corona
-
ਸੀਐੱਚਸੀ ਆਲਮਵਾਲਾ ਵਿਖੇ ਕੋਰੋਨਾ ਵੈਕਸੀਨ ਦੀ ਸ਼ੁਰੂਆਤਸਿਵਲ ਸਰਜਨ ਡਾ. ਰੰਜੂ ਸਿੰਗਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਡਾ. ਪਵਨ ਮਿੱਤਲ ਜ਼ਿਲ੍ਹਾ ਟੀਕਾਕਰਨ ਅਫਸਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਡਾ. ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਆਲਮਵਾਲਾ ਦੀ ਯੋਗ ਅਗਵਾਈ ਹੇਠ ਸੀਐਚਸੀ ਆਲਮਵਾਲਾ ਵਿਖੇ ਡਾ. ਅੰਮਿ੍ਤਪਾਲ ਕੌਰ ਤੇ ਡਾ. ਸਿੰਪਲ ਕੁਮਾਰ ਮੈਡੀਕਲ ਅਫਸਰ ਵੱਲੋਂ ਕਰੋਨਾ ਵੈਕਸੀਨ ਲਗਾਉਣ ਦੀ ਸੁਰੂਆਤ ਕਰਵਾਈ ਗਈ। ਇਸ ਮੌਕੇ ਡਾ. ਇਕਬਾਲ ਸਿੰਘ ਬਲਾਕ ਟੀਕਾਕਾਰ ਨੋਡਲ ਅਫਸਰ ਨੇ ਦੱਸਿਆ ਕਿ ਅੱਜ ਵੈਕਸੀਨ ਲਗਾਉਣ ਦੀ ਸ਼ੁਰੂਆਤ ਸਿਹਤ ਵਿਭਾਗ ਆਲਮਵਾਲਾ ਦੇ ਅਧਿਕਾਰੀਆਂ ਕਰਮਚਾਰੀਆਂ ਤੋਂ ਕੀਤੀ ਗਈ ਹੈ।Punjab4 hours ago
-
ਪਠਾਨਕੋਟ 'ਚ 3 ਮਰੀਜ਼ ਮਿਲੇ ਕੋਰੋਨਾ ਪਾਜ਼ੇਟਿਵਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਪਠਾਨਕੋਟ ਵਿਚ ਅੱਜ 3 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਪਠਾਨਕੋਟ ਵਿਚ ਅੱਜ 3 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਦੀ ਪੁਸ਼ਟੀ ਕਰਦਿPunjab5 hours ago
-
ਸੰਕ੍ਰਮਣ ਵੱਧਦਾ ਦੇਖ ਲੂਨਰ ਨਵਾਂ ਸਾਲ ਫੈਸਟੀਵਲ ਦੌਰਾਨ ਯਾਤਰੀਆਂ ਲਈ ਕੋਰੋਨਾ ਟੈਸਟ ਜ਼ਰੂਰੀ ਕਰਨ ਦੀ ਤਿਆਰੀ 'ਚ ਚੀਨਚੀਨ ਸਰਕਾਰ ਕੋਰੋਨਾ ਵਾਇਰਸ ਦੇ ਵੱਧਦੇ ਸੰਕ੍ਰਮਣ ਨੂੰ ਲੈ ਕੇ ਚਿੰਤਤ ਹਨ। ਲੂਨਰ ਨਵਾਂ ਸਾਲ ਫੈਸਟੀਵਲ 'ਚ ਚੀਨੀ ਸਰਕਾਰ ਨੂੰ ਸੰਕ੍ਰਮਣ ਵੱਧਣ ਦਾ ਖ਼ਦਸ਼ਾ ਹੈ। ਇਸ ਫੈਸਟੀਵਲ ਦੌਰਾਨ ਲੱਖਾਂ ਲੋਕਾਂ ਦੇ ਯਾਤਰਾ ਕਰਨ ਦੀ ਉਮੀਦ ਹੈ। ਇਸ ਨੂੰ ਦੇਖਦੇ ਹੋਏ ਚੀਨੀ ਸਰਕਾਰ ਇਨ੍ਹਾਂ ਯਾਤਰੀਆਂ ਲਈ ਕੋਰੋਨਾ ਟੈਸਟ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਤੋਂ ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ।World6 hours ago
-
ਦੂਸਰੇ ਪੜਾਅ 'ਚ PM ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੂੰ ਵੀ ਲੱਗੇਗਾ ਟੀਕਾCoronavirus ਖ਼ਿਲਾਫ਼ ਲੜਾਈ ਦੇ ਦੂਸਰੇ ਪੜਾਅ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣਗੇ। ਪੀਐੱਮ ਮੋਦੀ ਤੋਂ ਇਲਾਵਾ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਵੀ ਵੈਕਸੀਨ ਲੈਣਗੇ।National6 hours ago
-
ਤਰਨਤਾਰਨ ’ਚ ਕੋਰੋਨਾ ਨਾਲ ਇਕ ਹੋਰ ਮੌਤ, ਇਕ ਪਾਜ਼ੇਟਿਵ ਮਰੀਜ਼ ਮਿਲਿਆਜਦੋਂਕਿ ਬੁੱਧਵਾਰ ਨੂੰ ਤਰਨਤਾਰਨ ਜ਼ਿਲ੍ਹੇ ਤੋਂ ਕੋਰੋਨਾ ਜਾਂਚ ਲਈ ਅੰਮਿ੍ਰਤਸਰ ਦੇ ਮੈਡੀਕਲ ਕਾਲਜ ਦੀ ਲੈਬਾਰਟਰੀ ਵਿਚ ਭੇਜੇ ਗਏ 406 ਨਮੂਨਿਆਂ ਦੀ ਰਿਪੋਰਟ ਵੀਰਵਾਰ ਨੂੰ ਆਈ ਹੈ, ਜਿਸ ਵਿਚੋਂ ਇਕ ਦੀ ਰਿਪੋਰਟ ਪਾਜ਼ੇਟਿਵ ਅਤੇ 405 ਦੀ ਰਿਪੋਰਟ ਨੈਗੇਟਿਵ ਆਈ ਹੈ।Punjab6 hours ago
-
ਜਲੰਧਰ 'ਚ ਕੋਰੋਨਾ ਵਾਇਰਸ ਕਾਰਨ ਦੋ ਮਰੀਜ਼ਾਂ ਦੀ ਮੌਤ, 27 ਜਣਿਆਂ ਦੀ ਰਿਪੋਰਟ ਆਈ ਪਾਜ਼ੇਟਿਵਕੋਰੋਨਾ ਨਾਲ ਅੱਜ ਦੋ ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 20427 ਤਕ ਪੁੱਜ ਗਈ ਹੈ ਅਤੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 664 ਹੋ ਗਈ। ਓਧਰ ਅੱਜ ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ਵਿਚੋਂ 22 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ।Punjab7 hours ago
-
ਸਰਕਾਰੀ ਹੁਕਮ : 10 ਲੋਕਾਂ ਦੇ ਇਕੱਠੇ ਹੋਣ 'ਤੇ ਹੀ ਖੋਲ੍ਹੋ ਵੈਕਸੀਨ ਦੀ ਵਾਇਲਕੋਰੋਨਾ ਵੈਕਸੀਨ ਲਾਉਣ ਲਈ ਸਰਕਾਰੀ ਮੁਲਾਜ਼ਮਾਂ ਵੱਲੋਂ ਉਤਸ਼ਾਹ ਨਾ ਦਿਖਾਉਣ ਤੋਂ ਬਾਅਦ ਨਿੱਜੀ ਹਸਪਤਾਲਾਂ ਦਾ ਸਟਾਫ ਅੱਗੇ ਆਇਆ ਹੈ। ਇਸ ਨਾਲ ਟੀਕਾਕਰਨ 'ਚ ਤੇਜ਼ੀ ਆਈ ਹੈ। ਉਧਰ, ਵੈਕਸੀਨ ਦੀ ਵੇਸਟੇਜ ਘੱਟ ਕਰਨ ਲਈ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਵੈਕਸੀਨ ਲਗਵਾਉਣ ਲਈ 10 ਲੋਕਾਂ ਦੇ ਮੌਕੇ 'ਤੇ ਪਹੁੰਚਣ ਤੋਂ ਬਾਅਦ ਹੀ ਵਾਇਲ ਖੋਲ੍ਹਣ ਦੀ ਹਦਾਇਤ ਦਿੱਤੀ ਹੈ।Punjab1 day ago
-
ਸੁੰਘਣ ਸ਼ਕਤੀ ਖ਼ਤਮ ਹੋਣੀ ਕੋਰੋਨਾ ਹੋਣ ਦਾ ਸਭ ਤੋਂ ਸਟੀਕ ਲੱਛਣਜੇ ਤੁਹਾਨੂੰ ਕਿਸੇ ਚੀਜ਼ ਦੀ ਮਹਿਕ ਨਹੀਂ ਆ ਰਹੀ ਹੈ ਅਰਥਾਤ ਸੁੰਘਣ ਸ਼ਕਤੀ ਖ਼ਤਮ ਹੋ ਗਈ ਹੈ ਤਾਂ ਸਮਝ ਲਓ ਕਿ ਤੁਸੀਂ ਕੋਰੋਨਾ ਇਨਫੈਕਸ਼ਨ ਦੇ ਸ਼ਿਕਾਰ ਹੋ ਗਏ ਹੋ। ਨਵੀਂ ਖੋਜ 'ਚ ਇਹ ਸਾਹਮਣੇ ਆਇਆ ਕਿ ਸੁੰਘਣ ਸ਼ਕਤੀ ਖਤਮ ਹੋਣੀ ਕੋਰੋਨਾ ਮਹਾਮਾਰੀ ਤੋਂ ਇਨਫੈਕਟਿਡ ਹੋਣ ਦਾ ਸ਼ਾਇਦ ਸਭ ਤੋਂ ਸਟੀਕ ਲੱਛਣ ਹੈ...Lifestyle1 day ago
-
Corona Treatment : ਕੋਰੋਨਾ ਦੇ ਇਲਾਜ ਦੀ ਨਵੀਂ ਥੇਰੈਪੀ ਇਜਾਦਖੋਜਕਰਤਾਵਾਂ ਨੇ ਕੋਰੋਨਾ ਨੂੰ ਰੋਕਣ ਲਈ ਇਕ ਨਵੀਂ ਥੇਰੈਪੀ ਇਜਾਦ ਕੀਤੀ ਹੈ। ਇਹ ਅਧਿਐਨ ਨਿਊਰੋਇਮਿਊਨ ਫਾਰਮਾਕੋਲਾਜੀ ਨਾਂ ਦੇ ਜਰਨਲ ’ਚ ਛਪਿਆ ਹੋਇਆ ਹੈ। ਖੋਜ ਦੇ ਮੁਤਾਬਕ ਜਦੋ ਕੋਰੋਨਾ ਨਾਲ ਪੀੜਤ ਚੂਹੇ ਨੂੰ ਨੱਕ ਜ਼ਰੀਏ ਛੋਟਾ ਪੈਪਟਾਈਡ ਦਿੱਤਾ ਗਿਆ ਤਾਂ ਉਸਦੇ ਨਤੀਜੇ ਸਕਾਰਾਤਮਕ ਦਿਖਾਈ ਦਿੱਤੇ...Lifestyle1 day ago
-
Global Coronavirus : ਅਮਰੀਕਾ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ ਤੋਂ ਪਾਰਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਜਾਰੀ ਹੈ। ਅਮਰੀਕਾ 'ਚ ਮਰਨ ਵਾਲਿਆਂ ਦਾ ਅੰਕੜਾ ਚਾਰ ਲੱਖ ਤੋਂ ਪਾਰ ਹੋ ਗਿਆ ਹੈ। ਬਰਤਾਨੀਆ 'ਚ ਵੀ ਪਿਛਲੇ 24 ਘੰਟਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਰਹੀ...World1 day ago
-
189 ਸ਼ੱਕੀਆਂ ਦੀ ਹੋਈ ਕੋਰੋਨਾ ਸੈਂਪਲਿੰਗਬੁੱਧਵਾਰ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕਲਾਨੌਰ ਬੁੱਧਵਾਰ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕਲਾਨੌਰ ਬਟਾਲਾ ਮਾਰਗ ਤੇ ਰਾਹਗੀਰਾਂ ਤੋਂ ਇਲਾਵਾ ਕਲਾਨੌਰ ਹਸਪਤਾਲ ਵਿਖੇ 189 ਸ਼ੱਕੀ ਲੋਕਾਂ ਦੇPunjab1 day ago
-
ਹੁਸ਼ਿਆਰਪੁਰ 'ਚ ਦੋ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀਬੁੱਧਵਾਰ ਪ੍ਰਰਾਪਤ ਹੋਏ 213 ਸੈਂਪਲਾਂ ਦੀ ਰਿਪੋਰਟ ਪ੍ਰਰਾਪਤ ਹੋਣ 'ਤੇ ਦੋ ਵਿਅਕਤੀ ਦੀ ਰਿਪੋਰਟਬੁੱਧਵਾਰ ਪ੍ਰਰਾਪਤ ਹੋਏ 213 ਸੈਂਪਲਾਂ ਦੀ ਰਿਪੋਰਟ ਪ੍ਰਰਾਪਤ ਹੋਣ 'ਤੇ ਦੋ ਵਿਅਕਤੀ ਦੀ ਰਿਪੋਰਟਬੁੱਧਵਾਰ ਪ੍ਰਰਾਪਤ ਹੋਏ 213 ਸੈਂਪਲਾਂ ਦੀ ਰਿਪੋਰਟ ਪ੍ਰਰਾਪਤ ਹੋਣ 'ਤੇ ਦੋ ਵਿਅਕਤੀ ਦੀ ਰਿਪੋਰਟਬੁੱਧਵਾਰ ਪ੍ਰਰਾਪਤ ਹੋਏ 213 ਸੈਂਪਲਾਂ ਦੀ ਰਿਪੋਰਟ ਪ੍ਰਰਾਪਤ ਹੋਣ 'ਤੇ ਦੋ ਵਿਅਕਤੀ ਦੀ ਰਿਪੋਰਟPunjab1 day ago
-
ਜ਼ਿਲ੍ਹੇ 'ਚ ਕੋਵਿਡ-19 ਦੇ ਟੈੱਸਟਾਂ ਦਾ 1 ਲੱਖ ਦਾ ਆਂਕੜਾ ਪਾਰਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਿਹਤ ਵਿਭਾਗ ਦੀਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਿਹਤ ਵਿਭਾਗ ਦੀਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਸਿਹਤ ਵਿਭਾਗ ਦੀPunjab1 day ago
-
Budget 2021: ਸਿੱਖਿਆ ਖੇਤਰ ਦਾ ਬਜਟ ਲਗਾਤਾਰ ਹੋ ਰਿਹਾ ਘੱਟ, ਕੋਰੋਨਾ ਕਾਲ ’ਚ ਬੂਸਟ-ਅਪ ਲਈ ਵੱਡੇ ਐਲਾਨ ਦੀ ਜ਼ਰੂਰਤਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਆਮ ਬਜਟ ਪੇਸ਼ ਕਰੇਗੀ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਤੀਜਾ ਬਜਟ ਹੋਵੇਗਾ। ਇਸ ਸਾਲ ਦਾ ਬਜਟ ਬਾਕੀ ਬਜਟ ਨਾਲੋਂ ਵੱਖ ਹੋਵੇਗਾ। ਦਰਅਸਲ ਕੋਰੋਨਾ ਮਹਾਮਾਰੀ ਨਾਲ ਪੂਰੀ ਅਰਥਵਿਵਸਥਾ ਤਹਿਸ-ਨਹਿਸ ਹੋ ਗਈ ਹੈ ਅਜਿਹੇ ’ਚ ਬਜਟ ਦੇ ਦਰਮਿਆਨ ਸਾਰੇ ਖੇਤਰਾਂ ’ਚ ਜਾਨ ਫੂਕਣ ਦੀ ਕੋਸ਼ਿਸ਼ ਰਹੇਗੀ।Business1 day ago
-
ਮੁਕਤਸਰ 'ਚ ਇਕ ਕੋਰੋਨਾ ਪਾਜ਼ੇਟਿਵਮਿਸ਼ਨ ਫਤਿਹ ਤਹਿਤ ਕੋਵਿਡ-19 ਸਬੰਧੀ ਸਿਹਤ ਵਿਭਾਗ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ 1 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜ਼ਿਲ੍ਹੇ 'ਚ ਹੁਣ ਤੱਕ 97 ਕੋਰੋਨਾ ਪਾਜ਼ੇਟਿਵ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।Punjab1 day ago
-
ਪੰਜਾਬ 'ਚ ਤਿੰਨ ਦਿਨਾਂ 'ਚ 156 ਕੋਰੋਨਾ ਵੈਕਸੀਨ ਡੋਜ਼ ਖ਼ਰਾਬਕੋਰੋਨਾ ਖ਼ਿਲਾਫ਼ ਸ਼ੁਰੂ ਕੀਤੀ ਗਈ ਟੀਕਾਕਰਨ ਮੁਹਿੰਮ ਪੰਜਾਬ 'ਚ ਕਾਫੀ ਹੌਲੀ ਚੱਲ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਤਕ ਤਿੰਨ ਦਿਨਾਂ 'ਚ 156 ਡੋਜ਼ ਖ਼ਰਾਬ ਹੋ ਚੁੱਕੀਆਂ ਹਨ। ਅਜਿਹਾ ਹੈਲਥ ਵਰਕਰਾਂ ਦੀ ਜ਼ਿਆਦਾ ਗਿਣਤੀ 'ਚ ਵੈਕਸੀਨ ਨਾ ਲਗਵਾਉਣ ਨਾਲ ਹੋ ਰਿਹਾ ਹੈ।Punjab1 day ago
-
Corona Vaccine : ਤੀਜੇ ਦਿਨ ਟੀਕਾ ਲਗਵਾਉਣ ਵਾਲਿਆਂ 'ਚ 13 ਫ਼ੀਸਦੀ ਦਾ ਵਾਧਾਕੋਰੋਨਾ ਵੈਕਸੀਨ ਲਗਾਉਣ ਦੇ ਤੀਜੇ ਦਿਨ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ 'ਚ ਲਗਪਗ 13 ਫ਼ੀਸਦੀ ਦਾ ਇਜ਼ਾਫਾ ਹੋਇਆ। ਹਾਲਾਂਕਿ ਤੀਜੇ ਦਿਨ ਵੀ ਸਿਹਤ ਮੁਲਾਜ਼ਮਾਂ 'ਚ ਡਰ ਦਾ ਮਾਹੌਲ ਰਿਹਾ, ਜਿਸ ਕਾਰਨ ਸਿਹਤ ਵਿਭਾਗ ਆਪਣੇ ਮਿੱਥੇ ਟੀਚੇ ਤੋਂ ਚੁੱਕ ਗਿਆ।Punjab1 day ago
-
ਕੋਰੋਨਾ ਮਹਾਮਾਰੀ ਬਾਰੇ ਚੀਨ ਤੇ ਡਬਲਯੂਐੱਚਓ ਫਿਰ ਸਵਾਲਾਂ ਦੇ ਘੇਰੇ 'ਚਕੋਰੋਨਾ ਮਹਾਮਾਰੀ ਬਾਰੇ ਚੀਨ ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਫਿਰ ਸਵਾਲਾਂ ਦੇ ਘੇਰੇ 'ਚ ਹਨ। ਇਹ ਸਵਾਲ ਡਬਲਯੂਐੱਚਓ ਵੱਲੋਂ ਗਠਿਤ ਇਕ ਆਜ਼ਾਦ ਕਮੇਟੀ ਨੇ ਹੀ ਉਠਾਏ ਹਨ...World1 day ago
-
Australian Open 2021 : ਦੋ ਟੈਨਿਸ ਖਿਡਾਰੀ ਕੋਰੋਨਾ ਪਾਜ਼ੇਟਿਵ, 72 ਖਿਡਾਰੀ ਪਹਿਲਾਂ ਤੋਂ ਹੀ ਨੇ ਕੁਆਰੰਟਾਈਨਸਾਲ ਦੇ ਪਹਿਲੇ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਲਈ ਇੱਥੇ ਪੁੱਜੇ ਦੋ ਖਿਡਾਰੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ। ਪ੍ਰਬੰਧਕਾਂ ਨੇ ਕਿਹਾ ਕਿ ਟੂਰਨਾਮੈਂਟ ਲਈ ਆਏ ਜਹਾਜ਼ ਵਿਚ ਤਿੰਨ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਦੋ ਟੈਨਿਸ ਖਿਡਾਰੀ ਸ਼ਾਮਲ ਹਨ...Sports2 days ago
-
ਸਿਹਤ ਕਾਮੇ ਨਹੀਂ ਦਿਖਾ ਰਹੇ ਉਤਸ਼ਾਹ, ਤਿੰਨ ਦਿਨਾਂ 'ਚ 39 ਡੋਜ਼ ਖ਼ਰਾਬਜੀਵਨਦਾਈ ਅਤੇ ਵਡਮੁੱਲਾ ਕੋਰੋਨਾ ਵੈਕਸੀਨ ਖ਼ਰਾਬ ਹੋ ਰਹੀ ਹੈ। ਸਟਾਫ ਦੀ ਲਾਪ੍ਰਵਾਹੀ ਨਾਲ ਨਹੀਂ, ਬਲਕਿ ਸਿਹਤ ਕਰਮੀਆਂ ਵਲੋਂ ਵੈਕਸੀਨ ਲਗਵਾਉਣ ਦੇ ਪ੍ਰਤੀ ਉਤਸ਼ਾਹ ਨਾ ਦਿਖਾਉਣ ਦੀ ਵਜ੍ਹਾ ਨਾਲ ਅਜਿਹੇ ਹਾਲਾਤ ਪੈਦਾ ਹੋਏ ਹਨ। ਇਹੀ ਵਜ੍ਹਾ ਹੈ ਕਿ ਕੋਰੋਨਾ ਵੈਕਸੀਨ ਦੀ 39 ਡੋਜ ਖ਼ਰਾਬ ਹੋਈਆਂ। ਦਰਅਸਲ, ਵੈਕਸੀਨ ਦੀ ਵਾਇਲ ਇਕ ਵਾਰ ਖੋਲ੍ਹਣ ਦੇ ਬਾਅਦ ਇਹ ਚਾਰ ਘੰਟੇ ਤੱਕ ਹੀ ਪ੍ਰਭਾਵੀ ਰਹਿੰਦੀ ਹੈ। ਇਸ ਦੇ ਬਾਅਦ ਇਹ ਅਸਰਦਾਰ ਨਹੀਂ ਰਹਿੰਦੀ, ਤਾਂ ਫਿਰ ਵੈਕਸੀਨ ਨੂੰ ਲਗਾਇਆ ਨਹੀਂ ਜਾ ਸਕਦਾ। ਸੀਰਮ ਇੰਸਟੀਟਿਊਟ ਦੀ ਕੋਵਿਸ਼ੀਲਡ ਵੈਕਸੀਨ ਦੀ ਇਕ ਵਾਇਲ ਵਿਚ ਦਸ ਡੋਜ਼ ਹਨ।Punjab2 days ago