coronavirus cases in us
-
ਕੋਰੋਨਾ ਨਾਲ ਅਮਰੀਕਾ 'ਚ ਇਕ ਦਿਨ ਵਿਚ ਰਿਕਾਰਡ ਮੌਤਾਂ, ਚੀਨ 'ਚ ਪੰਜ ਮਹੀਨੇ ਬਾਅਦ ਸਭ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀAmerica 'ਚ ਕੋਰੋਨਾ ਵਾਇਰਸ ਮਹਾਮਾਰੀ (COVID-19 Pandemic) ਦੀ ਮਾਰ ਰੁਕਦੀ ਨਜ਼ਰ ਨਹੀਂ ਆ ਰਹੀ। ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਲਗਪਗ 4500 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਅਮਰੀਕਾ ਦੁਨੀਆ ਦਾ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ।World1 month ago
-
ਅਮਰੀਕਾ 'ਚ ਕੋਰੋਨਾ ਕਾਰਨ ਵਿਗੜੇ ਹਾਲਾਤ, 24 ਘੰਟਿਆਂ 'ਚ ਰਿਕਾਰਡ 3936 ਲੋਕਾਂ ਦੀ ਮੌਤਅਮਰੀਕਾ 'ਚ ਇਕ ਵਾਰ ਫਿਰ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ। ਜੌਨਸ ਹਾਪਕਿੰਸ ਯੂਨੀਵਰਸਿਟੀ ਅਨੁਸਾਰ, ਅਮਰੀਕਾ 'ਚ ਕੋਵਿਡ-19 ਨਾਲ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦਾ ਰਿਕਾਰਡ ਟੁੱਟ ਗਿਆ ਹੈ।World1 month ago
-
ਬਾਇਡਨ ਦੀ ਜਿੱਤ ਦੌਰਾਨ ਅਮਰੀਕਾ 'ਚ ਵਧੇ ਕੋਰੋਨਾ ਦੇ ਮਾਮਲੇ, ਇਕ ਦਿਨ 'ਚ 1.30 ਲੱਖ ਕੇਸਅਮਰੀਕਾ ਨੇ ਆਪਣਾ ਨਵਾਂ ਰਾਸ਼ਟਰਪਤੀ ਚੁਣ ਲਿਆ ਹੈ। ਡੈਮੋਕਰੇਟਸ ਦੇ ਜੋਅ ਬਾਇਡਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਚੁਣ ਲਏ ਗਏ ਹਨ। ਬਾਇਡਨ ਦੀ ਜਿੱਤ ਤੋਂ ਬਾਅਦ ਹੀ ਅਮਰੀਕਾ 'ਚ ਜਸ਼ਨ ਮਨਾਇਆ ਜਾ ਰਿਹਾ ਹੈ।World3 months ago
-
Coronavirus Outbreak: ਅਮਰੀਕਾ 'ਚ ਕੋਰੋਨਾ ਨਾਲ ਹਾਲਾਤ ਖ਼ਰਾਬ, 1.40 ਲੱਖ ਦੀ ਮੌਤ, 37 ਲੱਖ ਸੰਕ੍ਰਮਿਤਦੁਨੀਆ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ 'ਚ ਹਾਲਾਤ ਕਾਫੀ ਖ਼ਰਾਬ ਹੁੰਦੇ ਜਾ ਰਹੇ ਹਨ। ਕੋਰੋਨਾ ਸੰਕ੍ਰਮਣ ਨਾਲ ਜਾਨ ਗੁਆਉਣ ਵਾਲਿਆਂ ਦਾ ਅੰਕੜਾ 1.40 ਲੱਖ ਦੇ ਪਾਰ ਪਹੁੰਚ ਗਿਆ ਹੈ। ਪਿਛਲੇ ਦੋ ਹਫ਼ਤਿਆਂ ਤੋਂ 50 ਰਾਜਾਂ 'ਚੋਂ 43 ਲੱਖ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਜਿਸ ਨਾਲ ਅਮਰੀਕਾ 'ਚ ਕੋਰੋਨਾ ਨਾਲ ਸੰਕ੍ਰਮਿਤ ਲੋਕਾਂ ਦੀ ਕੁੱਲ ਸੰਖਿਆ 37 ਲੱਖ 11 ਹਜ਼ਾਰ 297 ਹੋ ਗਈ ਹੈ।World7 months ago
-
ਅਮਰੀਕਾ 'ਚ ਰਿਕਾਰਡ ਪੱਧਰ 'ਤੇ ਵਧੇ ਕੋਰੋਨਾ ਮਰੀਜ਼, ਮਾਹਰਾਂ ਨੇ ਰਾਸ਼ਟਰਪਤੀ ਟਰੰਪ ਦਾ ਕੀਤਾ ਗਲਤ ਪ੍ਰਚਾਰਅਮਰੀਕਾ ਵਿਚ ਲਾਈਆਂ ਰੋਕਾਂ ਵਿਚ ਦਿੱਤੀ ਢਿੱਲ ਦੌਰਾਨ ਕੋਰੋਨਾ ਵਾਇਰਸ ਦੇ ਫੈਲਾਅ ਵਿਚ ਤੇਜ਼ੀ ਦੇਖੀ ਗਈ ਹੈ। ਵੀਰਵਾਰ ਨੂੰ ਅਮਰੀਕਾ ਵਿਚ 39000 ਤੋਂ ਜ਼ਿਆਦਾ ਨਵੇਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲੇ ਦੇਖਣ ਨੂੰ ਮਿਲੇ। ਮਾਹਰ ਇਸ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜ਼ਿੰਮੇਵਾਰ ਮੰਨ ਰਹੇ ਹਨ।World8 months ago
-
ਅਮਰੀਕਾ 'ਚ ਘਟੀ ਜਨਮ ਦਰ, ਖ਼ਤਰਨਾਕ ਵਾਇਰਸ ਤੇ ਕਮਜ਼ੋਰ ਅਰਥਵਿਵਸਥਾ ਦਾ ਹੈ ਅਸਰਹੁਣ ਖ਼ਤਰਨਾਕ ਵਾਇਰਸ ਕਾਰਨ ਪੈਦਾ ਹੋਏ ਹਾਲਾਤ 'ਚ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਇਕ ਵਾਰ ਅਮਰੀਕੀ ਔਰਤਾਂ ਜ਼ਰੂਰ ਸੋਚਣਗੀਆਂ।World9 months ago
-
ਕੋਰੋਨਾ ਸਾਹਮਣੇ ਬੇਵੱਸ ਹੋਇਆ ਮਹਾਬਲੀ, ਦੁਨੀਆ 'ਚ ਇਕ ਤਿਹਾਈ ਕੋਰੋਨਾ ਇਨਫੈਕਟਿਡ ਇਕੱਲੇ US 'ਚ, ਅੰਕੜਾ 10 ਲੱਖ ਦੇ ਪਾਰਕੋਰੋਨਾ ਮਹਾਮਾਰੀ ਸਾਹਮਣੇ ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਬੇਵੱਸ ਹੋ ਗਿਆ ਹੈ।World10 months ago
-
ਅਮਰੀਕਾ 'ਚ 24 ਘੰਟੇ 'ਚ 1303 ਕੋਰੋਨਾ ਇਨਫੈਕਟਿਡ ਲੋਕਾਂ ਦੀ ਮੌਤ, ਪੀੜਤਾਂ ਦਾ ਅੰਕੜਾ 10,10,356 ਦੇ ਪਾਰਸੰਯੁਕਤ ਰਾਜ ਅਮਰੀਕਾ ਨੇ ਪਿਛਲੇ 24 ਘੰਟਿਆਂ 'ਚ 1303 ਕੋਰੋਨਾ ਪ੍ਰਭਾਵਿਤਾਂ ਦੀ ਮੌਤ ਹੋ ਗਈ। ਕੋਰੋਨਾ ਨਾਲ ਹੁਣ ਤਕ 56,797 ਪੀੜਤਾਂ ਦੀ ਮੌਤ ਹੋ ਚੁੱਕੀ ਹੈ।World10 months ago
-
Coronavirus in US : ਪਿਛਲੇ ਇਕ ਦਿਨ 'ਚ 2,228 ਲੋਕਾਂ ਦੀ ਮੌਤ, ਮਰਨ ਵਾਲਿਆਂ ਦਾ ਅੰਕੜਾ 25,000 ਦੇ ਪਾਰਅਮਰੀਕਾ 'ਚ ਪਿਛਲੇ ਇਕ ਦਿਨ 'ਚ ਰਿਕਾਰਡ 2,228 ਲੋਕਾਂ ਦੀ ਕੋਰੋਨਾ ਵਾਇਰਸ (COVID19) ਨਾਲ ਮੌਤ ਹੋ ਗਈ ਹੈ।World10 months ago