੰਕੜਾਭਾਰਤ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 45,903 ਨਵੇਂ ਸੰਕ੍ਰਮਿਤ ਮਾਮਲਿਆਂ ਨਾਲ 490 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਹੁਣ ਦੇਸ਼ 'ਚ ਕੁੱਲ ਸੰਕ੍ਰਮਿਤਾਂ ਦਾ ਅੰਕੜਾ 85,53,657 ਤਕ ਪਹੁੰਚ ਗਿਆ ਹੈ ਤੇ ਦੂਜੇ ਪਾਸੇ ਕੁੱਲ ਮਰਨ ਵਾਲਿਆਂ ਦੀ ਸੰਖਿਆ 1,26,611 ਤਕ ਪਹੁੰਚ ਗਈ ਹੈ।National2 months ago
-
India Coronavirus Updates: ਦੇਸ਼ 'ਚ ਇਕ ਵਾਰ ਫਿਰ ਤੋਂ 50 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਆਏ, ਘੱਟ ਹੋਏ ਐਕਟਿਵ ਕੇਸਦੇਸ਼ 'ਚ ਕੋਰੋਨਾ ਦੀ ਸਥਿਤੀ 'ਚ ਲਗਾਤਾਰ ਸੁਧਾਰ ਹੋ ਗਿਆ ਹੈ। ਭਾਰਤ 'ਚ ਇਕ ਵਾਰ ਫਿਰ ਤੋਂ ਕੋਰੋਨਾ ਦੇ 50 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੀ ਦੇਸ਼ 'ਚ ਐਕਟਿਵ ਕੇਸ ਲਗਾਤਾਰ ਘੱਟ ਹੋਏ ਹਨ।National2 months ago
-
India Coronavirus Updates: ਦੇਸ਼ 'ਚ ਦੋਬਾਰਾ ਆਏ 24 ਘੰਟਿਆਂ 'ਚ 50 ਹਜ਼ਾਰ ਤੋਂ ਵੱਧ ਮਾਮਲੇ, ਐਕਟਿਵ ਕੇਸ ਹੋਏ ਘੱਟਦੇਸ਼ 'ਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ 'ਚ ਇਕ ਵਾਰ ਫਿਰ ਤੋਂ ਉਛਾਲ ਦੇਖਣ ਨੂੰ ਮਿਲਿਆ ਹੈ। ਦੇਸ਼ 'ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਇਕ ਦਿਨ 'ਚ 50 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।National2 months ago
-
Coronavirus in india : ਕੋਰੋਨਾ ਇਨਫੈਕਸ਼ਨ ਦੀ ਲਪੇਟ 'ਚ ਆਏ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਹੋਈ 92 ਫ਼ੀਸਦੀਕੋਰੋਨਾ ਇਨਫੈਕਸ਼ਨ ਦੀ ਲਪੇਟ 'ਚ ਆਏ ਮਰੀਜ਼ਾਂ ਦੇ ਠੀਕ ਹੋਣ ਦੀ ਦਰ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਵਰਤਮਾਨ 'ਚ ਇਹ 92.09 ਫ਼ੀਸਦੀ 'ਤੇ ਪਹੁੰਚ ਗਈ ਹੈ।National2 months ago
-
India Coronavirus Update: ਦੇਸ਼ 'ਚ ਹੁਣ ਤਕ 76 ਲੱਖ ਤੋਂ ਜ਼ਿਆਦਾ ਲੋਕ ਹੋਏ ਠੀਕ, ਐਕਟਿਵ ਕੇਸ ਘਟੇIndia Coronavirus Update ਦੇਸ਼ 'ਚ ਕੋਰੋਨਾ ਦੀ ਸਥਿਤੀ 'ਚ ਸੁਧਾਰ ਹੋ ਰਿਹਾ ਹੈ। ਭਾਰਤ 'ਚ ਕੋਰੋਨਾ ਨਾਲ ਹੁਣ ਤਕ 76 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਇਸ ਨਾਲ ਹੀ ਸਰਗਰਮ ਕੇਸਾਂ 'ਚ ਲਗਾਤਾਰ ਕਮੀ ਆਈ ਹੈ। ਭਾਰਤ 'ਚ ਕੋਰੋਨਾ ਦਾ ਅੰਕੜਾ 83 ਲੱਖ ਨੂੰ ਪਾਰ ਕਰ ਚੁੱਕਾ ਹੈ। ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਦੇਸ਼ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 46,254 ਨਵੇਂ ਮਾਮਲੇ ਸਾਹਮਣੇ ਆਏ ਹਨ।National2 months ago