cooperation
-
ਸਹਿਕਾਰਤਾ ਮੰਤਰੀ ਨੇ ਕੀਤੀ ਸਹਿਕਾਰੀ ਬੈਂਕ ਦੀ ਅਚਨਚੇਤੀ ਚੈਕਿੰਗ, ਬਰਾਂਚ ਮੈਨੇਜਰ ਤੇ ਸਹਾਇਕ ਮੈਨੇਜਰ ਨੂੰ ਮੁਅੱਤਲ ਕਰਨ ਦੇ ਆਦੇਸ਼ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੰਗਲਵਾਰ ਨੂੰ ਸੈਕਟਰ-17 ਸਥਿਤ ਪੰਜਾਬ ਰਾਜ ਸਹਿਕਾਰੀ ਬੈਂਕ ਦੀ ਬਰਾਂਚ ਦੀ ਅਚਨਚੇਤ ਚੈਕਿੰਗ ਕੀਤੀ ਗਈ। ਅੱਜ ਬਾਅਦ ਦੁਪਹਿਰ ਕੀਤੀ ਚੈਕਿੰਗ ਦੌਰਾਨ ਬਰਾਂਚ ਮੈਨੇਜਰ ਬਲਦੇਵ ਰਾਜ ਅਤੇ ਸਹਾਇਕ ਮੈਨੇਜਰ ਬਲਜਿੰਦਰ ਸਿੰਘ ਗੈਰ ਹਾਜ਼ਰ ਪਾਏ ਗਏ।Punjab3 days ago
-
ਇਸ ਬੈਂਕ ਦੇ ਗਾਹਕ ਨਹੀਂ ਕੱਢ ਸਕਣਗੇ ਪੈਸੇ, ਆਰਬੀਆਈ ਨੇ ਲਗਾਈ ਰੋਕਮਹਾਰਾਸ਼ਟਰ ਦੇ ਨਾਸਿਕ ਸਥਿਤ Independence Co-operative Bank Ltd. ਤੋਂ ਪੈਸੇ ਕੱਢਣ ’ਤੇ ਰੋਕ ਲੱਗ ਗਈ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੁੱਧਵਾਰ ਨੂੰ ਇਸ ’ਚ 6 ਮਹੀਨੇ ਦੀ ਰੋਕ ਲਾ ਦਿੱਤੀ ਹੈ।...Business15 days ago
-
ਚੰਡੀਗੜ੍ਹ ਸਟੇਟ ਕੋ-ਆਪਰੇਟਿਵ ਬੈਂਕ ’ਚ ਗੰਨ-ਪੁਆਇੰਟ ’ਤੇ 10 ਲੱਖ ਦੀ ਲੁੱਟ, ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ’ਚ ਜੁਟੀਚੰਡੀਗੜ੍ਹ ਸਟੇਟ ਕੋ-ਆਪਰੇਟਿਵ ਬੈਂਕ ਵਿਚ ਸੋਮਵਾਰ ਦਿਨ ਦਿਹਾੜੇ ਇਕ ਨਕਾਬਪੋਸ਼ ਨੌਜਵਾਨ ਗੰਨ ਪੁਆਇੰਟ ’ਤੇ 10 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਿਆ। ਉਥੇ ਸੂੁਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਵਿਚ ਲੱਗ ਗਏ।Punjab18 days ago
-
Birth Aniversary Special : ਨਾਮਧਾਰੀ ਆਗੂ ਬਾਬਾ ਰਾਮ ਸਿੰਘ ਜੀਨਾਮਧਾਰੀ ਲਹਿਰ ਦੇ ਮਹਾਨ ਆਗੂ ਬਾਬਾ ਰਾਮ ਸਿੰਘ ਮਹਾਨ ਆਜ਼ਾਦੀ ਘੁਲਾਟੀਏ ਵੀ ਸਨ। ਆਪ ਦਾ ਜਨਮ 3 ਫਰਵਰੀ 1816 ਈ. ਨੂੰ ਪਿੰਡ ਭੈਣੀ ਅਰਾਈਆਂ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ। ਬਸੰਤ ਪੰਚਮੀ ਦੇ ਦਿਨ ਜਨਮੇ ਹੋਣ ਕਾਰਨ ਉਨ੍ਹਾਂ ਦਾ ਜਨਮ ਦਿਨ ਹਰ ਸਾਲ ਇਸੇ ਦਿਨ ਹੀ ਮਨਾਇਆ ਜਾਂਦਾ ਹੈ, ਨਾ ਕਿ ਉਨ੍ਹਾਂ ਦੀ ਅਸਲ ਜਨਮ ਮਿਤੀ ਨੂੰ।Editorial23 days ago
-
ਜੇਐੱਲਜੀ ਕਰਜ਼ਾ ਸਕੀਮ ਅਧੀਨ ਸਹਿਕਾਰੀ ਬੈਂਕ ਨੂੰ ਸੂਬੇ 'ਚੋਂ ਪਹਿਲਾ ਸਥਾਨ ਮਿਲਿਆਨਾਬਾਰਡ ਨੇ ਸਟੇਟ ਕ੍ਰੈਡਿਟ ਸੈਮੀਨਾਰ 2021-22 ਕਰਵਾਇਆ ਹੈ। ਇਸ ਦੌਰਾਨ ਸੂਬੇ ਦੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਬਤੌਰ ਮੁੱਖ ਮਹਿਮਾਨ ਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਿਕਾਸ ਗਰਗ ਆਈਏਐੱਸ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਇਹ ਸੈਮੀਨਾਰ ਨਾਬਾਰਡ ਦੇ ਚੀਫ ਜਨਰਲ ਮੈਨੇਜਰ ਜੇਪੀਐੱਸ ਬਿੰਦਰਾ ਦੀ ਅਗਵਾਈ ਵਿਚ ਕਰਵਾਇਆ ਗਿਆ।Business1 month ago
-
ਅੱਤਵਾਦ ਦੇ ਖਿਲਾਫ਼ ਸਹਿਯੋਗ ਵਧਾਉਣਗੇ ਭਾਰਤ ਤੇ ਅਰਬ ਲੀਗਵਪਾਰ ਤੇ ਨਿਵੇਸ਼ ਵਧਾਉਣ ਦੇ ਨਾਲ ਭਾਰਤ ਤੇ ਅਰਬ ਲੀਗ ਦੇ ਦੇਸ਼ ਅੱਤਵਾਦ ਨਾਲ ਨਿਪਟਣ ਲਈ ਆਪਸੀ ਸਹਿਯੋਗ ਵਧਾਉਣਗੇ...National1 month ago
-
ਆਰਬੀਆਈ ਨੇ ਦੋ ਸਹਿਕਾਰੀ ਬੈਂਕਾਂ 'ਤੇ ਲਗਾਇਆ ਸੱਤ ਲੱਖ ਰੁਪਏ ਦਾ ਜ਼ੁਰਮਾਨਾRBI ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਦੋ ਸਹਿਕਾਰੀ ਬੈਂਕਾਂ 'ਤੇ ਸੱਤ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਵਿਚੋਂ ਪੰਜ ਲੱਖ ਰੁਪਏ ਦਾ ਜੁਰਮਾਨਾ ਕਮਰਸ਼ੀਅਲ ਸਹਿਕਾਰੀ ਬੈਂਕ ਮਰਿਆਦਿਤ 'ਤੇ KYC ਤੇ ਹੋਰ ਨਿਯਮਾਂ ਦੀ ਉਲੰਘਣਾ ਕਰਨ 'ਤੇ ਲਗਾਇਆ ਗਿਆ ਹੈ।Business1 month ago
-
ਕਿਸਾਨ ਆਗੂ ਦੇ ਖੇਤਾਂ 'ਚੋਂ ਟਰਾਂਸਫਾਰਮਰ ਤੇ ਕੇਬਲ ਚੋਰੀਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਯੂਨੀਅਨ ਦੀ ਇਕਾਈ ਆਗੂ ਦੇ ਖੇਤਾਂ ਵਿੱਚੋਂ ਟਰਾਂਸਫਾਰਮਰ ਤੇ ਕੇਬਲ ਚੋਰੀ ਹੋਣ ਦੀ ਜਾਣਕਾਰੀ ਪ੍ਰਰਾਪਤ ਹੋਈ ਹੈ। ਇੱਕ ਪਾਸੇ ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਦਿੱਲੀ ਅੰਦਰ ਜਾ ਕੇ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈPunjab1 month ago
-
ਸਹਿਕਾਰੀ ਖੰਡ ਮਿੱਲ ਭੋਗਪੁਰ ਦਾ ਆਮ ਇਜਲਾਸ 31 ਦਸੰਬਰ ਨੂੰ : ਜਨਰਲ ਮੈਨੇਜਰਸਹਿਕਾਰੀ ਖੰਡ ਮਿੱਲ ਲਿਮਟਿਡ ਭੋਗਪੁਰ ਦੇ ਹਿੱਸੇਦਾਰਾਂ ਦਾ ਆਮ ਇਜਲਾਸ ਜਨਰਲ ਮੈਨੇਜਰ ਅਰੁਣ ਕੁਮਾਰ ਅਰੋੜਾ, ਚੇਅਰਮੈਨ ਪਰਮਵੀਰ ਸਿੰਘ, ਮਿੱਲ ਦੇ ਬੋਰਡ ਆਫ ਡਾਇਰੈਕਟਰਜ਼ ਪਰਮਿੰਦਰ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਸਤਪਾਲ ਸਿੰਘ, ਹਰਜਿੰਦਰ ਸਿੰਘ, ਮਨਪ੍ਰੀਤ ਕੌਰ, ਗੁਰਦਾਵਰ ਰਾਮ ਅਤੇ ਮਨਜੀਤ ਸਿੰਘ ਦੀ ਅਗਵਾਈ ਹੇਠ 31 ਦਸੰਬਰ ਦਿਨ ਵੀਰਵਾਰ ਨੂੰ ਮਿੱਲ ਕੰਪਲੈਕਸ ਵਿਖੇ ਕਰਵਾਇਆ ਜਾਵੇਗਾ । ਇਸ ਵਿਚ 1350 ਦੇ ਕਰੀਬ ਹਿੱਸੇਦਾਰਾਂ ਵੱਲੋਂ ਭਾਗ ਲਿਆ ਜਾਵੇਗਾ।Punjab1 month ago
-
ਟਰਾਂਸਫਾਰਮਰ ਵਿੱਚੋਂ ਤਾਂਬਾ ਤੇ ਤੇਲ ਚੋਰੀਨੇੜਲੇ ਪਿੰਡ ਮੈਦੇਵਾਸ ਵਿਖੇ ਰਾਮ ਸਿੰਘ ਪੁੱਤਰ ਲਾਭ ਸਿੰਘ ਦੇ ਖੇਤ ਵਿੱਚੋਂ ਰਾਤ ਨੂੰ ਚੋਰਾਂ ਨੇ ਤਾਂਬਾ ਅਤੇ ਤੇਲ ਚੋਰੀ ਕਰਦਿਆਂ ਟਰਾਂਸਫਾਰਮਰ ਦਾ ਖ਼ਾਲੀ ਖੋਲ ਥੱਲੇ ਸੁੱਟ ਦਿੱਤੇ।Punjab1 month ago
-
ਲੁਧਿਆਣਾ ਸਹਿਕਾਰੀ ਸਭਾ ਦੇ ਸਕੱਤਰ ਨੇ ਖਾਦ ਵਿਕਰੀ 'ਚ ਕੀਤੀ 12.57 ਲੱਖ ਦੀ ਹੇਰਾਫੇਰੀ, ਜਾਣੋ ਕਿਵੇਂ ਖੁੱਲ੍ਹਿਆ ਭੇਤਬੁਟਾਹਰੀ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਭਾ ਲਿਮਟਿਡ ਦੇ ਸਾਬਕਾ ਸਕੱਤਰ ਨੇ ਆਪਣੀ ਡਿਊਟੀ ਦੌਰਾਨ ਖਾਦ ਦੀ ਰਕਮ 'ਚੋਂ ਲੱਖਾਂ ਰੁਪਏ ਦਾ ਗਬਨ ਕੀਤਾ। ਥਾਣਾ ਡੇਹਲੋਂ ਦੀ ਪੁਲਿਸ ਨੇ ਸਹਿਕਾਰੀ ਸਭਾਵਾਂ ਦੇ ਸਹਾਇਕ ਰਜਿਸਟਰਾਰ ਸੰਗਰਾਮ ਸਿੰਘ ਦੇ ਬਿਆਨਾਂ ਉੱਪਰ ਪਿੰਡ ਬੁਟਾਹਰੀ ਦੇ ਰਹਿਣ ਵਾਲੇ ਸਾਬਕਾ ਸਕੱਤਰ ਜਗਦੇਵ ਸਿੰਘ ਖ਼ਿਲਾਫ਼ ਪ੍ਰੀਵੈਨਸ਼ਨ ਆਫ਼ ਕੁਰੱਪਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।Punjab2 months ago
-
ਫ਼ੌਜ ਮੁਖੀ ਨਰਵਾਨੇ ਨੇ ਯੂਏਈ ਨਾਲ ਰੱਖਿਆ ਸਹਿਯੋਗ ਬਾਰੇ ਕੀਤੀ ਚਰਚਾਫ਼ੌਜ ਮੁਖੀ ਨਰਵਾਨੇ ਨੇ ਯੂਏਈ ਦੇ ਥਲ ਸੈਨਾ ਦੇ ਕਮਾਂਡਰ ਤੇ ਸਟਾਫ ਮੇਜਰ ਜਨਰਲ ਸਾਹੇਲ ਮੁਹੰਮਦ ਸਾਹੇਲ ਅਲ ਅਮੇਰੀ ਨਾਲ ਮੁਲਾਕਾਤ ਕਰ ਕੇ ਆਪਣੀ ਹਿੱਤਾਂ ਤੇ ਰੱਖਿਆ ਸਹਿਯੋਗ ਬਾਰੇ ਚਰਚਾ ਕੀਤੀ...World2 months ago
-
ਬੈਂਕ ਕਰਜ਼ 3 ਤੋਂ ਵੱਧ ਕੇ ਹੋਇਆ 5 ਕਰੋੜ, ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਦਾ ਇੰਜੀਨੀਅਰਿੰਗ ਕਾਲਜ ਸੀਲਕਰਜ਼ ਨਾ ਮੋੜਨ 'ਤੇ ਪੰਜਾਬ ਦੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ Raman Bhalla ਦਾ ਇੰਜੀਨੀਅਰਿੰਗ ਕਾਲਜ ਸੀਲ ਕਰ ਦਿੱਤਾ ਗਿਆ ਹੈ। ਹਿੰਦੂ ਕੋਆਪ੍ਰੇਟਿਵ ਬੈਂਕ ਪਠਾਨਕੋਟ ਨੇ ਇਹ ਕਾਰਵਾਈ ਕੀਤੀ ਹੈ। ਬੈਂਕ ਮੈਨੇਜਮੈਂਟ ਨੇ ਰਮਨ ਭੱਲਾ ਦੇ ਕਾਲਜ ਮੈਨੇਜਮੈਂਟ ਨੂੰ ਕਰਜ਼ ਨਾ ਮੋੜਨ 'ਤੇ ਡਿਫਾਲਟਰ ਐਲਾਨਿਆ ਸੀ।Punjab2 months ago
-
ਜਾਗਦੀਆਂ ਜ਼ਮੀਰਾਂ ਵਾਲੇ ਕਿਸਾਨ ਦਿੱਲੀ ਘੇਰਨ ਜਾਣਗੇ, ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ : ਯੋਗਰਾਜ''ਜਾਗਦੀਆਂ ਜ਼ਮੀਰਾਂ ਵਾਲੇ ਕਿਸਾਨ, ਦਿੱਲੀ ਘੇਰਨ ਲਈ ਜਾਣਗੇ ਜਦਕਿ ਇਹ ਸੰਘਰਸ਼ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਵਰਗਾਂ ਦਾ ਸਹਿਯੋਗ ਜ਼ਰੂਰੀ ਹੈ''...Punjab3 months ago
-
LVB ਤੋਂ ਬਾਅਦ ਇਕ ਹੋਰ ਬੈਂਕ 'ਤੇ ਆਰਬੀਆਈ ਦਾ ਸ਼ਿਕੰਜਾ, ਹੁਣ ਇਸ ਸਰਕਾਰੀ ਬੈਂਕ ਤੋਂ ਛੇ ਮਹੀਨੇ ਤਕ ਪੈਸੇ ਨਹੀਂ ਕਢਵਾ ਸਕਣਗੇ ਗਾਹਕਭਾਰਤੀ ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਇਕ ਨੋਟਿਸ ਜਾਰੀ ਕਰ ਕੇ ਕਿਹਾ ਕਿ ਉਸ ਨੇ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਦੀ ਮੰਤਾ ਅਰਬਨ ਕੋ-ਆਪਰੇਟਿਵ ਬੈਂਕ ਨੂੰ ਕੁਝ ਨਿਰਦੇਸ਼ ਦਿੱਤੇ ਹਨ, ਜੋ 17 ਨਵੰਬਰ 2020 ਨੂੰ ਬੈਂਕ ਬੰਦ ਹੋਣ ਤੋਂ ਬਾਅਦ ਛੇ ਮਹੀਨੇ ਤਕ ਲਈ ਪ੍ਰਭਾਵੀ ਹੋਣਗੇ।Business3 months ago
-
ਚੀਨ ਦੀ ਚਾਲ ਤੋਂ ਚੁਕੰਨਾ ਹੋਇਆ ਭਾਰਤ, ਬੀਜਿੰਗ ਦੀ ਖ਼ੁਦਮੁਖਤਿਆਰੀ ਵਾਲੇ RCIP ਤੋਂ ਮੋਦੀ ਨੇ ਕੀਤਾ ਕਿਨਾਰਾਭਾਰਤ ਨੇ ਚੀਨ ਦੀ ਖੁਦਮੁਖਤਿਆਤੀ ਵਾਲੇ ਆਰਸੀਈਪੀ ਭਾਵ ਰੀਜਨਲ ਕਾਮਿਪ੍ਰਹੇਂਸਿਵ ਇਕੋਨਾਮਿਕ ਪਾਟਨਰਸ਼ਿਪ 'ਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਫੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ।World3 months ago
-
27 ਤੋਂ ਸ਼ੁਰੂ ਕਰੇਗੀ ਸਹਿਕਾਰੀ ਖੰਡ ਮਿੱਲ ਨਕੋਦਰ ਗੰਨੇ ਦੀ ਪਿੜ੍ਹਾਈ, ਚੇਅਰਮੈਨ ਨੇ ਕਿਸਾਨਾਂ ਨੂੰ ਕੀਤੀ ਇਹ ਅਪੀਲਸਹਿਕਾਰੀ ਖੰਡ ਮਿੱਲ ਨਕੋਦਰ (Nakodar Co-operative Sugar Mill Ltd.) ਆਪਣਾ ਗੰਨੇ ਦੀ ਪਿੜ੍ਹਾਈ ਦਾ ਸੀਜ਼ਨ 2020-21 ਮਿਤੀ 27 ਨਵੰਬਰ 2020 ਨੂੰ ਸਵੇਰੇ 11 ਵਜੇ ਸ਼ੁਰੂ ਕਰੇਗੀ। ਮਿੱਲ ਵੱਲੋਂ ਗੰਨਾ ਉਤਪਾਦਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੈਲੰਡਰ ਮੁਤਾਬਿਕ ਗੰਨਾ ਲਿਆਉਣ ਲਈ ਪਰਚੀ ਗੰਨਾ ਕਾਸ਼ਤਕਾਰਾਂ ਦੇ ਘਰੋਂ-ਘਰੀ ਪਹੁੰਚਾਈ ਜਾਵੇਗੀ।Punjab3 months ago
-
ਡਿਊਟੀ 'ਚ ਕੁਤਾਹੀ ਕਰਨ 'ਤੇ ਮਿਲਕਫੈਡ ਦੇ ਜੀਐੱਮ ਤੇ ਡੀਜੀਐੱਮ ਨੂੰ ਮੁਅੱਤਲ ਕਰਨ ਦੇ ਆਦੇਸ਼ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ਅਨੁਸਾਰ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ ਵਲੋਂ ਮਿਲਕਫੈਡ ਦੇ ਐਮਡੀ ਕਮਲਦੀਪ ਸਿੰਘ ਸੰਘਾ ਨੂੰ ਜਨਰਲ ਮੈਨੇਜਰ ਮਿਲਕ ਯੂਨੀਅਨ ਲੁਧਿਆਣਾ ਅਤੇ ਡੀਜੀਐਮ (ਐਚਆਰ) ਨੂੰ ਡਿਊਟੀ ਵਿਚ ਕੁਤਾਹੀ ਕਰਨ 'ਤੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਆਦੇਸ਼ ਦਿੱਤੇ।Punjab3 months ago
-
ਜ਼ਿਲ੍ਹਾ ਨਿਵਾਸੀਆਂ ਦੇ ਸਹਿਯੋਗ ਸਦਕਾ ਕੋਵਿਡ-19 ਦੇ ਪਾਜ਼ੇਟਿਵ ਕੇਸਾਂ ਵਿੱਚ ਆਈ ਕਮੀ-ਡਿਪਟੀ ਕਮਿਸ਼ਨਰਮਿਸ਼ਨ ਫ਼ਤਿਹ ਮੁਹਿੰਮ ਤਹਿਤ ਕੋਵਿਡ-19 ਖ਼ਿਲਾਫ਼ ਵਿੱਢੀ ਜੰਗ ਦੌਰਾਨ ਜ਼ਿਲ੍ਹਾ ਨਿਵਾਸੀਆਂ ਦੇ ਪੂਰਨ ਸਹਿਯੋਗ ਸਦਕਾ ਚੰਗੇ ਨਤੀਜੇ ਸਾਹਮਣੇ ਆਏ ਹਨ। ਪਿਛਲੇ ਦਿਨਾਂ ਵਿੱਚ ਜਿੱਥੇ ਕੋਵਿਡ-19 ਦੇ ਪਾਜ਼ੇਟਿਵ ਕੇਸਾਂ ਵਿੱਚ ਕਮੀ ਆਈ ਹੈ ਉੱਥੇ ਹੀ ਮੌਤ ਦਰ ਵੀ ਘੱਟ ਹੋਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਗੱਲਬਾਤ ਕਰਦਿਆਂ ਦਿੱਤੀ। ਰਾਮਵੀਰ ਨੇ ਕਿਹਾ ਕਿ ਕੋਵਿਡ-19 ਦੇ ਕੇਸਾਂ ਨੂੰ ਠੱਲ੍ਹ ਪਾਉਣ ਵਿੱਚ ਸਮੂਹ ਜ਼ਿਲ੍ਹਾ ਨਿਵਾਸੀਆਂ ਵੱਲੋਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿੱਤੇ ਸਹਿਯੋਗ ਦਾ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ ਇਸ ਮੁਹਿੰਮ ਵਿੱਚ ਲੱਗੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਅਣਥੱਕ ਮਿਹਨਤ ਅਤੇ ਸਮਰਪਿਤ ਭਾਵਨਾ ਸਦਕਾ ਜ਼ਿਲ੍ਹੇ ਵਿੱਚ ਕੋਵਿਡ-19 ਦੇ ਹਾਲਾਤਾਂ ਵਿੱਚ ਸੁਧਾਰ ਆਇਆ ਹੈ।Punjab4 months ago
-
ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਲੋਕ ਦੇਣ ਸਹਿਯੋਗ : ਮਿੱਤਲਸਾਫ-ਸਫਾਈ ਪੱਖੋਂ ਗੁਰੂ ਨਗਰੀ ਨੂੰ ਸਵੱਛਤਾ ਰੈਂਕ ਵਿਚ ਮੋਹਰੀ ਬਣਾਉਣ ਲਈ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਬਿਹਤਰ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਰੁਣ ਮਹਾਜਨ ਸਾਬਕਾ ਸਕੱਤਰ ਪ੍ਰਦੇਸ਼ ਕਾਂਗਰਸ, ਕੌਂਸਲਰ ਪ੍ਰਦੀਪ ਸ਼ਰਮਾ, ਕੌਂਸਲਰ ਅਸ਼ਵਨੀ ਕੁਮਾਰ ਨਵੀ ਭਗਤ ਨੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਨੂੰ ਸਨਮਾਨਿਤ ਕਰਦਿਆਂ ਕੀਤਾ। ਇਸ ਦੌਰਾਨ ਨਿਗਮ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਉੇਪਰਾਲਿਆਂ ਸਬੰਧੀ ਚਰਚਾ ਕੀਤੀ ਗਈ ਅਤੇ ਸਫਾਈ ਕਾਰਜਾਂ ਨੂੰ ਦੇਖਦੇ ਹੋਏ ਉਕਤ ਆਗੂਆਂ ਨੇ ਹਰ ਸਹਿਯੋਗ ਦੇਣ ਦੀ ਗੱਲ ਕਹੀ। ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਸਫਾਈ ਪੱਖੋਂ ਨੰਬਰ ਇਕ 'ਤੇ ਲਿਆਉਣ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਬੇਹੱਦ ਲੋੜ ਹੈ।Punjab4 months ago