continues
-
ਬੁਢਲਾਡਾ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਕਿਸਾਨਾਂ ਦਾ ਧਰਨਾ ਜਾਰੀਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ 'ਤੇ ਜਾਰੀ ਧਰਨੇ ਦੇ 108ਵੇਂ ਦਿਨ ਵੀ ਮੋਦੀ ਸਰਕਾਰ ਮੁਰਦਾਬਾਦ ਦੇ ਅਸਮਾਨ ਗੂੰਜਾਊ ਨਾਅਰੇ ਗੂੰਜਦੇ ਰਹੇ। ਐਤਵਾਰ ਨੂੰ ਕਿਸਾਨਾਂ ਦੇ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਮਾਸਟਰPunjab17 hours ago
-
ਕਿਸਾਨ ਯੂਨੀਅਨ ਦਾ ਬੈਸਟ ਪ੍ਰਰਾਈਸ ਅੱਗੇ ਧਰਨਾ ਜਾਰੀਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਥਾਣਾ ਵੱਲੋਂ ਬੈਸਟ ਪ੍ਰਰਾਈਸ ਅੱਗੇ ਧਰਨਾ ਜਾਰੀ ਰਿਹਾ। ਇਸ ਮੌਕੇ ਬਲਾਕ ਦੇ ਜਰਨਲ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਦਿੱਲੀ ਵਿਚ ਲਾਲ ਕਿਲੇ 'ਤੇ ਝੰਡਾ ਲਹਿਰਾਉਣ ਬਾਰੇPunjab2 days ago
-
ਰੇਲਵੇ ਸਟੇਸ਼ਨ 'ਤੇ ਪੱਕਾ ਮੋਰਚਾ ਜਾਰੀਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਭਜਨ ਸਿੰਘ ਘੁੰਮਣ, ਮਹਿੰਦਰ ਸਿੰਘ ਭੈਣੀਬਾਘਾ, ਤੇਜਾ ਸਿੰਘ ਚਕੇਰੀਆਂ, ਦਲਜੀਤ ਸਿੰਘ ਮਾਨਸ਼ਾਹੀਆਂ, ਮੇਜਰ ਸਿੰਘ ਦੂਲੋਵਾਲ, ਮਲੂਕ ਸਿੰਘ ਹੀਰਕੇ, ਰਜਿੰਦਰ ਸਿੰਘ ਮਾਖਾ, ਸਵਰਨ ਸਿੰਘ ਬੋੜਾਵਾਲ ਤੇ ਨਾਜਰ ਸਿੰਘ ਖਿਆਲਾ ਦੀ ਅਗਵਾਈ 'ਚ ਸਥਾਨਕ ਰੇਵਲੇ ਸਟੇਸ਼ਨ ਦੇ ਪਾਰਕ 'ਚ ਲੱਗਿਆ ਪੱਕਾ ਮੋਰਚਾ ਸ਼ੁੱਕਰਵਾਰ ਨੂੰ 107 ਵੇਂPunjab2 days ago
-
ਲਾਈਫ ਮਿਸ਼ਨ ਘੁਟਾਲੇ 'ਚ ਜਾਰੀ ਰਹੇਗੀ ਸੀਬੀਆਈ ਜਾਂਚ : ਹਾਈ ਕੋਰਟਕੇਰਲ ਹਾਈ ਕੋਰਟ ਨੇ ਲਾਈਫ ਮਿਸ਼ਨ ਘੁਟਾਲੇ ਦੀ ਜਾਂਚ ਜਾਰੀ ਰੱਖਣ ਦੀ ਮਨਜ਼ੂਰੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਦੇ ਦਿੱਤੀ ਹੈ...National5 days ago
-
ਕਾਨੂੰਨ ਰੱਦ ਹੋਣ ਤੋਂ ਬਾਅਦ ਹੋਵੇਗੀ ਕਿਸਾਨਾਂ ਦੀ ਘਰ ਵਾਪਸੀਕਿਸਾਨ ਸੰਘਰਸ਼ ਕਮੇਟੀ ਵੇਰਕਾ ਵੱਲੋਂ ਬਿਆਨ ਜਾਰੀ ਕਰਦਿਆਂ ਲੱਕੀ ਸੰਧੂ ਤੇ ਪ੍ਰਰੋ. ਸਰਦਾਰਾ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਤੋਂ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚਾ ਦਿੱਲੀ ਨੂੰ ਸਮਰਥਨ ਦੇਣ ਲਈ ਵੇਰਕਾ ਵਿਖੇ ਲਈ ਰੱਖੀ ਭੁੱਖ ਹੜਤਾਲ 15ਵੇਂ ਦਿਨ 'ਚ ਪ੍ਰਵੇਸ਼ ਕਰ ਗਈ ਹੈ। ਅੱਜ ਦੀ ਭੁੱਖ ਹੜਤਾਲ 'ਚ ਧਰਮਿੰਦਰ ਸ਼ਰਮਾ, ਸੰਜੂ ਸ਼ਰਮਾ, ਭੋਲਾ ਪ੍ਰਧਾਨ, ਮਨਿੰਦਰ ਸੇਠੀ, ਗੁਰਮੇਜ ਸਿੰਘ ਸੰਧੂ ਸ਼ਾਮਿਲ ਹੋਏ।Punjab5 days ago
-
ਬੁਢਲਾਡਾ ਦੇ ਰਿਲਾਇੰਸ ਪੰਪ 'ਤੇ ਧਰਨਾ ਜਾਰੀਖੇਤੀ ਅਤੇ ਦੇਸ਼ ਲਈ ਖਤਰਨਾਕ ਕਾਲੇ ਕਾਨੂੰਨਾਂ ਖਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਵਿੱਿਢਆ ਸੰਘਰਸ਼ ਪੂਰੇ ਸਿਖਰਾਂ 'ਤੇ ਹੈ। ਦੇਸ਼ ਭਰ ਦੇ ਅੰਦੋਲਨਕਾਰੀਆਂ 'ਚ ਕੇਂਦਰ ਸਰਕਾਰ ਦੇ ਪ੍ਰਤੀ ਭਾਰੀ ਗੁੱਸਾ ਤੇ ਰੋਹ ਹੈ। ਅੱਜ ਕਿਸਾਨਾਂ ਨੇ ਇੱਥੋਂ ਦੇ ਰਿਲਾਇੰਸPunjab5 days ago
-
ਕੇਂਦਰ ਸਰਕਾਰ ਖਿਲਾਫ਼ ਰੋਸ ਧਰਨਾ ਜਾਰੀਕਿਸਾਨ ਮਾਰੂ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਕਿਸਾਨਕਿਸਾਨ ਮਾਰੂ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਕਿਸਾਨਕਿਸਾਨ ਮਾਰੂ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਕਿਸਾਨPunjab6 days ago
-
ਲਾਚੋਵਾਲ ਟੋਲ ਪਲਾਜ਼ਾ 'ਤੇ ਨਿਰਾਲੇ ਢੰਗ ਨਾਲ ਮਨਾਈ ਜਾਵੇਗੀ ਲੋਹੜੀਲਾਚੋਵਾਲ ਟੋਲ ਪਲਾਜ਼ੇ ਦੇ ਸੰਘਰਸ਼ ਦਾ 96ਵਾਂ ਦਿਨ ਇਤਿਹਾਸਕ ਰਿਹਾ ਕਿਉਂਕਿ ਮੁਸੀਬਤਾਂ ਦੇ ਬਾਵਜੂਦ ਵੀਲਾਚੋਵਾਲ ਟੋਲ ਪਲਾਜ਼ੇ ਦੇ ਸੰਘਰਸ਼ ਦਾ 96ਵਾਂ ਦਿਨ ਇਤਿਹਾਸਕ ਰਿਹਾ ਕਿਉਂਕਿ ਮੁਸੀਬਤਾਂ ਦੇ ਬਾਵਜੂਦ ਵੀਲਾਚੋਵਾਲ ਟੋਲ ਪਲਾਜ਼ੇ ਦੇ ਸੰਘਰਸ਼ ਦਾ 96ਵਾਂ ਦਿਨ ਇਤਿਹਾਸਕ ਰਿਹਾ ਕਿਉਂਕਿ ਮੁਸੀਬਤਾਂ ਦੇ ਬਾਵਜੂਦ ਵੀਲਾਚੋਵਾਲ ਟੋਲ ਪਲਾਜ਼ੇ ਦੇ ਸੰਘਰਸ਼ ਦਾ 96ਵਾਂ ਦਿਨ ਇਤਿਹਾਸਕ ਰਿਹਾ ਕਿਉਂਕਿ ਮੁਸੀਬਤਾਂ ਦੇ ਬਾਵਜੂਦ ਵੀPunjab6 days ago
-
ਕਿਸਾਨਾਂ ਨੂੰ ਵਿਸਾਰ ਪੂੰਜੀਪਤੀਆਂ ਦੀ ਝੋਲੀ ਪਈ ਕੇਂਦਰ ਸਰਕਾਰਕੇਂਦਰ ਸਰਕਾਰ ਵੱਲੋਂ ਕਿਸਾਨਾਂ 'ਤੇ ਜਬਰੀ ਥੋਪੇ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ 26 ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ 'ਚ ਕਈ ਅੌਕੜਾਂ ਦੇ ਬਾਵਜੂਦ ਲਗਾਤਾਰ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਦੀ ਹਮਾਇਤ 'ਚ ਕਿਸਾਨ ਸੰਘਰਸ਼ ਕਮੇਟੀ ਵੇਰਕਾ ਦੀ ਲੜੀਵਾਰ ਭੁੱਖ ਹੜਤਾਲ 14ਵੇਂ ਦਿਨ 'ਚ ਦਾਖ਼ਲ ਹੋ ਗਈ ਹੈ। ਕਿਸਾਨਾਂ ਨੂੰ ਸਮਰਥਨ ਦੇਣ ਲਈ ਅੱਜ ਦੀ ਭੁੱਖ ਹੜਤਾਲ 'ਚ ਮਨਜੀਤ ਸਿੰਘ ਵੇਰਕਾ, ਬਚਿੱਤਰ ਸਿੰਘ ਲਾਡੀ, ਬਲਵਿੰਦਰ ਕੁਮਾਰ ਬੌਬੀ, ਡੇਵਿਡ ਲਾਲ, ਗੁਰਮੀਤ ਸਿੰਘ, ਸ਼ੇਰਾ ਬਖਸ਼ ਸ਼ਾਮਿਲ ਹੋਏ ਜਿਨ੍ਹਾਂ ਨੂੰ ਪ੍ਰਰੋ. ਬਲਦੇਵ ਸਿੰਘ ਤੇ ਸਮਾਜ ਸੇਵਕ ਲੱਕੀ ਸੰਧੂ ਨੇ ਸਿਰੋਪਾਓ ਪਾ ਕੇ ਭੁੱਖ ਹੜਤਾਲ 'ਤੇ ਬਿਠਾਇਆ।Punjab6 days ago
-
ਰਿਲਾਇੰਸ ਪੈਟਰੋਲ ਪੰਪ 'ਤੇ ਧਰਨਾ 101 ਵੇਂ ਦਿਨ 'ਚ ਦਾਖਲਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ 'ਚ ਕਿਸਾਨਾਂ ਵੱਲੋਂ ਸ਼ਹਿਰ ਦੇ ਰਿਲਾਇੰਸ ਪੈਟਰੋਲ ਪੰਪ ਵਿਖੇ ਚੱਲ ਰਿਹਾ ਅੱਠ ਪਹਿਰਾ ਦਾ ਧਰਨਾ ਐਤਵਾਰ ਨੂੰ 101 ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨਾਂ ਨੇ ਦਿੱਲੀ ਦੇ ਸਿੰਘੂ ਬਾਰਡਰ ਦੀ ਸਟੇਜ਼ ਤੋਂ ਕਿਸਾਨ ਆਗੂਆਂ ਦੇPunjab7 days ago
-
ਨਿੱਜਰ ਟੋਲ ਪਲਾਜ਼ਾ 'ਤੇ ਭੁੱਖ ਹੜਤਾਲ 13ਵੇਂ ਦਿਨ ਵੀ ਜਾਰੀਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਨਿੱਜਰਪੁਰਾ ਟੋਲ ਪਲਾਜ਼ੇ 'ਤੇ 13ਵੇਂ ਦਿਨ ਵਿਚ ਭੁੱਖ ਹੜਤਾਲ ਪਾਹੁੰਚ ਗਈ ਹੈ। ਭੁੱਖ ਹੜਤਾਲ ਵਿਚ ਅੰਗਰੇਜ ਸਿੰਘ ਚਾਟੀਵਿੰਡ, ਬਚਿੱਤਰ ਸਿੰਘ ਚਾਟੀਵਿੰਡ, ਬਲਵੰਤ ਸਿੰਘ ਪੰਡੋਰੀ, ਕੰਵਲਜੀਤ ਸਿੰਘ ਚਾਟੀਵਿੰਡ, ਸੁਖਬੀਰ ਸਿੰਘ ਚਾਟੀਵਿੰਡ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ, ਗੁਰਸਾਹਿਬ ਸਿੰਘ ਚਾਟੀਵਿੰਡ ਨੇ ਕਿਹਾ ਕਿ ਨਿੱਜਰਪੁਰਾ ਟੋਲ ਪਲਾਜ਼ੇ 'ਤੇ 10 ਜਨਵਰੀ ਨੂੰ ਕਿਸਾਨੀ ਸੰਘਰਸ਼ ਦਾ 100ਵਾਂ ਦਿਨ ਮਨਾਇਆ ਜਾਵੇਗਾ।Punjab8 days ago
-
ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਧਰਨਾ ਜਾਰੀਕੁੱਲ ਹਿੰਦ ਕਿਸਾਨ ਸਭਾ ਵੱਲੋਂ ਨਿੱਜੀ ਕੰਪਨੀ ਦੇ ਸੈਂਟਰ ਗੜ੍ਹਸ਼ੰਕਰ ਸਾਹਮਣੇ ਚੱਲ ਰਹੇਕੁੱਲ ਹਿੰਦ ਕਿਸਾਨ ਸਭਾ ਵੱਲੋਂ ਨਿੱਜੀ ਕੰਪਨੀ ਦੇ ਸੈਂਟਰ ਗੜ੍ਹਸ਼ੰਕਰ ਸਾਹਮਣੇ ਚੱਲ ਰਹੇਕੁੱਲ ਹਿੰਦ ਕਿਸਾਨ ਸਭਾ ਵੱਲੋਂ ਨਿੱਜੀ ਕੰਪਨੀ ਦੇ ਸੈਂਟਰ ਗੜ੍ਹਸ਼ੰਕਰ ਸਾਹਮਣੇ ਚੱਲ ਰਹੇਕੁੱਲ ਹਿੰਦ ਕਿਸਾਨ ਸਭਾ ਵੱਲੋਂ ਨਿੱਜੀ ਕੰਪਨੀ ਦੇ ਸੈਂਟਰ ਗੜ੍ਹਸ਼ੰਕਰ ਸਾਹਮਣੇ ਚੱਲ ਰਹੇPunjab8 days ago
-
ਪਿੰਡਾਂ ਦੀ ਨੁਹਾਰ ਬਦਲਣ ਲਈ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ : ਤਿਵਾੜੀਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇPunjab8 days ago
-
ਲਗਾਤਾਰ ਡਿੱਗ ਰਹੇ ਹਨ ਸੋਨੇ ਤੇ ਚਾਂਦੀ ਦੇ ਰੇਟ, ਸੋਨਾ 1200 ਤੇ ਚਾਂਦੀ 2000 ਰੁਪਏ ਹੋਈ ਸਸਤੀBusiness news ਅੰਤਰਰਾਸ਼ਟਰੀ ਬਾਜ਼ਾਰ ਦੇ ਪ੍ਰਭਾਵ ਨਾਲ ਸੋਨਾ-ਚਾਂਦੀ ਦੀਆਂ ਕੀਮਤਾਂ ’ਚ ਗਿਰਾਵਟ ਆਉਣ ਦਾ ਦੌਰ ਜਾਰੀ ਹੈ। ਇਹ ਹਫ਼ਤਾ ਵੀ ਦੋਵਾਂ ਦੀਆਂ ਕੀਮਤਾਂ ’ਚ ਉਤਰਾਅ-ਚੜਾਅ ਆਏ ਹਨ। ਬੀਤੇ ਦੋ ਦਿਨਾਂ ’ਚ ਸੋਨਾ 1200 ਰੁਪਏ ਸਸਤਾ ਹੋ ਗਿਆ ਹੈ ਤੇ ਚਾਂਦੀ ਦੀਆਂ ਕੀਮਤਾਂ ’ਚ 2000 ਰੁਪਏ ਦੀ ਗਿਰਾਵਟ ਆਈ ਹੈ।Business8 days ago
-
ਦੇਸ਼ ਭਰ ਦੇ 736 ਜ਼ਿਲ੍ਹਿਆਂ ’ਚ ਚੱਲ ਰਿਹਾ ਟੀਕਾਕਰਣ ਦਾ ਅਭਿਆਸ, ਪੰਜਾਬ-ਦਿੱਲੀ ’ਚ ਡ੍ਰਾਈ ਰਨ ਜਾਰੀNational news ਦੇਸ਼ ’ਚ ਕੋਰੋਨਾ ਵੈਕਸੀਨੇਸ਼ਨ ਤੋਂ ਪਹਿਲਾਂ ਅੱਜ ਸਭ ਤੋਂ ਵੱਡੀ ਰਿਹਰਸਲ ਕੀਤੀ ਜਾ ਰਹੀ ਹੈ। ਅੱਜ ਦੇਸ਼ ਦੇ ਸਾਰੇ 736 ਜ਼ਿਲ੍ਹਿਆਂ ’ਚ ਇਕੱਠੇ ਟੀਕਰਾਕਰਣ ਦਾ ਅਭਿਆਸ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਦੇਸ਼ ਦੇ ਸਾਰੇ ਸੂਬਿਆਂ ’ਚ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੇ ਤਹਿਤ ਦਿੱਲੀ ਦੇ ਏਮਸ ’ਚ ਡ੍ਰਾਈ ਰਨ ਸ਼ੁਰੂ ਕੀਤਾ ਜਾ ਚੁੱਕਿਆ ਹੈ।National9 days ago
-
ਕੇਂਦਰ ਨੇ ਪੂੰਜੀਪਤੀਆਂ ਕਾਰਨ ਕਿਸਾਨ ਹਿੱਤਾਂ ਨੂੰ ਦਾਅ 'ਤੇ ਲਾਇਆਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਬਿਨਾਂ ਸਹਿਮਤੀ ਥੋਪੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ 26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕੜਾਕੇ ਦੀ ਠੰਢ ਵਿਚ ਅਨੇਕਾਂ ਮੁਸੀਬਤਾਂ ਝੱਲ ਰਹੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸਮਰਥਨ 'ਚ ਕਿਸਾਨ ਸੰਘਰਸ਼ ਕਮੇਟੀ ਵੇਰਕਾ ਵੱਲੋਂ ਲੜੀਵਾਰ ਭੁੱਖ ਹੜਤਾਲ ਦੇ ਦਸਵੇਂ ਦਿਨ ਪ੍ਰਰੋ. ਬਲਦੇਵ ਸਿੰਘ, ਸਮਾਜ ਸੇਵਕ ਲੱਕੀ ਸੰਧੂ, ਨਵਤੇਜ ਸਿੰਘ ਵੇਰਕਾ ਧਰਮਬੀਰ ਸਿੰਘ ਨੇ ਭੁੱਖ ਹੜਤਾਲੀਆਂ ਸੁਭਾਸ਼ ਰਾਏ ਲਾਲੀ ਠੇਕੇਦਾਰ, ਕਮਲਦੀਪ ਸਿੰਘ ਰਾਣਾ ਵੇਰਕਾ, ਬੀਬੀ ਵਜਿੰਦਰ ਕੌਰ ਵੇਰਕਾ, ਬਿਕਰਮਜੀਤ ਸਿੰਘ, ਸਵਰਨ ਸਿੰਘ, ਕੁਲਵੰਤ ਸਿੰਘ ਵੇਰਕਾ, ਹਰਵਿੰਦਰ ਸਿੰਘ ਲਾਲੀ ਨੂੰ ਭੁੱਖ ਹੜਤਾਲ 'ਤੇ ਬਿਠਾਇਆ।Punjab10 days ago
-
ਰੇਲਵੇ ਸਟੇਸ਼ਨ 'ਤੇ ਕਿਸਾਨਾਂ ਦਾ ਧਰਨਾ ਜਾਰੀਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਲਿਆਂਦੇ ਖੇਤੀ ਵਿਰੋਧੀ ਤਿੰਨ ਕਾਨੂੰਨ ਲਿਆ ਕੇ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਅਤੇ ਹੋਰ ਛੋਟੇ ਕਾਰੋਬਾਰੀਆਂ ਨੂੰ ਖ਼ਤਮ ਕਰਨ ਅਤੇ ਕਾਰਪੋਰੇਟPunjab11 days ago
-
ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਹਰ ਵਰਗ ਨੂੰ ਹੋਵੇਗਾ ਵੱਡਾ ਨੁਕਸਾਨਕਿਸਾਨ ਸੰਘਰਸ਼ ਕਮੇਟੀ ਵੇਰਕਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸਮਰਥਨ 'ਚ ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਾੳੇਣ ਲਈ ਵੇਰਕਾ ਵਿਖੇ ਲੜੀਵਾਰ ਭੁੱਖ ਹੜਤਾਲ ਦਾ ਨੌਵੇਂ ਦਿਨ 'ਚ ਪ੍ਰਵੇਸ਼ ਕਰ ਗਈ ਹੈ। 6 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਤੇ ਕਿਸਾਨ ਟਰੈਕਟਰ ਮਾਰਚ ਕਰ ਰਹੇ ਹਨ, ਉਸੇ ਤਰ੍ਹਾਂ ਵੇਰਕਾ ਵਿਖੇ ਟਰੈਕਟਰ ਮਾਰਚ ਕੀਤਾ ਜਾਵੇਗਾ ਜੋ ਵੇਰਕਾ ਤੋਂ ਕਚਹਿਰੀ ਚੌਕ, ਰਣਜੀਤ ਐਵਨਿਊ ਤੋਂ ਹੁੰਦਾ ਹੋਇਆ ਬਾਈਪਾਸ ਰਾਹੀ ਮੂਧਲ ਟੀ ਪੁਆਇੰਟ ਜਾ ਕੇ ਸਮਾਪਤ ਹੋਵੇਗਾ। ਕਮੇਟੀ ਨੇ ਦੱਸਿਆ ਕਿ ਅੱਜ 8 ਸਾਥੀ ਭੁੱਖ ਹੜਤਾਲ 'ਤੇ ਬੈਠੇ, ਜਿਨ੍ਹਾਂ 'ਚ ਸੰਘਰਸ਼ ਕਮੇਟੀ ਵੇਰਕਾ ਦੇ ਸਰਗਰਮ ਮੈਂਬਰ ਨਵਤੇਜ ਸਿੰਘ ਵੇਰਕਾ, ਪ੍ਰਰੋਫੈਸਰ ਸੁਖਦੇਵ ਸਿੰਘ ਹੁੰਦਲ ਸਾਬਕਾ ਪ੍ਰਧਾਨ ਪੰਜਾਬ ਚੰਡੀਗੜ੍ਹ ਯੂਨੀਅਨ 'ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਿੰਡੀਕੇਟ ਦੇ ਸੈਨੇਟਰ, ਪਰਮਿੰਦਰ ਸਿੰਘ ਬੈਂਕ ਯੂਨੀਅਨ ਆਗੂ, ਹਰਿੰਦਰ ਸਿੰਘ ਪੰਨੂ, ਦਲਜਿੰਦਰ ਸਿੰਘ ਭੰਗੂ, ਮਹਿੰਦਰ ਸਿੰਘ ਕੱਥੂਨੰਗਲ ਬਿਲਡਿੰਗ ਇੰਸਪੈਕਟਰ, ਜਤਿੰਦਰ ਪਾਲ ਸਿੰਘ ਕੱਥੂਨੰਗਲ, ਪੀਹੁਲ ਦੀਪ ਕੌਰ ਸ਼ਾਮਿਲ ਹਨ।Punjab11 days ago
-
ਕਾਰਪੋਰੇਟ ਅਦਾਰਿਆਂ ਦੇ ਦਫ਼ਤਰਾਂ ਸਾਹਮਣੇ ਦਿਨ-ਰਾਤ ਦਾ ਧਰਨਾ 57ਵੇਂ ਦਿਨ 'ਚ ਦਾਖ਼ਲਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨPunjab11 days ago
-
ਕੇਂਦਰ ਦੇ ਕਿਸਾਨ ਸੰਘਰਸ਼ ਨੂੰ ਦਬਾਉਣ ਦੇ ਮਨਸੂਬੇ ਸਫਲ ਨਹੀਂ ਹੋਣਗੇਕੇਂਦਰ ਸਰਕਾਰ ਤੋਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ 26 ਨਵੰਬਰ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਸੀਤ ਲਹਿਰ 'ਚ ਸ਼ਾਂਤਮਈ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸਮਰਥਨ 'ਚ ਕਿਸਾਨ ਸੰਘਰਸ਼ ਕਮੇਟੀ ਵੇਰਕਾ ਵੱਲੋਂ ਲੜੀਵਾਰ ਭੁੱਖ ਹੜਤਾਲ ਦੇ ਸਤਵੇਂ ਦਿਨ ਬੀਬੀਆਂ ਦਾ ਜੱਥਾ ਭੁੱਖ ਹੜਤਾਲ 'ਤੇ ਬੈਠਾ। ਸਮਾਜ ਸੇਵਕ ਲੱਕੀ ਸੰਧੂ ਤੇ ਪ੍ਰਰੋ. ਸਰਦਾਰਾ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਿਰੁੱਧ ਕਿਸਾਨੀ ਨਾਲ ਸਬੰਧਤ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨਾਂ ਅਤੇ ਆਮ ਲੋਕਾਂ ਦਾ ਰੋਸ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ 'ਚ ਇੰਨਾ ਉਤਸ਼ਾਹ ਹੈ ਕਿ ਜਿਹੜੇ ਸਾਥੀ ਪਹਿਲਾਂ ਭੁੱਖ ਹੜਤਾਲ ਕਰ ਚੁੱਕੇ ਹਨ, ਉਨ੍ਹਾਂ ਦੇ ਪਰਿਵਾਰਾਂ ਦੀਆਂ ਅੌਰਤਾਂ ਵੀ ਭੁੱਖ ਹੜਤਾਲ 'ਤੇ ਉਤਸ਼ਾਹ ਨਾਲ ਬੈਠ ਰਹੀਆਂ ਹਨ, ਜਿਨ੍ਹਾਂ 'ਚ ਗੁਰਵਿੰਦਰ ਕੌਰ, ਪਲਵਿੰਦਰ ਕੌਰ, ਕਰਨਪਾਲ ਕੌਰ, ਪ੍ਰਰੋ. ਅਮਰੀਕ ਕੌਰ, ਡਾ. ਕਰਨਪਾਲ ਕੌਰ, ਅਨੁਰਾਜ ਕੌਰ, ਰਾਜਬੀਰ ਕੌਰ, ਗੁਰਜੀਤ ਕੌਰ, ਹਰਜੀਤ ਕੌਰ ਸ਼ਾਮਲ ਹਨ।Punjab12 days ago