corona virus
-
ਕੋਰੋਨਾ ਦਾ ਟੀਕਾ ਲਗਵਾ ਚੁੱਕੇ ਹੈਲਥ ਕੇਅਰ ਵਰਕਰਾਂ ਲਈ ਐਮਰਜੈਂਸੀ ਹੈਲਪਲਾਈਨ ਨੰਬਰ-1075 ਸ਼ੁਰੂਚੰਡੀਗੜ੍ਹ ਸਿਹਤ ਵਿਭਾਗ ਨੇ ਕੋਰੋਨਾ ਟੀਕਾਕਰਨ ਕਰਵਾ ਰਹੇ ਹੈਲਥ ਕੇਅਰ ਵਰਕਰਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਐਂਮਰਜੈਂਸੀ ਹਾਲਾਤ 'ਚ ਹੈਲਪਲਾਈਨ ਨੰਬਰ-1075 'ਤੇ ਸੰਪਰਕ ਕੀਤਾ ਜਾ ਸਕਦਾ ਹੈ।Punjab11 hours ago
-
ਲੋਕ ਪੋਲੀਓ ਵਾਂਗ ਹੀ ਦੇਸ਼ 'ਚੋਂ ਕੋਰੋਨਾ ਵਾਇਰਸ ਦਾ ਖ਼ਾਤਮਾ ਕਰਨਗੇ : ਅਮਿਤਾਭ ਬੱਚਨਮਹਾਨਾਇਕ ਅਮਿਤਾਭ ਬੱਚਨ ਨੇ ਕੋਰੋਨਾ ਵਾਇਰਸ ਖ਼ਿਲਾਫ਼ ਭਾਰਤ 'ਚ ਸ਼ੁਰੂ ਕੀਤੀ ਗਈ ਦੁਨੀਆ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਦੇਸ਼ ਦੇ ਕੋਰੋਨਾ ਮੁਕਤ ਹੋਣ ਦੀ ਉਮੀਦ ਪ੍ਰਗਟਾਈ ਹੈ।Entertainment 1 day ago
-
ਮੋਹਾਲੀ 'ਚ CM ਕੈਪਟਨ ਵੱਲੋਂ ਟੀਕਾਕਰਨ ਦਾ ਆਗਾਜ਼, ਕਿਹਾ- ਕੋਰੋਨਾ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ, ਮੈਂ ਖ਼ੁਦ ਚਾਹੁੰਦਾ ਸੀ ਲਗਵਾਉਣਾCorona Vaccination in Punjab: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਤੋਂ ਸੂਬੇ 'ਚ ਕੋਰੋਨਾ ਟੀਕਾਕਰਨ ਦਾ ਸ਼ੁਭਆਰੰਭ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਗਰੀਬਾਂ ਨੂੰ ਵੈਕਸੀਨ ਮੁਫ਼ਤ 'ਚ ਲਾਈ ਜਾਵੇ।Punjab2 days ago
-
ਪੁਣੇ ਤੋਂ ਵਿਸ਼ੇਸ਼ ਫਲਾਈਟ ਰਾਹੀਂ ਚੰਡੀਗੜ੍ਹ ਪਹੁੰਚੀ ਕੋਵਿਡ ਵੈਕਸੀਨ, ਪੰਜਾਬ ਦੇ ਜ਼ਿਲ੍ਹਿਆਂ 'ਚ ਕੱਲ੍ਹ ਤੋਂ ਹੋਵੇਗੀ ਸਪਲਾਈCovid Vaccine : ਪੰਜਾਬ ਦੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸੇਕ੍ਰੇਟਰੀ ਹੁਸਨ ਲਾਲ ਨੇ ਦੱਸਿਆ ਕਿ 2.4 ਲੱਖ ਵੈਕਸੀਨ ਪਹੁੰਚ ਗਈ ਹੈ। ਅੱਜ ਨੂੰ ਸੈਕਟਰ 24 ਦੇ ਸਟੋਰ ਚ ਰੱਖਿਆ ਜਾਵੇਗਾ। ਕੱਲ੍ਹ ਤੋਂ ਇਸ ਨੂੰ ਸਾਰੇ 22 ਜ਼ਿਲ੍ਹਿਆਂ ਚ ਵਿਤਰਿਤ ਕੀਤਾ ਜਾਵੇਗਾ।Punjab6 days ago
-
ਭਾਰਤੀ ਬੈਡਮਿੰਟਨ ਟੀਮ ਦੀ ਸਟਾਰ ਪਲੇਅਰ ਕੋਰੋਨਾ ਪਾਜ਼ੇਟਿਵ, Thailand Open 2021 ਤੋਂ ਪਹਿਲਾਂ ਭਾਰਤੀ ਖੇਮੇ 'ਚ ਖ਼ਲਬਲੀਭਾਰਤੀ ਬੈਡਮਿੰਟਨ ਟੀਮ ਦੀ ਸਟਾਰ ਮਹਿਲਾ ਪਲੇਅਰ ਸਾਇਨ ਨੇਹਵਾਲ (Saina Nehwal) ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਥਾਈਲੈਂਡ ਓਪਨ 2021 (Thailand Open 2021) ਲਈ ਪਹੁੰਚੀ ਸਾਇਨਾ ਨੇਹਵਾਲ ਟੂਰਨਾਮੈਂਟ ਤੋਂ ਪਹਿਲਾਂ ਕੋਰੋਨਾ ਇਨਫੈਕਟਿਡ ਹੋ ਗਈ ਹੈ।Sports6 days ago
-
ਰਾਹਤ ਭਰੀ ਖ਼ਬਰ! ਦੇਸ਼ ’ਚ ਪਿਛਲੇ 24 ਘੰਟਿਆਂ ’ਚ ਨਹੀਂ ਸਾਹਮਣੇ ਆਇਆ ਕੋਰੋਨਾ ਦੇ ਨਵੇਂ ਸਟੇ੍ਰਨ ਦਾ ਇਕ ਵੀ ਮਾਮਲਾਕੋਰੋਨਾ ਵਾਇਰਸ ਨੂੰ ਲੈ ਕੇ ਇਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਬਰਤਾਨੀਆ ’ਚ ਪਾਏ ਗਏ ਕੋਰੋਨਾ ਦੇ ਨਵੇਂ ਸਟੇ੍ਰਨ ਦਾ ਕੋਈ ਮਾਮਲਾ ਸਾਹਮਣਾ ਨਹੀਂ ਆਇਆ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।National8 days ago
-
ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੀ ਲਪੇਟ ’ਚ 82 ਲੋਕ, ਸਿਹਤ ਮੰਤਰਾਲੇ ਨੇ ਦਿੱਤੀ ਜਾਣਕਾਰੀNational news ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨਾਲ ਸੰਕ੍ਰਮਿਤ ਹੋਣ ਵਾਲਿਆਂ ਦਾ ਅਧਿਕਾਰਿਕ ਅੰਕੜਾ ਦੱਸਦੇ ਹੋਏ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਦੱਸਿਆ ਕਿ ਹੁਣ ਤਕ ਕੁੱਲ 82 ਲੋਕ ਬਿ੍ਟੇਨ ਤੋਂ ਆਏ ਮਹਾਮਾਰੀ ਦੇ ਨਵੇਂ ਰੂਪ ਨੇ ਲਪੇਟ ’ਚ ਆ ਚੁੱਕੇ ਹਨ।National10 days ago
-
Coronavirus New Strain In India: ਦੇਸ਼ ’ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ 20 ਨਵੇਂ ਮਾਮਲੇ ਦਰਜ, 58 ਤਕ ਪਹੁੰਚਿਆ ਕੁੱਲ ਅੰਕੜਾCoronavirus New Strain In India Coronavirus New Strain In India ਭਾਰਤ ’ਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਵਧਦਾ ਜਾ ਰਿਹਾ ਹੈ। ਬਿ੍ਟੇਨ ਤੋਂ ਫੈਲੇ ਇਸ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਭਾਰਤ ’ਚ 20 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਕੁੱਲ ਅੰਕੜਾ 58 ਪਹੁੁੰਚ ਗਿਆ ਹੈ।National13 days ago
-
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹੁਣ ਹੌਂਡਾ ਦੀਆਂ ਕਾਰਾਂ ’ਤੇ ਵੀ ਹੋਵੇਗਾ ਮਾਸਕ! ਜਾਣੋ ਕੀ ਹੋਵੇਗੀ ਖਾਸੀਅਤਕੋਰੋਨਾ ਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ’ਚ ਹਲ-ਚਲ ਮਚਾ ਰੱਖੀ ਹੈ। ਬੀਤੇ ਸਾਲ ਇਸ ਮਹਾਮਾਰੀ ਦੇ ਚੱਲਦਿਆਂ ਲੱਖਾਂ-ਕਰੋੜਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਦਾ ਕਹਿਰ ਹੁਣ ਤਕ ਜਾਰੀ ਹੈ।Technology14 days ago
-
Corona Vaccine: ਕਿਸ ਤਰ੍ਹਾਂ ਦੀ ਹੈ ਕੋਵੀਸ਼ੀਲਡ ਤੇ ਕੋਵੈਕਸੀਨ, ਜਾਣੋ- ਕੀਮਤ ਤੇ ਕਿੰਨੀ ਹੈ ਸੁਰੱਖਿਅਤ!ਕੋਰੋਨਾ ਵਾਇਰਸ ਨਾਲ ਵੱਡੀ ਲੜਾਈ ਲੜ ਰਹੇ ਦੇਸ਼ ’ਚ ਆਖ਼ਰਕਾਰ ਉਹ ਦਿਨ ਵੀ ਆ ਗਿਆ, ਜਦੋਂ ਸਰਕਾਰ ਨੇ ਦੋ ਕੋਰੋਨਾ ਵੈਕਸੀਨ ਕੋਵੀਸ਼ੀਲਡ ਤੇ ਕੋਵੈਕਸੀਨ ਦੀ ਅਮਰਜੈਂਸੀ ਵਰਤੋਂ ਲਈ ਹਰੀ ਝੰਡੀ ਦੇ ਦਿੱਤੀ। ਜਲਦੀ ਹੀ ਰੂਸੀ ਵੈਕਸੀਨ ਸਪੁਤਨਿਕ-5 ਨੂੰ ਵੀ ਹਰੀ ਝੰਡੀ ਮਿਲ ਸਕਦੀ ਹੈ।National14 days ago
-
ਅਮਰੀਕਾ 'ਚ ਕੋਰੋਨਾ ਨਾਲ 3.5 ਲੱਖ ਮਰੀਜ਼ਾਂ ਦੀ ਮੌਤ, ਕੈਲੀਫੋਰਨੀਆ ਦੇ ਸ਼ਮਸ਼ਾਨਘਾਟ ’ਚ ਦਫ਼ਨਾਉਣ ਲਈ ਥਾਂ ਪਈ ਘੱਟਅਮਰੀਕਾ ਵਿਚ ਟੀਕਾਕਰਨ ਸ਼ੁਰੂ ਹੋਣ ਦੇ ਬਾਵਜੂਦ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।World14 days ago
-
ਕੋਰੋਨਾ ਦੇ ਸਾਏ ਹੇਠ ਵੀ ਅੱਗੇ ਵਧੇ ਭਾਰਤੀ ਸਾਈਕਲਿਸਟਸਾਲ 2020 ਖੇਡ ਜਗਤ ’ਚ ਖੱਟੀਆਂ-ਮਿੱਠੀਆਂ ਯਾਦਾਂ ਨਾਲ ਵਿਦਾ ਹੋਇਆ ਹੈ। ਕੋਰੋਨਾ ਮਹਾਮਾਰੀ ਨੇ ਜਿੱਥੇ ਆਲਮੀ ਪੱਧਰ ’ਤੇ ਖੇਡਾਂ ਨੂੰ ਪ੍ਰਭਾਵਿਤ ਕੀਤਾ ਉੱਥੇ ਭਾਰਤੀ ਖੇਡ ਸਿਸਟਮ ਨੂੰ ਵੀ ਭਾਰੀ ਧੱਕਾ ਲੱਗਾ। ਵੱਡੇ ਖੇਡ ਈਵੈਂਟ ਕੋਰੋਨਾ ਮਹਾਮਾਰੀ ਦੀ ਭੇਟ ਚੜ੍ਹ ਗਏ, ਜਿਨ੍ਹਾਂ ਵਿਚ ਸਾਈਕਲਿੰਗ ਦਾ ਏਸ਼ੀਆ ਕੱਪ, ਬਾਕਸਿੰਗ ਦੀ ਏਸ਼ੀਅਨ ਚੈਂਪੀਅਨਸ਼ਿਪ, ਹਾਕੀ, ਅਥਲੈਟਿਕਸ ਤੇ ਹੋਰ ਖੇਡਾਂ ਸ਼ਾਮਲ ਹਨ।Sports17 days ago
-
ਕਬੱਡੀ ਵਾਲਿਆਂ ਲਈ ਦੁਖਦਾਈ ਰਿਹਾ 2020ਕਬੱਡੀ ਖੇਡ ਵਿਚ ਸ਼ਕਤੀਵਰਧਕ ਦਵਾਈਆਂ ਨੂੰ ਰੋਕਣ ਲਈ ਵਿਸ਼ਵ ਪੱਧਰ ’ਤੇ ਇਕ ਮੰਚ ਤਿਆਰ ਕਰਨ ਲਈ ‘ਵਿਸ਼ਵ ਕਬੱਡੀ ਡੋਪਿੰਗ ਕਮੇਟੀ’ ਦੀ ਸਥਾਪਨਾ ਕੀਤੀ ਗਈ, ਜਿਸ ਨੇ ਭਾਰਤੀ ਖੇਡ ਜਥੇਬੰਦੀਆਂ ਨਾਲ ਮਿਲ ਕੇ ਖਿਡਾਰੀਆਂ ਦੇ ਡੋਪ ਟੈਸਟ ਕਰਵਾਏ ਪਰ ਦੇਸ਼ ਵਿਚਲੀਆਂ ਕਬੱਡੀ ਸੰਸਥਾਵਾਂ ਦੀ ਉਪਰਾਮਤਾ ਕਾਰਨ ਇਹ ਉਪਰਾਲਾ ਵਧੇਰੇ ਸਾਰਥਕ ਸਿੱਧ ਨਹੀਂ ਹੋਇਆ।Sports17 days ago
-
ਭਾਰਤ 'ਚ ਵੀ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਸਟੇ੍ਰਨ, ਬਰਤਾਨੀਆ ਤੋਂ ਵਾਪਸ ਪਰਤੇ 6 ਮਰੀਜ਼ ਸੰਕ੍ਰਮਿਤਕੋਰੋਨਾ ਵਾਇਰਸ ਦੇ ਨਵੇਂ ਸਟੇ੍ਰਨ ਦੇ ਛੇ ਮਾਮਲੇ ਜੋ ਕਿ 70 ਫੀਸਦੀ ਵਧੇਰੇ ਸੰਕ੍ਰਮਿਤ ਮੰਨੇ ਜਾਂਦੇ ਹਨ ਤੇ ਯੂਨਾਈਟਿਡ ਕਿੰਗਡਮ ’ਚ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ’ਚ ਸਾਰੇ ਛੇ ਮਰੀਜ਼ ਅੱਜ ਹੀ ਯੂਕੇ ਤੋਂ ਵਾਪਸ ਪਰਤੇ ਹਨ।World20 days ago
-
ਬ੍ਰਿਟੇਨ ਤੋਂ ਪੰਜਾਬ ਪਰਤੇ 2426 ਯਾਤਰੀ ਨਹੀਂ ਹੋ ਪਾਏ ਟ੍ਰੇਸ, ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਲੈ ਕੇ ਵਧੀ ਟੈਨਸ਼ਨਬ੍ਰਿਟੇਨ ਵਿਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਫੈਲਣ ਨਾਲ ਭਾਰਤ ਖਾਸ ਕਰ ਪੰਜਾਬ ਵਿਚ ਵੀ ਦਹਿਸ਼ਤ ਦਾ ਮਾਹੌਲ ਹੈ। ਇਸ ਦਾ ਕਾਰਨ ਉਥੋਂ ਵੱਡੀ ਗਿਣਤੀ ਵਿਚ ਲੋਕਾਂ ਦਾ ਆਉਣਾ ਹੈ। ਬ੍ਰਿਟੇਨ ਤੋਂ ਪਿਛਲੇ ਦਿਨੀਂ ਪੰਜਬ 3426 ਲੋਕ ਪਰਤੇ ਪਰ ਇਨ੍ਹਾਂ ਲੋਕਾਂ ਦੀ ਠੀਕ ਤਰ੍ਹਾਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਂਚ ਨਹੀਂ ਹੋ ਪਾਈ ਹੈ। ਅਜੇ ਤਕ ਸਿਰਫ਼ 1000 ਲੋਕਾਂ ਨੂੰ ਹੀ ਟ੍ਰੇਸ ਕੀਤਾ ਜਾ ਸਕਿਆ ਹੈ।Punjab22 days ago
-
ਪਠਾਨਕੋਟ 'ਚ ਕੋਰੋਨਾ ਨਾਲ ਇਕ ਦੀ ਮੌਤ, 24 ਪਾਜ਼ੇਟਿਵ ਕੇਸ ਮਿਲੇਪਠਾਨਕੋਟ ਵਿਚ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਅੱਜ ਇਕ ਕੋਰੋਨਾ ਪੀੜਤ ਵਿਅਕਤੀ ਪਠਾਨਕੋਟ ਵਿਚ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਅੱਜ ਇਕ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ 24 ਵਿਅਕਤੀਆਂ ਦੀ ਰਿਪੋਰਟ ਕੋਰੋਨਾPunjab23 days ago
-
16 ਨਵੇਂ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵਜ਼ਿਲ੍ਹੇ 'ਚ 16 ਨਵੇਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਮਿਲੀ ਹੈ ਜਦਕਿ ਸੱਤ ਲੋਕ ਕੋਰੋਨਾ ਤਜ਼ਿਲ੍ਹੇ 'ਚ 16 ਨਵੇਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਮਿਲੀ ਹੈ ਜਦਕਿ ਸੱਤ ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨPunjab23 days ago
-
ਜਲਦੀ ਜਾਣ ਵਾਲਾ ਨਹੀਂ ਹੈ ਕੋਰੋਨਾ ਵਾਇਰਸ, ਇਕ ਦਹਾਕੇ ਤਕ ਰਹੇਗਾ ਸਾਡੇ ਨਾਲ : BioNTechInternational news ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਆਉਣ ਨਾਲ ਭੱਗਦੜ ਹੈ। ਇਸ ਨੂੰ ਦੇਖਦੇ ਹੋਏ ਬਾਓਐੱਨਟੇਕ ਦੇ ਸੀਈਓ ਓਗੁਰ ਸਾਹਿਨ ਨੇ ਕਿਹਾ ਕਿ ਘੱਟ ਤੋਂ ਘੱਟ ਇਕ ਦਹਾਕੇ ਤਕ ਇਹ ਵਾਇਰਸ ਸਾਡੇ ਵਿਚਕਾਰ ਰਹੇਗਾ।World23 days ago
-
ਭਾਰਤ ’ਚ ਆ ਚੁੱਕਾ ਹੈ ਕੋਰੋਨਾ ਦਾ ਨਵਾਂ ਤੇ ਜ਼ਿਆਦਾ ਖ਼ਤਰਨਾਕ ਰੂਪ? ਪੜ੍ਹੋ ਸਿਹਤ ਮੰਤਰਾਲੇ ਦਾ ਜਵਾਬNational news ਬਰਤਾਨੀਆ ’ਚ ਕੋਰੋਨਾ ਦਾ ਰੂਪ ਮਿਲਣ ਤੋਂ ਬਾਅਦ ਦੁਨੀਆਭਰ ’ਚ ਖਲਬਲੀ ਮੱਚ ਗਈ ਹੈ। ਚਿੰਤਾ ਵਾਲੀ ਖ਼ਬਰ ਇਹ ਵੀ ਹੈ ਕਿ ਇੱਥੇ ਕੋਰੋਨਾ ਦਾ ਇਕ ਹੋਰ ਰੂਮ ਮਿਲਿਆ ਹੈ, ਜੋ ਦੱਖਣੀ ਅਫਰੀਕਾ ਤੋਂ ਆਇਆ ਹੈ। ਦੋ ਮਰੀਜ਼ ਇਸ ਨਾਲ ਸੰਕ੍ਰਮਿਤ ਮਿਲੇ ਹਨ।National25 days ago
-
ਬਰਤਾਨੀਆ 'ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਨੇ ਪੂਰੀ ਦੁਨੀਆ 'ਚ ਮਚਾਈ ਹਲਚਲਬਰਤਾਨੀਆ 'ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ (ਕਿਸਮ) ਨੇ ਪੂਰੀ ਦੁਨੀਆ 'ਚ ਹਲਚਲ ਮਚਾ ਦਿੱਤੀ ਹੈ।National25 days ago