corona report
-
ਵਿਸਾਖੀ ਮੌਕੇ ਪਾਕਿਸਤਾਨ ਜਾਣ ਵਾਲੇ 8 ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੱਲੋਂ ਹਰ ਸਾਲ ਵਾਂਗ ਇਸ ਵਾਰ ਵੀ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮੌਕੇ 12 ਅਪ੍ਰੈਲ ਨੂੰ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾ ਰਿਹਾ ਹੈ। ਜਥੇ ਵਿਚ ਜਾਣ ਵਾਲੇ ਸਾਰੇ ਸ਼ਰਧਾਲੂਆਂ ਦੇ ਕੋਰੋਨਾ ਟੈਸਟ ਕਰਵਾਏ ਗਏ ਸਨ।Punjab2 days ago
-
ਸਿਹਤ ਵਿਭਾਗ ਦਾ ਕਮਾਲ, ਟੈਸਟ ਕਰਵਾਇਆ ਨ੍ਹੀਂ, ਰਿਪੋਰਟ ਆਈ ਨੈਗੇਟਿਵਕਸਬਾ ਕਲਾਨੌਰ ਦੀ ਇੱਕ ਮਹਿਲਾ ਵੱਲੋਂ ਕੋਰੋਨਾ ਟੈਸਟ ਨਾ ਕਰਵਾਉਣ ਦੇ ਬਾਵਜੂਦ ਉਸ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਉਕਤ ਮਹਿਲਾ ਵਿੱਚ ਸਿਹਤ ਵਿਭਾਗ ਸਬੰਧੀ ਭਾਰੀ ਰੋਸ ਪਾਇਆ ਜਾ ਰਿਹਾ ਹੈ।Punjab3 days ago
-
ਜ਼ਿਲ੍ਹੇ 'ਚ 2 ਮੌਤਾਂ ਤੇ 48 ਕੋਰੋਨਾ ਪਾਜ਼ੇਟਿਵਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 2 ਮੌਤਾਂ ਅਤੇ 48 ਕੇਸ ਕੋਰੋਨਾ ਪਾਜ਼ੇਟਿਵ ਆਏ ਹਨ। ਉੁਨ੍ਹਾਂ ਦੱਸਿਆ ਕਿ ਨਵਾਂਸ਼ਹਿਰ 'ਚ-15, ਰਾਹੋਂ-1, ਬੰਗਾ-0, ਸੁੱਜੋਂ-6, ਮੁਜਫਰਪੁਰ-6, ਮੁਕੰਦਪੁਰ 'ਚ-7, ਬਲਾਚੌਰ-12, ਸੜੋਆ 'ਚ-1 ਮਰੀਜ ਪਾਜ਼ੇਟਿਵ ਆਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਬਲਾਕ ਮੁਜਫਰਪੁਰ ਦੇ 82 ਸਾਲ ਵਿਅਕਤੀ ਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ। ਬਲਾਕ ਨਵPunjab4 days ago
-
ਜ਼ਿਲ੍ਹੇ 'ਚ 38 ਕੋਰੋਨਾ ਰਿਪੋਰਟ ਆਈ ਪਾਜ਼ੇਟਿਵਜ਼ਿਲ੍ਹੇ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਜੋਰ ਫੜਦਾ ਜਾ ਰਿਹਾ ਹੈ। ਸੇਹਤ ਵਿਭਾਗ ਨੂੰ ਅੱਜ ਜ਼ਿਲ੍ਹੇ ਵਿਚ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਜੋਰ ਫੜਦਾ ਜਾ ਰਿਹਾ ਹੈ। ਸੇਹਤ ਵਿਭਾਗ ਨੂੰ ਅੱਜPunjab4 days ago
-
ਮੋਗਾ 'ਚ 34 ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀਸੋਮਵਾਰ ਨੂੰ ਜਿਲ੍ਹਾ ਮੋਗਾ 'ਚ 34 ਕੋਰੋਨਾ ਪਾਜ਼ੇਟਿਵ ਆਏ। ਹੁਣ ਜਿਲ੍ਹੇ 'ਚ ਕਰੋਨਾ ਮਰੀਜ਼ਾਂ ਦੀ ਸੰਖਿਆ ਸੋਮਵਾਰ ਨੂੰ ਜਿਲ੍ਹਾ ਮੋਗਾ 'ਚ 34 ਕੋਰੋਨਾ ਪਾਜ਼ੇਟਿਵ ਆਏ। ਹੁਣ ਜਿਲ੍ਹੇ 'ਚ ਕਰੋਨਾ ਮਰੀਜ਼ਾਂ ਦੀ ਸੰਖਿਆPunjab8 days ago
-
ਜ਼ਿਲ੍ਹੇ 'ਚ 19 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀਵਿਸ਼ਵ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਨਾਲ ਭਾਰਤ 'ਚ ਵੀ ਇਸ ਬਿਮਾਰੀ ਨਾਲ ਕਰੋੜਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਲੱਖਾਂ ਲੋਕ ਇਸ ਬਿਮਾਰੀ ਦੀ ਚਪੇਟ ਆ ਕੇ ਇਸ ਦੁਨੀਆ ਵਿਚੋਂ ਚਲੇ ਗਏ ਹਨ। ਲੇਕਿਨ ਹੁਣ ਪਿਛਲੇ ਇਕ ਮਹੀਨੇ ਤੋਂ ਚੱਲ ਰਹੀ ਕੋਰੋਨਾ ਦੀ ਦੂਜੀ ਲਹਿਰ ਨੇ ਕਰੋਨਾ ਮਰੀਜ਼ਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਕਰ ਦਿੱਤਾ ਹੈ ਅਤੇ ਮੌਤਾਂ ਦੀ ਗਿਣਤੀ ਵੀ ਵੱਧਣ ਲੱਗੀ ਹੈ।Punjab10 days ago
-
ਨਵਾਂਸ਼ਹਿਰ 'ਚ 4 ਮੌਤਾਂ ਤੇ 55 ਕੋਰੋਨਾ ਪਾਜ਼ੇਟਿਵਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਜ਼ਿਲ੍ਹੇ 'ਚ 4 ਮੌਤਾਂ ਅਤੇ 55 ਕੇਸ ਕੋਰੋਨਾ ਪਾਜ਼ੇਟਿਵ ਆਏ ਹਨ। ਉੁਨ੍ਹਾਂ ਦੱਸਿਆ ਕਿ ਨਵਾਂਸ਼ਹਿਰ 'ਚ-5, ਰਾਹੋਂ-5, ਬੰਗਾ-1, ਸੁੱਜੋਂ-7, ਮੁਜਫਰਪੁਰ-11, ਮੁਕੰਦਪੁਰ 'ਚ-10, ਬਲਾਚੌਰ-11, ਸੜੋਆ 'ਚ-5 ਮਰੀਜ ਪਾਜ਼ੇਟਿਵ ਆਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਬਲਾਕ ਮੁਜਫਰਪੁਰ ਦੀ 55 ਸਾਲਾ ਮਹਿਲਾ ਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ। ਬਲਾਕ ਨਵਾਂਸ਼ਹਿਰ ਦੀ 77 ਸਾਲਾ ਮਹਿਲਾ ਦੀ ਸੇਰਮੈਕਸ ਹਸਪਤਾਲ ਜਲੰਧਰ ਵਿਖੇ ਮੌਤ ਹੋ ਗਈ ਹੈ। ਬਲਾਕ ਸੜੋਆ ਦੀ 65 ਸਾਲਾ ਮਹਿਲਾ ਦੀ ਆਈਵੀ ਹਸਪਤਾਲ ਨਵਾਂਸ਼ਹਿਰ ਵਿਖੇ ਮੌਤ ਹੋ ਗਈ। ਬਲਾਕ ਮੁਜਫਰਪੁਰ ਦੇ 70 ਸਾਲਾ ਵਿਅਕਤੀ ਦੀ ਡੀਐੱਮਸੀ ਲੁਧਿਆਣਾ ਵਿਖੇ ਮੌਤ ਹੋ ਗਈ ਹੈ।Punjab12 days ago
-
ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਨਸ਼ਾ ਸਮੱਗਲਰ ਭੇਜੇ ਜਾਣਗੇ ਜੇਲ੍ਹਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਚਾਵਾ ਦੇ ਇਕ ਨੌਜਵਾਨ ਨੂੰ ਨਸ਼ਾ ਦੇਕੇ ਮਾਰਨ ਵਾਲ਼ੇ ਕਥਿਤ ਦੋ ਨਸ਼ੇ ਦੇ ਸਮੱਗਲਰਾਂ ਨੂੰ ਪੁਲਿਸ ਵੱਲੋਂ ਗਿ੍ਫਤਾਰ ਕਰਨ ਤੋਂ ਬਾਅਦ ਅਦਾਲਤ ਤੋਂ ਹਾਸਲ ਕੀਤਾ ਦੋ ਦਿਨਾਂ ਦਾ ਰਿਮਾਂਡ ਖਤਮ ਹੋ ਚੁੱਕਾ ਹੈ ਅਤੇ ਹੁਣ ਉਹ ਕੋਰੋਨਾ ਰਿਪੋਰਟ ਆਉਣ ਤੋਂ ਬਾਅਦ ਜੇਲ੍ਹ ਭੇਜ ਦਿੱਤੇ ਜਾਣਗੇ। ਪੁਲਸ ਵਿਭਾਗ ਦੇ ਤਫਤੀਸ਼ੀ ਅਧਿਕਾਰੀ ਜੁਗਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਲਖਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਗਾਇਆ ਸੀ ਕਿ ਮੇਰਾ 25 ਸਾਲਾPunjab18 days ago
-
Corona News : ਐੱਲਬੀਐੱਸ ਕਾਲਜ ਦੇ ਸੁਪਰਡੈਂਟ ਨੂੰ ਹੋਇਆ ਕੋਰੋਨਾ, ਕਾਲਜ ਨੂੰ ਕੀਤਾ ਬੰਦਬਰਨਾਲਾ ’ਚ ਕੋਰੋਨਾ ਮਹਾਮਾਰੀ ਦੀ ਮੁੜ੍ਹ ਦਸਤਕ ਨੇ ਜਿੱਥੇ ਪੈਰ-ਪਸਾਰਦਿਆਂ ਸ਼ਾਸਨ-ਪ੍ਰਸ਼ਾਸਨ ਵਲੋਂ ਵੀ ਸਖ਼ਤੀ ਵਰਤੀ ਜਾ ਰਹੀ ਹੈ, ਉੱਥੇ ਹੀ ਦਿਨ-ਬ-ਦਿਨ ਵੱਧ ਰਹੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਰਿਪੋਰਟ ਨੇ ਜ਼ਿਲ੍ਹਾ ਵਾਸੀਆਂ ਦੇ ਮਸਤਕ ’ਤੇ ਚਿੰਤਾ ਦੀਆਂ ਲਕੀਰਾਂ ਮੁੜ ਲਿਆ ਦਿੱਤੀਆਂ ਹਨ।Punjab26 days ago
-
8 ਪਾੜਿ੍ਹਆਂ ਤੇ ਅਧਿਆਪਕ ਸਮੇਤ 179 ਆਏ ਕੋਰੋਨਾ ਪਾਜ਼ੇਟਿਵ, ਇਕ ਦੀ ਮੌਤਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਦੇ ਇਕ ਅਧਿਆਪਕ, 8 ਵਿਦਿਆਰਥੀਆਂ ਸਮੇਤ 179 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਪਾਜ਼ੇਟਿਵ ਆਏ ਕੇਸਾਂ ਨੂੰ ਸਿਹਤ ਵਿਭਾਗ ਵੱਲੋਂ ਹੋਮ ਆਈਸੋਲੇਟ ਤੇ ਹਸਪਤਾਲਾਂ ਦੀ ਆਈਸੋਲੇਸ਼ਨ ਫ਼ੈਸੀਲਿਟੀ ਵਿਚ ਸ਼ਿਫ਼ਟ ਕਰਵਾਇਆ ਜਾ ਰਿਹਾ ਹੈ।Punjab26 days ago
-
Coronavirus : ਜੇਲ੍ਹ ਮੰਤਰੀ ਰੰਧਾਵਾ ਦੀ ਪਹਿਲੀ ਕੋਰੋਨਾ ਰਿਪੋਰਟ ਪਾਜ਼ੇਟਿਵ, ਦੂਜੀ ਨੈਗੇਟਿਵਕੋਰੋਨਾ ਦੀ ਜਾਂਚ ਨੂੰ ਲੈ ਕੇ ਬੇਹੱਦ ਰੋਮਾਂਚਕ ਤੱਥ ਜ਼ਾਹਰ ਹੋਏ ਹਨ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਰੋਨਾ ਰਿਪੋਰਟ ਪਹਿਲਾਂ ਪਾਜ਼ੇਟਿਵ ਆਈ ਸੀ। ਹੁਣ ਜਦੋਂ ਮੁੜ ਜਾਂਚ ਕਰਵਾਈ ਤਾਂ ਰਿਪੋਰਟ ਨੈਗੇਟਿਵ ਆਈ ਹੈ। ਪਹਿਲੀ ਜਾਂਚ ਪੰਜਾਬ ਦੇ ਸਿਹਤ ਵਿਭਾਗ ਨੇ ਕੀਤੀ ਸੀ ਤੇ ਦੂਜੀ ਜਾਂਚ ਪੀਜੀਆਈ ਵਿਚ ਕਰਵਾਈ ਗਈ ਹੈ। ਪਾਜ਼ੇਟਿਵ ਤੇ ਨੈਗੇਟਿਵ ਦੀ ਖੇਡ ਵਿਚ ਸਿਹਤ ਵਿਭਾਗ ਦੀ ਜਾਂਚ 'ਤੇ ਸਵਾਲ ਖੜ੍ਹੇ ਹੋ ਗਏ ਹਨ।Punjab1 month ago
-
ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਬਾਪ-ਬੇਟੇ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵਕੋਰੋਨਾ ਵੈਕਸੀਨ ਲਗਾਉਣ ਦੇ ਬਾਅਦ ਪਿਤਾ ਪੁੱਤਰ ਡਾਕਟਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਦੇ ਕਾਰਨ ਹੁਣ ਫਿਰ ਤੋਂ ਲੋਕਾਂ ਚ ਕੋਰੋਨਾ ਪ੍ਰਤੀ ਭੈਅ ਮਹਿਸੂਸ ਹੋਣ ਲੱਗ ਪਿਆ ਹੈ। ਸਿਵਲ ਹਸਪਤਾਲ ਬਰਨਾਲਾ ਚ ਤਾਇਨਾਤ ਡਾਕਟਰਾਂ ਸਮੇਤ ਹੱਡੀਆਂ ਦੇ ਮਾਹਿਰ ਡਾ ਅੰਸ਼ੁਲ ਗਰਗ ਨੇ ਵੀ ਵੈਕਸੀਨੇਸ਼ਨ ਦੇ ਪਹਿਲੇ ਹੀ ਦਿਨ 16 ਜਨਵਰੀ ਨੂੰ ਸਿਵਲ ਹਸਪਤਾਲ ਬਰਨਾਲਾ ਚ ਵੈਕਸੀਨ ਲਗਵਾਈ ਸੀ ।Punjab2 months ago
-
Coronavirus : ਇੰਗਲੈਂਡ ਤੋਂ ਪਰਤੇ 27 ਯਾਤਰੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵਇੰਗਲੈਂਡ ਤੋਂ ਪਰਤੇ ਅੰਮਿ੍ਤਸਰ ਨਾਲ ਸਬੰਧਤ 27 ਲੋਕਾਂ ਦੀ ਕੋੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ 27 ਲੋਕਾਂ ਦੇ ਸੈਂਪਲ ਬੀਤੇ ਸ਼ਨਿੱਚਰਵਾਰ ਸਰਕਾਰੀ ਮੈਡੀਕਲ ਕਾਲਜ ਸਥਿਤ ਲੈਬ 'ਚ ਭੇਜੇ ਗਏ ਸਨ।Punjab3 months ago
-
ਕੋਰੋਨਾ ਦੇ 76 ਨਵੇਂ ਪਾਜ਼ੇਟਿਵ ਕੇਸ ਆਏਕੋਵਿਡ ਦੇ 1 ਮਰੀਜ਼ ਦੀ ਹੋਈ ਮੌਤ ਪੰਜਾਬੀ ਜਾਗਰਣ ਟੀਮ, ਐੱਸਕੋਵਿਡ ਦੇ 1 ਮਰੀਜ਼ ਦੀ ਹੋਈ ਮੌਤ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਅ ਕੋਵਿਡ ਦੇ 1 ਮਰੀਜ਼ ਦੀ ਹੋਈ ਮੌਤ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਅ ਕੋਵਿਡ ਦੇ 1 ਮਰੀਜ਼ ਦੀ ਹੋਈ ਮੌਤ ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਅ ਏਐੱਸ ਨਗਰ : ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਅPunjab4 months ago
-
ਕਾਲਜ ਦੇ ਸਮੂਹ ਸਟਾਫ਼ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ ਝਾੜ ਸਾਹਿਬ ਦੇ ਸਮੂਹ ਸਟਾਫ਼ ਦੇ ਸਿਵਲ ਹਸਪਤਾਲ ਸਮਰਾਲਾ ਦੀ ਡਾਕਟਰੀ ਟੀਮ ਵੱਲੋਂ ਪੂਰਨ ਅਹਿਤਿਆਤ ਵਰਤਦੇ ਹੋਏ ਕੋਰੋਨਾ ਟੈਸਟ ਕੀਤੇ ਗਏPunjab4 months ago
-
ਕੋਰੋਨਾ ਨਾਲ ਬਜ਼ੁਰਗ ਅੌਰਤ ਦੀ ਮੌਤ, 88 ਨਵੇਂ ਕੇਸ ਆਏਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਲਾਗ ਲਗਾਤਾਰ ਘਾਤਕ ਹੁੰਦੀ ਜਾ ਰਹੀ ਹੈ। ਵੀਰਵਾਰ ਨੂੰ ਸੈਕਟਰ-22 ਦੀ 62 ਸਾਲ ਦੀ ਬਜ਼ੁਰਗ ਅੌਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਲਾਗ ਲਗਾਤਾਰ ਘਾਤਕ ਹੁੰਦੀ ਜਾ ਰਹੀ ਹੈ। ਵੀਰਵਾਰ ਨੂੰ ਸੈਕਟਰ-22 ਦੀ 62 ਸਾਲ ਦੀ ਬਜ਼ੁਰਗ ਅੌ ਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਲਾਗ ਲਗਾਤਾਰ ਘਾਤਕ ਹੁੰਦੀ ਜਾ ਰਹੀ ਹੈ। ਵੀਰਵਾਰ ਨੂੰ ਸੈਕਟਰ-22 ਦੀ 62 ਸਾਲ ਦੀ ਬਜ਼ੁਰਗ ਅੌ ਜੇਐੱਨਐੱਨ, ਚੰਡੀਗੜ੍ਹ : ਕੋਰੋਨਾ ਲਾਗ ਲਗਾਤਾਰ ਘਾਤਕ ਹੁੰਦੀ ਜਾ ਰਹੀ ਹੈ। ਵੀਰਵਾਰ ਨੂੰ ਸੈਕਟਰ-22 ਦੀ 62 ਸਾਲ ਦੀ ਬਜ਼ੁਰਗ ਅੌPunjab4 months ago
-
ਨਵੀਂ ਤਕਨੀਕ : ਸਮਾਰਟ ਫੋਨ ਆਧਾਰਤ ਟੈਸਟ ਨਾਲ ਅੱਧੇ ਘੰਟੇ 'ਚ ਕੋਰੋਨਾ ਰਿਪੋਰਟਵਿਗਿਆਨੀਆਂ ਨੇ ਕ੍ਰਿਸਪਰ ਆਧਾਰਤ ਕੋਰੋਨਾ ਟੈਸਟ ਲਈ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ...Technology4 months ago
-
ਕੈਬਨਿਟ ਮੰਤਰੀ ਸੋਨੀ ਦੀ ਕੋਰੋਨਾ ਰਿਪੋਰਟ ਨੈਗੇਟਿਵਓਮ ਪ੍ਰਕਾਸ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਜੋ ਪਿਛਲੇ ਦਿਨੀਂ ਕੋਰੋਨਾ ਪਾਜ਼ੇਟਿਵ ਹੋ ਗਏ ਸਨ, ਹੁਣ ਪੂਰੀ ਤਰ੍ਹਾਂ ਸਿਹਤਯਾਬ ਹਨ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਡਾ. ਕੇਡੀ ਸਿੰਘ ਗੁਰੂ ਨਾਨਕ ਦੇਵ ਹਸਪਤਾਲ ਨੇ ਦੱਸਿਆ ਕਿ ਸੋਨੀ ਪੂਰੀ ਤਰ੍ਹਾਂ ਠੀਕ ਠਾਕ ਹਨ ਅਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਸੋਨੀ ਨੇ ਕਿਹਾ ਕਿ ਲੋਕਾਂ ਦੀਆਂ ਦੁਆਵਾਂ ਸਦਕਾ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ। ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਛੇਤੀ ਹੀ ਲੋਕਾਂ ਦੀ ਸੇਵਾ ਵਿਚ ਫਿਰ ਹਾਜ਼ਰ ਹੋਣਗੇ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਮਾਸਕ ਦੀ ਵਰਤੋ ਜ਼ਰੂਰ ਕੀਤੀ ਜਾਵੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।Punjab4 months ago
-
7 ਕੋਰੋਨਾ ਮਰੀਜ਼ ਸਿਹਤਯਾਬ ਹੋਏ ਤੇ 158 ਨਵੇਂ ਪਾਜ਼ੇਟਿਵ ਮਰੀਜ਼ ਆਏ ਸਾਹਮਣੇ : ਡੀਸੀਜ਼ਿਲ੍ਹੇ ਵਿਚ ਹੁਣ ਤਕ ਕੋਵਿਡ-19 ਦੇ ਪਾਜ਼ੇਟਿਵ ਕੁੱਲ ਕੇਸ 14554 ਮਿਲੇ ਹਨ, ਜਿਨ੍ਹਾਂ 'ਚੋਂ 12892 ਮਰੀਜ਼ ਠੀਕ ਹੋ ਗਏ ਤੇ 1395 ਕੇਸ ਐਕਟਿਵ ਹਨ। ਜਦਕਿ 267 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।Punjab4 months ago
-
ਮੁਕਤਸਰ'ਚ 8 ਕੋਰੋਨਾ ਪਾਜ਼ੇਟਿਵਮਿਸ਼ਨ ਫਤਿਹ ਤਹਿਤ ਕੋਵਿਡ-19 ਸਬੰਧੀ ਸਿਹਤ ਵਿਭਾਗ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ 8 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਦਕਿ ਜ਼ਿਲ੍ਹੇ 'ਚ 15 ਹੋਰ ਵਿਅਕਤੀ ਠੀਕ ਹੋ ਕੇ ਘਰ ਪਰਤ ਗਏ ਹਨ।Punjab5 months ago