corona kill
-
Coronavirus in Punjab : ਪੰਜਾਬ 'ਚ ਕੋਰੋਨਾ ਨਾਲ 63 ਦੀ ਮੌਤ, 2997 ਨਵੇਂ ਮਾਮਲੇਪੰਜਾਬ 'ਚ ਇਨਫੈਕਸ਼ਨ ਦੇ ਗ੍ਰਾਫ 'ਚ ਉਛਾਲ ਜਾਰੀ ਹੈ। ਬੁੱਧਵਾਰ ਨੂੰ 2997 ਨਵੇਂ ਮਾਮਲੇ ਸਾਹਮਣੇ ਆਏ ਤੇ 63 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ। 2959 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ। ਇਸ ਦੇ ਨਾਲ ਹੀ ਟੀਕਾਕਰਨ ਦੀ ਰਫ਼ਤਾਰ ਨੇ ਵੀ ਜ਼ੋਰ ਫੜ ਲਿਆ ਹੈ। ਬੁੱਧਵਾਰ ਨੂੰ 75493 ਲੋਕਾਂ ਨੂੰ ਟੀਕਾ ਲਾਇਆ ਗਿਆ।Punjab7 days ago
-
Coronavirus in Punjab : ਕੋਰੋਨਾ ਨਾਲ 43 ਮੌਤਾਂ, ਸੱਤ ਦਿਨਾਂ 'ਚ ਗਈ 314 ਲੋਕਾਂ ਦੀ ਜਾਨਕੋਰੋਨਾ ਨੇ ਵੀਰਵਾਰ ਨੂੰ ਇਕ ਵਾਰੀ ਮੁੜ ਵੱਡੀ ਛਾਲ ਮਾਰੀ ਹੈ। 24 ਘੰਟਿਆਂ 'ਚ 43 ਲੋਕਾਂ ਦੀ ਮੌਤ ਹੋਈ ਜਦਕਿ 2700 ਨਵੇਂ ਮਾਮਲੇ ਸਾਹਮਣੇ ਆਏ ਹਨ। ਜਲੰਧਰ 'ਚ ਕੋਰੋਨਾ ਦੀ ਸਥਿਤੀ ਕਾਫ਼ੀ ਚਿੰਤਾਜਨਕ ਹੋ ਚੁੱਕੀ ਹੈ। ਵੀਰਵਾਰ ਨੂੰ ਇੱਥੇ ਲਗਾਤਾਰ ਦੂਜੇ ਦਿਨ 11 ਲੋਕਾਂ ਦੀ ਮੌਤ ਹੋਈ ਜਦਕਿ ਸਭ ਤੋਂ ਜ਼ਿਆਦਾ 413 ਨਵੇਂ ਮਾਮਲੇ ਵੀ ਸਾਹਮਣੇ ਆਏ। ਪਿਛਲੇ ਇਕ ਹਫ਼ਤੇ ਦੀ ਗੱਲ ਕਰੀਏ ਤਾਂ ਸੂਬੇ 'ਚ 314 ਲੋਕ ਕੋਰੋਨਾ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।Punjab20 days ago
-
Global Coronavirus : ਬਿ੍ਟੇਨ 'ਚ ਕੋਰੋਨਾ ਨਾਲ 1239 ਪੀੜਤਾਂ ਦੀ ਗਈ ਜਾਨਬਿ੍ਟੇਨ ਵਿਚ ਕੋੋਰੋਨਾ ਦਾ ਕਹਿਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇੱਥੇ ਪਿਛਲੇ ਮਹੀਨੇ ਕੋਰੋਨਾ ਦਾ ਨਵਾਂ ਵੈਰੀਏਂਟ ਮਿਲਣ ਪਿੱਛੋਂ ਮਹਾਮਾਰੀ ਵੱਧ ਗਈ ਹੈ। ਬੀਤੇ 24 ਘੰਟਿਆਂ ਦੌਰਾਨ 1,239 ਪੀੜਤਾਂ ਦੀ ਜਾਨ ਗਈ ਅਤੇ ਇਸ ਦੌਰਾਨ 28 ਹਜ਼ਾਰ 680 ਨਵੇਂ ਕੋਰੋਨਾ ਦੇ ਮਰੀਜ਼ ਮਿਲੇ...World2 months ago
-
ਡਬਲਯੂਐੱਚਓ ਨੂੰ ਖ਼ਦਸ਼ਾ, ਕੋਰੋਨਾ ਨਾਲ ਮਰ ਸਕਦੇ ਹਨ ਹਫ਼ਤੇ 'ਚ ਇਕ ਲੱਖ ਤੋਂ ਵੱਧ ਲੋਕਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕੋਰੋਨਾ ਮਹਾਮਾਰੀ ਦੇ ਹੋਰ ਖ਼ਤਰਨਾਕ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ...World2 months ago
-
Corona in Jalandhar : ਕੋਰੋਨਾ ਨਾਲ 6 ਦੀ ਮੌਤ, ਪਾਸ਼ ਕਾਲੋਨੀਆਂ ਦੇ ਦਰਜਨ ਲੋਕਾਂ ਸਣੇ 71 ਆਏ ਪਾਜ਼ੇਟਿਵਜਿੱਥੇ ਇਕ ਪਾਸੇ ਠੰਢ ’ਚ ਇਜ਼ਾਫ਼ਾ ਹੋ ਰਿਹਾ ਹੈ, ਉਥੇ ਹੀ ਕੋਰੋਨਾ ਮਹਾਮਾਰੀ ਵੀ ਘਾਤਕ ਰੁਖ਼ ਅਖਤਿਆਰ ਕਰਨ ਲੱਗੀ ਹੈ...Punjab4 months ago
-
ਟਰੰਪ ਦੇ ਅੜੀਅਲ ਰੁਖ਼ ਨਾਲ ਹੋਰ ਵੀ ਲੋਕਾਂ ਦੀ ਜਾਨ ਲਵੇਗਾ ਕੋਰੋਨਾਰਾਸ਼ਟਰਪਤੀ ਟਰੰਪ ਦੇ ਅੜੀਅਲ ਰੁਖ਼ ਨੂੰ ਲੈ ਕੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਨਿਸ਼ਾਨਾ ਸਾਧਿਆ ਹੈ...World4 months ago
-
ਕੋਰੋਨਾ ਕਾਰਨ ਅੱਜ ਸੱਤ ਮਰੀਜ਼ਾਂ ਦੀ ਹੋਈ ਮੌਤ, 247 ਲੋਕ ਆਏ ਪਾਜ਼ੇਟਿਵ, ਅੰਕੜਾ 6,000 ਨੂੰ ਹੋਇਆ ਪਾਰਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਲਗਾਤਾਰ ਫੈਲਦਾ ਹੀ ਜਾ ਰਿਹਾ ਹੈ।ਸ਼ੁੱਕਰਵਾਰ ਨੂੰ ਵੀ ਕੋਰੋਨਾ ਤੋਂ ਪ੍ਰਭਾਵਿਤ ਸੱਤ ਮਰੀਜ਼ਾਂ ਦੀ ਮੌਤ ਹੋ ਗਈ।Punjab8 months ago
-
ਹੁਸ਼ਿਆਰਪੁਰ 'ਚ ਕੋਰੋਨਾ ਨਾਲ ਦੋ ਦੀ ਮੌਤ, ਹੁਣ ਤਕ ਮੌਤਾਂ ਦੀ ਗਿਣਤੀ ਹੋਈ 16, ਐਕਟਿਵ ਕੇਸਾਂ ਦੀ ਗਿਣਤੀ ਹੋਈ 128ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 452 ਵਿਅਕਤੀਆਂ ਦੇ ਸੈਂਪਲ ਲਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਦੋ ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਮ੍ਰਿਤਕਾਂ ਦੀ ਗਿਣਤੀ 16 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਭਟਰਾਣਾ ਦੀ ਕਮਲਜੀਤ ਕੌਰ 59 ਸਾਲ ਦੀ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਤੇ ਰੂਪ ਲਾਲ 72 ਪਿੰਡ ਕੱਤੋਵਾਲ ਦੀ ਪਟੇਲ ਹਸਪਤਾਲ ਜਲੰਧਰ ਵਿਖੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਮੌਤ ਹੋ ਗਈ ਹੈ।Punjab8 months ago
-
ਕੋਰੋਨਾ ਦੇ ਕਾਰਨ ਦੁਨੀਆਭਰ 'ਚ 67 ਲੱਖ ਬੱਚੇ ਹੋ ਸਕਦੇ ਹਨ ਕੁਪੋਸ਼ਨ ਦੇ ਸ਼ਿਕਾਰ, ਯੂਨੀਸੈਫ ਦੀ ਚਿਤਾਵਨੀਯੂਨੀਸੇਫ ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਨਾਲ ਲੜਨ ਵਾਲੇ ਸਮਾਜਿਕ ਤੇ ਆਰਥਿਕ ਪ੍ਰਭਾਵ ਦੇ ਕਾਰਨ ਇਸ ਸਾਲ ਵਿਸ਼ਵ 'ਚ ਪੰਜ ਸਾਲ ਤੋਂ ਘੱਟ ਉਮਰ ਦੇ 67 ਲੱਖ ਬੱਚੇ ਕੁਪੋਸ਼ਨ ਸੰਬੰਧੀ ਖ਼ਤਰਨਾਕ ਸਮੱਸਿਆ ਦੇ ਸ਼ਿਕਾਰ ਹੋ ਸਕਦੇ ਹਨ।National8 months ago
-
ਦੁਨੀਆਭਰ 'ਚ ਕੋਰੋਨਾ ਤੋਂ 4.32 ਲੱਖ ਲੋਕਾਂ ਦੀ ਮੌਤ, 79 ਲੱਖ ਸੰਕ੍ਰਮਿਤਦੁਨੀਆਭਰ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ ਲਗਪਗ 79 ਲੱਖ ਹੋ ਗਈ ਹੈ। ਜਾਨਲੇਵਾ ਮਹਾਮਾਰੀ ਨਾਲ ਜਾਨ ਗਵਾਉਣ ਵਾਲਿਆਂ ਦਾ ਅੰਕੜਾ 4 ਲੱਖ 32 ਹਜ਼ਾਰ ਨੂੰ ਪਾਰ ਕਰ ਗਿਆ ਹੈ। ਜਾਨ ਹਾਪਕਿੰਗਸ ਯੂਨੀਵਰਸਿਟੀ ਮੁਤਾਬਕ ਅਮਰੀਕਾ, ਬ੍ਰਾਜ਼ੀਲ, ਰੂਸ, ਭਾਰਤ ਤੇ ਬ੍ਰਿਟੇਨ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹਨ।ਇੰਨ੍ਹਾਂ ਪੰਜਾਂ ਦੇਸ਼ਾਂ 'ਚ ਵਾਇਰਸ ਦੇ ਕੁੱਲ 41 ਲੱਖ ਤੋਂ ਜ਼ਿਆਦਾ ਮਾਮਲੇ ਹਨ। ਇਨ੍ਹਾਂ 'ਚ ਇੱਕਲੇ ਅਮਰੀਕਾ 'ਚ ਹੀ 21 ਲੱਖ ਕੇਸ ਹਨ। ਅਮਰੀਕਾ 'ਚ ਮਰਨ ਵਾਲਿਆਂ ਦਾ ਅੰਕੜਾ ਵੀ 1.15 ਲੱਖ ਨੂੰ ਪਾਰ ਕਰ ਗਿਆ ਹੈ।World10 months ago
-
ਅੰਮ੍ਰਿਤਸਰ 'ਚ ਕੋਰੋਨਾ ਨਾਲ ਇਕ ਔਰਤ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ 13ਕੋਰੋਨਾ ਵਾਇਰਸ ਤੋਂ ਪੀੜਤ ਇਕ ਔਰਤ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ 'ਚ ਹੁਣ ਤਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ13। ਨਵਾਂ ਕੋਟ ਦੀ ਰਹਿਣ ਵਾਲੀ ਇਸ ਔਰਤ ਦੀ ਉਮਰ ਲਗਭਗ 62 ਸਾਲ ਸੀ ਤੇ ਕੋਰੋਨਾ ਵਾਇਰਸ ਤੋਂ ਪੀੜਤ ਕਾਰਨ ਗੁਰੂ ਨਾਨਕ ਹਸਪਤਾਲ ਵਿਚ ਜੇਰੇ ਇਲਾਜ ਸੀ।Punjab10 months ago
-
ਇਕ ਦਿਨ 'ਚ ਕੋਰੋਨਾ ਨੇ ਲਈ 29 ਲੋਕਾਂ ਦੀ ਜਾਨ, ਰਿਕਾਰਡਤੋੜ ਆਏ ਨਵੇਂ ਮਾਮਲੇ, ਜਾਣੋ ਸਾਰਿਆਂ ਸੂਬਿਆਂ ਦਾ ਕੀ ਹੈ ਹਾਲਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਪ੍ਰਸਾਰ 'ਤੇ ਬਹੁਤ ਹੱਦ ਤਕ ਰੋਕ ਨਹੀਂ ਲੱਗ ਪਾ ਰਹੀ ਹੈ। ਖ਼ਾਸ ਕਰ ਕੇ ਮਹਾਰਾਸ਼ਟਰ ਵਿਚ ਤੇਜ਼ੀ ਨਾਲ ਸੰਕ੍ਰਮਣ ਦੇ ਮਾਮਲੇ ਵੱਧ ਰਹੇ ਹਨ। ਸੋਮਵਾਰ ਦੀ ਤੁਲਨਾ ਵਿਚ ਮੰਗਲਵਾਰ ਨੂੰ ਨਵੇਂ ਮਾਮਲਿਆਂ 'ਚ ਰਿਕਾਰਡਤੋੜ ਵਾਧਾ ਹੋਇਆ ਹੈ।National1 year ago
-
ਪਾਕਿ 'ਚ ਕੋਰੋਨਾ ਦੇ 334 ਨਵੇਂ ਮਾਮਲੇ, ਮੌਤਾਂ ਦੀ ਗਿਣਤੀ 93ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ 334 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤਕ ਦੇਸ਼ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 5,374 ਤਕ ਪੁੱਜ ਗਈ ਹੈ। ਸੱਤ ਹੋਰ ਨਵੀਆਂ ਮੌਤਾਂ ਨਾਲ ਮੌਤਾਂ ਦੀ ਗਿਣਤੀ 93 ਤਕ ਪੁੱਜ ਗਈ ਹੈ।World1 year ago
-
ਬ੍ਰਿਟੇਨ 'ਤੇ ਟੁੱਟਿਆ ਕੋਰੋਨਾ, ਇਕ ਹੀ ਦਿਨ 'ਚ ਵਾਇਰਸ ਤੋਂ ਪ੍ਰਭਾਵਿਤ 563 ਲੋਕਾਂ ਦੀ ਮੌਤਬ੍ਰਿਟੇਨ 'ਚ ਕੋਰੋਨਾ ਵਾਇਰਸ ਦਾ ਕਹਿਰ ਤੇਜ਼ੀ ਨਾਵ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਦੇਸ਼ 'ਚ ਇਕ ਦਿਨ 'ਚ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਬੁੱਧਵਾਰ ਨੂੰ ਇਕ ਦਿਨ 'ਚ 563 ਲੋਕਾਂ ਦੀ ਮੌਤ ਹੋ ਗਈ।World1 year ago
-
ਤੇਲੰਗਾਨਾ 'ਚ 6 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ, ਜਮਾਤ ਦੇ ਪ੍ਰੋਗਰਾਮ 'ਚ ਆਏ ਸਨ ਦਿੱਲੀਦੇਸ਼ 'ਚ ਕੋਰੋਨਾ ਵਾਇਰਸ ਦਾ ਸੰਕਟ ਵਧਦਾ ਹੀ ਜਾ ਰਿਹਾ ਹੈ। ਇਸ ਦਰਮਿਆਨ ਤੇਲੰਗਾਨਾ ਸਰਕਾਰ ਨੇ ਵੱਡਾ ਖੁਲਾਸਾ ਕੀਤਾ ਹੈ।National1 year ago
-
ਪਾਕਿਸਤਾਨ 'ਚ ਵਾਇਰਸ ਦੀ ਦੋਹਰੀ ਮਾਰ, ਕੋਰੋਨਾ ਦੇ ਨਾਲ ਪੋਲੀਓ ਦੇ ਆ ਰਹੇ ਨਵੇਂ ਮਾਮਲੇਇਕ ਪਾਸੇ ਪਾਕਿਸਤਾਨ 'ਚ ਜਿੱਥੇ ਸਿਹਤ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਰੋਗੀਆਂ ਦੀ ਗਿਣਤੀ 'ਚ ਆਈ ਅਚਾਨਕ ਹੋਏ ਵਾਧੇ ਨਾਲ ਨਜਿੱਠਣਾ ਮੁਸ਼ਕਲ ਹੋ ਰਿਹਾ ਹੈ। ਦੇਸ਼ 'ਚ ਹੁਣ ਪੋਲੀਓ ਵਾਇਰਸ ਦੇ ਕਈ ਨਵੀਂਂ ਮਾਮਲੇ ਸਾਹਮਣੇ ਆਏ ਹਨ।World1 year ago