coronavirus cases
-
India Coronavirus News: ਬੀਤੇ 24 ਘੰਟਿਆਂ ’ਚ 16,752 ਕੇਸ ਮਿਲੇ, ਪਿਛਲੇ 30 ਦਿਨਾਂ ਦੌਰਾਨ ਇਕ ਦਿਨ ’ਚ ਸਭ ਤੋਂ ਜ਼ਿਆਦਾ ਮਾਮਲੇਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਵਾਧਾ ਜਾਰੀ ਹੈ। ਐਤਵਾਰ ਨੂੰ ਬੀਤੇ 30 ਦਿਨਾਂ ’ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 100 ਤੋਂ ਵੱਧ ਲੋਕਾਂ ਦੀ ਮੌਤ ਵੀ ਹੋਈ ਹੈ।National1 day ago
-
ਨਿਊਜ਼ੀਲੈਂਡ ’ਚ ਕਾਬੂ ਤੋਂ ਬਾਹਰ ਕੋਰੋਨਾ ਮਹਾਮਾਰੀ , ਬ੍ਰਾਜ਼ੀਲ ਦੇ ਬ੍ਰੇਸੀਲਿਆ ’ਚ 24 ਘੰਟੇ ਦਾ ਲਾਕਡਾਊਨਨਿਊਜ਼ੀਲੈਂਡ ’ਚ ਕੋਰੋਨਾ ਮਹਾਮਾਰੀ ਹੁਣ ਕਾਬੂ ’ਚ ਨਹੀਂ ਹੈ। ਇੱਥੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ (Auckland ) ’ਚ ਲਾਕਡਾਊਨ ਹਟਾਉਣ ਤੋਂ ਬਾਅਦ ਫਿਰ ਹਫ਼ਤੇ ਦੇ ਲਈ ਦੋਬਾਰਾ ਲਾਕਡਾਊਨ ਲੱਗਾ ਦਿੱਤਾ ਗਿਆ ਹੈ।World1 day ago
-
No Mask No Entry: ਸੰਡੇ ਮਾਰਕੀਟ 'ਚ ਜਾਣ ਤੋਂ ਪਹਿਲਾਂ ਮਾਸਕ ਜ਼ਰੂਰ ਪਾਓ, ਵਰਨਾ ਅੰਦਰ ਵੜਨ ਨਹੀਂ ਦੇਵੇਗੀ ਜਲੰਧਰ ਪੁਲਿਸਜੇ ਤੁਸੀਂ ਸੰਡੇ ਮਾਰਕਿਟ (Sunday Market) 'ਚ ਖਰੀਦਦਾਰੀ ਕਰਨ ਲਈ ਜਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਭਗਵਾਨ ਵਾਲਮੀਕਿ ਚੌਕ 'ਤੇ ਪੁਲਿਸ ਦੇ ਸਪੈਸ਼ਲ ਨਾਕੇ ਤੇ ਸੰਡੇ ਮਾਰਕਿਟ 'ਚ ਪ੍ਰਵੇਸ਼ ਕਰਨ ਵਾਲੇ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ।Punjab1 day ago
-
ਪੰਜਾਬ ਸਮੇਤ 5 ਸੂਬਿਆਂ ਦੇ ਲੋਕਾਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ 'ਤੇ ਮਿਲੇਗੀ ਦਿੱਲੀ 'ਚ ਐਂਟਰੀਮਹਾਰਾਸ਼ਟਰ ਸਮੇਤ ਕਈ ਸੂਬਿਆਂ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ 'ਚ ਵਾਧੇ ਨੇ ਕੇਂਦਰ ਸਰਕਾਰ ਨਾਲ-ਨਾਲ ਦਿੱਲੀ 'ਚ ਸੱਤਾਧਿਰ ਆਮ ਆਦਮੀ ਪਾਰਟੀ ਦੀ ਵੀ ਚਿੰਤਾ ਵਧਾ ਦਿੱਤੀ ਹੈ। ਮਹਾਰਾਸ਼ਟਰ, ਪੰਜਾਬ ਤੇ ਕੇਰਲ 'ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਦਿੱਲੀ ਸਰਕਾਰ ਐਲਰਟ ਹੋ ਗਈ ਹੈ।National5 days ago
-
ਬਾਇਡਨ ਨੂੰ ਭਰੋਸਾ- ਇਸ ਸਾਲ ਦੇ ਅੰਤ ਤਕ ਕੋਰੋਨਾ ਤੋਂ ਉਭਰ ਜਾਵੇਗਾ ਅਮਰੀਕਾ, ਆਮ ਵਾਂਗ ਹੋ ਜਾਣਗੇ ਹਾਲਾਤਅਮਰੀਕਾ 'ਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਹਾਲਾਤ ਬੇਕਾਬੂ ਹੋ ਚੁੱਕੇ ਹਨ। ਅਮਰੀਕਾ ਕੋਰੋਨਾ ਵਾਇਰਸ ਤੋਂ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਇੱਥੇ ਹਰ ਰੋਜ਼ ਲੱਖਾਂ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ।World9 days ago
-
ਪੰਜਾਬ, ਕੇਰਲ, ਮਹਾਰਾਸ਼ਟਰ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ 'ਚ ਅਚਾਨਕ ਵਧਣ ਲੱਗੇ ਕੋਰੋਨਾ ਦੇ ਮਾਮਲੇ, ਸਰਕਾਰ ਨੇ ਦਿੱਤੀ ਚਿਤਾਵਨੀCorona cases hike : ਦੇਸ਼ ਦੇ ਕਈ ਸੂਬਿਆਂ 'ਚ ਇਕ ਵਾਰ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਅਚਾਨਕ ਤੇਜ਼ੀ ਨਾਲ ਵਧਣ ਲੱਗੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੇਰਲ, ਮਹਾਰਾਸ਼ਟਰ, ਪੰਜਾਬ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਰੋਜ਼ ਆਉਂਦੇ ਮਾਮਲਿਆਂ 'ਚ ਅਚਾਨਕ ਵਾਧਾ ਦਰਜ ਕੀਤਾ ਗਿਆ ਹੈ।National9 days ago
-
ਦੇਸ਼ 'ਚ ਕੋਰੋਨਾ ਖ਼ਿਲਾਫ਼ ਚਾਰੋਂ ਪਾਸੇ ਲੜਾਈ, ਜਾਂਚ ਦਾ ਅੰਕੜਾ 20 ਕਰੋੜ ਦੇ ਪਾਰ, 97.19 ਫੀਸਦੀ ਹੋਈ ਰਿਕਵਰੀ ਰੇਟਦੇਸ਼ 'ਚ ਕੋਰੋਨਾ ਖ਼ਿਲਾਫ਼ ਹਰ ਮੋਰਚੇ 'ਤੇ ਲੜਾਈ ਜਾਰੀ ਹੈ। ਦੇਸ਼ 'ਚ ਟੀਕਾਕਰਨ ਮੁਹਿੰਮ ਦੇ ਨਾਲ-ਨਾਲ ਕੋਵਿਡ ਜਾਂਚ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਸਮਾਚਾਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਿਕ ਦੇਸ਼ 'ਚ ਕੋਵਿਡ ਜਾਂਚ ਦਾ ਅੰਕੜਾ 20 ਕਰੋੜ ਨੂੰ ਪਾਰ..National23 days ago
-
ਬਰਤਾਨੀਆ 'ਚ ਨਵੇਂ ਸਰੂਪ ਨਾਲ ਨਜਿੱਠਣ ਲਈ ਘਰ-ਘਰ ਹੋ ਰਹੀ ਜਾਂਚ, ਸਾਊਦੀ ਅਰਬ ਨੇ 20 ਦੇਸ਼ਾਂ ਦੇ ਨਾਗਰਿਕਾਂ ਖ਼ਿਲਾਫ਼ ਚੁੱਕੇ ਇਹ ਕਦਮਕੋਰੋਨਾ ਮਹਾਮਾਰੀ ਵਿਚਾਲੇ ਬਰਤਾਨੀਆ 'ਚ ਆਏ ਨਵੇਂ ਸਰੂਪ ਤੋਂ ਹਾਲੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਹੁਣ ਬਰਤਾਨੀਆ 'ਚ ਨਵੇਂ ਸਰੂਪ ਦੀ ਜਾਂਚ ਲਈ ਘਰ-ਘਰ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ।World25 days ago
-
ਚੀਨ ਦੇ Chicken Plant ’ਚ ਮਿਲਿਆ ਕੋਰੋਨਾ ਵਾਇਰਸ ਦਾ ਕਲਸਟਰ, ਲੋਕਾਂ ’ਚ ਫੈਲੀ ਦਹਿਸ਼ਤਚੀਨ ’ਚ Chicken plant ਦੇ ਅੰਦਰ ਕੋਰੋਨਾ ਵਾਇਰਸ ਦਾ ਕਲਸਟਰ ਮਿਲਿਆ ਹੈ। ਚੀਨ ਨੇ chicken Processing plant ’ਚ ਕੰਮ ਕਰਨ ਵਾਲੇ ਮਜ਼ਦੂਰਾਂ ’ਚ ਕੋਰੋਨਾ ਵਾਇਰਸ ਦੇ ਪਹਿਲੇ ਸਾਰੇ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ।..World1 month ago
-
ਕੋਰੋਨਾ ਨਾਲ ਅਮਰੀਕਾ 'ਚ ਇਕ ਦਿਨ ਵਿਚ ਰਿਕਾਰਡ ਮੌਤਾਂ, ਚੀਨ 'ਚ ਪੰਜ ਮਹੀਨੇ ਬਾਅਦ ਸਭ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀAmerica 'ਚ ਕੋਰੋਨਾ ਵਾਇਰਸ ਮਹਾਮਾਰੀ (COVID-19 Pandemic) ਦੀ ਮਾਰ ਰੁਕਦੀ ਨਜ਼ਰ ਨਹੀਂ ਆ ਰਹੀ। ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਲਗਪਗ 4500 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਅਮਰੀਕਾ ਦੁਨੀਆ ਦਾ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।World1 month ago
-
India Coronavirus Updates: ਦੇਸ਼ ’ਚ ਬੀਤੇ 24 ਘੰਟਿਆਂ ’ਚ ਆਏ ਕੋਰੋਨਾ ਦੇ 15,968 ਮਾਮਲੇ, ਰਿਕਵਰੀ ਦਰ ਵਧੀਦੇਸ਼ ’ਚ ਕੋਰੋਨਾ ਮਹਾਮਾਰੀ ਦੀ ਸਥਿਤੀ ’ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਤਾਜਾ ਅੰਕੜਿਆਂ ਅਨੁਸਾਰ ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਇਨਫੈਕਸ਼ਨ ਦੇ 15,968 ਨਵੇਂ ਮਾਮਲੇ ...National1 month ago
-
Delhi Airport Guidelines : ਦਿੱਲੀ ਏਅਰਪੋਰਟ 'ਤੇ ਕੋਰੋਨਾ ਵਾਇਰਸ ਦੀ ਜਾਂਚ ਲਈ 10 ਘੰਟੇ ਤਕ ਫਸੇ ਰਹੇ ਯਾਤਰੀਕੋਰੋਨਾ ਵਾਇਰਸ ਦੇ ਨਵੇਂ ਸਰੂਪ (ਸਟ੍ਰੇਨ) ਦੇ ਖ਼ੌਫ ਵਿਚਕਾਰ ਬ੍ਰਿਟੇਨ ਤੇ ਭਾਰਤ ਵਿਚਕਾਰ ਸ਼ੁਰੂ ਹੋਈ ਜਹਾਜ਼ ਸੇਵਾ ਜ਼ਰੀਏ ਸ਼ੁੱਕਰਵਾਰ ਸਵੇਰੇ 256 ਯਾਤਰੀ ਆਈਜੀਆਈ ਏਅਰਪੋਰਟ ਪਹੁੰਚੇ। ਏਅਰ ਇੰਡੀਆ ਦੀ ਉਡਾਣ ਰਾਹੀਂ ਆਏ ਸਾਰੇ ਯਾਤਰੀਆਂ ਦੀ ਕੋਰੋਨਾ ਜਾਂਚ ਕੀਤੀ ਗਈ।National1 month ago
-
ਅਮਰੀਕਾ 'ਚ ਕੋਰੋਨਾ ਕਾਰਨ ਵਿਗੜੇ ਹਾਲਾਤ, 24 ਘੰਟਿਆਂ 'ਚ ਰਿਕਾਰਡ 3936 ਲੋਕਾਂ ਦੀ ਮੌਤਅਮਰੀਕਾ 'ਚ ਇਕ ਵਾਰ ਫਿਰ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ। ਜੌਨਸ ਹਾਪਕਿੰਸ ਯੂਨੀਵਰਸਿਟੀ ਅਨੁਸਾਰ, ਅਮਰੀਕਾ 'ਚ ਕੋਵਿਡ-19 ਨਾਲ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦਾ ਰਿਕਾਰਡ ਟੁੱਟ ਗਿਆ ਹੈ।World1 month ago
-
ਅਮਰੀਕਾ 'ਚ ਕੋਰੋਨਾ ਨਾਲ 3.5 ਲੱਖ ਮਰੀਜ਼ਾਂ ਦੀ ਮੌਤ, ਕੈਲੀਫੋਰਨੀਆ ਦੇ ਸ਼ਮਸ਼ਾਨਘਾਟ ’ਚ ਦਫ਼ਨਾਉਣ ਲਈ ਥਾਂ ਪਈ ਘੱਟਅਮਰੀਕਾ ਵਿਚ ਟੀਕਾਕਰਨ ਸ਼ੁਰੂ ਹੋਣ ਦੇ ਬਾਵਜੂਦ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।World1 month ago
-
ਕੋਵਿਡ-19 ਦੀ ਨਵੀਂ ਸਟ੍ਰੇਨ ਤੋਂ ਚੌਕਸ ਸਰਕਾਰ, ਅੰਤਰਰਾਸ਼ਟਰੀ ਏਅਰਪੋਰਟ ਲਈ ਜਾਰੀ ਹੋਏ ਨਵੇਂ SOPs ; ਜਾਣੋ25 ਨਵੰਬਰ ਤੋਂ 8 ਦਸੰਬਰ ਵਿਚਕਾਰ ਬਿ੍ਰਟੇਨ ਤੋਂ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨਾਲ ਜ਼ਿਲ੍ਹਾ ਅਧਿਕਾਰੀ ਸੰਪਰਕ ਕਰਨਗੇ ਅਤੇ ਉਨ੍ਹਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਅਤੇ ਚੌਕਸ ਰਹਿਣ ਦੀ ਸਲਾਹ ਨਾਲ ਸੈਲਫ ਮੌਨੀਟਰਿੰਗ ਲਈ ਵੀ ਕਹਿਣਗੇ।National2 months ago
-
ਸਭ ਤੋਂ ਘੱਟ ਕੋਰੋਨਾ ਐਕਟਿਵ ਮਾਮਲਿਆਂ 'ਚ ਟਾਪ-10 'ਚ ਚੰਡੀਗੜ੍ਹ, ਦਿੱਲੀ-ਹਰਿਆਣਾ ਦੇ ਮੁਕਾਬਲੇ ਪੰਜਾਬ 'ਚ ਘੱਟ ਕੇਸHealth Ministery ਨੇ ਐਤਵਾਰ ਸਵੇਰੇ ਉਨ੍ਹਾਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਜਾਰੀ ਕੀਤੀ ਜਿੱਥੇ ਮੌਜੂਦਾ ਸਮੇਂ ਸਭ ਤੋਂ ਘੱਟ ਕੋਰੋਨਾ ਐਕਟਿਵ ਮਰੀਜ਼ ਦਰਜ ਕੀਤੇ ਗਏ ਹਨ। ਇਸ ਸੂਚੀ 'ਚ ਟਾਪ-10 'ਚ City Beautiful Chandigarh ਦਾ ਨਾਂ ਵੀ ਸ਼ੁਮਾਰ ਹੈ।Punjab2 months ago
-
ਇਹੀ ਰਫ਼ਤਾਰ ਰਹੀ ਤਾਂ ਸ਼ਨਿਚਰਵਾਰ ਨੂੰ ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਹੋ ਜਾਣਗੇ ਕੁੱਲ 1 ਕਰੋੜ ਮਾਮਲੇ, ਜਾਣੋ ਬਾਕੀ ਦੇਸ਼ਾਂ ਦਾ ਹਾਲIndia Coronavirus Update : ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ 'ਚ ਬੀਤੇ ਕੁਝ ਸਮੇਂ ਤੋਂ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹਾਲਾਂਕਿ ਬੀਤੇ 24 ਘੰਟਿਆਂ 'ਚ ਦੇਸ਼ ਵਿਚ 22,889 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਦੇਸ਼ ਵਿਚ ਕੋਵਿਡ-19 ਇਨਫੈਕਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 99,79,447 ਹੋ ਗਈ ਹੈ।National2 months ago
-
India Coronavirus News: ਪਿਛਲੇ 24 ਘੰਟਿਆਂ 'ਚ 26 ਹਜ਼ਾਰ ਤੋਂ ਜ਼ਿਆਦਾ ਮਾਮਲੇ, 33 ਹਜ਼ਾਰ ਤੋਂ ਵੱਧ ਮਰੀਜ਼ ਹੋਏ ਠੀਕਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਗਿਰਾਵਟ ਜਾਰੀ ਹੈ। ਦੇਸ਼ 'ਚ ਮਰੀਜ਼ਾਂ ਦੀ ਗਿਣਤੀ 99.32 ਲੱਖ ਹੋ ਗਈ ਹੈ। ਇਨ੍ਹਾਂ 'ਚੋਂ 94.56 ਲੱਖ ਮਰੀਜ਼ ਠੀਕ ਹੋ ਗਏ ਹਨ ਤੇ ਇਕ ਲੱਖ 44 ਹਜ਼ਾਰ ਤੋਂ ਜ਼ਿਆਦਾ ਲੋਕਾਂ...National2 months ago
-
India Coronavirus Updates: ਪਿਛਲੇ 24 ਘੰਟਿਆਂ 'ਚ 32 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ ਸਾਹਮਣੇ, 36 ਹਜ਼ਾਰ ਤੋਂ ਵੱਧ ਮਰੀਜ਼ ਹੋਏ ਠੀਕਭਾਰਤ 'ਚ ਕੋਰੋਨਾ ਵਾਇਰਸ (ਕੋਵਿਡ-19) ਦੀ ਰਫ਼ਤਾਰ ਘੱਟਦੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ...National2 months ago
-
Delhi Coronavirus New Guideline: ਦਿੱਲੀ 'ਚ ਲਾਇਆ ਜਾ ਸਕਦਾ ਹੈ ਨਾਈਟ ਕਰਫਿਊ, ਲਾਕਡਾਊਨ ਲਈ ਲੈਣੀ ਹੋਵੇਗੀ ਕੇਂਦਰ ਦੀ ਇਜਾਜ਼ਤਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਵਧਦੇ ਮਾਮਲਿਆਂ ਵਿਚਕਾਰ ਆਮ ਆਦਮੀ ਪਾਰਟੀ ਸਰਕਾਰ ਅਗਲੇ ਇਕ-ਦੋ ਦਿਨਾਂ ਦੌਰਾਨ ਨਵੀਂ ਗਾਈਡਲਾਈਨ ਜਾਰੀ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਦਿੱਲੀ 'ਚ ਸਖ਼ਤੀ ਵਧਾਉਣ ਨਾਲ ਨਾਈਟ ਕਰਫਿਊ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਕੋਈ ਐਲ਼ਾਨ ਕਰ ਸਕਦਾ ਹੈNational3 months ago