continue
-
ਪੰਜਾਬ ਐਂਡ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਫ਼ਰੰਟ ਦੀ ਭੁੱਖ ਹੜਤਾਲ ਜਾਰੀਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਿਫ਼ਰੋਜ਼ਪੁਰ ਵੱਲੋਂ ਡਿਪਟੀ ਕਮਿਸ਼ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜ਼ਿਲ੍ਹਾ ਿਫ਼ਰੋਜ਼ਪੁਰ ਵੱਲੋਂ ਡਿਪਟੀ ਕਮਿਸ਼Punjab33 mins ago
-
ਪੰਜਾਬੀ ਯੂਨੀਵਰਸਿਟੀ ਮੁਲਾਜ਼ਮਾਂ ਦਾ ਧਰਨਾ 156ਵੇਂ ਦਿਨ ਵੀ ਰਿਹਾ ਜਾਰੀਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ 'ਤੇ ਅਧਿਆਪਕ, ਕਰਮਚਾਰੀ ਅਤੇ ਪੈਨਸ਼ਨਰਾਂ ਦਾ ਧਰਨਾ ਵਾਈਸ-ਚਾਂਸਲਰ ਦਫਤਰ ਦੇ ਅੱਗੇ 156ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਮੁਲਾਜ਼ਮਾਂ ਵਲੋਂ ਧਰਨਾ ਗਰਾਂਟ, ਪੈਨਸ਼ਨ, ਤਨਖਾਹਾਂ ਅਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਲਈ ਲਾਇਆ ਜਾ ਰਿਹਾ ਹੈ।Punjab2 days ago
-
ਮਾਂ-ਬੋਲੀ ਦਿਵਾਉਂਦੀ ਹੈ ਮੁਕਾਬਲਿਆਂ ਦੀਆਂ ਪ੍ਰਰੀਖਿਆਵਾਂ 'ਚ ਰੁਤਬੇ : ਡਾ. ਮਹਿਲ ਸਿੰਘਖ਼ਾਲਸਾ ਕਾਲਜ 'ਚ ਚੱਲ ਰਹੇ 4 ਰੋਜ਼ਾ ਅੰਮਿ੍ਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ-2021 ਦੇ ਤੀਸਰੇ ਦਿਨ ਪ੍ਰਧਾਨਗੀ ਭਾਸ਼ਣ 'ਚ 'ਪੰਜਾਬੀ ਭਾਸ਼ਾ ਦਾ ਗੌਰਵ' ਸਿਰਲੇਖ ਵਾਲੇ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੈਂਬਰ ਪੰਜਾਬ ਸਿੱਖਿਆ ਟਿ੍ਬਿਊਨਲ ਅਤੇ ਸਾਬਕਾ ਪ੍ਰਮੁੱਖ ਸਕੱਤਰ ਪੰਜਾਬ ਜਸਪਾਲ ਸਿੰਘ ਨੇ ਕਿਹਾ ਕਿ ਇਨਸਾਨ ਆਪਣੇ ਦਿਲ ਦੇ ਵਲਵਲੇ, ਗੁੱਸਾ ਤੇ ਪਿਆਰ ਹਮੇਸ਼ਾ ਆਪ-ਮੁਹਾਰੇ ਆਪਣੀ ਮਾਂ-ਬੋਲੀ 'ਚ ਹੀ ਪ੍ਰਗਟਾਉਂਦਾ ਹੈ। ਫਿਰ ਉੱਚੇ ਰੁਤਬੇ 'ਤੇ ਸਫ਼ਲਤਾ ਹਾਸਲ ਕਰਨ 'ਚ ਮਾਂ-ਬੋਲੀ ਰੁਕਾਵਟ ਕਿਵੇਂ ਬਣ ਸਕਦੀ ਹੈ। ਇਹ ਸਾਡਾ ਭਰਮ ਹੈ ਕਿ ਆਈਏਐੱਸ ਜਾਂ ਪੀਸੀਐੱਸ ਵਰਗੀਆਂ ਮੁਕਾਬਲੇ ਦੀਆਂ ਪ੍ਰਰੀਖਿਆਵਾਂ ਸਿਰਫ਼ ਅੰਗਰੇਜ਼ੀ ਬੋਲੀ ਨਾਲ ਹੀ ਪਾਸ ਕੀਤੀਆਂ ਜਾ ਸਕਦੀਆਂ ਹਨ।Punjab3 days ago
-
ਪੈਨਸ਼ਰਨ ਫਰੰਟ ਨੇ ਤੀਜੇ ਦਿਨ ਵੀ ਜਾਰੀ ਰੱਖੀ ਭੁੱਖ ਹੜਤਾਲਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚੇ ਪੰਜਾਬ ਦੇ ਦਿੱਤੇ ਸੱਦੇ ਅਨੁਸਾਰ ਜ਼ਿਲ੍ਹਾ ਿਫ਼ਰੋ ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚੇ ਪੰਜਾਬ ਦੇ ਦਿੱਤੇ ਸੱਦੇ ਅਨੁਸਾਰ ਜ਼ਿਲ੍ਹਾ ਿਫ਼ਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਿਫ਼ਰੋਜ਼ਪੁਰ ਦੇ ਦਫ਼ਤਰ ਅੱਗੇ ਰਾਮ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ 7 ਮੈਂਬਰ ਭੁੱਖ ਹੜਤਾਲ 'ਚ ਸ਼ਾਮਲPunjab4 days ago
-
ਭਾਜਪਾ ਆਗੂ ਦੇ ਘਰ ਅੱਗੇ ਕਿਸਾਨਾਂ ਦਾ ਧਰਨਾ ਅੱਜ ਵੀ ਜਾਰੀਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਦੇ ਕਿਸਾਨ ਵਿੰਗ ਦੇ ਕੌਮੀ ਆਗੂ ਸਤਵੰਤ ਸਿੰਘ ਪੂਨੀਆਂ ਦੇ ਘਰ ਅੱਗੇ 13 ਅਕਤੂਬਰ ਦਾ ਲਾਇਆ ਹੋਇਆ ਰੋਸ ਧਰਨਾ ਅੱਜ ਵੀ ਜਾਰੀ ਰਿਹਾ।Punjab7 days ago
-
ਕੌਮਾਂਤਰੀ ਉਡਾਣਾਂ 'ਤੇ ਜਾਰੀ ਰਹੇਗੀ ਰੋਕ, ਖਾਸ ਜ਼ਰੂਰੀ ਕੌਮਾਂਤਰੀ ਤੇ ਕਾਰਗੋ ਉਡਾਣਾਂ ਦਾ ਸੰਚਾਲਨ ਰਹੇਗਾ ਜਾਰੀਕੋਰੋਨਾ ਮਹਾਮਾਰੀ ਦੇ ਕੌਮਾਂਤਰੀ ਪੱਧਰ 'ਤੇ ਆ ਰਹੇ ਨਵੇਂ ਸਟ੍ਰੇਨ ਨਾਲ ਚੁਣੌਤੀਆਂ ਵਧਣ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਸਰਕਾਰ ਨੇ ਕੌਮਾਂਤਰੀ ਉਡਾਣਾਂ 'ਤੇ ਇਸ ਸਾਲ ਮਾਰਚ ਦੇ ਅੰਤ ਤਕ ਰੋਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਤਹਿਤ ਕੌਮਾਂਤਰੀ ਉਡਾਣਾਂ 'ਤੇ ਜਾਰੀ ਮੌਜੂਦਾ ਰੋਕ 31 ਮਾਰਚ ਤਕ ਲਾਗੂ ਰਹੇਗੀ। ਹਾਲਾਂਕਿ ਇਸ ਦੌਰਾਨ ਕੋਵਿਡ ਪ੍ਰੋਟੋਕਾਲ ਤਹਿਤ ਖਾਸ ਜ਼ਰੂਰੀ ਕੌਮਾਂਤਰੀ ਤੇ ਕਾਰਗੋ ਉਡਾਣਾਂ ਦਾ ਸੰਚਾਲਨ ਜਾਰੀ ਰਹੇਗਾ।National8 days ago
-
ਸੰਗਰੂਰ ਆਡੀਟੋਰੀਅਮ 'ਚ ਕਿਸਾਨਾਂ ਦਾ ਰੋਸ ਧਰਨਾ ਤੀਜੇ ਦਿਨ ਵੀ ਜਾਰੀੈਸ਼ਨਲ ਹਾਈਵੇ ਅਥਾਰਟੀ ਵੱਲੋਂ ਪ੍ਰਦੂਸ਼ਨ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨਾਲ ਮਿਲੀਭੁਗਤ ਕਰ ਕੇ ਦਿੱਲੀ-ਕੱਟੜਾ ਰੋਡ ਦੇ ਸਬੰਧ ਵਿੱਚ ਇੱਕ ਗੁਪਤ ਮੀਟਿੰਗ ਫ਼ਰਜ਼ੀ ਕਿਸਾਨ ਬੁਲਾ ਕੇ ਐਡੀਟੋਰੀਅਮ ਸੰਗਰੂਰ ਵਿਖੇ 5 ਫਰਵਰੀ ਨੂੰ ਕੀਤੀ ਜਾ ਰਹੀ ਸੀ, ਜਦੋਂ ਕਿ ਇਸ ਮੀਟਿੰਗ ਦੇ ਰੱਦ ਹੋਣ ਸਬੰਧੀ ਕਿਸਾਨ ਸੰਘਰਸ਼ ਕਮੇਟੀ ਨਾਲ ਸਬੰਧਿਤ ਕਿਸਾਨਾਂ ਨੂੰ ਤਹਿਸੀਲਦਾਰ ਵੱਲੋਂ 23 ਫਰਵਰੀ 2021 ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਸੀ ਕਿ ਮੀਟਿੰਗ ਨਹੀਂ ਹੋਵੇਗੀ ਪਰ ਸਬੰਧਿਤ ਕਿਸਾਨਾਂ ਨੂੰ ਧੋਖੇ ਵਿੱਚ ਰੱਖ ਕੇ ਫ਼ਰਜ਼ੀ ਕਿਸਾਨਾਂ ਰਾਹੀਂ ਇਹ ਮੀਟਿੰਗ ਸਬੰਧਿਤ ਅਧਿਕਾਰੀ 25 ਫਰਵਰੀ 2021 ਨੂੰ ਸ਼ੁਰੂ ਕਰ ਰਹੇ ਸਨ, ਪਰ ਜਿਉਂ ਹੀ ਕਿਸਾਨ ਸੰਘਰਸ਼ ਕਮੇਟੀ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਦਿੱਲੀ-ਕੱਟੜਾ ਰੋਡ ਨਾਲ ਸਬੰਧਿਤ ਕਿਸਾਨ ਮੀਟਿੰਗ ਵਾਲੀ ਥਾਂ 'ਤੇ ਇਕੱਠ ਹੋ ਗਏPunjab9 days ago
-
31 ਜਥੇਬੰਦੀਆਂ ਰੇਲਵੇ ਸਟੇਸ਼ਨ 'ਤੇ ਅੱਜ ਵੀ ਰਿਹਾ ਰੋਸ ਧਰਨਾ ਜਾਰੀਸੰਗਰੂਰ ਰੇਲਵੇ ਸਟੇਸ਼ਨ ਦੇ ਬਾਹਰ 31 ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਹੈ। ਅੱਜ ਵੀ ਉਥੇ ਰੋਸ ਧਰਨਾ ਜਾਰੀ ਰਿਹਾ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ ਤੇਜ ਕਰਦੇ ਆ ਰਹੇ ਹਾਂ।Punjab9 days ago
-
ਸੱਤਾਧਾਰੀ ਪਾਰਟੀ ਨੇ ਫਿਰ ਚੁਣਿਆ ਪ੍ਰਧਾਨ, ਟਰੱਕ ਆਪਰੇਟਰਾਂ ਦਾ ਵਿਰੋਧ ਬਰਕਰਾਰPunjab news ਸੰਗਰੂਰ ਦੀ ਦਸ਼ਮੇਸ਼ ਟਰੱਕ ਆਪਰੇਟਰ ਯੂਨੀਅਨ ਸੰਗਰੂਰ ਦੀ ਪ੍ਰਧਾਨਗੀ ਨੂੰ ਲੈ ਕੇ ਪਿਛਲੇ ਕਰੀਬ ਪੰਜ ਦਿਨਾਂ ਤੋਂ ਚੱਲ ਰਹੇ ਵਿਵਾਦ ’ਚ ਵੀਰਵਾਰ ਸਵੇਰੇ ਉਸ ਸਮੇਂ ਨਵਾਂ ਮੋੜ ਲਿਆ, ਜਦ ਪ੍ਰਧਾਨਗੀ ਦੀਆਂ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਕਾਂਗਰਸ ਨੇ ਕਰਮਜੀਤ ਸਿੰਘ ਵਾਲੀਆ ਨਾਮੀ ਵਿਅਕਤੀ ਨੂੰ ਟਰੱਕ ਯੂਨੀਅਨ ਨੂੰ ਟਰੱਕ ਯੂਨੀਅਨ ਦਾ ਪ੍ਰਧਾਨ ਐਲਾਨਿਆ।Punjab11 days ago
-
ਧਰਨੇ ਦੇ 139ਵੇਂ ਦਿਨ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀਮਾਨਗੜ੍ਹ ਟੋਲ ਪਲਾਜ਼ਾ 'ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪਰਧਾਨ ਸੁੁਖਪਾਲ ਮਾਨਗੜ੍ਹ ਟੋਲ ਪਲਾਜ਼ਾ 'ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪਰਧਾਨ ਸੁੁਖਪਾਲ ਮਾਨਗੜ੍ਹ ਟੋਲ ਪਲਾਜ਼ਾ 'ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪਰਧਾਨ ਸੁੁਖਪਾਲ ਮਾਨਗੜ੍ਹ ਟੋਲ ਪਲਾਜ਼ਾ 'ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪਰਧਾਨ ਸੁੁਖਪਾਲPunjab12 days ago
-
ਪਿੰਡ ਚੀਮਾ ਵਾਸੀਆਂ ਦਾ ਐਸਈ ਦਫ਼ਤਰ ਅੱਗੇ ਧਰਨਾ ਜਾਰੀ: ਬਿਜਲੀ ਦੀ ਸਮੱਸਿਆ ਨੂੰ ਲੈ ਕੇ ਪਿੰਡ ਚੀਮਾ ਵਾਸੀਆਂ ਵਲੋਂ ਸਥਾਨਕ ਐਸਈ ਦਫ਼ਤਰ ਅੱਗੇ ਮੰਗਲਵਾਰ ਨੂੰ ਦਿੱਤੇ ਗਏ ਧਰਨੇ 'ਚ ਵਿਸ਼ਾਲ ਸ਼ਮੂਲੀਅਤ ਕਰਦਿਆਂ ਪਾਵਰਕਾਮ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।Punjab12 days ago
-
ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਹੋਰ ਮੰਗਾਂ ਲਈ ਦਿੱਲੀ ਵਿਖੇ ਚੱਲ ਰਹੇ ਸੰਯੁੁਕਤ ਕਿਸਾਨ ਮੋਰਚੇ ਦੇ ਸੱਦੇ ੋਤੇ 23 ਫਰਵਰੀ ਨੂੰ ਮਹਾਨ ਦੇਸ਼ ਭਗਤ ਅਤੇ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਯਾਦ 'ਚ ਇਤਿਹਾਸਕ ਪਗੜੀ ਸੰਭਾਲ ਜੱਟਾ ਕਿਸਾਨ ਲਹਿਰ ਦਿਵਸ ਮਨਾਇਆ ਜਾ ਰਿਹਾ ਹੈ।Punjab14 days ago
-
ਟੋਲ ਪਲਾਜ਼ਾ ਹਰਸਾ ਮਾਨਸਰ 'ਤੇ ਰੋਸ ਧਰਨਾ 135ਵੇਂ ਦਿਨ ਵੀ ਜਾਰੀਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਟੋਲ ਪਲਾਜ਼ਾ ਹਰਸਾਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਟੋਲ ਪਲਾਜ਼ਾ ਹਰਸਾਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਟੋਲ ਪਲਾਜ਼ਾ ਹਰਸਾPunjab14 days ago
-
ਲੰਬੜ ਗਰੁੱਪ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ132 ਵੇਂ ਦਿਨ ਲਾਚੋਵਾਲ ਟੋਲ ਪਲਾਜ਼ੇ ਸੰਘਰਸ਼ ਵਿੱਚ ਬੈਠੇ ਕਿਸਾਨ ਗੁੁਰਦੀਪ ਸਿੰਘ ਖੁੁਣਖੁੁਣ, ਓਂਕਾਰ ਸਿੰਘ132 ਵੇਂ ਦਿਨ ਲਾਚੋਵਾਲ ਟੋਲ ਪਲਾਜ਼ੇ ਸੰਘਰਸ਼ ਵਿੱਚ ਬੈਠੇ ਕਿਸਾਨ ਗੁੁਰਦੀਪ ਸਿੰਘ ਖੁੁਣਖੁੁਣ, ਓਂਕਾਰ ਸਿੰਘ132 ਵੇਂ ਦਿਨ ਲਾਚੋਵਾਲ ਟੋਲ ਪਲਾਜ਼ੇ ਸੰਘਰਸ਼ ਵਿੱਚ ਬੈਠੇ ਕਿਸਾਨ ਗੁੁਰਦੀਪ ਸਿੰਘ ਖੁੁਣਖੁੁਣ, ਓਂਕਾਰ ਸਿੰਘPunjab15 days ago
-
ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਲੈ ਕੇ ਲਾਚੋਵਾਲ ਟੋਲ ਪਲਾਜ਼ਾ 'ਤੇ ਧਰਨਾ ਜਾਰੀਆਜ਼ਾਦ ਕਿਸਾਨ ਕਮੇਟੀ ਦੋਆਬਾ ਲਾਚੋਵਾਲ ਵੱਲੋਂ ਕੇਂਦਰ ਸਰਕਾਰ ਵੱਲੋਂ ਲਾਗਆਜ਼ਾਦ ਕਿਸਾਨ ਕਮੇਟੀ ਦੋਆਬਾ ਲਾਚੋਵਾਲ ਵੱਲੋਂ ਕੇਂਦਰ ਸਰਕਾਰ ਵੱਲੋਂ ਲਾਗਆਜ਼ਾਦ ਕਿਸਾਨ ਕਮੇਟੀ ਦੋਆਬਾ ਲਾਚੋਵਾਲ ਵੱਲੋਂ ਕੇਂਦਰ ਸਰਕਾਰ ਵੱਲੋਂ ਲਾਗPunjab15 days ago
-
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਰੇਲਵੇ ਸਟੇਸ਼ਨ ਅੱਗੇ ਧਰਨਾ ਬਾਦਸਤੂਰ ਜਾਰੀਕਸਾਨਾਂ ਸਬੰਧੀ ਬਣਾਏ ਕੇਂਦਰ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਰੱਦ ਕਾਰਨ ਲਈ ਲਗਾਤਾਰ ਸੰਘਰਸ਼ ਜਾਰੀ ਹੈ। ਅੱਜ 19 ਫਰਵਰੀ ਨੂੰ ਸੰਗਰੂਰ ਰੇਲਵੇ ਸਟੇਸ਼ਨ ਦੇ ਬਾਹਰ 31ਕਿਸਾਨ ਜਥੇਬੰਦੀਆਂ ਦਾ ਧਰਨਾ ਚੱਲ ਰਿਹਾ ਹੈ।Punjab17 days ago
-
ਟੋਲ ਪਲਾਜ਼ਾ ਹਰਸਾ ਮਾਨਸਰ 'ਤੇ ਰੋਸ ਧਰਨਾ 131ਵੇਂ ਦਿਨ ਵੀ ਜਾਰੀਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਟੋਲ ਪਲਾਜ਼ਾ ਹਰਸਾ ਮਾਨਸਰ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਟੋਲ ਪਲਾਜ਼ਾ ਹਰਸਾ ਮਾਨਸਰ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਟੋਲ ਪਲਾਜ਼ਾ ਹਰਸਾ ਮਾਨਸਰ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਲਗPunjab19 days ago
-
ਜਗਰਾਉਂ ਕੌਂਸਲ ਨਤੀਜੇ : ਪਹਿਲੇ ਤਿੰਨ ਵਾਰਡਾਂ 'ਚ ਕਾਂਗਰਸ ਜਿੱਤੀ, ਵੋਟਾਂ ਦੀ ਗਿਣਤੀ ਜਾਰੀਜਗਰਾਉਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਅੱਜ ਸ਼ੁਰੂਆਤੀ ਦੌਰ ਵਿੱਚ ਹੀ ਸੱਤਾਧਾਰੀ ਧਿਰ ਕਾਂਗਰਸ ਦੇ ਹੱਕ ਵਿੱਚ ਆਏ। ਜਗਰਾਉਂ ਦੇ ਪਹਿਲੇ ਤਿੰਨਾਂ ਵਾਰਡਾਂ ਵਿੱਚ ਕਾਂਗਰਸ ਦੇ ਉਮੀਦਵਾਰ ਜੇਤੂ ਕਰਾਰ ਦਿੱਤੇ ਗਏ ।Punjab19 days ago
-
ਮਜਾਰੀ ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਦਿੱਤਾ ਏਕੇ ਦਾ ਸਬੂਤਕਸਬਾ ਮਜਾਰੀ ਟੋਲ ਪਲਾਜ਼ਾ 'ਤੇ ਇਲਾਕੇ ਦੇ ਕਿਸਾਨਾਂ ਵੱਲੋਂ ਏਕੇ ਦਾ ਸਬੂਤ ਦਿੰਦੇ ਹੋਏ ਕਸਬਾ ਮਜਾਰੀ ਟੋਲ ਪਲਾਜ਼ਾ 'ਤੇ ਇਲਾਕੇ ਦੇ ਕਿਸਾਨਾਂ ਵੱਲੋਂ ਏਕੇ ਦਾ ਸਬੂਤ ਦਿੰਦੇ ਹੋਏ ਕਸਬਾ ਮਜਾਰੀ ਟੋਲ ਪਲਾਜ਼ਾ 'ਤੇ ਇਲਾਕੇ ਦੇ ਕਿਸਾਨਾਂ ਵੱਲੋਂ ਏਕੇ ਦਾ ਸਬੂਤ ਦਿੰਦੇ ਹੋਏPunjab20 days ago
-
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿਨ ਰਾਤ ਦਾ ਧਰਨਾ 97ਵੇਂ ਦਿਨ '‘ਚ ਦਾਖ਼ਲਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰPunjab20 days ago