cooperative banks
-
ਸਹਿਕਾਰਤਾ ਮੰਤਰੀ ਨੇ ਕੀਤੀ ਸਹਿਕਾਰੀ ਬੈਂਕ ਦੀ ਅਚਨਚੇਤੀ ਚੈਕਿੰਗ, ਬਰਾਂਚ ਮੈਨੇਜਰ ਤੇ ਸਹਾਇਕ ਮੈਨੇਜਰ ਨੂੰ ਮੁਅੱਤਲ ਕਰਨ ਦੇ ਆਦੇਸ਼ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੰਗਲਵਾਰ ਨੂੰ ਸੈਕਟਰ-17 ਸਥਿਤ ਪੰਜਾਬ ਰਾਜ ਸਹਿਕਾਰੀ ਬੈਂਕ ਦੀ ਬਰਾਂਚ ਦੀ ਅਚਨਚੇਤ ਚੈਕਿੰਗ ਕੀਤੀ ਗਈ। ਅੱਜ ਬਾਅਦ ਦੁਪਹਿਰ ਕੀਤੀ ਚੈਕਿੰਗ ਦੌਰਾਨ ਬਰਾਂਚ ਮੈਨੇਜਰ ਬਲਦੇਵ ਰਾਜ ਅਤੇ ਸਹਾਇਕ ਮੈਨੇਜਰ ਬਲਜਿੰਦਰ ਸਿੰਘ ਗੈਰ ਹਾਜ਼ਰ ਪਾਏ ਗਏ।Punjab1 month ago
-
ਇਸ ਬੈਂਕ ਦੇ ਗਾਹਕ ਨਹੀਂ ਕੱਢ ਸਕਣਗੇ ਪੈਸੇ, ਆਰਬੀਆਈ ਨੇ ਲਗਾਈ ਰੋਕਮਹਾਰਾਸ਼ਟਰ ਦੇ ਨਾਸਿਕ ਸਥਿਤ Independence Co-operative Bank Ltd. ਤੋਂ ਪੈਸੇ ਕੱਢਣ ’ਤੇ ਰੋਕ ਲੱਗ ਗਈ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ ਨੂੰ ਇਸ ’ਚ 6 ਮਹੀਨੇ ਦੀ ਰੋਕ ਲਾ ਦਿੱਤੀ ਹੈ।...Business2 months ago
-
ਚੰਡੀਗੜ੍ਹ ਸਟੇਟ ਕੋ-ਆਪਰੇਟਿਵ ਬੈਂਕ ’ਚ ਗੰਨ-ਪੁਆਇੰਟ ’ਤੇ 10 ਲੱਖ ਦੀ ਲੁੱਟ, ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ’ਚ ਜੁਟੀਚੰਡੀਗੜ੍ਹ ਸਟੇਟ ਕੋ-ਆਪਰੇਟਿਵ ਬੈਂਕ ਵਿਚ ਸੋਮਵਾਰ ਦਿਨ ਦਿਹਾੜੇ ਇਕ ਨਕਾਬਪੋਸ਼ ਨੌਜਵਾਨ ਗੰਨ ਪੁਆਇੰਟ ’ਤੇ 10 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਿਆ। ਉਥੇ ਸੂੁਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਵਿਚ ਲੱਗ ਗਏ।Punjab2 months ago
-
ਜੇਐੱਲਜੀ ਕਰਜ਼ਾ ਸਕੀਮ ਅਧੀਨ ਸਹਿਕਾਰੀ ਬੈਂਕ ਨੂੰ ਸੂਬੇ 'ਚੋਂ ਪਹਿਲਾ ਸਥਾਨ ਮਿਲਿਆਨਾਬਾਰਡ ਨੇ ਸਟੇਟ ਕ੍ਰੈਡਿਟ ਸੈਮੀਨਾਰ 2021-22 ਕਰਵਾਇਆ ਹੈ। ਇਸ ਦੌਰਾਨ ਸੂਬੇ ਦੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਬਤੌਰ ਮੁੱਖ ਮਹਿਮਾਨ ਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਿਕਾਸ ਗਰਗ ਆਈਏਐੱਸ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਹ ਸੈਮੀਨਾਰ ਨਾਬਾਰਡ ਦੇ ਚੀਫ ਜਨਰਲ ਮੈਨੇਜਰ ਜੇਪੀਐੱਸ ਬਿੰਦਰਾ ਦੀ ਅਗਵਾਈ ਵਿਚ ਕਰਵਾਇਆ ਗਿਆ।Business2 months ago
-
ਆਰਬੀਆਈ ਨੇ ਦੋ ਸਹਿਕਾਰੀ ਬੈਂਕਾਂ 'ਤੇ ਲਗਾਇਆ ਸੱਤ ਲੱਖ ਰੁਪਏ ਦਾ ਜ਼ੁਰਮਾਨਾRBI ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਦੋ ਸਹਿਕਾਰੀ ਬੈਂਕਾਂ 'ਤੇ ਸੱਤ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਵਿਚੋਂ ਪੰਜ ਲੱਖ ਰੁਪਏ ਦਾ ਜੁਰਮਾਨਾ ਕਮਰਸ਼ੀਅਲ ਸਹਿਕਾਰੀ ਬੈਂਕ ਮਰਿਆਦਿਤ 'ਤੇ KYC ਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ 'ਤੇ ਲਗਾਇਆ ਗਿਆ ਹੈ।Business3 months ago
-
ਬੈਂਕ ਕਰਜ਼ 3 ਤੋਂ ਵੱਧ ਕੇ ਹੋਇਆ 5 ਕਰੋੜ, ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦਾ ਇੰਜੀਨੀਅਰਿੰਗ ਕਾਲਜ ਸੀਲਕਰਜ਼ ਨਾ ਮੋੜਨ 'ਤੇ ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ Raman Bhalla ਦਾ ਇੰਜੀਨੀਅਰਿੰਗ ਕਾਲਜ ਸੀਲ ਕਰ ਦਿੱਤਾ ਗਿਆ ਹੈ। ਹਿੰਦੂ ਕੋਆਪ੍ਰੇਟਿਵ ਬੈਂਕ ਪਠਾਨਕੋਟ ਨੇ ਇਹ ਕਾਰਵਾਈ ਕੀਤੀ ਹੈ। ਬੈਂਕ ਮੈਨੇਜਮੈਂਟ ਨੇ ਰਮਨ ਭੱਲਾ ਦੇ ਕਾਲਜ ਮੈਨੇਜਮੈਂਟ ਨੂੰ ਕਰਜ਼ ਨਾ ਮੋੜਨ 'ਤੇ ਡਿਫਾਲਟਰ ਐਲਾਨਿਆ ਸੀ।Punjab4 months ago
-
LVB ਤੋਂ ਬਾਅਦ ਇਕ ਹੋਰ ਬੈਂਕ 'ਤੇ ਆਰਬੀਆਈ ਦਾ ਸ਼ਿਕੰਜਾ, ਹੁਣ ਇਸ ਸਰਕਾਰੀ ਬੈਂਕ ਤੋਂ ਛੇ ਮਹੀਨੇ ਤਕ ਪੈਸੇ ਨਹੀਂ ਕਢਵਾ ਸਕਣਗੇ ਗਾਹਕਭਾਰਤੀ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਇਕ ਨੋਟਿਸ ਜਾਰੀ ਕਰ ਕੇ ਕਿਹਾ ਕਿ ਉਸ ਨੇ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਦੀ ਮੰਤਾ ਅਰਬਨ ਕੋ-ਆਪਰੇਟਿਵ ਬੈਂਕ ਨੂੰ ਕੁਝ ਨਿਰਦੇਸ਼ ਦਿੱਤੇ ਹਨ, ਜੋ 17 ਨਵੰਬਰ 2020 ਨੂੰ ਬੈਂਕ ਬੰਦ ਹੋਣ ਤੋਂ ਬਾਅਦ ਛੇ ਮਹੀਨੇ ਤਕ ਲਈ ਪ੍ਰਭਾਵੀ ਹੋਣਗੇ।Business4 months ago
-
ਸ਼ਹਿਰੀ ਸਹਿਕਾਰੀ ਬੈਂਕ 'ਤੇ ਨਕੇਲ ਕੱਸੀ, ਆਰਬੀਆਈ ਨੇ ਸਾਈਬਰ ਸਿਕਓਰਿਟੀ ਸਬੰਧੀ ਨਿਯਮ ਲਾਗੂ ਕੀਤੇਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ਬੈਂਕ 'ਚ ਘੋਟਾਲੇ ਤੋਂ ਬਾਅਦ ਸ਼ਹਿਰੀ ਸਰਕਾਰੀ ਬੈਂਕਾਂ 'ਤੇ ਨਕੇਲ ਕੱਸਣ ਦੀ ਜੋ ਪ੍ਰਕਿਰਿਆਿ ਸ਼ੁਰੂ ਹੋਈ ਸੀBusiness6 months ago
-
Home Loan, Personal Loan EMI 'ਤੇ ਲੱਗੀ ਰੋਕ ਇਸੇ ਮਹੀਨੇ ਖ਼ਤਮ ਹੋਵੇਗੀ, ਜਾਣੋ ਕੀ ਹਨ ਬੈਕਾਂ ਦੀਆਂ ਮੁਸ਼ਕਲਾਂEMI ਚੁਕਾਉਣ ਵਾਲੇ ਗਾਹਕਾਂ ਲਈ ਕੰਮ ਦੀ ਖ਼ਬਰ ਹੈ। ਕੋਵਿਡ-19 ਸੰਕਟ ਕਾਰਨ ਖੁਦਰਾ ਲੋਨ ਗਾਹਕਾਂ ਦੀ ਸਮਾਨ ਮਾਸਿਕ ਕਿਸ਼ਤ ਅਦਾਇਰੀ 'ਤੇ ਇਸ ਸਾਲ ਮਾਰਚ 'ਚ ਜੋ ਰੋਕ ਲੱਗੀ ਸੀ, ਉਹ 31 ਅਗਸਕ ਨੂੰ ਖ਼ਤਮ ਹੋ ਰਹੀ ਹੈ। ਬੈਕਿੰਗ ਸੈਕਟਰ 'ਚ ਇਸ ਨੂੰ ਅੱਗੇ ਵਧਾਉਣ ਨੂੰ ਲੈ ਕੇ ਸਥਿਤੀ ਸਾਫ਼ ਨਹੀਂ ਹੋ ਪਾ ਰਹੀ ਹੈ।Business7 months ago
-
ਗੁਰਦਾਸਪੁਰ : ਕੋਆਪਰੇਟਿਵ ਬੈਂਕ ਵਿੱਚ ਡਾਕਾ ਮਾਰਨ ਵਾਲਾ ਮੁੱਖ ਮੁਲਾਜ਼ਮ ਕਾਬੂ, ਨਗਦੀ ਬਰਾਮਦਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਕੋਆਪਰੇਟਿਵ ਬੈਂਕ ਰੁਡਿਆਣਾ ਥਾਣਾਂ ਕਲਾਨੌਰ ਵਿਚ ਕੁਝ ਦਿਨ ਪਹਿਲਾਂ ਹੋਈ ਡਕੈਤੀ ਦੀ ਵਾਰਦਾਤ...Punjab8 months ago
-
RBI ਦੀ ਨਿਗਰਾਨੀ ਦੇ ਦਾਇਰੇ 'ਚ ਆਏ ਕੋ-ਆਪ੍ਰੇਟਿਵ ਬੈਂਕ, ਰਾਸ਼ਟਰਪਤੀ ਨੇ ਜਾਰੀ ਕੀਤਾ ਆਰਡੀਨੈਂਸRBI ਦੀ ਨਿਗਰਾਨੀ ਦੇ ਦਾਇਰੇ 'ਚ ਆਏ ਕੋ-ਆਪ੍ਰੇਟਿਵ ਬੈਂਕ, ਰਾਸ਼ਟਰਪਤੀ ਨੇ ਜਾਰੀ ਕੀਤਾ ਆਰਡੀਨੈਂਸ, 2020 ਜਾਰੀ ਕਰ ਦਿੱਤਾ ਹੈ।Business9 months ago
-
ਕੇਂਦਰੀ ਮੰਤਰੀ ਮੰਡਲ ਦਾ ਫ਼ੈਸਲਾ : ਕੁਸ਼ੀਨਗਰ ਅੰਤਰਰਾਸ਼ਟਰੀ ਏਅਰਪੋਰਟ ਨੂੰ ਮਨਜ਼ੂਰੀ, ਸਾਰਿਆਂ ਲਈ ਖੁੱਲ੍ਹੇ ਸਪੇਸ ਐਸੈੱਟਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰੀ ਕੈਬਨਿਟ ਦੀ ਬੈਠਕ 'ਚ ਕਈ ਫ਼ੈਸਲੇ ਲਏ ਗਏ ਹਨ। ਇਨ੍ਹਾਂ 'ਚ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡਾ ਐਲਾਨ ਕਰ ਦਿੱਤਾ ਗਿਆ ਹੈ।National9 months ago
-
RBI ਨੇ ਇਸ ਬੈਂਕ 'ਤੇ 6 ਮਹੀਨਿਆਂ ਤਕ ਡਿਪਾਜ਼ਿਟ ਲੈਣ ਤੇ ਲੋਨ ਦੇਣ 'ਤੇ ਲਗਾਈ ਰੋਕ, ਖਾਤਾਧਾਰਕ ਵੀ ਨਹੀਂ ਕੱਢ ਸਕਣਗੇ ਪੈਸੇਭਾਰਤੀ ਰਿਜ਼ਰਵ ਬੈਂਕ ਨੇ ਕਾਨਪੁਰ ਦੇ ਪੀਪੁਲਸ ਕੋ-ਆਪਰੇਟਿਵ ਬੈਂਕ ਨੂੰ ਅਗਲੇ ਛੇ ਮਹੀਨਿਆਂ ਤਕ ਨਵੇਂ ਲੋਨ ਨੂੰ ਮਨਜ਼ੂਰੀ ਦੇਣ ਤੇ ਜਮ੍ਹਾਂ ਰਾਸ਼ੀ ਸਵੀਕਾਰ ਨਾਲ ਪ੍ਰਤੀਬੰਧਿਤ ਕਰ ਦਿੱਤਾ ਹੈ। ਕੇਂਦਰੀ ਬੈਂਕ ਨੇ ਸਹਿਕਾਰੀ ਬੈਂਕ ਦੀ ਖਰਾਬ ਵਿੱਤੀ ਸਿਹਤ ਨੂੰ ਦੇਖਦਿਆਂ ਇਹ ਫ਼ੈਸਲਾ ਕੀਤਾ ਹੈ।Business10 months ago
-
CKP Co-operative Bank ਦਾ ਲਾਇਸੈਂਸ ਰੱਦ, ਗਾਹਕਾਂ ਨੂੰ 5 ਲੱਖ ਰੁਪਏ ਤਕ ਦੀ ਜਮ੍ਹਾਂ ਰਕਮ ਮਿਲੇਗੀ ਵਾਪਸਭਾਰਤੀ ਰਿਜ਼ਰਵ ਬੈਂਕ (RBI) ਨੇ ਸ਼ਹਿਰ ਦੇ CKP Co-operative Bank Ltd ਦਾ ਲਾਇਸੈਂਸ ਰੱਦ ਕਰ ਦਿੱਤਾ ਹੈ।Business11 months ago
-
ਮਾਲ ਮੰਤਰੀ ਦਾ ਪੁੱਤਰ ਜੈਸੀ ਕਾਂਗੜ ਬਠਿੰਡਾ ਸਹਿਕਾਰੀ ਬੈਂਕ ਦੇ ਬਣੇ ਚੇਅਰਮੈਨਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਸਪੁੱਤਰ ਹਰਮਨਵੀਰ ਸਿੰਘ ਜੈਸੀ ਕਾਂਗੜ ਬਠਿੰਡਾ ਸਹਿਕਾਰੀ ਬੈਂਕ ਦੇ ਚੇਅਰਮੈਨ ਚੁਣੇ ਗਏ ਹਨ, ਜਦੋਂ ਕਿ ਕੌਰ ਸਿੰਘ ਨੂੰ ਵਾਇਸ ਚੇਅਰਮੈਨ ਚੁਣ ਲਿਆ ਗਿਆ। ਮੰਗਲਵਾਰ ਨੂੰ ਬੈਂਕ ਦੇ ਬੋਰਡ ਆਫ਼ ਡਾਇਰੈਕਟਰ ਦੀ ਹੋਈ ਮੀਟਿੰਗ 'ਚ ਜੈਸੀ ਕਾਂਗੜ ਨੂੰ ਸਰਬਸੰਮਤੀ ਨਾਲ ਚੇਅਰਮੈਨ ਬਣਾਉਣ ਦਾ ਐਲਾਨ ਕੀਤਾ ਗਿਆ।Punjab1 year ago
-
ਹੁਣ ਇਹ 1,540 ਬੈਂਕ ਵੀ RBI ਤਹਿਤ ਕਰਨਗੇ ਕੰਮ, ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਬੈਂਕਿੰਗ ਰੈਗੂਲੇਸ਼ਨ ਐਕਟ 'ਚ ਸੋਧਾਂ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ।Business1 year ago
-
ਪੱਟੀ ਦੇ ਪਿੰਡ ਲੋਹਕਾ 'ਚ ਚੋਰਾਂ ਨੇ ਭੰਨਿਆ Co-operative Bank, ਗੈਸ ਕਟਰ ਨਾਲ ਕੱਟੇ ਜਿੰਦਰੇਸਬ ਡਵੀਜ਼ਨ ਪੱਟੀ ਦੇ ਪਿੰਡ ਲੋਹਕਾ ਵਿਖੇ ਕੋਆਪ੍ਰੇਟਿਵ ਬੈਂਕ 'ਚ ਬੀਤੀ ਰਾਤ ਚੋਰਾਂ ਵੱਲੋਂ ਗੈਸ ਕਟਰ ਨਾਲ ਜਿੰਦਰੇ ਕੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ।Punjab1 year ago
-
ਦਿ ਜਲੰਧਰ ਸੈਂਟਰਲ ਕੋਆਪ੍ਰੇਟਿਵ ਬੈਂਕ 'ਚ ਚੋਰਾਂ ਨੇ ਲਾਈ ਸੰਨ੍ਹ, ਸਵਾ 12 ਲੱਖ ਦੀ ਨਕਦੀ ਚੋਰੀਪਿੰਡ ਕੰਧਾਲਾ ਗੁਰੂ ਵਿਖੇ ਦਿ ਜਲੰਧਰ ਸੈਂਟਰਲ ਕੋਆਪ੍ਰਰੇਟਿਵ ਬੈਂਕ 'ਚੋਂ ਬੀਤੀ ਰਾਤ ਚਾਰ ਚੋਰਾਂ ਵੱਲੋ 12 ਲੱਖ 25 ਹਜ਼ਾਰ ਰੁਪਏ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।Punjab1 year ago
-
ਆਸ ਦੀ ਕਿਰਨਇਸ ਕਾਰਨ ਕਈ ਗੁਰਦੁਆਰਾ ਕਮੇਟੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਵਿਚ ਪੈਸੇ ਦੀ ਘਾਟ ਮਹਿਸੂਸ ਹੋ ਰਹੀ ਹੈ। ਦਿੱਲੀ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਹੋਰ ਪੀੜਤ ਧਿਰਾਂ ਸਰਕਾਰ ਦਾ ਵਿਰੋਧ ਕਰ ਰਹੀਆਂ ਹਨ।Editorial1 year ago
-
ਪੁਲਿਸ ਕਮਿਸ਼ਨਰ ਦੀ ਅਪੀਲ ਤੋਂ ਬਾਅਦ ਬੋਲੇ ਸ਼ਰਦ ਪਵਾਰ- ਨਹੀਂ ਜਾਣਗੇ ਈਡੀ ਦਫ਼ਤਰਮਨੀ ਲਾਂਡਰਿੰਗ ਕੇਸ - ਮਹਾਰਾਸ਼ਟਰ ਸੂਬੇ ਦੀ ਸਹਿਕਾਰੀ ਬੈਂਕ 'ਚ ਹੋਏ 25,000 ਕਰੋੜ ਦੇ ਘੁਟਾਲੇ ਦੇ ਮਾਮਲੇ 'ਚ ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਨੇ ਹੁਣ ਕਹਿ ਦਿੱਤਾ ਹੈ ਕਿ ਉਹ ਈਡੀ ਦਫ਼ਤਰ ਨਹੀਂ ਜਾਣਗੇ। ਈਡੀ ਦਫ਼ਤਰ ਤੋਂ ਮੇਲ ਆਉਣ ਤੋਂ ਬਾਅਦ ਉਨ੍ਹਾਂ ਇਹ ਫ਼ੈਸਲਾ ਲਿਆ ਹੈ।National1 year ago